Rayban

by Gippy Grewalft Shipra Goyal

ਸੱਚੀਂ ਦੱਸਾਂ ਤੇਰੇ ਉੱਤੇ ਫੱਬਦੀਆਂ ਨੇ
sachchIM dassAM tere utte phabbadIAM ne
To be honest, they look stunning on you
ਤੇ ਮੈਨੂੰ ਵੀ ਪਸੰਦ ਨੇ ਵਾਲੀਆਂ
te mainUM vI pasaMda ne vAlIAM
And I too have a fondness for those earrings

ਕੁੜਤੇ ਪਜਾਮੇ ਨਾਲ ਲਾ ਲਏ ਰੇਬਨ
ku.Date pajAme nAla lA lae rebana
With your [Kurta Pajama: traditional long shirt and drawstring trousers], you’ve donned those Ray-Bans
ਸੋਹਣਿਆ ਵੇ ਰੇਬਨ ਕਾਲੀਆਂ
sohaNiA ve rebana kAlIAM
Oh handsome one, those black Ray-Bans

ਅੱਤ ਜੱਟੀ ਦੀ ਡੈਫੀਨੇਸ਼ਨ ਹੈ ਤੂੰ
atta jaTTI dI DaiphInesa਼na hai tUM
You are the very definition of "extreme" for this [Jatti: a woman of the land-owning agricultural community known for pride and lifestyle]
ਜਾਂਦੀਆਂ ਨਾ ਸੱਧਰਾਂ ਸਾਂਭੀਆਂ
jAMdIAM nA saddharAM sAMbhIAM
I can no longer contain my heartfelt desires

ਚੱਕਵੇਂ ਜਿਹੇ ਸੂਟ ਨਾਲ ਪਾ ਲਿਆ ਘੇਰ
chakkaveM jihe sUTa nAla pA liA ghera
With this vibrant, trendy suit, I’ve added a graceful flare
ਵਿਵਿਨ ਵੈਸਟਵੁੱਡ ਦੀਆਂ ਵਾਲੀਆਂ
vivina vaisaTavuDDa dIAM vAlIAM
Wearing these Vivienne Westwood earrings

ਗੁੰਡੀਆਂ ਮੁੱਛਾਂ ਦੇ ਨਾਲ ਰੋਅਬ ਲੱਗਦਾ
guMDIAM muchChAM de nAla roaba laggadA
With those curled-up moustaches, you exude such commanding [Madak: stately pride/aura]
ਠੋਕ ਤੈਨੂੰ ਇਸ਼ਕ ਇਹਦਾ ਰੋਗ ਲੱਗਦਾ
Thoka tainUM isa਼ka ihadA roga laggadA
It seems you’ve been struck hard by the ailment of love

