Suie Chubdi
by Gippy Grewalft Bhinda Aujla
ਹੋ ਜਦੋਂ ਤੇਰੀ ਸੋਹਣਿਆ ਵੇ ਦੀਦ ਹੋ ਜਾਵੇ
ho jadoM terI sohaNiA ve dIda ho jAve
Oh, whenever I catch a glimpse of you, my handsome one
ਸਾਡੇ ਲਈ ਤਾਂ ਉਹੀ ਦਿਨ ਈਦ ਹੋ ਜਾਵੇ
sADe laI tAM uhI dina Ida ho jAve
For me, that very day becomes as joyous as [Eid: a major celebratory festival]

ਤੈਨੂੰ ਹਰ ਵੇਲੇ ਅੱਖਾਂ ਦੇ ਤਾਰਿਆ ਵੇ
tainUM hara vele akkhAM de tAriA ve
You are the apple of my eye at every moment
ਹਰ ਵੇਲੇ ਅੱਖਾਂ ਦੇ ਤਾਰਿਆ ਵੇ ਅੱਖ ਰਹਿੰਦੀ ਟੋਲਦੀ ਵੇ ਅੱਖ ਰਹਿੰਦੀ ਟੋਲਦੀ
hara vele akkhAM de tAriA ve akkha rahiMdI ToladI ve akkha rahiMdI ToladI
The apple of my eye at every moment, my sight keeps searching for you, my sight keeps searching
ਤੈਨੂੰ ਦੇਖ ਕੇ ਗਲੀ ਦੇ ਵਿਚ ਸੋਹਣਿਆ ਪਟਾਕ ਬਾਰੀ ਖੋਲ੍ਹਦੀ ਪਟਾਕ ਬਾਰੀ ਖੋਲ੍ਹਦੀ
tainUM dekha ke galI de vicha sohaNiA paTAka bArI kholhadI paTAka bArI kholhadI
The moment I see you in the street, my handsome one, I fling the window open, I fling the window open

ਹੋ ਸੋਹਣਿਆ ਜਦੋਂ ਤੂੰ ਗਲੀ ਵਿਚੋਂ ਲੰਘਦਾ
ho sohaNiA jadoM tUM galI vichoM laMghadA
Oh handsome, when you pass through the street
ਜਾਣ ਕੇ ਬਨਾਉਟੀ ਜਿਹੀ ਖੰਘ ਖੰਘਦਾ
jANa ke banAuTI jihI khaMgha khaMghadA
You intentionally let out a fake little cough to get my attention
ਹਾਏ ਐਵੇਂ ਕਾਹਨੂੰ ਸੰਗੀ ਜਾਨੈਂ ਪੱਟ-ਹੋਣਿਆ
hAe aiveM kAhanUM saMgI jAnaiM paTTa-hoNiA
Heavens, why do you keep acting so shy, you [Patt-honya: a playful term for a charming troublemaker]
ਸਿੱਧਾ ਹੋ ਕੇ ਕਿਉਂ ਨੀ ਮੈਥੋਂ ਦਿਲ ਮੰਗਦਾ
siddhA ho ke kiuM nI maithoM dila maMgadA
Why don't you just stand tall and ask for my heart directly?
ਤੇਰੇ ਕਰਕੇ ਲੱਖਾਂ ਦੇ ਦਿਲ ਸੋਹਣਿਆ
tere karake lakkhAM de dila sohaNiA
Because of you, hearts worth millions, my handsome one
ਕਰਕੇ ਲੱਖਾਂ ਦੇ ਦਿਲ ਸੋਹਣਿਆ ਪਰ ਅੱਜ ਬੇੜਾ ਰੋਲਦੀ ਪਰ ਅੱਜ ਬੇੜਾ ਰੋਲਦੀ
karake lakkhAM de dila sohaNiA para ajja be.DA roladI para ajja be.DA roladI
Hearts worth millions, but today I am ruining my own reputation, today I am ruining my reputation
ਤੈਨੂੰ ਦੇਖ ਕੇ ਗਲੀ ਦੇ ਵਿਚ ਸੋਹਣਿਆ ਪਟਾਕ ਬਾਰੀ ਖੋਲ੍ਹਦੀ ਪਟਾਕ ਬਾਰੀ ਖੋਲ੍ਹਦੀ
tainUM dekha ke galI de vicha sohaNiA paTAka bArI kholhadI paTAka bArI kholhadI
The moment I see you in the street, my handsome one, I fling the window open, I fling the window open
ਤੈਨੂੰ ਦੇਖ ਕੇ ਗਲੀ ਦੇ ਵਿਚ ਸੋਹਣਿਆ ਪਟਾਕ ਬਾਰੀ ਖੋਲ੍ਹਦੀ ਪਟਾਕ ਬਾਰੀ ਖੋਲ੍ਹਦੀ
tainUM dekha ke galI de vicha sohaNiA paTAka bArI kholhadI paTAka bArI kholhadI
The moment I see you in the street, my handsome one, I fling the window open, I fling the window open
