Singh
by Gippy Grewal
ਹਾਏ ਖੜ੍ਹਨੀ ਖੜ੍ਹਨੀ ਮੈਨੂੰ ਵੇਖ ਲੈਣ ਦੇ ਨੀ ਲਾਟ ਹੁਸਨ ਦੀ ਮੱਚੇ ਮੱਥਾ ਟੇਕ ਲੈਣ ਦੇ
hAe kha.DhanI kha.DhanI mainUM vekha laiNa de nI lATa husana dI machche matthA Teka laiNa de
O stay, just stay, let me gaze upon you; your beauty burns like a flame, let me bow before it.

ਕੋਈ ਕਹਿੰਦਾ ਤੈਨੂੰ ਮੱਖਣੀ ਬਾਰੀਕੀ
koI kahiMdA tainUM makkhaNI bArIkI
Some call you smooth like delicate butter,
ਕੋਈ ਕਹਿੰਦਾ ਤੈਨੂੰ ਮੱਖਣੀ ਬਾਰੀਕੀ
koI kahiMdA tainUM makkhaNI bArIkI
Some call you smooth like delicate butter,
ਕੋਈ ਕਹਿੰਦਾ ਤੈਨੂੰ ਰੂਹ ਨੀ ਸ਼ੀਸ਼ਾ ਤੈਨੂੰ
koI kahiMdA tainUM rUha nI sa਼Isa਼A tainUM
Some call you a pure soul, but the mirror...
ਸ਼ੀਸ਼ਾ ਤੈਨੂੰ
sa਼Isa਼A tainUM
The mirror...
ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਹਲੀ ਸੋਹਣੀ ਤੂੰ ਨੀ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਹਲੀ ਸੋਹਣੀ ਤੂੰ
ho sa਼Isa਼A tainUM ghaTTa dassadA e bAhalI sohaNI tUM nI sa਼Isa਼A tainUM ghaTTa dassadA e bAhalI sohaNI tUM
Oh, the mirror fails to capture your worth; you are far more beautiful [Ni: a gender-specific vocative used to address a woman directly].
ਤੁਰਦੀ ਏਂ ਜਦ ਮਟਕ ਮਟਕ ਕੇ ਤੁਰਦੀ ਏਂ ਜਦ ਮਟਕ ਮਟਕ ਕੇ ਤੇਰੀ ਜੁੱਤੀ ਕਰੇ ਚੂੰ ਚੂੰ ਨੀ ਸ਼ੀਸ਼ਾ ਤੈਨੂੰ
turadI eM jada maTaka maTaka ke turadI eM jada maTaka maTaka ke terI juttI kare chUM chUM nI sa਼Isa਼A tainUM
When you walk with such [Madak: stately pride/swagger], when you walk with such [Madak: stately pride/swagger],
ਸ਼ੀਸ਼ਾ ਤੈਨੂੰ
sa਼Isa਼A tainUM
Your [Jutti: traditional Punjabi footwear] makes a rhythmic creak; the mirror...
ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਹਲੀ ਸੋਹਣੀ ਤੂੰ ਨੀ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਹਲੀ ਸੋਹਣੀ ਤੂੰ
ho sa਼Isa਼A tainUM ghaTTa dassadA e bAhalI sohaNI tUM nI sa਼Isa਼A tainUM ghaTTa dassadA e bAhalI sohaNI tUM
The mirror...
ਤੇਰੇ ਨਾਲ ਕਰਨੀ ਕਲਿੱਕ ਇੱਕ ਸੈਲਫ਼ੀ ਨੀ ਬੇਬੇ ਨੂੰ ਦਿਖਾਉਣੀ ਖਿੱਚ ਤੇਰੇ ਨਾਲ ਸੈਲਫ਼ੀ
tere nAla karanI kalikka ikka sailapha਼I nI bebe nUM dikhAuNI khichcha tere nAla sailapha਼I
Oh, the mirror fails to capture your worth; you are far more beautiful [Ni: a gender-specific vocative used to address a woman directly].
ਕੰਧਾਂ ਟੱਪੇ ਵਾਲਾ ਕੰਮ ਐਂਡ ਫਿਰੇ ਕਰਦੀ ਇੰਸਟਾ 'ਤੇ ਕੁੜੀਏ ਤੂੰ ਟਰੈਂਡ ਫਿਰੇ ਕਰਦੀ
kaMdhAM Tappe vAlA kaMma aiMDa phire karadI iMsaTA 'te ku.DIe tUM TaraiMDa phire karadI
I want to click a selfie with you; I want to pull you into a frame to show my mother.
