Sheesha
by Gippy Grewal
ਹੋ ਖੜ੍ਹ ਨੀ ਖੜ੍ਹ ਨੀ ਮੈਨੂੰ ਵੇਖ ਲੈਣ ਦੇ
ho kha.Dha nI kha.Dha nI mainUM vekha laiNa de
Hey, wait a moment, just wait, let me gaze at you
ਨੀ ਲਾਟ ਹੁਸਨ ਦੀ ਮੱਥਾ ਟੇਕ ਲੈਣ ਦੇ
nI lATa husana dI matthA Teka laiNa de
Let me bow my head in worship to the flame of your beauty

ਕੋਈ ਕਹਿੰਦਾ ਤੈਨੂੰ ਮੱਖਣ ਮਲਾਈ
koI kahiMdA tainUM makkhaNa malAI
Some call you smooth like butter and cream

ਕੋਈ ਕਹਿੰਦਾ ਤੈਨੂੰ ਰੂਹ
koI kahiMdA tainUM rUha
Some say you are the very essence of the soul
ਨੀ ਸ਼ੀਸ਼ਾ ਤੈਨੂੰ
nI sa਼Isa਼A tainUM
But even the mirror
ਹੋ ਸ਼ੀਸ਼ਾ ਤੈਨੂੰ
ho sa਼Isa਼A tainUM
Oh, even the mirror
ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਹਲੀ ਸੋਹਣੀ ਤੂੰ
ho sa਼Isa਼A tainUM ghaTTa dassadA e bAhalI sohaNI tUM
The mirror underestimates you; you are far more beautiful than that
ਨੀ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਹਲੀ ਸੋਹਣੀ ਤੂੰ
nI sa਼Isa਼A tainUM ghaTTa dassadA e bAhalI sohaNI tUM

ਤੁਰਦੀ ਏਂ ਜਦ ਮਟਕ ਮਟਕ ਕੇ
turadI eM jada maTaka maTaka ke
When you walk with such a stately, swaying pride
ਤੁਰਦੀ ਏਂ ਜਦ ਮਟਕ ਮਟਕ ਤੇਰੀ ਜੁੱਤੀ ਕਰੇ ਚੂੰ ਚੂੰ
turadI eM jada maTaka maTaka terI juttI kare chUM chUM
When you walk with such swagger, your [Jutti: traditional handcrafted leather footwear] makes a melodic creak

ਤੇਰੇ ਨਾਲ ਕਰਨੀ ਕਲਿੱਕ ਇੱਕ ਸੈਲਫ਼ੀ
tere nAla karanI kalikka ikka sailapha਼I
I want to click just one selfie with you
ਨੀ ਬੇਬੇ ਨੂੰ ਦਿਖਾਉਣੀ ਖਿੱਚ ਤੇਰੇ ਨਾਲ ਸੈਲਫ਼ੀ
nI bebe nUM dikhAuNI khichcha tere nAla sailapha਼I
I want to show [Bebe: Mother] this picture I've taken with you
ਹੋ ਥਾਰ ਟੱਪੇ ਵਾਲਾ ਕੰਮ ਐਂਡ ਫੇਰ ਕਰਦੀ
ho thAra Tappe vAlA kaMma aiMDa phera karadI
Your style is the ultimate, even beyond a Thar crossing the dunes
ਇੰਸਟਾ ਤੇ ਕੁੜੀ ਅੱਡ ਟਰੈਂਡ ਫੇਰ ਕਰਦੀ
iMsaTA te ku.DI aDDa TaraiMDa phera karadI
This [Kudi: girl/maiden] [Ni: a gender-specific vocative used to address a woman directly] starts a whole new trend on Instagram
ਹੋ ਤੂੰ ਮਾਰੇ ਲਿਸ਼ਕਾਰੇ ਕੁੜੀਏ
ho tUM mAre lisa਼kAre ku.DIe
Oh, you shine with a brilliant radiance, girl
ਜਿੱਦਾਂ ਜੱਗ ਦੇ ਤਾਰੇ ਕੁੜੀਏ
jiddAM jagga de tAre ku.DIe
Just like the stars of the world, girl
ਤੂੰ ਸਮੁੰਦਰ ਹੁਸਨਾਂ ਦਾ ਏਂ ਅੱਖ ਤੇਰੀ ਐ ਬਲੂ
tUM samuMdara husanAM dA eM akkha terI ai balU
You are an ocean of beauty, and your eyes are deep blue
ਨੀ ਸ਼ੀਸ਼ਾ ਤੈਨੂੰ
nI sa਼Isa਼A tainUM
But even the mirror
ਹੋ ਸ਼ੀਸ਼ਾ ਤੈਨੂੰ
ho sa਼Isa਼A tainUM
Oh, even the mirror
ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਹਲੀ ਸੋਹਣੀ ਤੂੰ
ho sa਼Isa਼A tainUM ghaTTa dassadA e bAhalI sohaNI tUM
The mirror underestimates you; you are far more beautiful than that
ਨੀ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਹਲੀ ਸੋਹਣੀ ਤੂੰ
nI sa਼Isa਼A tainUM ghaTTa dassadA e bAhalI sohaNI tUM
The mirror underestimates you; you are far more beautiful than that
ਹੋ ਤੇਰੇ ਕੋਲ ਟੈਂਡਰ ਏ ਜੱਚਣ ਜਚਾਉਣ ਦਾ
ho tere kola TaiMDara e jachchaNa jachAuNa dA
You hold the exclusive rights to looking absolutely stunning
ਨੀ ਮਿੱਤਰਾਂ ਕੋਲ ਠੇਕਾ ਕੁੜੇ ਦੁਨੀਆ ਹਿਲਾਉਣ ਦਾ
nI mittarAM kola ThekA ku.De dunIA hilAuNa dA
And [Mitran: yours truly] holds the contract to shake up the entire world
ਹੋ ਸਾਰਾ ਕੁਝ ਗੱਭਰੂ ਕਮਾਈ ਬੈਠਾ ਗੋਰੀਏ
ho sArA kujha gabbharU kamAI baiThA gorIe
This young man has earned every worldly success, my fair lady
ਨੀ ਦੱਸ ਕੀ ਲਵੇਗੀ ਸਾਡੀ ਜ਼ਿੰਦਗੀ 'ਚ ਆਉਣ ਦਾ
nI dassa kI lavegI sADI ja਼iMdagI 'cha AuNa dA
Now tell me, what will it take for you to enter my life?
ਹੋ ਅੱਗੇ ਤੋਂ ਵੀ ਗੀਤ ਗਵਾ ਦੂੰ ਜੱਟੀਏ
ho agge toM vI gIta gavA dUM jaTTIe
I’ll have songs sung for you in the future, [Jattiye: Female of the Jatt community]
ਤੇਰੀ ਤਾਰੀਫ਼ ਕਰਾ ਦੂੰ ਜੱਟੀਏ
terI tArIpha਼ karA dUM jaTTIe
I’ll make the whole world praise you, [Jattiye: Female of the Jatt community]
ਧਰਤੀ ਨਾਵੇਂ ਲਾ ਦੂੰ ਜੱਟੀਏ ਆਪਣਾ ਏ ਲੂੰ ਲੂੰ
dharatI nAveM lA dUM jaTTIe ApaNA e lUM lUM
I’ll sign the very earth over to you, [Jattiye: Female of the Jatt community], every fiber of my being is yours