Posti
by Gippy Grewal
ਉਤਲਾ ਹੋ ਗਏ ਸਰੀ ਵਿਚ ਵਾਕੇ ਨੀ
utalA ho gae sarI vicha vAke nI
Monumental events [Vaka: historic feat/monumental event] have unfolded in Surrey
ਕੱਠੇ ਹੋਏ ਸੀ ਜੱਟਾਂ ਦੇ ਕਾਕੇ ਨੀ
kaTThe hoe sI jaTTAM de kAke nI
The sons of [Jatt: a member of the land-owning agricultural community known for pride and lifestyle] have gathered together
12 ਬੋਰ ਜਿਪਸੀਆਂ ਆਈਆਂ ਨੀ
12 bora jipasIAM AIAM nI
Twelve-bore shotguns and Gypsy SUVs have arrived
12 ਬੋਰ ਦੇ ਠਾਹ ਪਟਾਕੇ ਨੀ
12 bora de ThAha paTAke nI
The loud cracks of 12-bore fire echo like fireworks
ਜਿੱਥੇ ਲਾ ਦੇਣ ਪਾਣੀ ਉੱਥੇ ਕਿਸੇ ਨੂੰ ਵੜਨ ਨੀ ਦਿੰਦੇ
jitthe lA deNa pANI utthe kise nUM va.Dana nI diMde
Where they stake their claim, they let no outsider enter
ਸਾਡੇ ਜ਼ੋਰ ਗੋਰੀਏ ਡੱਬਾਂ ਵਿਚੋਂ ਕੱਢਣ ਨੀ ਦਿੰਦੇ
sADe ja਼ora gorIe DabbAM vichoM kaDDhaNa nI diMde
Our strength is such, fair lady, they don't even let the rivals draw from their waist
ਉਹ ਦੋ ਨੰਬਰ ਦੇ ਅਸਲੇ ਰੱਖ ਕੇ ਪਾਉਣ ਸਨੈਪਾਂ ਚੌਬਰ ਨੀ
uha do naMbara de asale rakkha ke pAuNa sanaipAM chaubara nI
Those youngsters post Snaps while holding illegal weapons
ਯਾਰ ਨਾਗੀ ਦੇ ਫ਼ਾਇਰ ਨੀ ਕੱਢਦੇ ਲੱਤਾਂ ਤੇ
yAra nAgI de pha਼Aira nI kaDDhade lattAM te
The brothers of Naggi [Self-reference to the song's lyricist Laddi Naggi] don't aim for the legs when they fire
ਹੋ ਨਾ ਸੌਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ho nA sauMde nA sauNa diMde putta jaTTAM de
The sons of [Jatt] neither sleep nor let anyone else sleep
ਹੋ ਨਾ ਸੌਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ho nA sauMde nA sauNa diMde putta jaTTAM de
The sons of [Jatt] neither sleep nor let anyone else sleep
ਹੋ ਭਰ ਕੇ ਡੱਬੀਆਂ ਚਾਂਦੀ ਵਾਲੀਆਂ ਸੁੱਖ ਦੇ ਨਾਲ ਛਕਾਉਂਦੇ ਨੀ ਪੁੱਤ ਜੱਟਾਂ ਦੇ
ho bhara ke DabbIAM chAMdI vAlIAM sukkha de nAla ChakAuMde nI putta jaTTAM de
Filling their silver boxes, they consume [Afeem: opium, often kept in silver cases] with grace, these sons of [Jatt]
ਹੋ ਨਾ ਸੌਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ho nA sauMde nA sauNa diMde putta jaTTAM de
The sons of [Jatt] neither sleep nor let anyone else sleep
ਹੋ ਘੋੜੇ ਸਾਡੇ ਨੱਚਦੇ ਨੀ ਜੀਪਾਂ ਵਿਚ ਥੱਦੀਆਂ
ho gho.De sADe nachchade nI jIpAM vicha thaddIAM
Our horses dance while stacks of cash sit in the Jeeps
ਇਕੱਲੇ-ਇਕੱਲੇ ਜੱਟ ਉੱਤੇ 13-13 ਛੱਬੀਆਂ
ikalle-ikalle jaTTa utte 13-13 ChabbIAM
Every single [Jatt] here has thirteen to thirteen charges of Section 26 [Section 26: refers to frequent criminal cases/arrests]
