Piche Piche
by Gippy Grewalft Bohemia
ਹੋ ਕਿਸੇ ਚੀਜ਼ ਦੀ ਨੀ ਘਾਟ ਸ਼ੁਰੂ ਕੀਤਾ ਟੂ-ਵ੍ਹੀਲਰਾਂ ਤੋਂ
ho kise chIja਼ dI nI ghATa sa਼urU kItA TU-vhIlarAM toM
There is no lack of anything, though I started from humble two-wheelers
ਡਿਸਟੈਂਸ ਰੱਖਿਆ ਏ ਫ਼ੀਲਰਾਂ ਤੇ ਡੀਲਰਾਂ ਤੋਂ
DisaTaiMsa rakkhiA e pha਼IlarAM te DIlarAM toM
I've kept my distance from fake feelers and shady dealers
ਕਿਸੇ ਚੀਜ਼ ਦੀ ਨੀ ਘਾਟ ਸ਼ੁਰੂ ਕੀਤਾ ਟੂ-ਵ੍ਹੀਲਰਾਂ ਤੋਂ
kise chIja਼ dI nI ghATa sa਼urU kItA TU-vhIlarAM toM
There is no lack of anything, though I started from humble two-wheelers
ਡਿਸਟੈਂਸ ਰੱਖਿਆ ਏ ਫ਼ੀਲਰਾਂ ਤੇ ਡੀਲਰਾਂ ਤੋਂ
DisaTaiMsa rakkhiA e pha਼IlarAM te DIlarAM toM
I've kept my distance from fake feelers and shady dealers
ਸਾਡੇ ਹੁੰਦੇ ਕਿਹੜਾ ਹੱਥ ਲਾਊ ਜੱਟੀਏ
sADe huMde kiha.DA hattha lAU jaTTIe
Who would dare lay a finger on you while I'm around, [Jattiye: Female of the Jatt community]
ਦੇਖ ਸਟ੍ਰੈੱਚਰਾਂ 'ਤੇ ਜਾਊ ਜੱਟੀਏ
dekha saTraichcharAM 'te jAU jaTTIe
Watch as they'll be hauled away on stretchers, [Jattiye: Female of the Jatt community]
ਉਹ ਜਿਵੇਂ ਫੂਕਦੀ ਸਟੇਨ ਗਨ ਰੌਂਦ ਨੀ
uha jiveM phUkadI saTena gana rauMda nI
Just like a Sten gun spits out fire and rounds
ਜੱਟ ਵੈਰੀਆਂ ਨੂੰ ਦੇੜਦਾ
jaTTa vairIAM nUM de.DadA
This [Jatt: member of the land-owning agricultural community known for pride] shreds his enemies apart
ਉਹ ਜੇ ਤੂੰ ਅੱਖਾਂ ਨਾਲ ਖੇਡਦੀ ਆਂ ਬੱਲੀਏ
uha je tUM akkhAM nAla kheDadI AM ballIe
If you play seductive games with your eyes, [Balliye: a term of endearment for a beautiful girl]
ਮੁੰਡਾ ਗੰਨਾਂ ਨਾਲ ਖੇਡਦਾ
muMDA gaMnAM nAla kheDadA
This boy plays with his guns
ਜਿਹਦੇ ਪਿੱਛੇ-ਪਿੱਛੇ ਘੁੰਮਦੀ ਆ ਮੌਤ ਨੀ
jihade pichChe-pichChe ghuMmadI A mauta nI
The one whom death follows closely behind
ਤੇਰੇ ਪਿੱਛੇ ਘੁੰਮੇ ਬੜੀ ਦੇਰ ਦਾ
tere pichChe ghuMme ba.DI dera dA
Has been following you for a very long time

ਹੋ ਰੂਟ ਨਹੀਂਓਂ ਭੁੱਲੇ ਤਾਹੀਓਂ ਵੱਜਦੇ ਸਲੂਟ
ho rUTa nahIMoM bhulle tAhIoM vajjade salUTa
I haven't forgotten my roots, that's why I'm still saluted
ਅੱਗੇ ਜੱਜ ਕੀ ਆ ਥਾਣੇ ਸਾਡੀ ਸਾਰੇ ਪਾਸੇ ਸੂਤ
agge jajja kI A thANe sADI sAre pAse sUta
Forget the judge, we have things settled even in the police stations
ਜਿਹਦੇ ਪਿੱਛੇ-ਪਿੱਛੇ ਕੁੜੀਆਂ ਉਹ ਤੇਰੇ ਪਿੱਛੇ ਕਮਲਾ
jihade pichChe-pichChe ku.DIAM uha tere pichChe kamalA
The one girls chase after is crazy for you
ਨੀ ਸੜਕਾਂ 'ਤੇ ਗੱਡੀਆਂ ਤੇ ਗੱਡੀ ਵਿਚ ਰਮਲਾ
nI sa.DakAM 'te gaDDIAM te gaDDI vicha ramalA
Cars are on the streets, and [Ramla: a specific brand of liquor/rum] is in the car
ਅੱਖ ਚੱਕ ਜੇ ਬੇਗਾਨਾ ਕੀ ਮਜ਼ਾਲ ਏ