ਮਿਲਾਵੇਂਗੀ ਕਿੱਦਾਂ ਸਾਡੇ ਫਿਊਚਰ 'ਚ ਜੀਜੇ
milAveMgI kiddAM sADe phiUchara 'cha jIje
"How will you fit him into our future as a brother-in-law?"
ਪੁੱਛਦੀਆਂ ਮੈਨੂੰ ਤੇਰੀਆਂ ਸਾਲੀਆਂ
puchChadIAM mainUM terIAM sAlIAM
Your [Saaliyan: sisters-in-law; often playful and teasing in Punjabi culture] keep asking me
ਕੁੜਤੇ ਪਜਾਮੇ ਨਾਲ ਲਾ ਲਏ ਰੇਬਨ
ku.Date pajAme nAla lA lae rebana
With your [Kurta Pajama: traditional long shirt and drawstring trousers], you’ve donned those Ray-Bans
ਸੋਹਣਿਆ ਵੇ ਰੇਬਨ ਕਾਲੀਆਂ
sohaNiA ve rebana kAlIAM
Oh handsome one, those black Ray-Bans
ਕੁੜਤੇ ਪਜਾਮੇ ਨਾਲ ਲਾ ਲਏ ਰੇਬਨ
ku.Date pajAme nAla lA lae rebana
With your [Kurta Pajama: traditional long shirt and drawstring trousers], you’ve donned those Ray-Bans
ਸੋਹਣਿਆ ਵੇ ਰੇਬਨ ਕਾਲੀਆਂ
sohaNiA ve rebana kAlIAM
Oh handsome one, those black Ray-Bans
ਸੋਹਣਿਆ ਵੇ ਰੇਬਨ ਕਾਲੀਆਂ
sohaNiA ve rebana kAlIAM
Oh handsome one, those black Ray-Bans
ਅੱਖੀਆਂ 'ਚ ਪਾਉਣੀ ਏਂ ਬੌਬੀ ਬਰਾਊਨ ਨੀ
akkhIAM 'cha pAuNI eM baubI barAUna nI
You apply Bobbi Brown makeup to your eyes, [Kudiye: address to a girl] [Ni: gender-specific vocative]
ਪਿੱਛੇ-ਪਿੱਛੇ ਲਾਉਣੀ ਏਂ ਤੂੰ ਸਾਰਾ ਟਾਊਨ ਨੀ
pichChe-pichChe lAuNI eM tUM sArA TAUna nI
And you lead the entire town on a chase behind you

ਤੱਕ ਤੇਰੇ ਹੁਸਨ ਦਾ ਜ਼ੋਰ ਬੱਲੀਏ
takka tere husana dA ja਼ora ballIe
Witnessing the sheer force of your beauty, my girl
ਅਲਫ਼ਾਜ਼ ਨੇ ਵੀ ਸੁਰਤਾਂ ਗੁਆ ਲਈਆਂ
alapha਼Aja਼ ne vI suratAM guA laIAM
Even [Alfazz: self-reference to the song’s lyricist] has lost his senses
ਚੱਕਵੇਂ ਜਿਹੇ ਸੂਟ ਨਾਲ ਪਾ ਲਿਆ ਘੇਰ
chakkaveM jihe sUTa nAla pA liA ghera
With this vibrant, trendy suit, you’ve added a graceful flare
ਵਿਵਿਨ ਵੈਸਟਵੁੱਡ ਦੀਆਂ ਵਾਲੀਆਂ
vivina vaisaTavuDDa dIAM vAlIAM
Wearing these Vivienne Westwood earrings
ਚੱਕਵੇਂ ਜਿਹੇ ਸੂਟ ਨਾਲ ਪਾ ਲਿਆ ਘੇਰ
chakkaveM jihe sUTa nAla pA liA ghera
With this vibrant, trendy suit, you’ve added a graceful flare
ਵਿਵਿਨ ਵੈਸਟਵੁੱਡ ਦੀਆਂ ਵਾਲੀਆਂ
vivina vaisaTavuDDa dIAM vAlIAM
Wearing these Vivienne Westwood earrings
ਵਿਵਿਨ ਵੈਸਟਵੁੱਡ ਦੀਆਂ ਵਾਲੀਆਂ
vivina vaisaTavuDDa dIAM vAlIAM
Wearing these Vivienne Westwood earrings
ਰੇਂਜ ਰੋਵਰ ਨਾਲ ਫੋਟੋ ਜਿਹੜੀ ਪਾਈ ਸੋਹਣਿਆ
reMja rovara nAla phoTo jiha.DI pAI sohaNiA
The photo you posted with the Range Rover, my handsome one
ਦੱਸਦੀ ਏ ਉਹਦੇ 'ਚ ਚੜ੍ਹਾਈ ਸੋਹਣਿਆ
dassadI e uhade 'cha cha.DhAI sohaNiA
It speaks volumes of your rising status and influence

