Revolver
by Gippy Grewalft Kulshan Sandhu, Kabal Saroopwali
ਹੰਭਲ ਪਾ ਦੇ ਗਲ ਜਾ ਕੇ ਖ਼ਾਨੇ ਭਾਈਆਂ ਦੇ
haMbhala pA de gala jA ke kha਼Ane bhAIAM de
Go and throw this challenge into the minds of your brothers
ਹਾਏ ਅੱਗ ਲਾਈਟ ਨੀ ਲਈਦੀ ਪੁੱਤ ਮਾਈਆਂ ਦੇ
hAe agga lAITa nI laIdI putta mAIAM de
Hey, don't take these sons of mothers so lightly
ਹੰਭਲ ਪਾ ਦੇ ਗਲ ਜਾ ਕੇ ਖ਼ਾਨੇ ਭਾਈਆਂ ਦੇ
haMbhala pA de gala jA ke kha਼Ane bhAIAM de
Go and throw this challenge into the minds of your brothers
ਐਵੇਂ ਲਾਈਟ ਨੀ ਲਈਦੀ ਪੁੱਤ ਮਾਈਆਂ ਦੇ
aiveM lAITa nI laIdI putta mAIAM de
Don't take us so lightly, we are the pride of our mothers
ਸਾਨੂੰ ਹੱਥ ਪਾਉਣਾ ਖ਼ਾਲਾ ਜੀ ਦਾ ਵਾੜਾ ਨੀ
sAnUM hattha pAuNA kha਼AlA jI dA vA.DA nI
Taking me on isn't as easy as entering an aunt's backyard [Khala ji da vada: an idiom for an easy or casual task]
ਗਿੱਪੀ ਕੋੜਮਾ ਕਬੀਲਾ ਚੱਕੂ ਸਾਰਾ ਨੀ
gippI ko.DamA kabIlA chakkU sArA nI
Gippy [Self-reference to the artist] will bring his entire clan and tribe to back him up
ਜਿੰਨਾ ਜਾਣਦੇ ਮੈਂ ਕੱਚਾ ਕੋਲਾ ਉਹਨਾਂ ਵੀ ਨੀ ਅੜ ਕੇ ਕਢਵਾ ਦੂੰ ਅੱਤ ਦੀ
jiMnA jANade maiM kachchA kolA uhanAM vI nI a.Da ke kaDhavA dUM atta dI
Those who think I'm a weakling, I'll show them a stubborn streak and wreck havoc [Att: causing a frenzy]
ਨੀ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ
nI tere vIra kahiMde billo golI mAranI
[Ni: a gender-specific vocative used to address a woman directly], your brothers say they'll shoot me, [Billo: term of endearment for a beautiful girl]
ਓ ਹਿੱਕ ਨੀ ਕੱਟੀ ਦੀ ਜੱਟ ਦੀ
o hikka nI kaTTI dI jaTTa dI
Oh, you can't pierce the chest of a [Jatt: a member of the land-owning agricultural community known for pride and lifestyle]
ਨੀ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ
nI tere vIra kahiMde billo golI mAranI
[Ni: vocative for a woman], your brothers say they'll shoot me, [Billo: beautiful girl]
ਓ ਹਿੱਕ ਨੀ ਕੱਟੀ ਦੀ ਜੱਟ ਦੀ
o hikka nI kaTTI dI jaTTa dI
Oh, you can't pierce the chest of a [Jatt: member of the agricultural community]
ਹਾਏ ਹਿੱਕ ਨੀ ਕੱਟੀ ਦੀ ਜੱਟ ਦੀ
hAe hikka nI kaTTI dI jaTTa dI
Hey, you can't pierce the chest of a [Jatt: member of the agricultural community]
ਹੋ ਮੇਰੇ ਸਾਲਿਆਂ ਦੇ ਵੱਡੇ ਡਰੀਮ ਕਹਿੰਦੇ ਗੱਭਰੂ ਦਾ ਰਾਹ ਡੱਕਣਾ
ho mere sAliAM de vaDDe DarIma kahiMde gabbharU dA rAha DakkaNA
Those [Saale: Playful taunt to the brothers-in-law/suitors] have big dreams of blocking this youth's path
ਜਾ ਕੇ ਬੇਬੇ ਨੂੰ ਸੁਨੇਹਾ ਦੇ ਦੀਂ ਜੱਟ ਦਾ ਕਿ ਘਰ ਨਾ ਕਰਾ ਲਈਂ ਸਿਵਣਾ
jA ke bebe nUM sunehA de dIM jaTTa dA ki ghara nA karA laIM sivaNA
Go and give my message to their mother, tell her not to start sewing mourning clothes just yet
ਨੀ ਮੈਂ ਕੌਡੀਆਂ ਦੇ ਵਾਂਗ ਪੈਰੀਂ ਰੋਲੂੰ ਤੂੰ ਹੈਂ ਸ਼ਰਤ ਲੱਗੀ ਹੈ ਲੱਖ ਦੀ
nI maiM kauDIAM de vAMga pairIM rolUM tUM haiM sa਼rata laggI hai lakkha dI
I will roll them under my feet like worthless shells, even if there's a bet of millions on the line
ਨੀ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ
