Sukh Tan Hai ?

by Gippy Grewalft Happy Raikoti

ਅਸੀਂ ਪਸ਼ੂ ਤੇ ਪੰਛੀ ਬੋਲ ਰਹੇ
asIM pasa਼U te paMChI bola rahe
We, the animals and birds, are speaking
ਭਲਾ ਸੁੱਖ ਤਾਂ ਹੈ?
bhalA sukkha tAM hai?
Is everything truly alright?
ਕਿਉਂ ਲੋਕ ਕੁੰਡੇ ਨਹੀਂ ਖੋਲ੍ਹ ਰਹੇ
kiuM loka kuMDe nahIM kholha rahe
Why aren't the people opening their door-latches?
ਭਲਾ ਸੁੱਖ ਤਾਂ ਹੈ?
bhalA sukkha tAM hai?
Is everything truly alright?
ਸੁੰਨਾ-ਸੁੰਨਾ ਸਾਫ਼-ਸਾਫ਼ ਅਸਮਾਨ ਕਿਉਂ ਹੈ?
suMnA-suMnA sApha਼-sApha਼ asamAna kiuM hai?
Why is the sky so desolately clear?
ਚੁੱਪ-ਚਪੀਤਾ ਭੈ-ਭੀਤ ਇਨਸਾਨ ਕਿਉਂ ਹੈ?
chuppa-chapItA bhai-bhIta inasAna kiuM hai?
Why is the human being so silent and terrified?
ਓਏ ਅੱਗ ਤੇ ਪਾਣੀ ਨਹੀਂ ਡੋਲ੍ਹ ਰਹੇ
oe agga te pANI nahIM Dolha rahe
O, fire and water are no longer clashing
ਭਲਾ ਸੁੱਖ ਤਾਂ ਹੈ?
bhalA sukkha tAM hai?
Is everything truly alright?
ਕਿਉਂ ਲੋਕ ਕੁੰਡੇ ਨਹੀਂ ਖੋਲ੍ਹ ਰਹੇ
kiuM loka kuMDe nahIM kholha rahe
Why aren't the people opening their door-latches?
ਭਲਾ ਸੁੱਖ ਤਾਂ ਹੈ?
bhalA sukkha tAM hai?
Is everything truly alright?
ਕੋਈ ਕੁੱਤਿਆਂ ਦਾ ਵੀ ਮਰਿਆ ਨਹੀਂ
koI kuttiAM dA vI mariA nahIM
Not even a dog has died
ਸਗੋਂ ਹੋਰ ਟਟੀਰੀਆਂ ਵਧੀਆਂ ਨੇ
sagoM hora TaTIrIAM vadhIAM ne
In fact, the `[Tatiri: Red-wattled lapwing, a bird often associated with omens]` have increased in number
ਕਿਤੇ ਸਾਡੀ ਤਾਂ ਨਹੀਂ ਗ਼ਲਤੀ ਕੋਈ?
kite sADI tAM nahIM ga਼latI koI?
Is this perhaps due to some mistake of ours?
ਸਾਨੂੰ ਕੋਸਣ ਅਗਲੀਆਂ ਸਦੀਆਂ ਨੇ
sAnUM kosaNa agalIAM sadIAM ne
Future centuries might end up cursing us
ਨਹੀਂ ਗੱਡੀਆਂ ਵਾਲੇ ਟੋਲ੍ਹ ਰਹੇ
nahIM gaDDIAM vAle Tolha rahe
The travelers in vehicles are no longer searching for the way
ਭਲਾ ਸੁੱਖ ਤਾਂ ਹੈ?
bhalA sukkha tAM hai?
Is everything truly alright?
ਅਸੀਂ ਪਸ਼ੂ ਤੇ ਪੰਛੀ ਬੋਲ ਰਹੇ
asIM pasa਼U te paMChI bola rahe
We, the animals and birds, are speaking
ਭਲਾ ਸੁੱਖ ਤਾਂ ਹੈ?
bhalA sukkha tAM hai?
Is everything truly alright?
ਹਾਂ ਭਾਵੇਂ ਅਸੀਂ ਆਜ਼ਾਦ ਹਾਂ ਅੱਜ
hAM bhAveM asIM Aja਼Ada hAM ajja
Yes, though we are free today
ਪਰ ਕੁਝ ਤਾਂ ਖ਼ਾਲੀ-ਖ਼ਾਲੀ ਹੈ
para kujha tAM kha਼AlI-kha਼AlI hai
Yet something feels so empty
ਕੋਈ ਫੁੱਲ ਮੇਰਾ ਕਿਉਂ ਟੁੱਟਿਆ ਨਹੀਂ?
koI phulla merA kiuM TuTTiA nahIM?
Why hasn't a single flower of mine been plucked?
ਪੁੱਛ ਰਹੀ ਹਰ ਡਾਲੀ ਹੈ
puchCha rahI hara DAlI hai
Every branch is asking this question
ਕੀ ਫੁੱਲ ਨਹੀਂ ਮੇਰੇ ਸੋਹਲ ਰਹੇ
kI phulla nahIM mere sohala rahe
Are my flowers no longer delicate and soft?
ਭਲਾ ਸੁੱਖ ਤਾਂ ਹੈ?
bhalA sukkha tAM hai?
Is everything truly alright?
ਅਸੀਂ ਬੂਟੇ ਸਾਰੇ ਬੋਲ ਰਹੇ
