Peengh
by Gippy Grewal
ਹੋ... ਹੋ... ਹੋ...
ho... ho... ho...
Ho... ho... ho...
ਇੱਕ ਕੁੜੀ ਪੀਂਘ ਦੇ ਹੁਲਾਰੇ ਵਰਗੀ
ikka ku.DI pIMgha de hulAre varagI
A girl as graceful as the sway of a [Peengh: a traditional long-rope tree swing]
ਹੋ... ਹੋ... ਹੋ...
ho... ho... ho...
Ho... ho... ho...
ਇੱਕ ਕੁੜੀ ਪੀਂਘ ਦੇ ਹੁਲਾਰੇ ਵਰਗੀ ਤੇਰੇ ਮੁੰਡਿਆ ਪਸੰਦ ਨਾ ਆਈ
ikka ku.DI pIMgha de hulAre varagI tere muMDiA pasaMda nA AI
A girl as graceful as a swing’s sway, yet you, boy, didn't favor her

ਗਿੱਧੇ ਵਿਚ ਨੱਚਦੀ ਕਲੋਲਾਂ ਕਰਦੀ ਜਿਵੇਂ ਪਾਣੀ ਤੇ ਤਰੇ ਮੁਰਗਾਈ
giddhe vicha nachchadI kalolAM karadI jiveM pANI te tare muragAI
Dancing in the [Gidha: a traditional folk dance performed by Punjabi women], she plays playfully like a mallard gliding on water
ਇੱਕ ਕੁੜੀ ਪੀਂਘ ਦੇ ਹੁਲਾਰੇ ਵਰਗੀ ਤੇਰੇ ਮੁੰਡਿਆ ਪਸੰਦ ਨਾ ਆਈ
ikka ku.DI pIMgha de hulAre varagI tere muMDiA pasaMda nA AI
A girl as graceful as a swing’s sway, yet you, boy, didn't favor her
ਹਵਾ ਵਿਚੋਂ ਆਉਂਦੀ ਹੈ ਸੁਗੰਧੀ ਫੁੱਲਾਂ ਜਿਹੀ ਜਦੋਂ ਬੁੱਲ੍ਹਾਂ ਚੋਂ ਖਿਡਾਉਂਦੀ ਲੰਘੇ ਹਾਸੇ
havA vichoM AuMdI hai sugaMdhI phullAM jihI jadoM bullhAM choM khiDAuMdI laMghe hAse
A fragrance like flowers fills the air whenever she passes, scattering laughter from her lips
ਗੋਰਿਆਂ ਪੈਰਾਂ ਦੇ ਨਾਲ ਧਰਤੀ ਦੇ ਉੱਤੇ ਜਦੋਂ ਤੁਰਦੀ ਆ ਭੋਰਦੀ ਪਤਾਸੇ
goriAM pairAM de nAla dharatI de utte jadoM turadI A bhoradI patAse
With her fair feet upon the earth, she walks as if crushing [Patasa: a crisp, airy sugar candy; implying her gait is light and sweet]
ਹਵਾ ਵਿਚੋਂ ਆਉਂਦੀ ਹੈ ਸੁਗੰਧੀ ਫੁੱਲਾਂ ਜਿਹੀ ਜਦੋਂ ਬੁੱਲ੍ਹਾਂ ਚੋਂ ਖਿਡਾਉਂਦੀ ਲੰਘੇ ਹਾਸੇ
havA vichoM AuMdI hai sugaMdhI phullAM jihI jadoM bullhAM choM khiDAuMdI laMghe hAse
A fragrance like flowers fills the air whenever she passes, scattering laughter from her lips
ਗੋਰਿਆਂ ਪੈਰਾਂ ਦੇ ਨਾਲ ਧਰਤੀ ਦੇ ਉੱਤੇ ਜਦੋਂ ਤੁਰਦੀ ਆ ਭੋਰਦੀ ਪਤਾਸੇ
goriAM pairAM de nAla dharatI de utte jadoM turadI A bhoradI patAse
With her fair feet upon the earth, she walks as if crushing [Patasa: a crisp, airy sugar candy]
ਗੁੰਦਵਾਂ ਸਰੀਰ ਕੱਚੇ ਦੁੱਧ ਵਰਗਾ
guMdavAM sarIra kachche duddha varagA
A sculpted physique as pure as fresh milk
ਹੋ... ਹੋ... ਹੋ...
ho... ho... ho...
