Peeng

by Gippy Grewal

ਇੱਕ ਕੁੜੀ ਪੀਂਘ ਦੇ ਹੁਲਾਰੇ ਵਾਲੀ
ikka ku.DI pIMgha de hulAre vAlI
A girl with the rhythmic grace of a swing’s momentum
ਤੇਰੇ ਮੁੰਡਿਆ ਪਸੰਦ ਨਾ ਆਈ
tere muMDiA pasaMda nA AI
Somehow, boy, did not catch your eye
ਇੱਕ ਕੁੜੀ ਪੀਂਘ ਦੇ ਹੁਲਾਰੇ ਵਾਲੀ
ikka ku.DI pIMgha de hulAre vAlI
A girl with the rhythmic grace of a swing’s momentum
ਤੇਰੇ ਮੁੰਡਿਆ ਪਸੰਦ ਨਾ ਆਈ
tere muMDiA pasaMda nA AI
Somehow, boy, did not catch your eye
ਗਿੱਧੇ ਵਿਚ ਨੱਚਦੀ ਕਲੋਲਾਂ ਕਰਦੀ
giddhe vicha nachchadI kalolAM karadI
Dancing in the [Giddha: traditional energetic folk dance performed by Punjabi women], she plays playfully
ਜਿਵੇਂ ਪਾਣੀ 'ਤੇ ਤਰੇ ਮੁਰਗ਼ਾਈ
jiveM pANI 'te tare muraga਼AI
Like a mallard duck gliding effortlessly on the water
ਇੱਕ ਕੁੜੀ ਪੀਂਘ ਦੇ ਹੁਲਾਰੇ ਵਾਲੀ
ikka ku.DI pIMgha de hulAre vAlI
A girl with the rhythmic grace of a swing’s momentum
ਤੇਰੇ ਮੁੰਡਿਆ ਪਸੰਦ ਨਾ ਆਈ
tere muMDiA pasaMda nA AI
Somehow, boy, did not catch your eye
ਹਵਾ ਵਿਚੋਂ ਆਉਂਦੀ ਹੈ ਸੁਗੰਧੀ ਫੁੱਲਾਂ ਜੇਹੀ
havA vichoM AuMdI hai sugaMdhI phullAM jehI
A fragrance like flowers wafts through the breeze
ਜਦੋਂ ਬੁੱਲ੍ਹਾਂ ਚੋਂ ਖਿਡਾਉਂਦੀ ਲੰਘੇ ਹਾਸੇ
jadoM bullhAM choM khiDAuMdI laMghe hAse
As she passes by, scattering laughter from her lips
ਗੋਰਿਆਂ ਪੈਰਾਂ ਦੇ ਨਾਲ ਧਰਤੀ ਦੇ ਉੱਤੇ
goriAM pairAM de nAla dharatI de utte
With her fair feet stepping upon the earth
ਜਦੋਂ ਤੁਰਦੀ ਆ ਭੋਰਦੀ ਪਤਾਸੇ
jadoM turadI A bhoradI patAse
She walks as if crushing [Patase: traditional hollow sugar candies] underfoot

ਗੁੰਦਵਾਂ ਸਰੀਰ ਕੱਚੇ ਦੁੱਧ ਵਰਗਾ
guMdavAM sarIra kachche duddha varagA
A sculpted body as pure as raw milk
ਗੁੰਦਵਾਂ ਸਰੀਰ ਕੱਚੇ ਦੁੱਧ ਵਰਗਾ
guMdavAM sarIra kachche duddha varagA
A sculpted body as pure as raw milk
ਚਿੱਟੀ ਕੜ੍ਹੇ ਹੋਏ ਦੁੱਧ ਦੀ ਮਲਾਈ
chiTTI ka.Dhe hoe duddha dI malAI
Fair as the cream atop slow-boiled milk

ਪਤਲੀ ਪਤੰਗ ਕੁੜੀ ਤੂਤ ਦੀ ਛਿਟੀ ਐ
patalI pataMga ku.DI tUta dI ChiTI ai
Delicate as a kite, the [Kudi: girl/maiden] is like a supple mulberry twig
ਲੱਕ ਪਤਲਾ ਹਜ਼ਾਰ ਵਲ ਖਾਵੇ
lakka patalA haja਼Ara vala khAve
Her slender waist sways with a thousand curves
ਰੇਸ਼ਮਾਂ ਤੋਂ ਕੁੜੀ ਜੱਟੀ ਕੇਰਾਂ ਨਾਂ ਦੀ ਭੈਣ
resa਼mAM toM ku.DI jaTTI kerAM nAM dI bhaiNa
The [Jatti: a member of the land-owning agricultural community] is a sister to Reshma and Keran
ਲਹਿੰਗਾ ਲੱਕ ਤੋਂ ਤਿਲਕਦਾ ਜਾਵੇ
lahiMgA lakka toM tilakadA jAve
Her long skirt seems to slip from her waist with every move

