Sone Di Dabbi

by Gippy Grewal

ਆਹ ਰਹਿਣ ਦੇ ਵੇ ਕਰਨਾ ਟਰਾਈ ਮੁੰਡਿਆ
Aha rahiNa de ve karanA TarAI muMDiA
Oh, just leave it and stop trying, boy
ਬੜੀ ਅਕਲ ਹੈ ਮੇਰੀ ਹਾਈ ਮੁੰਡਿਆ
ba.DI akala hai merI hAI muMDiA
My intellect and standards are far too high, boy
ਹਾਏ ਜਿੰਨੀ ਵੀ ਕਲਾਸ ਹੋਵੇ ਅੱਪ ਗੋਰੀਏ
hAe jiMnI vI kalAsa hove appa gorIe
Hey, no matter how high a class you belong to, fair lady
ਪੱਟ ਲੈਂਦੇ ਪਿੰਡਾਂ ਵਾਲੇ ਜੱਟ ਗੋਰੀਏ
paTTa laiMde piMDAM vAle jaTTa gorIe
These [Jatt: a member of the land-owning agricultural community known for pride and lifestyle] from the villages will still win you over, fair lady
ਵੇ ਮੈਂ ਉਂਗਲਾਂ ’ਤੇ ਗੱਭਰੂ ਨਚਾਉਣੀ ਆਂ
ve maiM uMgalAM ’te gabbharU nachAuNI AM
Boy, I make young men dance to my fingertips
ਅਸੀਂ ਲੱਤ ਨਾਲ ਬੰਨ੍ਹ ਬੀਬਾ ਕਾਲ ਰੱਖਦੇ
asIM latta nAla baMnha bIbA kAla rakkhade
We keep even Death tied to our feet, [Biba: a term of respect/endearment, here meaning 'dear lady']
ਹੋ ਵੇ ਮੈਂ ਚਾਂਦੀ ਦੀਆਂ
ho ve maiM chAMdI dIAM
Oh, in these silver...
ਹੋ ਵੇ ਮੈਂ ਚਾਂਦੀ ਦੀਆਂ ਡੱਬੀਆਂ ’ਚ ਰੱਖਾਂ ਸੁਰਮਾ
ho ve maiM chAMdI dIAM DabbIAM ’cha rakkhAM suramA
Oh, I keep my kohl in little silver cases
ਜੱਟ ਸੋਨੇ ਦੀਆਂ ਡੱਬੀਆਂ ’ਚ ਮਾਲ ਰੱਖਦੇ
jaTTa sone dIAM DabbIAM ’cha mAla rakkhade
But these [Jatt] keep their [Maal: high-grade opium/contraband] in little gold cases
ਵੇ ਮੈਂ ਚਾਂਦੀ ਦੀਆਂ ਡੱਬੀਆਂ ’ਚ ਰੱਖਾਂ ਸੁਰਮਾ
ve maiM chAMdI dIAM DabbIAM ’cha rakkhAM suramA
I keep my kohl in little silver cases
ਜੱਟ ਸੋਨੇ ਦੀਆਂ ਡੱਬੀਆਂ ’ਚ ਮਾਲ ਰੱਖਦੇ
jaTTa sone dIAM DabbIAM ’cha mAla rakkhade
But these [Jatt] keep their [Maal: high-grade opium/contraband] in little gold cases
ਉਹ ਸਾਰੇ ਪਿੰਡਾਂ ਦੀ ਮੰਡੀਰ ਪਿੱਛੇ ਗੇੜੇ ਲਾਉਂਦੀ ਏ
uha sAre piMDAM dI maMDIra pichChe ge.De lAuMdI e
The youngsters of every village follow me in circles
ਉਹ ਛਿੜਕੇ ਹੀ ਮਿੰਟਾਂ ’ਚ ਹਟਾ ਦਊ ਜੱਟ ਨੀ
uha Chi.Dake hI miMTAM ’cha haTA daU jaTTa nI
The [Jatt] will scatter them away in mere minutes, [Ni: a gender-specific vocative used to address a woman directly]
ਕਿੰਨੇ ਮੇਰੇ ਆਸ਼ਿਕ ਵੇ ਹੌਂਡਾ ਡੈਕਸ ਨੇ
kiMne mere Asa਼ika ve hauMDA Daikasa ne
I have so many lovers, boy, with their Honda Dix [mopeds/scooters]
ਕਾਹਦਾ ਹੌਂਡਾ ਡੈਕਸ ਹਨੇਰੀਆਂ ਲਿਆ ਦਊ ਜੱਟ ਨੀ