Ho... ho... ho...
ਗੁੰਦਵਾਂ ਸਰੀਰ ਕੱਚੇ ਦੁੱਧ ਵਰਗਾ ਜੱਟੀ ਕੜ੍ਹੇ ਹੋਏ ਦੁੱਧ ਦੀ ਮਲਾਈ
guMdavAM sarIra kachche duddha varagA jaTTI ka.Dhe hoe duddha dI malAI
A sculpted physique as pure as fresh milk, this [Jatti: a woman of the land-owning agricultural community] is like the cream atop boiled milk
ਇੱਕ ਕੁੜੀ ਪੀਂਘ ਦੇ ਹੁਲਾਰੇ ਵਰਗੀ ਤੇਰੇ ਮੁੰਡਿਆ ਪਸੰਦ ਨਾ ਆਈ
ikka ku.DI pIMgha de hulAre varagI tere muMDiA pasaMda nA AI
A girl as graceful as a swing’s sway, yet you, boy, didn't favor her
ਇੱਕ ਕੁੜੀ ਪੀਂਘ ਦੇ ਹੁਲਾਰੇ ਵਰਗੀ ਤੇਰੇ ਮੁੰਡਿਆ ਪਸੰਦ ਨਾ ਆਈ
ikka ku.DI pIMgha de hulAre varagI tere muMDiA pasaMda nA AI
A girl as graceful as a swing’s sway, yet you, boy, didn't favor her
ਹੋ... ਹੋ... ਹੋ...
ho... ho... ho...
Ho... ho... ho...
ਪਤਲੀ ਪਤੰਗ ਕੁੜੀ ਤੂਤ ਦੀ ਛਿਟੀ ਏ ਲੱਕ ਪਤਲਾ ਹਜ਼ਾਰ ਵਲ ਖਾਵੇ
patalI pataMga ku.DI tUta dI ChiTI e lakka patalA haja਼Ara vala khAve
Slender as a kite, a maiden like a supple mulberry branch, her slim waist takes a thousand lithe turns
ਰੇਸ਼ਮਾਂ ਤੋਂ ਗੂੜ੍ਹੀ ਜੱਟੀ ਕੇਰੇ ਨਾਂ ਦੀ ਭੈਣ ਲਹਿੰਗਾ ਲੱਕ ਤੋਂ ਤਿਲਕਦਾ ਜਾਵੇ
resa਼mAM toM gU.DhI jaTTI kere nAM dI bhaiNa lahiMgA lakka toM tilakadA jAve
Finer than silk, this [Jatti] whose sister is Kehre, her [Lehenga: a long, pleated traditional skirt] keeps slipping from her waist

ਤੇਰੀਆਂ ਰਾਹਾਂ ਦੇ ਵਿਚ ਪਾਉਂਦੀ ਫਿਰਦੀ
terIAM rAhAM de vicha pAuMdI phiradI
She wanders about, crossing into your paths
ਹੋ... ਹੋ... ਹੋ...
ho... ho... ho...
Ho... ho... ho...
ਤੇਰੀਆਂ ਰਾਹਾਂ ਦੇ ਵਿਚ ਪਾਉਂਦੀ ਫਿਰਦੀ ਉਹਦਾ ਸੋਹਣਿਆ ਰੂਪ ਦੁਹਾਈ
terIAM rAhAM de vicha pAuMdI phiradI uhadA sohaNiA rUpa duhAI
She wanders about, crossing into your paths; oh handsome one, her beauty is causing a frenzy
ਇੱਕ ਕੁੜੀ ਪੀਂਘ ਦੇ ਹੁਲਾਰੇ ਵਰਗੀ ਤੇਰੇ ਮੁੰਡਿਆ ਪਸੰਦ ਨਾ ਆਈ
ikka ku.DI pIMgha de hulAre varagI tere muMDiA pasaMda nA AI
A girl as graceful as a swing’s sway, yet you, boy, didn't favor her
ਇੱਕ ਕੁੜੀ ਪੀਂਘ ਦੇ ਹੁਲਾਰੇ ਵਰਗੀ ਤੇਰੇ ਮੁੰਡਿਆ ਪਸੰਦ ਨਾ ਆਈ
ikka ku.DI pIMgha de hulAre varagI tere muMDiA pasaMda nA AI
A girl as graceful as a swing’s sway, yet you, boy, didn't favor her
ਹੋ... ਹੋ... ਹੋ...
ho... ho... ho...