nI tere vIra kahiMde billo golI mAranI
[Ni: vocative for a woman], your brothers say they'll shoot me, [Billo: beautiful girl]
ਓ ਹਿੱਕ ਨੀ ਕੱਟੀ ਦੀ ਜੱਟ ਦੀ
o hikka nI kaTTI dI jaTTa dI
Oh, you can't pierce the chest of a [Jatt: member of the agricultural community]
ਨੀ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ
nI tere vIra kahiMde billo golI mAranI
[Ni: vocative for a woman], your brothers say they'll shoot me, [Billo: beautiful girl]
ਓ ਹਿੱਕ ਨੀ ਕੱਟੀ ਦੀ ਜੱਟ ਦੀ
o hikka nI kaTTI dI jaTTa dI
Oh, you can't pierce the chest of a [Jatt: member of the agricultural community]
ਹਾਏ ਹਿੱਕ ਨੀ ਕੱਟੀ ਦੀ ਜੱਟ ਦੀ
hAe hikka nI kaTTI dI jaTTa dI
Hey, you can't pierce the chest of a [Jatt: member of the agricultural community]
ਹੋ ਐਵੇਂ ਉੱਡਦੇ ਜਵਾਕ ਬਿਨਾਂ ਗੱਲ ਤੋਂ ਪ੍ਰਾਹੁਣੇ ਨਾਲ ਖਾਂਦੇ ਖਾਰ ਨੀ
ho aiveM uDDade javAka binAM galla toM prAhuNe nAla khAMde khAra nI
These kids are flying high for no reason, holding a grudge against their future brother-in-law
ਵੈਰ ਇਹਨਾਂ ਨਾਲ ਚੱਲਦਾ ਐ ਅੱਤ ਦਾ ਤੇਰੇ ਨਾਲ ਸਿਰੇ ਵਾਲਾ ਪਿਆਰ ਨੀ
vaira ihanAM nAla challadA ai atta dA tere nAla sire vAlA piAra nI
My feud with them is at its peak, but my love for you is ultimate
ਮੁੰਡਾ ਕਾਬਲ ਸਰੂਪਵਾਲੀ ਪਿੰਡ ਦਾ ਹੈ ਫੜੀ ਖੜੱਪੇ ਸੱਪ ਦੀ
muMDA kAbala sarUpavAlI piMDa dA hai pha.DI kha.Dappe sappa dI
This boy from Kabal Saroopwali [Self-reference to the lyricist's village] is holding a venomous cobra by the neck
ਨੀ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ
nI tere vIra kahiMde billo golI mAranI
[Ni: vocative for a woman], your brothers say they'll shoot me, [Billo: beautiful girl]
ਓ ਹਿੱਕ ਨੀ ਕੱਟੀ ਦੀ ਜੱਟ ਦੀ
o hikka nI kaTTI dI jaTTa dI
Oh, you can't pierce the chest of a [Jatt: member of the agricultural community]
ਨੀ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ
nI tere vIra kahiMde billo golI mAranI
[Ni: vocative for a woman], your brothers say they'll shoot me, [Billo: beautiful girl]
ਓ ਹਿੱਕ ਨੀ ਕੱਟੀ ਦੀ ਜੱਟ ਦੀ
o hikka nI kaTTI dI jaTTa dI
Oh, you can't pierce the chest of a [Jatt: member of the agricultural community]
ਹਾਏ ਹਿੱਕ ਨੀ ਕੱਟੀ ਦੀ ਜੱਟ ਦੀ
hAe hikka nI kaTTI dI jaTTa dI
Hey, you can't pierce the chest of a [Jatt: member of the agricultural community]
ਹੋ ਛਾਂਗ ਦੇਣੀ ਮੈਂ ਸ਼ਲਾਰੂਆਂ ਦੀ ਝੁੰਡਲੀ ਹੈ ਤੇਰੇ ਨਾਲ ਲਿਹਾਜ਼ ਮਾਰਿਆ
ho ChAMga deNI maiM sa਼lArUAM dI jhuMDalI hai tere nAla lihAja਼ mAriA
I’ll prune the pride of these little show-offs, I’ve only held back out of respect for you
ਸਹੁੰ ਗੋਰੀਏ ਨੀ ਚੰਨ ਜਿਹੇ ਮੁੱਖ ਦੀ ਜੇ ਚਿੱਟੇ ਦਿਨ ਚੜ੍ਹੇ ਤਾਰੇ ਨਾ
sahuM gorIe nI chaMna jihe mukkha dI je chiTTe dina cha.Dhe tAre nA
I swear by your moon-like face, my fair one, I'll make them see stars in broad daylight
ਘਾਟ ਇਹਨਾਂ ਨੂੰ ਪਈ ਹੈ ਵਿਟਾਮਿਨਾਂ ਦੀ ਹਾਏ ਉੱਤੋਂ ਮਾਰ ਇੱਕ ਟੁੱਕ ਦੀ
ghATa ihanAM nUM paI hai viTAminAM dI hAe uttoM mAra ikka Tukka dI
They are clearly lacking vitamins, and on top of that, my one strike will be lethal