ਗੇੜੇ ਜਦੋਂ ਕੱਢਦੇ ਨੀ ਨਾਰਾਂ ਹੋਣ ਕੱਠੀਆਂ
ge.De jadoM kaDDhade nI nArAM hoNa kaTThIAM
When they take their rounds, the maidens [Naraan: plural for beautiful women] gather to watch
ਸਾਂਭ-ਸਾਂਭ ਰੱਖਦੇ ਜੋ ਬਾਰਡਰਾਂ ਤੋਂ ਚੱਕੀਆਂ
sAMbha-sAMbha rakkhade jo bAraDarAM toM chakkIAM
They meticulously maintain the pieces they’ve picked up from the borders
ਹੋ ਬੀਡਾਂ ਖੜੀਆਂ ਦੋ-ਦੋ ਲੱਗੇ ਲਿਸ਼ਕਾਉਣ ਦੇ ਉੱਤੇ
ho bIDAM kha.DIAM do-do lagge lishakAuNa de utte
Modified Jeeps are parked, with two men dedicated just to making them shine
ਥਾਣੇਦਾਰ ਬਦਲਤਾ ਰਾਤੋ-ਰਾਤ ਇਕ ਫ਼ੋਨ ਦੇ ਉੱਤੇ
thANedAra badalatA rAto-rAta ika pha਼ona de utte
The Police Chief was transferred overnight with just one phone call
ਹੋ ਸਿੱਧੀਆਂ ਮੱਥੇ ਵੱਲ ਚਲਾਉਂਦੇ ਯਾਰ ਨਾਗੀ ਦੇ ਫ਼ਾਇਰ ਨੀ ਕੱਢਦੇ ਲੱਤਾਂ ਤੇ
ho siddhIAM matthe valla chalAuMde yAra nAgI de pha਼Aira nI kaDDhade lattAM te
The brothers of Naggi aim straight for the forehead, they don't waste fire on the legs
ਹੋ ਨਾ ਸੌਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ho nA sauMde nA sauNa diMde putta jaTTAM de
The sons of [Jatt] neither sleep nor let anyone else sleep
ਹੋ ਨਾ ਸੌਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ho nA sauMde nA sauNa diMde putta jaTTAM de
The sons of [Jatt] neither sleep nor let anyone else sleep
ਹੋ ਬਾਬੇ ਦੀ ਤੇ ਜੱਟ ਕਰੇ ਕੇਅਰ ਨਾ
ho bAbe dI te jaTTa kare keara nA
The [Jatt] doesn't care for anyone but the Almighty [Baba: referring to God/Elder Saint]
ਕਾਗ਼ਜ਼ਾਂ ਕਹਾਣੀਆਂ ਦਾ ਸ਼ੇਰ ਨਾ
kAga਼ja਼AM kahANIAM dA sa਼era nA
He isn't a "paper tiger" made of mere stories
ਪਹਿਲੇ ਦਿਨੋਂ ਆਉਂਦਾ ਸਦਾ ਦੇਰ ਨਾ
pahile dinoM AuMdA sadA dera nA
From the very first day, he doesn't just show up—he arrives with an impact
ਘੋੜਾ ਦੱਬਦਾ ਮਾਰ ਰੁਕਦਾ ਏ ਫੇਰ ਨਾ
gho.DA dabbadA mAra rukadA e phera nA
Once he pulls the trigger, the stallion of death doesn't stop for anyone
ਟਿੱਕੀ ਪਈ ਗੁੱਡੀ ਸਿਖਰਾਂ ਤੇ ਚੜ੍ਹੀ ਆ
TikkI paI guDDI sikharAM te cha.DhI A
His kite is flying high, pinned at the very peak of success
ਗੀਤ ਸੁੱਟ-ਸੁੱਟ ਲਾਈ ਝੜੀ ਆ
gIta suTTa-suTTa lAI jha.DI A
He has released a constant rain of hit songs
ਕਿੰਨਿਆਂ ਦੀ ਹਿੱਕ ਦੇਖ ਸੜੀ ਆ
kiMniAM dI hikka dekha sa.DI A
Look how many hearts are burning with envy
ਜੱਟ ਨੂੰ ਤਾਂ ਕੋਈ ਵੀ ਨੀ ਬਰੀ ਆ
jaTTa nUM tAM koI vI nI barI A
No one has been able to acquit or stop this [Jatt]
ਮਾਰ ਸ਼ਾਟ ਤੇ ਟੌਪ ਗੇਅਰ ਲਾ ਕੇ
mAra sa਼ATa te Taupa geara lA ke
