Sharaab
by Gippy Grewalft Gurlez Akhtar
ਦੀਪ ਜੰਡੂ
dIpa jaMDU
Deep Jandu [Self-reference to the song's music producer]
ਗਿੱਪੀ ਗਰੇਵਾਲ
gippI garevAla
Gippy Grewal
ਹਾ ਹਾ
hA hA
Ha ha
ਆ ਗਿਆ ਨੀ ਉਹੀ ਬਿੱਲੋ ਟਾਈਮ
A giA nI uhI billo TAIma
That time has arrived again, [Billo: a term of endearment for a beautiful girl, often implying light/hazel eyes]
ਸੌਂਕਣੇ ਮੈਨੂੰ ਤਾਂ ਸ਼ਰਾਬ ਲੱਗਦੀ
sauMkaNe mainUM tAM sa਼rAba laggadI
To me, alcohol feels like a rival for your affection
ਪੀਣੀ ਵੈਸੇ ਮੈਨੂੰ ਵੀ ਖ਼ਰਾਬ ਲੱਗਦੀ
pINI vaise mainUM vI kha਼rAba laggadI
Though I know drinking is a bad habit for me too
ਸੌਂਕਣੇ ਮੈਨੂੰ ਤਾਂ ਸ਼ਰਾਬ ਲੱਗਦੀ
sauMkaNe mainUM tAM sa਼rAba laggadI
To me, alcohol feels like a rival for your affection
ਪੀਣੀ ਵੈਸੇ ਮੈਨੂੰ ਵੀ ਖ਼ਰਾਬ ਲੱਗਦੀ
pINI vaise mainUM vI kha਼rAba laggadI
Though I know drinking is a bad habit for me too
ਓ ਲੱਗਦੀ ਖ਼ਰਾਬ ਤੈਨੂੰ ਪੱਤ ਹੋਣਿਆ
o laggadI kha਼rAba tainUM patta hoNiA
Oh, you say it feels bad, you reckless soul
ਓ ਦਿਲ ਨੂੰ ਮਚਾਉਂਦਾ ਐ
o dila nUM machAuMdA ai
But it sets my heart on fire
ਓ ਕਾਲਜਾ ਮਚਾਉਂਦਾ ਐ
o kAlajA machAuMdA ai
Oh, it makes my heart burn
ਸੁਣ ਕੇ
suNa ke
Listen to me
ਪੀ ਕੇ ਸ਼ਰਾਬ ਤੇਰਾ ਪਿਆਰ ਆਉਂਦਾ ਐ
pI ke sa਼rAba terA piAra AuMdA ai
After drinking, I feel a rush of love for you
ਨੀ ਕਰਜ਼ਾ ਪਵਾਉਂਦਾ ਐ
nI karaja਼A pavAuMdA ai
It lands me in debt
ਹੋ ਪੈੱਗ ਤਾਂ ਲਾਉਂਦਾ ਐ
ho paigga tAM lAuMdA ai
That’s why I pour a drink
ਪੀ ਕੇ ਸ਼ਰਾਬ ਤੇਰਾ ਪਿਆਰ ਆਉਂਦਾ ਐ
pI ke sa਼rAba terA piAra AuMdA ai
After drinking, I feel a rush of love for you
ਨੀ ਕਰਜ਼ਾ ਪਵਾਉਂਦਾ ਐ
nI karaja਼A pavAuMdA ai
It lands me in debt
ਹੋ ਪੈੱਗ ਤਾਂ ਲਾਉਂਦਾ ਐ
ho paigga tAM lAuMdA ai
That’s why I pour a drink
ਕਿੰਨਾ ਦੁਖੀ ਕੀਤਾ ਮਰ ਜਾਣਿਆ ਸੁਧਰਦਾ ਈ ਨਹੀਂ
kiMnA dukhI kItA mara jANiA sudharadA I nahIM