akkha chakka je begAnA kI maja਼Ala e
How could any stranger dare to even look up at you
ਜਿੱਥੇ ਕੇਰਾਂ ਹੱਥ ਫੇਰਤਾ
jitthe kerAM hattha pheratA
Once I have laid my hand of protection over you
ਉਹ ਜੇ ਤੂੰ ਅੱਖਾਂ ਨਾਲ ਖੇਡਦੀ ਆਂ ਬੱਲੀਏ
uha je tUM akkhAM nAla kheDadI AM ballIe
If you play seductive games with your eyes, [Balliye: a term of endearment for a beautiful girl]
ਮੁੰਡਾ ਗੰਨਾਂ ਨਾਲ ਖੇਡਦਾ
muMDA gaMnAM nAla kheDadA
This boy plays with his guns
ਜਿਹਦੇ ਪਿੱਛੇ-ਪਿੱਛੇ ਘੁੰਮਦੀ ਆ ਮੌਤ ਨੀ
jihade pichChe-pichChe ghuMmadI A mauta nI
The one whom death follows closely behind
ਤੇਰੇ ਪਿੱਛੇ ਘੁੰਮੇ ਬੜੀ ਦੇਰ ਦਾ
tere pichChe ghuMme ba.DI dera dA
Has been following you for a very long time
ਜਿਹਦੇ ਪਿੱਛੇ-ਪਿੱਛੇ ਘੁੰਮਦੀ ਆ ਮੌਤ ਨੀ
jihade pichChe-pichChe ghuMmadI A mauta nI
The one whom death follows closely behind
ਤੇਰੇ ਪਿੱਛੇ ਘੁੰਮੇ ਬੜੀ ਦੇਰ ਦਾ
tere pichChe ghuMme ba.DI dera dA
Has been following you for a very long time
ਕਿਸੇ ਚੀਜ਼ ਦੀ ਨੀ ਘਾਟ ਕਿੱਥੋਂ ਛੁਰੀਆਂ ਤੋਂ ਸਟਾਰਟ
kise chIja਼ dI nI ghATa kitthoM ChurIAM toM saTAraTa
Nothing is lacking, started from knives and blades
AK-47 ਛਾਤੀ 'ਤੇ ਟੈਟੂ ਮੇਰੇ ਉਹਦੇ ਬਾਅਦ
AK-47 ChAtI 'te TaiTU mere uhade bAada
Then got an AK-47 tattooed right on my chest
ਨਾਲੇ ਬਚਪਨ 'ਚ ਰਾਜੇ ਨੇ ਖਿਡੌਣੇ ਨੀ ਵੇਖੇ
nAle bachapana 'cha rAje ne khiDauNe nI vekhe
Moreover, as a child, this King didn't see any toys
ਮੈਂ ਖੇਡਦਾ ਸੀ AK-47 ਦੀਆਂ ਗੋਦੀਆਂ ਨਾਲ
maiM kheDadA sI AK-47 dIAM godIAM nAla
I used to play in the lap of an AK-47
ਪਰ ਹੁਣ ਉੱਠਾਂ ਸਵੇਰੇ ਮੈਂ ਤੇਰੇ ਪਿੰਡ ਦੇ ਫੇਰੇ
para huNa uTThAM savere maiM tere piMDa de phere
But now I wake up in the morning and circle your village
ਮੈਂ ਬੰਦੇ ਮੈਂ ਛੱਡੇ ਮੈਂ ਤੇਰੇ ਪਿੰਡ ਦੇ ਘੇਰੇ
maiM baMde maiM ChaDDe maiM tere piMDa de ghere
I’ve left the hitman life, I just surround your village now
ਦੁਨੀਆ ਤੋਂ ਦੂਰ ਤੇਰੇ ਨੇੜੇ-ਤੇੜੇ ਮੈਂ
dunIA toM dUra tere ne.De-te.De maiM
Away from the world, I stay close to you
ਚੰਦ ਵਾਂਗੂ ਘੁੰਮਾ ਲਵਾਂ ਤੇਰੇ ਫੇਰੇ ਮੈਂ
chaMda vAMgU ghuMmA lavAM tere phere maiM
I'll revolve around you just like the moon
ਨਿਰਾ ਜਿਹਾ ਮੈਂ ਦਵਾ ਦਾਂ ਤੈਨੂੰ ਜੱਗ ਦੇ ਖਿਡੌਣੇ ਨੀ
nirA jihA maiM davA dAM tainUM jagga de khiDauNe nI
I’m a rare one, I'll give you all the world's toys
ਤੂੰ ਅੱਖਾਂ ਨਾਲ ਖੇਡੇ ਆਪਾਂ ਲੱਖਾਂ 'ਚ ਲੁਟਾਉਣੇ
tUM akkhAM nAla kheDe ApAM lakkhAM 'cha luTAuNe
You play with your eyes, and I’m ready to squander millions
ਗਿੱਪੀ ਗਰੇਵਾਲ ਬੋਹੇਮੀਆ ਗੁਣਿਆਣੇ ਆਲੇ ਨੀ
gippI garevAla bohemIA guNiANe Ale nI
Gippy Grewal, Bohemia, and [Amrit Maan: self-reference to the song's lyricist from Guniana]