ਤੇਰੀਆਂ ਮੈਂ ਤੇਰੀਆਂ ਅਫ਼ਰੀਕ ਵਾਲਿਆ
terIAM maiM terIAM apha਼rIka vAliA
I am yours, only yours, oh man from Africa
ਤੇਰੀਆਂ ਮੈਂ ਤੇਰੀਆਂ ਅਫ਼ਰੀਕ ਵਾਲਿਆ
terIAM maiM terIAM apha਼rIka vAliA
I am yours, only yours, oh man from Africa
ਉਹਦਾ ਸੋਹਣਿਆ ਰੂਪ ਗੁਦਾਈ
uhadA sohaNiA rUpa gudAI
Her beauty, oh handsome one, is a divine imprint
ਇੱਕ ਕੁੜੀ ਪੀਂਘ ਦੇ ਹੁਲਾਰੇ ਵਾਲੀ
ikka ku.DI pIMgha de hulAre vAlI
A girl with the rhythmic grace of a swing’s momentum
ਤੇਰੇ ਮੁੰਡਿਆ ਪਸੰਦ ਨਾ ਆਈ
tere muMDiA pasaMda nA AI
Somehow, boy, did not catch your eye
ਇੱਕ ਕੁੜੀ ਪੀਂਘ ਦੇ ਹੁਲਾਰੇ ਵਾਲੀ
ikka ku.DI pIMgha de hulAre vAlI
A girl with the rhythmic grace of a swing’s momentum
ਤੇਰੇ ਮੁੰਡਿਆ ਪਸੰਦ ਨਾ ਆਈ
tere muMDiA pasaMda nA AI
Somehow, boy, did not catch your eye
ਹਵਾ ਵਿਚੋਂ ਆਉਂਦੀ ਹੈ ਸੁਗੰਧੀ ਫੁੱਲਾਂ ਜੇਹੀ
havA vichoM AuMdI hai sugaMdhI phullAM jehI
A fragrance like flowers wafts through the breeze
ਜਦੋਂ ਬੁੱਲ੍ਹਾਂ ਚੋਂ ਖਿਡਾਉਂਦੀ ਲੰਘੇ ਹਾਸੇ
jadoM bullhAM choM khiDAuMdI laMghe hAse
As she passes by, scattering laughter from her lips
ਗੋਰਿਆਂ ਪੈਰਾਂ ਦੇ ਨਾਲ ਧਰਤੀ ਦੇ ਉੱਤੇ
goriAM pairAM de nAla dharatI de utte
With her fair feet stepping upon the earth
ਜਦੋਂ ਤੁਰਦੀ ਆ ਭੋਰਦੀ ਪਤਾਸੇ
jadoM turadI A bhoradI patAse
She walks as if crushing [Patase: traditional hollow sugar candies] underfoot
ਹਵਾ ਵਿਚੋਂ ਆਉਂਦੀ ਹੈ ਸੁਗੰਧੀ ਫੁੱਲਾਂ ਜੇਹੀ
havA vichoM AuMdI hai sugaMdhI phullAM jehI
A fragrance like flowers wafts through the breeze
ਜਦੋਂ ਬੁੱਲ੍ਹਾਂ ਚੋਂ ਖਿਡਾਉਂਦੀ ਲੰਘੇ ਹਾਸੇ
jadoM bullhAM choM khiDAuMdI laMghe hAse
As she passes by, scattering laughter from her lips
ਗੋਰਿਆਂ ਪੈਰਾਂ ਦੇ ਨਾਲ ਧਰਤੀ ਦੇ ਉੱਤੇ
goriAM pairAM de nAla dharatI de utte
With her fair feet stepping upon the earth
ਜਦੋਂ ਤੁਰਦੀ ਆ ਭੋਰਦੀ ਪਤਾਸੇ
jadoM turadI A bhoradI patAse
She walks as if crushing [Patase: traditional hollow sugar candies] underfoot
ਗੁੰਦਵਾਂ ਸਰੀਰ ਕੱਚੇ ਦੁੱਧ ਵਰਗਾ
guMdavAM sarIra kachche duddha varagA
A sculpted body as pure as raw milk
ਗੁੰਦਵਾਂ ਸਰੀਰ ਕੱਚੇ ਦੁੱਧ ਵਰਗਾ
guMdavAM sarIra kachche duddha varagA
A sculpted body as pure as raw milk
ਚਿੱਟੀ ਕੜ੍ਹੇ ਹੋਏ ਦੁੱਧ ਦੀ ਮਲਾਈ
chiTTI ka.Dhe hoe duddha dI malAI
Fair as the cream atop slow-boiled milk
ਇੱਕ ਕੁੜੀ ਪੀਂਘ ਦੇ ਹੁਲਾਰੇ ਵਾਲੀ
ikka ku.DI pIMgha de hulAre vAlI
A girl with the rhythmic grace of a swing’s momentum
ਤੇਰੇ ਮੁੰਡਿਆ ਪਸੰਦ ਨਾ ਆਈ
tere muMDiA pasaMda nA AI
Somehow, boy, did not catch your eye
ਇੱਕ ਕੁੜੀ ਪੀਂਘ ਦੇ ਹੁਲਾਰੇ ਵਾਲੀ