You've troubled me so much, you stubborn soul, you just won't change
ਨਾ ਨਾ ਨਾ ਨਾ ਐਦਾਂ ਨਾ ਕਹਿ
nA nA nA nA aidAM nA kahi
No no no no, don't say it like that
ਓ ਪਿਆਰ-ਪਿਉਰ ਨਹੀਂਓ ਤੇਰੇ ਝੂਠੇ ਆ ਬਹਾਨੇ ਵੇ
o piAra-piura nahIMo tere jhUThe A bahAne ve
Oh, this "love" of yours is nothing but a pack of lies and excuses
ਮਿੱਠੇ-ਮਿੱਠੇ ਆਹੀ ਚੰਗੇ ਲੱਗਦੇ ਆ ਤਾਹਣੇ ਜੇ
miTThe-miTThe AhI chaMge laggade A tAhaNe je
These sweet little taunts of yours actually sound quite nice
ਓ ਪਿਆਰ-ਪਿਉਰ ਨਹੀਂਓ ਤੇਰੇ ਝੂਠੇ ਆ ਬਹਾਨੇ ਵੇ
o piAra-piura nahIMo tere jhUThe A bahAne ve
Oh, this "love" of yours is nothing but a pack of lies and excuses
ਮਿੱਠੇ-ਮਿੱਠੇ ਆਹੀ ਚੰਗੇ ਲੱਗਦੇ ਆ ਤਾਹਣੇ ਜੇ
miTThe-miTThe AhI chaMge laggade A tAhaNe je
These sweet little taunts of yours actually sound quite nice
ਓ ਅੱਕ ਗਈ ਏ ਜਾਨ ਮੇਰੀ ਜੀਣ ਜੋਗਿਆ
o akka gaI e jAna merI jINa jogiA
Oh, I’m fed up with you, you long-lived soul
ਵੇ ਕਾਹਤੋਂ ਸਤਾਉਂਦਾ ਆਂ
ve kAhatoM satAuMdA AM
Why do you torment me so?
ਵੇ ਕਾਹਤੋਂ ਸਤਾਉਂਦਾ ਆਂ
ve kAhatoM satAuMdA AM
Why do you torment me so?
ਹੋ ਪੀ ਕੇ ਸ਼ਰਾਬ ਤੇਰਾ ਪਿਆਰ ਆਉਂਦਾ ਐ
ho pI ke sa਼rAba terA piAra AuMdA ai
After drinking, I feel a rush of love for you
ਨੀ ਕਰਜ਼ਾ ਪਵਾਉਂਦਾ ਐ
nI karaja਼A pavAuMdA ai
It lands me in debt
ਹੋ ਪੈੱਗ ਤਾਂ ਲਾਉਂਦਾ ਐ
ho paigga tAM lAuMdA ai
That’s why I pour a drink
ਪੀ ਕੇ ਸ਼ਰਾਬ ਤੇਰਾ ਪਿਆਰ ਆਉਂਦਾ ਐ
pI ke sa਼rAba terA piAra AuMdA ai
After drinking, I feel a rush of love for you
ਨੀ ਕਰਜ਼ਾ ਪਵਾਉਂਦਾ ਐ
nI karaja਼A pavAuMdA ai
It lands me in debt
ਹੋ ਪੈੱਗ ਤਾਂ ਲਾਉਂਦਾ ਐ
ho paigga tAM lAuMdA ai
That’s why I pour a drink
ਤਪਾਈ ਪਈ ਆਂ ਮੈਂ ਤਾਂ ਤੂੰ ਤੇ ਤੇਰੇ ਦੋਸਤਾਂ ਨੇ ਸ਼ਰਾਬ ਪੀ ਕੇ ਜੱਥਾ
tapAI paI AM maiM tAM tUM te tere dosatAM ne sa਼rAba pI ke jatthA
I'm exhausted by you and your band of friends drinking together
ਵੇ ਗੱਲ ਬਹਿ ਕੇ ਆੜ ਵਿਚ ਦੇਖੀ ਦਾਰੂ ਦੀ ਮੈਂ ਬਾਲਟੀ