ਤੇਰੇ ਪਿੱਛੇ ਕਮਲੇ ਨੀ ਤੇਰੇ ਗੁਣ ਗਾਉਣੇ ਸਾਰੇ
tere pichChe kamale nI tere guNa gAuNe sAre
Are all crazy for you and sing your praises
ਤੇਰੇ ਜ਼ਿੱਦੀ ਜੱਟ ਕੋਲ ਨੀ ਹੱਲ ਹਰ ਮਸਲੇ ਦਾ
tere ja਼iddI jaTTa kola nI halla hara masale dA
Your stubborn [Jatt] has a solution for every problem
ਤੈਨੂੰ ਸ਼ੌਕ ਝਾਂਜਰਾਂ ਦਾ ਤੇ ਜੱਟ ਨੂੰ ਅਸਲੇ ਦਾ
tainUM sa਼auka jhAMjarAM dA te jaTTa nUM asale dA
You have a passion for [Jhanjran: traditional musical anklets] and I have a passion for weaponry
ਤੈਨੂੰ ਸ਼ੌਕ ਝਾਂਜਰਾਂ ਦਾ ਤੇ ਜੱਟ ਨੂੰ ਅਸਲੇ ਦਾ
tainUM sa਼auka jhAMjarAM dA te jaTTa nUM asale dA
You have a passion for [Jhanjran: traditional musical anklets] and I have a passion for weaponry
ਹੋ ਕੱਠ ਕਰਨੇ ਦਾ ਮੌਕਾ ਦਈਏ ਵੈਰੀ ਨੂੰ
ho kaTTha karane dA maukA daIe vairI nUM
I even give my enemy a chance to gather his strength
ਜੱਟ ਦੇਖ ਕੇ ਕੱਲਾ ਨੀ ਘੇਰਦਾ
jaTTa dekha ke kallA nI gheradA
This [Jatt] never ambushes anyone when they are alone
ਉਹ ਜੇ ਤੂੰ ਅੱਖਾਂ ਨਾਲ ਖੇਡਦੀ ਆਂ ਬੱਲੀਏ
uha je tUM akkhAM nAla kheDadI AM ballIe
If you play seductive games with your eyes, [Balliye: a term of endearment for a beautiful girl]
ਮੁੰਡਾ ਗੰਨਾਂ ਨਾਲ ਖੇਡਦਾ
muMDA gaMnAM nAla kheDadA
This boy plays with his guns
ਜਿਹਦੇ ਪਿੱਛੇ-ਪਿੱਛੇ ਘੁੰਮਦੀ ਆ ਮੌਤ ਨੀ
jihade pichChe-pichChe ghuMmadI A mauta nI
The one whom death follows closely behind
ਤੇਰੇ ਪਿੱਛੇ ਘੁੰਮੇ ਬੜੀ ਦੇਰ ਦਾ
tere pichChe ghuMme ba.DI dera dA
Has been following you for a very long time
ਜਿਹਦੇ ਪਿੱਛੇ-ਪਿੱਛੇ ਘੁੰਮਦੀ ਆ ਮੌਤ ਨੀ
jihade pichChe-pichChe ghuMmadI A mauta nI
The one whom death follows closely behind
ਤੇਰੇ ਪਿੱਛੇ ਘੁੰਮੇ ਬੜੀ ਦੇਰ ਦਾ
tere pichChe ghuMme ba.DI dera dA
Has been following you for a very long time
ਹੋ ਸਾਡਾ ਹੀ ਤਰੀਕਾ ਸਾਡਾ ਤੌਰ ਚੱਲਦਾ
ho sADA hI tarIkA sADA taura challadA
It’s our method and our style that rules
ਗੁਣਿਆਣੇ ਆਲੇ ਦਾ ਹੀ ਦੌਰ ਚੱਲਦਾ
guNiANe Ale dA hI daura challadA
The era of the man from [Guniana: the lyricist's hometown] is in full swing
ਓਹੀ ਬਿੱਲੋ ਅੰਬਰਾਂ ਤੋਂ ਲਾਹ ਲਏ ਮਾਣ ਨੀ
ohI billo aMbarAM toM lAha lae mANa nI
I’ve knocked the pride out of the skies, [Billo: endearment for a beautiful girl]
ਆਖਦੇ ਸੀ ਜਿਹੜੇ ਇਹ ਛੋਹਰ ਕੱਲ੍ਹ ਦਾ
Akhade sI jiha.De iha Chohara kallha dA
Of those who used to call me just a "boy of yesterday"
ਹੱਲੇ ਗੋਲੀ ਅੰਗੂਠਾ ਦੇਣੀ ਵੱਜਦੀ
halle golI aMgUThA deNI vajjadI
My thumb strikes as fast as a bullet
ਸਾਨੂੰ ਸਾਬ੍ਹ ਨਹੀਂਓਂ ਹੇਰ-ਫੇਰ ਦਾ
sAnUM sAbha nahIMoM hera-phera dA
I don’t know how to play deceptive games