ਹਾਂ ਤੂੰ ਮਾਰੇ ਲਿਸ਼ਕਾਰੇ ਕੁੜੀਏ ਜਿੱਦਾਂ ਜਗਦੇ ਤਾਰੇ ਕੁੜੀਏ
hAM tUM mAre lisa਼kAre ku.DIe jiddAM jagade tAre ku.DIe
You’re doing things that make people scale walls; on Instagram, [Kudiye: girl/maiden], you are trending everywhere.
ਤੂੰ ਸਮੁੰਦਰ ਹੁਸਨਾਂ ਦਾ ਅੱਖ ਤੇਰੀ ਏ ਖੂਹ ਨੀ ਸ਼ੀਸ਼ਾ ਤੈਨੂੰ
tUM samuMdara husanAM dA akkha terI e khUha nI sa਼Isa਼A tainUM
Yes, you sparkle and shine, [Kudiye: girl/maiden], just like the stars glowing above.
ਸ਼ੀਸ਼ਾ ਤੈਨੂੰ
sa਼Isa਼A tainUM
You are an ocean of beauty, and your eyes are deep like a well; the mirror...
ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਹਲੀ ਸੋਹਣੀ ਤੂੰ ਨੀ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਹਲੀ ਸੋਹਣੀ ਤੂੰ
ho sa਼Isa਼A tainUM ghaTTa dassadA e bAhalI sohaNI tUM nI sa਼Isa਼A tainUM ghaTTa dassadA e bAhalI sohaNI tUM
The mirror...
ਤੇਰੇ ਕੋਲ ਟੈਂਡਰ ਏ ਜੱਚਣ ਜਚਾਉਣ ਦਾ ਨੀ ਮਿੱਤਰਾਂ ਕੋਲ ਠੇਕਾ ਕੁੜੇ ਦੁਨੀਆ ਹਿਲਾਉਣ ਦਾ
tere kola TaiMDara e jachchaNa jachAuNa dA nI mittarAM kola ThekA ku.De dunIA hilAuNa dA
Oh, the mirror fails to capture your worth; you are far more beautiful [Ni: a gender-specific vocative used to address a woman directly].
ਸਾਰਾ ਕੁਝ ਗੱਭਰੂ ਕਮਾਈ ਬੈਠਾ ਗੋਰੀਏ ਨੀ ਦੱਸ ਕੀ ਲਵੇਂਗੀ ਸਾਡੀ ਜ਼ਿੰਦਗੀ ‘ਚ ਆਉਣ ਦਾ
sArA kujha gabbharU kamAI baiThA gorIe nI dassa kI laveMgI sADI ja਼iMdagI ‘cha AuNa dA
You hold the tender for looking perfectly poised; [Mitran: yours truly] holds the contract for shaking up the world.
ਹੋ ਅੱਗ ਪਾਣੀ ਦੀ ਗਵਾਹ ਦੂੰ ਜੱਟੀਏ ਤੇਰੀ ਤਾਰੀਫ਼ ਕਰਾ ਦੂੰ ਜੱਟੀਏ
ho agga pANI dI gavAha dUM jaTTIe terI tArIpha਼ karA dUM jaTTIe
This young man has earned everything there is, fair-skinned one; tell me, what’s your price for entering my life?
ਫੜ ਲੈ ਮੇਰਾ ਪੱਲਾ ਤੂੰ ਜੱਟੀਏ ਆਪਣਾ ਏ ਲੂੰ ਲੂੰ ਨੀ ਸ਼ੀਸ਼ਾ ਤੈਨੂੰ
pha.Da lai merA pallA tUM jaTTIe ApaNA e lUM lUM nI sa਼Isa਼A tainUM
I’ll make fire and water bear witness, [Jattiye: Female of the Jatt community]; I’ll have the whole world praise you.
ਸ਼ੀਸ਼ਾ ਤੈਨੂੰ
sa਼Isa਼A tainUM
Just take hold of the hem of my garment, [Jattiye: Female of the Jatt community]; every fiber of my being is yours.