Strawberry - 1 Min Music
by Gippy Grewalft Gurlez Akhtar
ਹੋ ਜੱਟਾਂ ਦੇ ਆ ਮੁੰਡੇ ਬੱਸ ਦਸਵੀਂ ਹੀ ਕੀਤੀ ਆ
ho jaTTAM de A muMDe bassa dasavIM hI kItI A
We are sons of [Jatt: a member of the land-owning agricultural community known for pride and lifestyle] who only finished tenth grade
ਮੋਟਰਾਂ 'ਤੇ ਬੈਠ ਬੈਠ ਬੜੀ ਦਾਰੂ ਪੀਤੀ ਆ
moTarAM 'te baiTha baiTha ba.DI dArU pItI A
Sitting at the [Motor: farm tube-well pump-set] we drank plenty of liquor

ਕਿਹੜਾ ਉੱਤੇ ਲੱਗਣਾ ਸੀ ਡੀ.ਸੀ. ਪੜ੍ਹ ਕੇ
kiha.DA utte laggaNA sI DI.sI. pa.Dha ke
It's not like studying would have made me a District Collector
ਆ ਗਏ ਆਸਟ੍ਰੇਲੀਆ ਜਹਾਜ਼ ਚੜ੍ਹ ਕੇ
A gae AsaTrelIA jahAja਼ cha.Dha ke
So I boarded a plane and arrived in Australia
ਮੈਲਬੌਰਨ ਟੈਕਸੀ ਚਲਾਉਣ ਲੱਗ ਪਏ
mailabaurana TaikasI chalAuNa lagga pae
I started driving a taxi in Melbourne
ਸੜਕਾਂ 'ਤੇ ਡਾਲਰ ਕਮਾਉਣ ਲੱਗ ਪਏ
sa.DakAM 'te DAlara kamAuNa lagga pae
And began earning dollars on the streets
ਇੱਥੇ ਮੌਜ ਲੁੱਟਦੇ ਆ ਵੀਕਐਂਡ ਨੂੰ
itthe mauja luTTade A vIkaaiMDa nUM
I enjoy myself here during the weekends
ਤਾਂ ਵੀ ਦਿਲ ਚੰਦਰਾ ਨਾ ਭੁੱਲੇ ਪਿੰਡ ਨੂੰ
tAM vI dila chaMdarA nA bhulle piMDa nUM
Yet this wretched heart never forgets the village
ਭੁੱਲਾ ਜੇ ਜਿੱਦ ਇੱਥੇ ਪੀਣ ਖਾਣ ਲਈ
bhullA je jidda itthe pINa khANa laI
Even if I find an excuse to drink and eat here
ਤਾਂ ਵੀ ਚਿੱਤ ਕਾਹਲਾ ਪਵੇ ਦੇਸ਼ ਜਾਣ ਲਈ
tAM vI chitta kAhalA pave desa਼ jANa laI
My heart still grows restless to go back to my country
ਮੇਰੀ ਚੱਲੇ ਦੇ ਦਿਆਂ ਜਵਾਬ ਸਭ ਨੂੰ
merI challe de diAM javAba sabha nUM
If it were up to me, I’d resign from everything
ਵੱਟੋ ਵੱਟੀ ਪੈ ਕੇ ਭੱਜ ਜਾ ਪੰਜਾਬ ਨੂੰ
vaTTo vaTTI pai ke bhajja jA paMjAba nUM
And run back to Punjab by taking the shortcut through the fields
ਓਏ ਵੱਟੋ ਵੱਟੀ ਪੈ ਕੇ ਭੱਜ ਜਾ ਪੰਜਾਬ ਨੂੰ
oe vaTTo vaTTI pai ke bhajja jA paMjAba nUM
Oh, I'd run back to Punjab by taking the shortcut through the fields
ਓਏ ਵੱਟੋ ਵੱਟੀ ਪੈ ਕੇ ਭੱਜ ਜਾ ਪੰਜਾਬ ਨੂੰ
oe vaTTo vaTTI pai ke bhajja jA paMjAba nUM
Oh, I'd run back to Punjab by taking the shortcut through the fields
ਹੋ ਚੰਗੀ ਜੌਬ ਉੱਤੇ ਜਦੋਂ ਹੋ ਗਏ ਫਿੱਟ ਬਈ
ho chaMgI jauba utte jadoM ho gae phiTTa baI
Once I am settled into a good job, my friend
ਹੌਲੀ-ਹੌਲੀ ਕੰਮ ਆਪੇ ਹੋਜੂ ਸੈੱਟ ਬਈ
haulI-haulI kaMma Ape hojU saiTTa baI
Slowly but surely, everything will fall into place, my friend
ਗੋਰੀਆਂ ਨਾਲ ਲਾਉਣੀ ਫਿਰ ਯਾਰੀ ਜੱਟ ਨੇ
gorIAM nAla lAuNI phira yArI jaTTa ne
This [Jatt: land-owning youth] will then strike up a friendship with the local girls
ਲੈਣੀ ਲਾਲ ਰੰਗ ਦੀ ਫ਼ਰਾਰੀ ਜੱਟ ਨੇ
laiNI lAla raMga dI pha਼rArI jaTTa ne
This [Jatt: land-owning youth] will buy a red Ferrari
ਹੋ ਬਾਪੂ ਦੀ ਵੀ ਮੁੱਛ ਦਾ ਖ਼ਿਆਲ ਰੱਖਣਾ