kAhadA hauMDA Daikasa hanerIAM liA daU jaTTa nI
What use are those Hondas? The [Jatt] will bring a literal storm, [Ni]
ਕਿੰਨੇ ਮੇਰੇ ਆਸ਼ਿਕ ਵੇ ਹੌਂਡਾ ਡੈਕਸ ਨੇ
kiMne mere Asa਼ika ve hauMDA Daikasa ne
I have so many lovers, boy, with their Honda Dix
ਕਾਹਦਾ ਹੌਂਡਾ ਡੈਕਸ ਹਨੇਰੀਆਂ ਲਿਆ ਦਊ ਜੱਟ ਨੀ
kAhadA hauMDA Daikasa hanerIAM liA daU jaTTa nI
What use are those Hondas? The [Jatt] will bring a literal storm, [Ni]
ਵੇ ਲੱਗਦਾ ਏ ਕਾਰਾ ਕੋਈ ਕਰੇਂਗਾ
ve laggadA e kArA koI kareMgA
Boy, I feel like you're going to cause a [Vaka: historic feat/monumental event, often implying a daring crime]
ਹੋ ਐਵੇਂ ਨਹੀਂ ਉਹ ਅੱਖ ਬੀਬਾ ਲਾਲ ਰੱਖਦੇ
ho aiveM nahIM uha akkha bIbA lAla rakkhade
It’s not for nothing that he keeps his eyes bloodshot red, [Biba]
ਹੋ ਐਵੇਂ ਨਹੀਂ ਉਹ ਅੱਖ ਬੀਬਾ ਲਾਲ ਰੱਖਦੇ
ho aiveM nahIM uha akkha bIbA lAla rakkhade
It’s not for nothing that he keeps his eyes bloodshot red, [Biba]
ਹੋ ਵੇ ਮੈਂ ਚਾਂਦੀ ਦੀਆਂ
ho ve maiM chAMdI dIAM
Oh, in these silver...
ਹੋ ਵੇ ਮੈਂ ਚਾਂਦੀ ਦੀਆਂ ਡੱਬੀਆਂ ’ਚ ਰੱਖਾਂ ਸੁਰਮਾ
ho ve maiM chAMdI dIAM DabbIAM ’cha rakkhAM suramA
Oh, I keep my kohl in little silver cases
ਜੱਟ ਸੋਨੇ ਦੀਆਂ ਡੱਬੀਆਂ ’ਚ ਮਾਲ ਰੱਖਦੇ
jaTTa sone dIAM DabbIAM ’cha mAla rakkhade
But these [Jatt] keep their [Maal: high-grade opium/contraband] in little gold cases
ਵੇ ਮੈਂ ਚਾਂਦੀ ਦੀਆਂ ਡੱਬੀਆਂ ’ਚ ਰੱਖਾਂ ਸੁਰਮਾ
ve maiM chAMdI dIAM DabbIAM ’cha rakkhAM suramA
I keep my kohl in little silver cases
ਜੱਟ ਸੋਨੇ ਦੀਆਂ ਡੱਬੀਆਂ ’ਚ ਮਾਲ ਰੱਖਦੇ
jaTTa sone dIAM DabbIAM ’cha mAla rakkhade
But these [Jatt] keep their [Maal: high-grade opium/contraband] in little gold cases
ਵੇ ਡੇਢ-ਡੇਢ ਲੱਖ ਦੇ ਮੈਂ ਸੂਟ ਪਾਉਣੀ ਆਂ
ve DeDha-DeDha lakkha de maiM sUTa pAuNI AM
Boy, the suits I wear cost over a hundred-thousand each
ਹੋ ਢਾਈ-ਢਾਈ ਲੱਖ ਦੇ ਪਵਾ ਦਊ ਜੱਟੀਏ
ho DhAI-DhAI lakkha de pavA daU jaTTIe
I’ll have you wearing ones worth two-hundred-thousand, [Jattiye: Female of the Jatt community]
ਵੇ ਗਹਿਣਿਆਂ ਦਾ ਸ਼ੌਂਕ ਮੈਨੂੰ ਜਾਨੋਂ ਵੱਧ ਕੇ
ve gahiNiAM dA sa਼auMka mainUM jAnoM vaddha ke
Boy, I love my jewelry more than life itself
ਹੋ ਪੀਜੀ ਘਰੇ ਸੁਨਿਆਰ ਨੂੰ ਬਿਠਾ ਦਊ ਜੱਟੀਏ
ho pIjI ghare suniAra nUM biThA daU jaTTIe
I’ll have a goldsmith live in our house as a paying guest just for you, [Jattiye]