asIM bUTe sAre bola rahe
We, all the shrubs, are speaking
ਅਸੀਂ ਪੌਦੇ ਸਾਰੇ ਬੋਲ ਰਹੇ
asIM paude sAre bola rahe
We, all the plants, are speaking
ਭਲਾ ਸੁੱਖ ਤਾਂ ਹੈ?
bhalA sukkha tAM hai?
Is everything truly alright?
ਸਾਡੀ ਤਾਂ ਮੰਡੀਆਂ ਦੀ ਵਾਰੀ ਸੀ
sADI tAM maMDIAM dI vArI sI
It was our turn to go to the `[Mandi: local grain/produce market]`
ਕਿਉਂ ਕਰ ਸਾਨੂੰ ਸੁੰਨਸਾਨ ਗਏ
kiuM kara sAnUM suMnasAna gae
Why have they left us in such desolation?
ਕੋਈ ਖੇਤ ਵੀ ਵਿਰਲਾ ਹੀ ਆਉਂਦਾ ਏ
koI kheta vI viralA hI AuMdA e
Only a rare soul visits the fields now
ਓਏ ਕਿੱਧਰ ਸਾਰੇ ਕਿਸਾਨ ਗਏ
oe kiddhara sAre kisAna gae
O, where have all the `[Kisan: Farmers; the backbone of Punjab's agrarian culture]` gone?
ਕਿਉਂ ਹੁਣ ਨਹੀਂ ਸਾਨੂੰ ਫੋਲ ਰਹੇ
kiuM huNa nahIM sAnUM phola rahe
Why aren't they tending to us anymore?
ਭਲਾ ਸੁੱਖ ਤਾਂ ਹੈ?
bhalA sukkha tAM hai?
Is everything truly alright?
ਅਸੀਂ ਖੇਤ ਪੰਜਾਬ ਦੇ ਬੋਲ ਰਹੇ
asIM kheta paMjAba de bola rahe
We, the fields of Punjab, are speaking
ਭਲਾ ਸੁੱਖ ਤਾਂ ਹੈ?
bhalA sukkha tAM hai?
Is everything truly alright?
ਸਾਨੂੰ ਤਾਂ ਖ਼ਬਰਾਂ ਨਹੀਂ ਰੱਬਾ
sAnUM tAM kha਼barAM nahIM rabbA
We have no news of this, O God
ਕੀ ਧਰਤੀ ਉੱਤੇ ਹੋਇਆ ਹੈ
kI dharatI utte hoiA hai
What has happened upon this Earth
ਪਰ ਐਨੀ ਚੁੱਪ-ਚਾਪ ਜਿਹੀ ਦੇਖ ਕੇ
para ainI chuppa-chApa jihI dekha ke
But seeing such a deathly silence
ਸਾਡਾ ਤਾਂ ਦਿਲ ਰੋਇਆ ਹੈ
sADA tAM dila roiA hai
Our hearts have begun to weep
ਚਾਹੇ ਗ਼ਲਤੀ ਲੋਕਾਂ ਦੀ
chAhe ga਼latI lokAM dI
Whether it be the fault of the people
ਤੇ ਚਾਹੇ ਗ਼ਲਤੀ ਸਾਡੀ ਹੈ
te chAhe ga਼latI sADI hai
Or whether the fault is ours
ਪਰ ਹੋਰ ਸਹੀ ਹੁਣ ਜਾਂਦੀ ਨਹੀਂ
para hora sahI huNa jAMdI nahIM
But we can no longer endure this
ਇਹ ਪੀੜ ਬੜੀ ਹੀ ਡਾਢੀ ਹੈ
iha pI.Da ba.DI hI DADhI hai
This pain is far too intense
ਹਰ ਦੁੱਖ ਤੂੰ ਕਰਦੇ ਸਾਫ਼ ਰੱਬਾ
hara dukkha tUM karade sApha਼ rabbA
Wash away every sorrow, O God
ਸਾਡੀ ਭੁੱਲ-ਚੁੱਕ ਕਰਦੇ ਮਾਫ਼ ਰੱਬਾ
sADI bhulla-chukka karade mApha਼ rabbA
Forgive our every mistake and lapse, O God
ਹਰ ਜਾਨ ਜਾਨ ਦੇ ਕੋਲ ਰਹੇ
hara jAna jAna de kola rahe
May every life remain close to another life
ਸਭ ਸੁੱਖ ਹੋਵੇ
sabha sukkha hove
May there be total peace
ਅਸੀਂ ਧਰਤੀ ਵਾਲੇ ਬੋਲ ਰਹੇ
asIM dharatI vAle bola rahe
We, the dwellers of the Earth, are speaking
ਸਭ ਸੁੱਖ ਹੋਵੇ
sabha sukkha hove
May there be total peace
ਅਸੀਂ ਧਰਤੀ ਵਾਲੇ ਬੋਲ ਰਹੇ
asIM dharatI vAle bola rahe
We, the dwellers of the Earth, are speaking
ਸਭ ਸੁੱਖ ਹੋਵੇ
sabha sukkha hove
May there be total peace

Share

More by Gippy Grewal

View all songs →