Taking the shot and shifting into top gear
ਲੰਡੀ ਬੁੱਚੀ ਰੱਖਦਾ ਮੈਂ ਦਬਕਾ ਕੇ
laMDI buchchI rakkhadA maiM dabakA ke
I keep the low-lives and pretenders under my thumb
ਜਿਹਨੂੰ ਸ਼ੱਕ ਕੋਈ ਮਿਲ ਲਵੇ ਆ ਕੇ
jihanUM sa਼kka koI mila lave A ke
Anyone who has a doubt can come and meet me in person
ਆਇਆ ਮੋੜੀਦਾ ਐ ਦੂਣੀ ਭਾਜੀ ਪਾ ਕੇ
AiA mo.DIdA ai dUNI bhAjI pA ke
I return every debt with double the interest [A metaphor for seeking revenge]
ਹੋ ਘੋੜੀਆਂ ਕੁੜੇ ਨੌਂ ਰੱਖੀਆਂ
ho gho.DIAM ku.De nauM rakkhIAM
I have kept nine fine mares, my girl
ਬੱਤੀਆਂ ਬੰਦੂਕਾਂ ਦੀਆਂ ਦੋ ਪੱਕੀਆਂ
battIAM baMdUkAM dIAM do pakkIAM
And two 32-caliber rifles are always ready
ਸੂਰਮਾ ਤੇਰਾ ਰੱਖ ਸਾਂਭ ਕੇ
sUramA terA rakkha sAMbha ke
Keep your "brave man" tucked away and safe
ਪਹਿਲਾਂ ਜਿਵੇਂ ਤੇਰੇ ਜਿਹੇ ਸੌ ਚੱਕੀਆਂ
pahilAM jiveM tere jihe sau chakkIAM
I've picked up and dealt with a hundred like him before
ਹੋ ਗਿੱਪੀ ਗਿੱਪੀ ਕਹਿ ਕੇ ਨਾਲ ਦੇ ਚੱਕ ਲੈਂਦੇ ਆ ਬੰਦੇ ਲਾ ਥੁੱਕ ਹੱਥਾਂ ਤੇ
ho gippI gippI kahi ke nAla de chakka laiMde A baMde lA thukka hatthAM te
Just by saying "Gippy, Gippy" [Self-reference to the artist Gippy Grewal], my crew handles men like nothing
ਹੋ ਨਾ ਸੌਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ho nA sauMde nA sauNa diMde putta jaTTAM de
The sons of [Jatt] neither sleep nor let anyone else sleep
ਹੋ ਨਾ ਸੌਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ho nA sauMde nA sauNa diMde putta jaTTAM de
The sons of [Jatt] neither sleep nor let anyone else sleep
ਹੋ ਭਰ ਕੇ ਡੱਬੀਆਂ ਚਾਂਦੀ ਵਾਲੀਆਂ ਸੁੱਖ ਦੇ ਨਾਲ ਛਕਾਉਂਦੇ ਨੀ ਪੁੱਤ ਜੱਟਾਂ ਦੇ
ho bhara ke DabbIAM chAMdI vAlIAM sukkha de nAla ChakAuMde nI putta jaTTAM de
Filling their silver boxes, they consume their fix with grace, these sons of [Jatt]
ਹੋ ਨਾ ਸੌਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ho nA sauMde nA sauNa diMde putta jaTTAM de
The sons of [Jatt] neither sleep nor let anyone else sleep
ਕੰਨ ਖੋਲ੍ਹ ਸੁਣ ਗੱਲ ਮੇਰੀ ਸਾਰੀ
kaMna kholha suNa galla merI sArI
Open your ears and listen to my whole story
ਪੁੱਤ ਜੱਟਾਂ ਦੇ ਮਾਮਲੇ ਭਾਰੀ
putta jaTTAM de mAmale bhArI
The matters involving the sons of [Jatt] are heavy and serious
ਰੱਖੀ ਲੁੱਚਿਆਂ ਲਫ਼ੰਗਿਆਂ ਨਾ ਯਾਰੀ
rakkhI luchchiAM lapha਼MgiAM nA yArI
I've never kept friendship with the deceitful or the vagabonds
ਉਤੋਂ ਜੱਟ ਨੂੰ ਸਪੋਰਟ ਸਰਕਾਰੀ
utoM jaTTa nUM saporaTa sarakArI
And on top of it all, this [Jatt] has the support of the government