ਹੈਪੀ ਰਾਏਕੋਟੀ ਤੇਰੀ ਠੁੱਕ ਵੱਖਰੀ
haipI rAekoTI terI Thukka vakkharI
[Happy Raikoti: Self-reference to the song's lyricist], your stature is truly unique
ਹੋ ਠੁੱਕ ਲਈ ਤਾਂ ਚੀਤਿਆਂ ਵਾਲੀ ਚਾਲ ਰੱਖਦੇ
ho Thukka laI tAM chItiAM vAlI chAla rakkhade
To maintain that stature, they keep a [Madak: swagger/stately pride] like a leopard's gait
ਹੋ ਠੁੱਕ ਲਈ ਤਾਂ ਚੀਤਿਆਂ ਵਾਲੀ ਚਾਲ ਰੱਖਦੇ
ho Thukka laI tAM chItiAM vAlI chAla rakkhade
To maintain that stature, they keep a [Madak: swagger/stately pride] like a leopard's gait
ਹੋ ਵੇ ਮੈਂ ਚਾਂਦੀ ਦੀਆਂ
ho ve maiM chAMdI dIAM
Oh, in these silver...
ਹੋ ਵੇ ਮੈਂ ਚਾਂਦੀ ਦੀਆਂ ਡੱਬੀਆਂ ’ਚ ਰੱਖਾਂ ਸੁਰਮਾ
ho ve maiM chAMdI dIAM DabbIAM ’cha rakkhAM suramA
Oh, I keep my kohl in little silver cases
ਜੱਟ ਸੋਨੇ ਦੀਆਂ ਡੱਬੀਆਂ ’ਚ ਮਾਲ ਰੱਖਦੇ
jaTTa sone dIAM DabbIAM ’cha mAla rakkhade
But these [Jatt] keep their [Maal: high-grade opium/contraband] in little gold cases
ਵੇ ਮੈਂ ਚਾਂਦੀ ਦੀਆਂ ਡੱਬੀਆਂ ’ਚ ਰੱਖਾਂ ਸੁਰਮਾ
ve maiM chAMdI dIAM DabbIAM ’cha rakkhAM suramA
I keep my kohl in little silver cases
ਜੱਟ ਸੋਨੇ ਦੀਆਂ ਡੱਬੀਆਂ ’ਚ ਮਾਲ ਰੱਖਦੇ
jaTTa sone dIAM DabbIAM ’cha mAla rakkhade
But these [Jatt] keep their [Maal: high-grade opium/contraband] in little gold cases

Share

More by Gippy Grewal

View all songs →