Sap Keel Lay
by Gippy Grewal
ਜ਼ਹਿਰ ਜੱਟ ਦੀਆਂ ਜੀਭਾਂ 'ਤੇ ਲਾ ਗਏ ਓਏ
ja਼hira jaTTa dIAM jIbhAM 'te lA gae oe
They’ve smeared poison upon the tongues of the [Jatt: a member of the land-owning agricultural community known for pride and lifestyle]
ਵਟ ਲੈਂਦੀ ਦੁੱਧ ਛੰਨੇ 'ਚ ਪਾ ਗਏ ਓਏ
vaTa laiMdI duddha ChaMne 'cha pA gae oe
Mixing their grievances into a [Chhanna: a large traditional brass bowl used for milk]

ਤੁਸੀਂ ਭੁੱਲ ਕੇ ਗਲੀ ਨਾ ਉਹਦੀ ਟੱਪਿਓ
tusIM bhulla ke galI nA uhadI Tappio
Don't you dare cross her street even by mistake
ਪੱਟੂਗੀ ਕੁਝ ਗਾ ਕੇ ਮੁੰਡਿਓ
paTTUgI kujha gA ke muMDio
She will cast a spell with her song, O boys
ਸੱਪ ਕੀਲੇ ਕੁੜੀ ਨੇ ਲੱਜਾਂ ਵਾਰ ਕੇ
sappa kIle ku.DI ne lajjAM vAra ke
That [Kudi: girl/maiden] has charmed even snakes by sacrificing her inhibitions
ਅੱਖਾਂ 'ਚ ਅੱਖ ਪਾ ਕੇ ਮੁੰਡਿਓ
akkhAM 'cha akkha pA ke muMDio
By locking eyes with you, O boys

ਕਈ ਗੋਰਖ ਦੇ ਚੇਲੇ ਚਿੱਲਾ ਛੱਡ ਗਏ
kaI gorakha de chele chillA ChaDDa gae
Many disciples of [Gorakh: a legendary Hindu yogi and founder of the Nath Hindu monastic movement] abandoned their [Chilla: a 40-day period of spiritual seclusion and meditation]
ਕਈ ਚਾਲੀਵੇਂ ਦੀ ਰਾਤ ਸਿਲਾ ਛੱਡ ਗਏ
kaI chAlIveM dI rAta silA ChaDDa gae
Many left their rewards on the fortieth night of their vigil

ਕਈ ਗੱਭਰੂ ਸਮਾਧੀਆਂ 'ਤੇ ਬੈਠ ਗਏ
kaI gabbharU samAdhIAM 'te baiTha gae
Many young men have ended up sitting at shrines like hermits
ਅਟਾਰੀਆਂ ਨੂੰ ਢਾਹ ਕੇ ਮੁੰਡਿਓ
aTArIAM nUM DhAha ke muMDio
Tearing down their mansions, O boys
ਸੱਪ ਕੀਲੇ ਕੁੜੀ ਨੇ ਲੱਜਾਂ ਵਾਰ ਕੇ
sappa kIle ku.DI ne lajjAM vAra ke
That [Kudi: girl/maiden] has charmed even snakes by sacrificing her inhibitions
ਅੱਖਾਂ 'ਚ ਅੱਖ ਪਾ ਕੇ ਮੁੰਡਿਓ
akkhAM 'cha akkha pA ke muMDio
By locking eyes with you, O boys
ਸੱਪ ਕੀਲੇ ਕੁੜੀ ਨੇ ਲੱਜਾਂ ਵਾਰ ਕੇ
sappa kIle ku.DI ne lajjAM vAra ke
That [Kudi: girl/maiden] has charmed even snakes by sacrificing her inhibitions
ਅੱਖਾਂ 'ਚ ਅੱਖ ਪਾ ਕੇ ਮੁੰਡਿਓ
akkhAM 'cha akkha pA ke muMDio
By locking eyes with you, O boys
ਜਿਹੜੇ ਘੁੰਮਦੇ ਸੀ ਚੱਕ ਕੇ ਦਨਾਲੀਆਂ
jiha.De ghuMmade sI chakka ke danAlIAM
Those who used to roam around carrying [Dunali: a double-barreled shotgun]
ਜਿਹੜੇ ਹਲਾਂ ਨਾਲ ਕੱਢਦੇ ਸੀ ਫਾਲੀਆਂ
jiha.De halAM nAla kaDDhade sI phAlIAM
Those who used to till the land with heavy plows

ਉਹ ਵੀ ਅੱਲ੍ਹੜ ਉਮਰ ਵਿਚ ਬਹਿ ਗਏ ਨੇ
uha vI allha.Da umara vicha bahi gae ne
Even they have surrendered in the bloom of their youth
ਖੰਭ ਜਿਹੇ ਕਟਾ ਕੇ ਮੁੰਡਿਓ
khaMbha jihe kaTA ke muMDio
Having their wings clipped, O boys
ਸੱਪ ਕੀਲੇ ਕੁੜੀ ਨੇ ਲੱਜਾਂ ਵਾਰ ਕੇ
sappa kIle ku.DI ne lajjAM vAra ke
That [Kudi: girl/maiden] has charmed even snakes by sacrificing her inhibitions
ਅੱਖਾਂ 'ਚ ਅੱਖ ਪਾ ਕੇ ਮੁੰਡਿਓ
akkhAM 'cha akkha pA ke muMDio
By locking eyes with you, O boys
ਸੱਪ ਕੀਲੇ ਕੁੜੀ ਨੇ ਲੱਜਾਂ ਵਾਰ ਕੇ
sappa kIle ku.DI ne lajjAM vAra ke
That [Kudi: girl/maiden] has charmed even snakes by sacrificing her inhibitions
ਅੱਖਾਂ 'ਚ ਅੱਖ ਪਾ ਕੇ ਮੁੰਡਿਓ
akkhAM 'cha akkha pA ke muMDio
By locking eyes with you, O boys
ਉੱਡਦਾ ਡੋਰਿਆ ਕਿਤੇ ਸੱਤ ਰੰਗ ਦਾ
uDDadA DoriA kite satta raMga dA
A seven-colored [Doria: a traditional striped or textured fabric scarf] flies somewhere
ਵੀਤ ਸੁਣੇ ਛਣਕਾਟਾ ਕੱਚੀ ਵੰਗ ਦਾ
vIta suNe ChaNakATA kachchI vaMga dA
[Veet: a self-reference to the song's lyricist Veet Baljit] hears the tinkle of her glass bangles

ਹੁਣ ਖੱਬੀਖ਼ਾਨ ਤਾਂਹੀਓਂ ਫਿਰਦਾ ਏ
huNa khabbIkha਼Ana tAMhIoM phiradA e
Now even the [Khabbikhuan: a self-proclaimed 'alpha' or powerful man] wanders about
ਮੁੱਛ ਜਿਹੀ ਚੜ੍ਹਾ ਕੇ ਮੁੰਡਿਓ
muchCha jihI cha.DhA ke muMDio
Twirling his mustache with pride, O boys