ikka ku.DI pIMgha de hulAre vAlI
A girl with the rhythmic grace of a swing’s momentum
ਤੇਰੇ ਮੁੰਡਿਆ ਪਸੰਦ ਨਾ ਆਈ
tere muMDiA pasaMda nA AI
Somehow, boy, did not catch your eye
ਭਰੀ ਹੋਈ ਫੁੱਲਾਂ ਦੀ ਚੰਗੇਰ ਵਰਗੀ
bharI hoI phullAM dI chaMgera varagI
Like a wicker basket overflowing with fresh flowers
ਤੈਨੂੰ ਇੱਕ ਕੁੜੀ ਆਖਦੀ ਕੁਆਰੀ
tainUM ikka ku.DI AkhadI kuArI
A maiden girl calls out to you
ਤੇਰੀ ਮੇਰੀ ਜਦੋਂ ਕਿਤੇ ਗੱਲ ਬਣ ਗਈ
terI merI jadoM kite galla baNa gaI
Once our bond is finally sealed
ਤੇਰੀ ਲੋਕਾਂ 'ਤੇ ਚੱਲੂ ਸਰਦਾਰੀ
terI lokAM 'te challU saradArI
You will command [Sardari: noble leadership/authority] over the people
ਭਰੀ ਹੋਈ ਫੁੱਲਾਂ ਦੀ ਚੰਗੇਰ ਵਰਗੀ
bharI hoI phullAM dI chaMgera varagI
Like a wicker basket overflowing with fresh flowers
ਤੈਨੂੰ ਇੱਕ ਕੁੜੀ ਆਖਦੀ ਕੁਆਰੀ
tainUM ikka ku.DI AkhadI kuArI
A maiden girl calls out to you
ਤੇਰੀ ਮੇਰੀ ਜਦੋਂ ਕਿਤੇ ਗੱਲ ਬਣ ਗਈ
terI merI jadoM kite galla baNa gaI
Once our bond is finally sealed
ਤੇਰੀ ਲੋਕਾਂ 'ਤੇ ਚੱਲੂ ਸਰਦਾਰੀ
terI lokAM 'te challU saradArI
You will command [Sardari: noble leadership/authority] over the people
ਤੇਰੀਆਂ ਮੈਂ ਤੇਰੀਆਂ ਅਫ਼ਰੀਕ ਵਾਲਿਆ
terIAM maiM terIAM apha਼rIka vAliA
I am yours, only yours, oh man from Africa
ਤੇਰੀਆਂ ਮੈਂ ਤੇਰੀਆਂ ਅਫ਼ਰੀਕ ਵਾਲਿਆ
terIAM maiM terIAM apha਼rIka vAliA
I am yours, only yours, oh man from Africa
ਦੇਵਾਂ ਸਮਝ ਨਾ ਚੀਜ਼ ਪਰਾਈ
devAM samajha nA chIja਼ parAI
I would never consider myself someone else's prize
ਇੱਕ ਕੁੜੀ ਪੀਂਘ ਦੇ ਹੁਲਾਰੇ ਵਾਲੀ
ikka ku.DI pIMgha de hulAre vAlI
A girl with the rhythmic grace of a swing’s momentum
ਤੇਰੇ ਮੁੰਡਿਆ ਪਸੰਦ ਨਾ ਆਈ
tere muMDiA pasaMda nA AI
Somehow, boy, did not catch your eye
ਗਿੱਧੇ ਵਿਚ ਨੱਚਦੀ ਕਲੋਲਾਂ ਕਰਦੀ
giddhe vicha nachchadI kalolAM karadI
Dancing in the [Giddha: traditional energetic folk dance performed by Punjabi women], she plays playfully
ਜਿਵੇਂ ਪਾਣੀ 'ਤੇ ਤਰੇ ਮੁਰਗ਼ਾਈ
jiveM pANI 'te tare muraga਼AI
Like a mallard duck gliding effortlessly on the water
ਇੱਕ ਕੁੜੀ ਪੀਂਘ ਦੇ ਹੁਲਾਰੇ ਵਾਲੀ
ikka ku.DI pIMgha de hulAre vAlI
A girl with the rhythmic grace of a swing’s momentum
ਤੇਰੇ ਮੁੰਡਿਆ ਪਸੰਦ ਨਾ ਆਈ
tere muMDiA pasaMda nA AI
Somehow, boy, did not catch your eye
ਇੱਕ ਕੁੜੀ ਪੀਂਘ ਦੇ ਹੁਲਾਰੇ ਵਾਲੀ
ikka ku.DI pIMgha de hulAre vAlI
A girl with the rhythmic grace of a swing’s momentum
ਤੇਰੇ ਮੁੰਡਿਆ ਪਸੰਦ ਨਾ ਆਈ
tere muMDiA pasaMda nA AI
Somehow, boy, did not catch your eye

Share

More by Gippy Grewal

View all songs →