Ho... ho... ho...
ਭਰੀ ਹੋਈ ਫੁੱਲਾਂ ਦੀ ਚੰਗੇਰ ਵਰਗੀ ਤੈਨੂੰ ਇੱਕ ਕੁੜੀ ਆਖਦੀ ਕੁਆਰੀ
bharI hoI phullAM dI chaMgera varagI tainUM ikka ku.DI AkhadI kuArI
Like a basket overflowing with flowers, an unwed [Kudi: girl/maiden] calls out to you
ਤੇਰੀ ਮੇਰੀ ਜਦੋਂ ਕਿਤੇ ਗੱਲ ਬਣ ਗਈ ਤੇਰੀ ਲੋਕਾਂ ਤੇ ਚੱਲੂ ਸਰਦਾਰੀ
terI merI jadoM kite galla baNa gaI terI lokAM te challU saradArI
Once things are settled between you and me, you will hold [Sardari: noble leadership/dominance] over the people
ਭਰੀ ਹੋਈ ਫੁੱਲਾਂ ਦੀ ਚੰਗੇਰ ਵਰਗੀ ਤੈਨੂੰ ਇੱਕ ਕੁੜੀ ਆਖਦੀ ਕੁਆਰੀ
bharI hoI phullAM dI chaMgera varagI tainUM ikka ku.DI AkhadI kuArI
Like a basket overflowing with flowers, an unwed [Kudi] calls out to you
ਤੇਰੀ ਮੇਰੀ ਜਦੋਂ ਕਿਤੇ ਗੱਲ ਬਣ ਗਈ ਤੇਰੀ ਲੋਕਾਂ ਤੇ ਚੱਲੂ ਸਰਦਾਰੀ
terI merI jadoM kite galla baNa gaI terI lokAM te challU saradArI
Once things are settled between you and me, you will hold [Sardari: noble leadership/dominance] over the people
ਤੇਰੀਆਂ ਮੈਂ ਤੇਰੀਆਂ ਅਫਰੀਕੇ ਵਾਲਿਆ
terIAM maiM terIAM apharIke vAliA
I am yours, only yours, oh man from Africa [Self-reference to the lyricist's village/identity]
ਹੋ... ਹੋ... ਹੋ...
ho... ho... ho...
Ho... ho... ho...
ਤੇਰੀਆਂ ਮੈਂ ਤੇਰੀਆਂ ਅਫਰੀਕੇ ਵਾਲਿਆ ਤੇ ਵਿਸਾਹ ਜਿਹੀ ਚੀਜ਼ ਪਰਾਈ
terIAM maiM terIAM apharIke vAliA te visAha jihI chIja਼ parAI
I am yours, only yours, oh man from Africa; for trust is a fragile, fleeting thing
ਇੱਕ ਕੁੜੀ ਪੀਂਘ ਦੇ ਹੁਲਾਰੇ ਵਰਗੀ ਤੇਰੇ ਮੁੰਡਿਆ ਪਸੰਦ ਨਾ ਆਈ
ikka ku.DI pIMgha de hulAre varagI tere muMDiA pasaMda nA AI
A girl as graceful as a swing’s sway, yet you, boy, didn't favor her
ਗਿੱਧੇ ਵਿਚ ਨੱਚਦੀ ਕਲੋਲਾਂ ਕਰਦੀ ਜਿਵੇਂ ਪਾਣੀ ਤੇ ਤਰੇ ਮੁਰਗਾਈ
giddhe vicha nachchadI kalolAM karadI jiveM pANI te tare muragAI
Dancing in the [Gidha] she plays playfully like a mallard gliding on water