ho bApU dI vI muchCha dA kha਼iAla rakkhaNA
I must also uphold the honor of my father’s mustache
ਇੰਡੀਆ ਦਾ ਹਿਸਾਬ ਨਾਲੋ-ਨਾਲ ਰੱਖਣਾ
iMDIA dA hisAba nAlo-nAla rakkhaNA
While keeping my accounts back in India settled
ਹੋ ਕਰ ਦੇਣਾ ਪਿੰਡ ਚੇਂਜ ਸੀਨ ਜੱਟ ਨੇ
ho kara deNA piMDa cheMja sIna jaTTa ne
This [Jatt: land-owning youth] will change the whole scene in the village
ਲੈਣੀ ਨਾਲ ਲੱਗਮੀਂ ਜ਼ਮੀਨ ਜੱਟ ਨੇ
laiNI nAla laggamIM ja਼mIna jaTTa ne
This [Jatt: land-owning youth] will buy all the adjacent land
ਹੋ ਬਾਪੂ ਘੁੰਮੂ ਲੈ ਕੇ ਬੱਸ ਖੁੱਲ੍ਹੀ ਜੀਪ ਨੂੰ
ho bApU ghuMmU lai ke bassa khullhI jIpa nUM
My father will roam around in a wide-open jeep
ਗਿੱਪੀ ਉਦੋਂ ਖ਼ੁਸ਼ੀ ਹੋਣੀ ਜਗਦੇਵ ਨੂੰ
gippI udoM kha਼usa਼I hoNI jagadeva nUM
[Gippy: Self-reference to the artist Gippy Grewal], then Jagdev will be so happy

ਹੋ ਆਖਦੇ ਸ਼ਰੀਕ ਮੁੰਡਾ ਗਿਆ ਬਾਹਰ ਨੂੰ
ho Akhade sa਼rIka muMDA giA bAhara nUM
The [Shareek: jealous rivals/paternal kin] say the boy has gone abroad
ਦੋ ਸਾਲ ਲੱਗਣੇ ਆ ਪੀ.ਆਰ. ਨੂੰ
do sAla laggaNe A pI.Ara. nUM
It will take two years to get the [PR: Permanent Residency]
ਡਾਲਰਾਂ ਦਾ ਮੀਂਹ ਫਿਰ ਵੇਖੀਂ ਵਰ੍ਹਦਾ
DAlarAM dA mIMha phira vekhIM varhadA
Then watch how it rains dollars
ਪਿੰਡ ਆ ਕੇ ਕੋਠੀ ਪਾਊਗਾ ਪਰਾਰ ਨੂੰ
piMDa A ke koThI pAUgA parAra nUM
He will return to the village and build a mansion next year
ਮੁੱਛ ਖੜ੍ਹੀ ਹੋਣੀ ਜਗਦੇਵ ਜੱਟ ਦੀ
muchCha kha.DhI hoNI jagadeva jaTTa dI
The mustache of Jagdev [Jatt: member of the agricultural community] will stand tall with pride
ਇੱਕ ਖੂੰਜੇ ਗੈਰਾਜ ਵੀ ਪਾਉਣਾ ਕਾਰ ਨੂੰ
ikka khUMje gairAja vI pAuNA kAra nUM
He’ll build a garage in the corner for his car
ਇੱਕ ਖੂੰਜੇ ਗੈਰਾਜ ਵੀ ਪਾਉਣਾ ਕਾਰ ਨੂੰ
ikka khUMje gairAja vI pAuNA kAra nUM
He’ll build a garage in the corner for his car
ਮਾਘਾ ਇੱਕ ਖੂੰਜੇ ਗੈਰਾਜ ਵੀ ਪਾਉਣਾ ਕਾਰ ਨੂੰ
mAghA ikka khUMje gairAja vI pAuNA kAra nUM
Magha, he’ll build a garage in the corner for his car
ਹੋ ਜੱਟਾਂ ਦੇ ਆ ਮੁੰਡੇ ਬੱਸ ਦਸਵੀਂ ਹੀ ਕੀਤੀ ਆ
ho jaTTAM de A muMDe bassa dasavIM hI kItI A
We are sons of [Jatt: a member of the land-owning agricultural community known for pride and lifestyle] who only finished tenth grade
ਮੋਟਰਾਂ 'ਤੇ ਬੈਠ ਬੈਠ ਬੜੀ ਦਾਰੂ ਪੀਤੀ ਆ
moTarAM 'te baiTha baiTha ba.DI dArU pItI A
Sitting at the [Motor: farm tube-well pump-set] we drank plenty of liquor
ਓਏ ਮੋਟਰਾਂ 'ਤੇ ਬੈਠ ਬੈਠ ਬੜੀ ਦਾਰੂ ਪੀਤੀ ਆ
oe moTarAM 'te baiTha baiTha ba.DI dArU pItI A
Oh, sitting at the [Motor: farm tube-well pump-set] we drank plenty of liquor
ਓਏ ਮੋਟਰਾਂ 'ਤੇ ਬੈਠ ਬੈਠ ਬੜੀ ਦਾਰੂ ਪੀਤੀ ਆ
oe moTarAM 'te baiTha baiTha ba.DI dArU pItI A
Oh, sitting at the [Motor: farm tube-well pump-set] we drank plenty of liquor