Sohniyan
by Gippy Grewal
ਨੱਕ ਤੇ ਮੱਖੀ ਬਹਿਣ ਨੀ ਦਿੰਦੇ
nakka te makkhI bahiNa nI diMde
They won't let a fly sit on their nose [Idiom: they are incredibly proud and easily offended]
ਦਿਲ ਵਾਲੀ ਗੱਲ ਕਹਿਣ ਨੀ ਦਿੰਦੇ
dila vAlI galla kahiNa nI diMde
They don't let me speak the matters of my heart
ਨੱਕ ਤੇ ਮੱਖੀ ਬਹਿਣ ਨੀ ਦਿੰਦੇ
nakka te makkhI bahiNa nI diMde
They won't let a fly sit on their nose
ਦਿਲ ਵਾਲੀ ਗੱਲ ਕਹਿਣ ਨੀ ਦਿੰਦੇ
dila vAlI galla kahiNa nI diMde
They don't let me speak the matters of my heart
ਚੁੱਪ ਕਰਕੇ ਲੰਘ ਜਾਣ ਕੋਲ ਦੀ
chuppa karake laMgha jANa kola dI
They just pass by me in total silence
ਚੁੱਪ ਕਰਕੇ ਲੰਘ ਜਾਣ ਕੋਲ ਦੀ
chuppa karake laMgha jANa kola dI
They just pass by me in total silence
ਸੰਭਲ ਸੰਭਲ ਪੱਬ ਧਰਦੇ
saMbhala saMbhala pabba dharade
Walking with such careful, measured steps
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਉੱਪਰੋਂ ਗੋਰੇ ਅੰਦਰੋਂ ਕਾਲੇ
upparoM gore aMdaroM kAle
Fair on the outside, but dark within
ਵੇਖਣ ਨੂੰ ਨੇ ਭੋਲੇ ਭਾਲੇ
vekhaNa nUM ne bhole bhAle
They look so innocent and naive
ਉੱਪਰੋਂ ਗੋਰੇ
upparoM gore
Fair on the outside
ਹਾਏ ਓਏ ਅੰਦਰੋਂ ਕਾਲੇ
hAe oe aMdaroM kAle
Oh my, dark within
ਉੱਪਰੋਂ ਗੋਰੇ ਅੰਦਰੋਂ ਕਾਲੇ
upparoM gore aMdaroM kAle
Fair on the outside, but dark within
ਵੇਖਣ ਨੂੰ ਨੇ ਭੋਲੇ ਭਾਲੇ
vekhaNa nUM ne bhole bhAle
They look so innocent and naive
ਵੇਖਣ ਨੂੰ ਨੇ ਭੋਲੇ ਭਾਲੇ
vekhaNa nUM ne bhole bhAle
They look so innocent and naive
ਦਿਲ ਸਾਡੇ ਦੀ ਚੋਰੀ ਕਰਕੇ
dila sADe dI chorI karake
After stealing the peace of my heart
ਦਿਲ ਸਾਡੇ ਦੀ ਚੋਰੀ ਕਰਕੇ
dila sADe dI chorI karake
After stealing the peace of my heart
ਨਾ ਫਿਰ ਹਾਮੀ ਭਰਦੇ
nA phira hAmI bharade
They refuse to even acknowledge it
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਅੱਖੀਆਂ ਸਾਡੇ ਨਾਲ ਮਿਲਾ ਕੇ
akkhIAM sADe nAla milA ke
After locking eyes with mine
ਦਿਲ ਸਾਡੇ ਵਿਚ ਖੋਹ ਅਜਿਹੀ ਪਾ ਕੇ
dila sADe vicha khoha ajihI pA ke
After putting such a restless ache in my heart
ਅੱਖੀਆਂ ਲਾ ਕੇ
akkhIAM lA ke
After locking eyes
ਦਿਲ ਵਿਚ ਖੋਹ ਅਜਿਹੀ ਪਾ ਕੇ
dila vicha khoha ajihI pA ke
After putting such a restless ache in my heart
ਅੱਖੀਆਂ ਸਾਡੇ ਨਾਲ ਮਿਲਾ ਕੇ
akkhIAM sADe nAla milA ke
After locking eyes with mine
ਦਿਲ ਸਾਡੇ ਵਿਚ ਖੋਹ ਅਜਿਹੀ ਪਾ ਕੇ
dila sADe vicha khoha ajihI pA ke
After putting such a restless ache in my heart
ਦਿਲ ਸਾਡੇ ਵਿਚ ਖੋਹ ਅਜਿਹੀ ਪਾ ਕੇ
dila sADe vicha khoha ajihI pA ke
After putting such a restless ache in my heart
ਸਾਨੂੰ ਪਿਆਰ ਦਾ ਲਾਰਾ ਲਾ ਕੇ
sAnUM piAra dA lArA lA ke
After giving me the false hope of love