ve galla bahi ke A.Da vicha dekhI dArU dI maiM bAlaTI
I saw a whole bucket of booze while sitting in the backyard
ਯਾਰ ਇੰਡੀਆ ਤੋਂ ਆਇਆ ਬਿੱਲੋ ਉਹਦੀ ਸੀਗੀ ਪਾਰਟੀ
yAra iMDIA toM AiA billo uhadI sIgI pAraTI
[Yaar: close friends/brothers; carries significant cultural weight regarding loyalty] came from India, [Billo: endearment for a beautiful girl], it was his party
ਵੇ ਗੱਲ ਬਹਿ ਕੇ ਆੜ ਵਿਚ ਦੇਖੀ ਦਾਰੂ ਦੀ ਮੈਂ ਬਾਲਟੀ
ve galla bahi ke A.Da vicha dekhI dArU dI maiM bAlaTI
I saw a whole bucket of booze while sitting in the backyard
ਹੋ ਯਾਰ ਇੰਡੀਆ ਤੋਂ ਆਇਆ ਮੇਰਾ ਉਹਦੀ ਸੀਗੀ ਪਾਰਟੀ
ho yAra iMDIA toM AiA merA uhadI sIgI pAraTI
A friend came from India, it was his party
ਇੱਕੋ ਸਾਹ ਵਿਚ ਇੱਕ-ਇੱਕ ਗੈਲਣ ਦੇ
ikko sAha vicha ikka-ikka gailaNa de
Gulping down gallons in a single breath
ਵੇ ਕਿੰਨੇ ਬਰਥਡੇ ਮਨਾਉਂਦਾ ਆਂ
ve kiMne barathaDe manAuMdA AM
How many birthdays do you plan on celebrating?
ਵੇ ਬਰਥਡੇ ਮਨਾਉਂਦਾ ਆਂ
ve barathaDe manAuMdA AM
Oh, how many birthdays do you celebrate?
ਹੋ ਪੀ ਕੇ ਸ਼ਰਾਬ ਤੇਰਾ ਪਿਆਰ ਆਉਂਦਾ ਐ
ho pI ke sa਼rAba terA piAra AuMdA ai
After drinking, I feel a rush of love for you
ਨੀ ਕਰਜ਼ਾ ਪਵਾਉਂਦਾ ਐ
nI karaja਼A pavAuMdA ai
It lands me in debt
ਹੋ ਪੈੱਗ ਤਾਂ ਲਾਉਂਦਾ ਐ
ho paigga tAM lAuMdA ai
That’s why I pour a drink
ਪੀ ਕੇ ਸ਼ਰਾਬ ਤੇਰਾ ਪਿਆਰ ਆਉਂਦਾ ਐ
pI ke sa਼rAba terA piAra AuMdA ai
After drinking, I feel a rush of love for you
ਨੀ ਕਰਜ਼ਾ ਪਵਾਉਂਦਾ ਐ
nI karaja਼A pavAuMdA ai
It lands me in debt
ਹੋ ਪੈੱਗ ਤਾਂ ਲਾਉਂਦਾ ਐ
ho paigga tAM lAuMdA ai
That’s why I pour a drink
ਬੰਦਾ ਬਣ ਜਾ ਬੰਦਾ
baMdA baNa jA baMdA
Behave like a decent man
ਸਾਡਾ ਪੂ
sADA pU
Our Poo [Pet name/term of endearment]
ਓ ਅਠਾਰਾਂ-ਅਠਾਰਾਂ ਜਾਣੇ ਤੂੰ ਗੈਰਾਜ 'ਚ ਬਿਠਾ ਕੇ ਵੇ
o aThArAM-aThArAM jANe tUM gairAja 'cha biThA ke ve