ਗੁੱਟ ਉੱਤੇ ਜੱਚਦੀ ਏ ਟੈਗ ਹਿਊਰ
guTTa utte jachchadI e Taiga hiUra
That Tag Heuer watch looks exquisite on your wrist
ਤੇ ਹੱਥਾਂ ਵਿੱਚ ਜੱਚਣ ਦੁਨਾਲੀਆਂ
te hatthAM vichcha jachchaNa dunAlIAM
Just as those [Dunaliyan: double-barrelled shotguns; symbols of traditional Jatt power] look right in your hands
ਕੁੜਤੇ ਪਜਾਮੇ ਨਾਲ ਲਾ ਲਏ ਰੇਬਨ
ku.Date pajAme nAla lA lae rebana
With your [Kurta Pajama: traditional long shirt and drawstring trousers], you’ve donned those Ray-Bans
ਸੋਹਣਿਆ ਵੇ ਰੇਬਨ ਕਾਲੀਆਂ
sohaNiA ve rebana kAlIAM
Oh handsome one, those black Ray-Bans
ਕੁੜਤੇ ਪਜਾਮੇ ਨਾਲ ਲਾ ਲਏ ਰੇਬਨ
ku.Date pajAme nAla lA lae rebana
With your [Kurta Pajama: traditional long shirt and drawstring trousers], you’ve donned those Ray-Bans
ਸੋਹਣਿਆ ਵੇ ਰੇਬਨ ਕਾਲੀਆਂ
sohaNiA ve rebana kAlIAM
Oh handsome one, those black Ray-Bans
ਸੋਹਣਿਆ ਵੇ ਰੇਬਨ ਕਾਲੀਆਂ
sohaNiA ve rebana kAlIAM
Oh handsome one, those black Ray-Bans
ਸਨੈਪਚੈਟ ਜਿਹੜੀ ਆ ਪਾਈ ਰਾਤ ਨੀ
sanaipachaiTa jiha.DI A pAI rAta nI
That Snapchat story you posted last night, [Billo: term of endearment for a beautiful girl]
ਸੌਂਹ ਰੱਬ ਦੀ ਏ ਪੂਰੀ ਗੱਲਬਾਤ ਨੀ
sauMha rabba dI e pUrI gallabAta nI
I swear by God, it was truly something special

ਤੇਰੇ ਜਿਹੀਆਂ ਅੰਬਰਾਂ ਦੀ ਹੂਰ ਪਰੀਆਂ
tere jihIAM aMbarAM dI hUra parIAM
Celestial beauties and fairies like you
ਜੱਗ ਉੱਤੇ ਆਉਣ ਨਾ ਸੁਖਾਲ਼ੀਆਂ
jagga utte AuNa nA sukhAla਼IAM
Don't descend upon this world so easily
ਚੱਕਵੇਂ ਜਿਹੇ ਸੂਟ ਨਾਲ ਪਾ ਲਿਆ ਘੇਰ
chakkaveM jihe sUTa nAla pA liA ghera
With this vibrant, trendy suit, you’ve added a graceful flare
ਵਿਵਿਨ ਵੈਸਟਵੁੱਡ ਦੀਆਂ ਵਾਲੀਆਂ
vivina vaisaTavuDDa dIAM vAlIAM
Wearing these Vivienne Westwood earrings
ਚੱਕਵੇਂ ਜਿਹੇ ਸੂਟ ਨਾਲ ਪਾ ਲਿਆ ਘੇਰ
chakkaveM jihe sUTa nAla pA liA ghera
With this vibrant, trendy suit, you’ve added a graceful flare
ਵਿਵਿਨ ਵੈਸਟਵੁੱਡ ਦੀਆਂ ਵਾਲੀਆਂ
vivina vaisaTavuDDa dIAM vAlIAM
Wearing these Vivienne Westwood earrings
ਵਿਵਿਨ ਵੈਸਟਵੁੱਡ ਦੀਆਂ ਵਾਲੀਆਂ
vivina vaisaTavuDDa dIAM vAlIAM
Wearing these Vivienne Westwood earrings

Share

More by Gippy Grewal

View all songs →