ਸਾਨੂੰ ਪਿਆਰ ਦਾ ਲਾਰਾ ਲਾ ਕੇ
sAnUM piAra dA lArA lA ke
After giving me the false hope of love
ਬਾਂਹ ਸਾਡੀ ਫੜਦੇ
bAMha sADI pha.Dade
They don't even hold my hand
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਨੱਕ ਤੇ ਮੱਖੀ ਬਹਿਣ ਨੀ ਦਿੰਦੇ
nakka te makkhI bahiNa nI diMde
They won't let a fly sit on their nose [Idiom: they are incredibly proud and easily offended]
ਦਿਲ ਵਾਲੀ ਗੱਲ ਕਹਿਣ ਨੀ ਦਿੰਦੇ
dila vAlI galla kahiNa nI diMde
They don't let me speak the matters of my heart
ਨੱਕ ਤੇ ਮੱਖੀ ਬਹਿਣ ਨੀ ਦਿੰਦੇ
nakka te makkhI bahiNa nI diMde
They won't let a fly sit on their nose
ਦਿਲ ਵਾਲੀ ਗੱਲ ਕਹਿਣ ਨੀ ਦਿੰਦੇ
dila vAlI galla kahiNa nI diMde
They don't let me speak the matters of my heart
ਚੁੱਪ ਕਰਕੇ ਲੰਘ ਜਾਣ ਕੋਲ ਦੀ
chuppa karake laMgha jANa kola dI
They just pass by me in total silence
ਚੁੱਪ ਕਰਕੇ ਲੰਘ ਜਾਣ ਕੋਲ ਦੀ
chuppa karake laMgha jANa kola dI
They just pass by me in total silence
ਸੰਭਲ ਸੰਭਲ ਪੱਬ ਧਰਦੇ
saMbhala saMbhala pabba dharade
Walking with such careful, measured steps
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਹਸਨਪੁਰੀ ਨਾ ਛੱਡਦਾ ਖਹਿੜਾ
hasanapurI nA ChaDDadA khahi.DA
Hasanpuri won't let this go [Self-reference to the song's lyricist: Inderjit Hasanpuri]
ਸੋਹਣਿਆਂ ਦਾ ਹੈ ਚਸਕਾ ਭੈੜਾ
sohaNiAM dA hai chasakA bhai.DA
This addiction to beauties is a terrible thing
ਓਏ ਹੋਏ ਨਾ ਛੱਡਦਾ ਖਹਿੜਾ
oe hoe nA ChaDDadA khahi.DA
Oh ho, he won't let this go
ਹਾਏ ਓਏ ਹੈ ਚਸਕਾ ਭੈੜਾ
hAe oe hai chasakA bhai.DA
Oh my, this addiction is a terrible thing
ਹਸਨਪੁਰੀ ਨਾ ਛੱਡਦਾ ਖਹਿੜਾ
hasanapurI nA ChaDDadA khahi.DA
Hasanpuri won't let this go
ਸੋਹਣਿਆਂ ਦਾ ਹੈ ਚਸਕਾ ਭੈੜਾ
sohaNiAM dA hai chasakA bhai.DA
This addiction to beauties is a terrible thing
ਸੋਹਣਿਆਂ ਦਾ ਹੈ ਚਸਕਾ ਭੈੜਾ
sohaNiAM dA hai chasakA bhai.DA
This addiction to beauties is a terrible thing
ਜਿਉਂਦਿਆਂ ਨੂੰ ਇਹ ਜਿਊਣ ਨਾ ਦਿੰਦੇ
jiuMdiAM nUM iha jiUNa nA diMde
They don't let the living actually live
ਜਿਉਂਦਿਆਂ ਨੂੰ ਇਹ ਜਿਊਣ ਨਾ ਦਿੰਦੇ
jiuMdiAM nUM iha jiUNa nA diMde
They don't let the living actually live
ਆਪ ਵੀ ਨਹੀਂਓਂ ਮਰਦੇ
Apa vI nahIMoM marade
Nor do they ever die themselves
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ
rabbA chakka lai
O God, take them away
ਹੋ ਚੱਕ ਲੈ
ho chakka lai
Oh, take them away
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much
ਰੱਬਾ ਚੱਕ ਲੈ ਸੋਹਣਿਆਂ ਨੂੰ
rabbA chakka lai sohaNiAM nUM
O God, take these beautiful ones away
ਬੜਾ ਤੰਗ ਕਰਦੇ ਬੜਾ ਤੰਗ ਕਰਦੇ
ba.DA taMga karade ba.DA taMga karade
They trouble me so much, they trouble me so much