You make eighteen people sit together in the garage
ਝੂਠੀਏ 15 ਸੀ ਉਹ ਦਿਨ
jhUThIe 15 sI uha dina
You liar, there were only fifteen that day
ਓ ਅਠਾਰਾਂ-ਅਠਾਰਾਂ ਜਾਣੇ ਤੂੰ ਗੈਰਾਜ 'ਚ ਬਿਠਾ ਕੇ ਵੇ
o aThArAM-aThArAM jANe tUM gairAja 'cha biThA ke ve
You make eighteen people sit together in the garage
ਤੁਰ ਜਾਨਾ ਕਿਚਨ 'ਚ ਆਰਡਰ ਚਲਾ ਕੇ ਵੇ
tura jAnA kichana 'cha AraDara chalA ke ve
Then you walk into the kitchen and start barking orders
ਹੈਪੀ ਰਾਏਕੋਟੀ ਵਾਂਗੂ ਨਾਲ ਸੋਹਣੀਏ
haipI rAekoTI vAMgU nAla sohaNIe
Just like [Happy Raikoti: Self-reference to the song's lyricist], my beauty
ਮੈਂ ਕੰਮ ਵੀ ਕਰਾਉਂਦਾ ਵਾਂ
maiM kaMma vI karAuMdA vAM
I help out with the chores too
ਹੋ ਕੰਮ ਵੀ ਕਰਾਉਂਦਾ ਵਾਂ
ho kaMma vI karAuMdA vAM
Yes, I help with the work too
ਪੀ ਕੇ ਸ਼ਰਾਬ ਤੇਰਾ ਪਿਆਰ ਆਉਂਦਾ ਐ
pI ke sa਼rAba terA piAra AuMdA ai
After drinking, I feel a rush of love for you
ਨੀ ਕਰਜ਼ਾ ਪਵਾਉਂਦਾ ਐ
nI karaja਼A pavAuMdA ai
It lands me in debt
ਹੋ ਪੈੱਗ ਤਾਂ ਲਾਉਂਦਾ ਐ
ho paigga tAM lAuMdA ai
That’s why I pour a drink
ਪੀ ਕੇ ਸ਼ਰਾਬ ਤੇਰਾ ਪਿਆਰ ਆਉਂਦਾ ਐ
pI ke sa਼rAba terA piAra AuMdA ai
After drinking, I feel a rush of love for you
ਨੀ ਕਰਜ਼ਾ ਪਵਾਉਂਦਾ ਐ
nI karaja਼A pavAuMdA ai
It lands me in debt
ਹੋ ਪੈੱਗ ਤਾਂ ਲਾਉਂਦਾ ਐ
ho paigga tAM lAuMdA ai
That’s why I pour a drink
ਹਾਏ ਹਾਏ
hAe hAe
Oh my, oh my
ਵੇ ਹਟ ਜਾ ਹਟ ਜਾ ਸ਼ਰਾਬ ਤੈਨੂੰ ਕੱਖ ਨਹੀਂ ਦੇਣਾ
ve haTa jA haTa jA sa਼rAba tainUM kakkha nahIM deNA
Stop it, just stop, this alcohol will leave you with nothing
ਦੀਪ ਜੰਡੂ
dIpa jaMDU
Deep Jandu [Self-reference to the song's music producer]
ਸਮਝ ਗਈ ਤੂੰ
samajha gaI tUM
You understand now?
ਗਿੱਪੀ ਗਰੇਵਾਲ
gippI garevAla
Gippy Grewal
ਆ ਗਿਆ ਨੀ ਉਹੀ ਬਿੱਲੋ
A giA nI uhI billo
That time has arrived again, [Billo: endearment for a beautiful girl]
ਹੋ ਪੀ ਕੇ ਸ਼ਰਾਬ
ho pI ke sa਼rAba
Oh, after drinking...