ਸੱਪ ਵਾਂਗੂੰ ਯਾਦ ਤੇਰੀ ਸੀਨੇ ਲੜਦੀ
sappa vAMgUM yAda terI sIne la.DadI
Your memory bites at my chest like a serpent
ਇਸ਼ਕੇ ਦੇ ਹੜ੍ਹ ਵਿਚ ਜਾਂਦੀ ਹੜ੍ਹਦੀ
isa਼ke de ha.Dha vicha jAMdI ha.DhadI
I am being swept away in the floods of this love
ਹਾਏ ਬਾਰੀ ਵਿਚੋਂ ਹਟ ਜਾਵਾਂ ਜਦੋਂ ਦਿਸਣੋਂ
hAe bArI vichoM haTa jAvAM jadoM disaNoM
Oh, when you fade from sight and I leave the window
ਭੱਜ ਕੇ ਮੈਂ ਸੋਹਣਿਆ ਚੁਬਾਰੇ ਚੜ੍ਹਦੀ
bhajja ke maiM sohaNiA chubAre cha.DhadI
I go running, my handsome one, up to the [Chubara: an upper-room or rooftop terrace used for a better view]
ਤੇਰੇ ਕਰਕੇ ਬੇਬੇ ਤੋਂ ਖਾਵਾਂ ਝਿੜਕਾਂ
tere karake bebe toM khAvAM jhi.DakAM
Because of you, I face scoldings from [Bebe: mother/matriarch]
ਕਰਕੇ ਬੇਬੇ ਤੋਂ ਖਾਵਾਂ ਝਿੜਕਾਂ ਮੈਂ ਡਰਦੀ ਨਾ ਬੋਲਦੀ ਮੈਂ ਡਰਦੀ ਨਾ ਬੋਲਦੀ
karake bebe toM khAvAM jhi.DakAM maiM DaradI nA boladI maiM DaradI nA boladI
Face scoldings from Mother, yet I don't say a word out of fear, I don't say a word out of fear
ਤੈਨੂੰ ਦੇਖ ਕੇ ਗਲੀ ਦੇ ਵਿਚ ਸੋਹਣਿਆ ਪਟਾਕ ਬਾਰੀ ਖੋਲ੍ਹਦੀ ਪਟਾਕ ਬਾਰੀ ਖੋਲ੍ਹਦੀ
tainUM dekha ke galI de vicha sohaNiA paTAka bArI kholhadI paTAka bArI kholhadI
The moment I see you in the street, my handsome one, I fling the window open, I fling the window open
ਤੈਨੂੰ ਦੇਖ ਕੇ ਗਲੀ ਦੇ ਵਿਚ ਸੋਹਣਿਆ ਪਟਾਕ ਬਾਰੀ ਖੋਲ੍ਹਦੀ ਪਟਾਕ ਬਾਰੀ ਖੋਲ੍ਹਦੀ
tainUM dekha ke galI de vicha sohaNiA paTAka bArI kholhadI paTAka bArI kholhadI
The moment I see you in the street, my handsome one, I fling the window open, I fling the window open
ਹੋ ਟੇਢੀ ਜਿਹੀ ਤੱਕਣੀ ਨਾ ਜਾਨੈਂ ਡੰਗ ਵੇ
ho TeDhI jihI takkaNI nA jAnaiM DaMga ve
You sting my very soul with that crooked glance of yours
ਭੁੱਲ ਜਾਵਾਂ ਤੱਕਲੇ 'ਤੇ ਪਾਉਣਾ ਤੰਦ ਵੇ
bhulla jAvAM takkale 'te pAuNA taMda ve
I even forget how to wind the thread on the spinning wheel's spindle
ਹੋ ਹੁਣ ਨਹੀਂਓਂ ਦਿੰਦੀ ਤੈਨੂੰ ਕਿਸੇ ਹੋਰ ਦਾ
ho huNa nahIMoM diMdI tainUM kise hora dA
Oh, I won't let you belong to anyone else now
ਰੱਬ ਕੋਲੋਂ ਜਿਵੇਂ ਤੈਨੂੰ ਲੈਣਾ ਮੰਗ ਵੇ
rabba koloM jiveM tainUM laiNA maMga ve
It's as if I'm determined to claim you as a blessing from God Himself
ਮੈਨੂੰ ਬਾਹਾਂ 'ਚ ਲੈ ਲੈ ਤੂੰ ਗੁਰਮੀਤ ਵੇ
mainUM bAhAM 'cha lai lai tUM guramIta ve
Take me into your arms now, [Gurmeet: a self-reference to the lyricist/artist Gurmeet Billing]
ਬਾਹਾਂ 'ਚ ਲੈ ਲੈ ਤੂੰ ਗੁਰਮੀਤ ਵੇ ਕੱਲੀ ਦੀ ਜਿੰਦ ਡੋਲਦੀ ਕੱਲੀ ਦੀ ਜਿੰਦ ਡੋਲਦੀ
bAhAM 'cha lai lai tUM guramIta ve kallI dI jiMda DoladI kallI dI jiMda DoladI
Take me into your arms, Gurmeet, my lonely soul is trembling, my lonely soul is trembling