Tadi Vaje

by Gippy Grewal

ਸਾ ਗਾ ਮਾ ਗਾ ਪਾ ਗਾ ਮਾ ਗਾ ਰੇ ਸਾ ਸਾ ਗਾ ਮਾ ਗਾ ਪਾ ਗਾ ਮਾ
sA gA mA gA pA gA mA gA re sA sA gA mA gA pA gA mA
Sa Ga Ma Ga Pa Ga Ma Ga Re Sa Sa Ga Ma Ga Pa Ga Ma
ਸਾ ਗਾ ਮਾ ਗਾ ਪਾ ਗਾ ਮਾ ਗਾ ਰੇ ਸਾ ਸਾ ਗਾ ਮਾ ਗਾ ਪਾ ਗਾ ਮਾ
sA gA mA gA pA gA mA gA re sA sA gA mA gA pA gA mA
Sa Ga Ma Ga Pa Ga Ma Ga Re Sa Sa Ga Ma Ga Pa Ga Ma
ਮਾ ਪਾ ਧਾ ਨੀ ਸਾ ਰੇ ਸਾ ਨੀ ਰੇ ਸਾ ਨੀ ਪਾ ਨੀ ਧਾ ਮਾ ਧਾ ਪਾ ਮਾ ਗਾ
mA pA dhA nI sA re sA nI re sA nI pA nI dhA mA dhA pA mA gA
Ma Pa Dha Ni Sa Re Sa Ni Re Sa Ni Pa Ni Dha Ma Dha Pa Ma Ga
ਗਾ ਮਾ ਪਾ ਧਾ ਪਾ ਮਾ ਗਾ ਰੇ ਗਾ ਮਾ ਪਾ ਮਾ ਗਾ ਰੇ ਸਾ ਰੇ ਗਾ ਪਾ ਗਾ ਰੇ ਸਾ ਨੀ ਰੇ ਸਾ
gA mA pA dhA pA mA gA re gA mA pA mA gA re sA re gA pA gA re sA nI re sA
Ga Ma Pa Dha Pa Ma Ga Re Ga Ma Pa Ma Ga Re Sa Re Ga Pa Ga Re Sa Ni Re Sa
ਨਿਆਜ਼ ਫ਼ਕੀਰਾਂ ਦੀ
niAja਼ pha਼kIrAM dI
The humble offering of the [Fakirs: Sufi ascetics/mendicants who renounce the world]
ਸੁਣ ਲੈ ਕੁੜੇ ਚਿੱਤ ਲਾ ਕੇ ਨਿਆਜ਼ ਫ਼ਕੀਰਾਂ ਦੀ
suNa lai ku.De chitta lA ke niAja਼ pha਼kIrAM dI
Listen closely, [Kudiye: Ni/Nee: a gender-specific vocative for a woman], with a focused heart, to the offering of the [Fakirs]
ਸੁਣ ਲੈ ਕੁੜੇ ਚਿੱਤ ਲਾ ਕੇ ਨਿਆਜ਼ ਫ਼ਕੀਰਾਂ ਦੀ
suNa lai ku.De chitta lA ke niAja਼ pha਼kIrAM dI
Listen closely, [Kudiye], with a focused heart, to the offering of the [Fakirs]
ਸੁਣ ਲੈ ਕੁੜੇ ਚਿੱਤ ਲਾ ਕੇ
suNa lai ku.De chitta lA ke
Listen closely, [Kudiye], with a focused heart
ਅੱਜ-ਕੱਲ੍ਹ ਖੇਡੀ ਜਾਂਦੀ ਗੇਮ ਐ
ajja-kallha kheDI jAMdI gema ai
These days, everyone is just playing a game
ਬੰਦੇ ਦੀ ਉਮੀਦ ਉਹਦਾ ਨੇਮ ਐ
baMde dI umIda uhadA nema ai
A man's expectations have become his only creed
ਸੋਚ ਨੂੰ ਬਦਲ ਦਿੰਦੀ ਫ਼ੇਮ ਐ
socha nUM badala diMdI pha਼ema ai
Fame has a way of twisting one's perspective
ਚਮੜੀ ਤਾਂ ਓਹਲੇ ਸਾਰਿਆਂ ਦੀ ਸੇਮ ਐ
chama.DI tAM ohale sAriAM dI sema ai
Underneath the skin, everyone is exactly the same
ਟੋਹਰ ਇਹ ਡੋਰਾਂ ਦੇ ਨਾਲ ਹੋਣੀ ਨਹੀਂਓਂ ਯਾਰ ਦੇ
Tohara iha DorAM de nAla hoNI nahIMoM yAra de
This [Swagger] won't last if it's tied to the strings of others, [Yaar: close friend]
ਮੂੰਹਾਂ ਉੱਤੇ ਮਾਸਕ ਪਿਆਰਾਂ ਵਿਚ ਪਰਦੇ
mUMhAM utte mAsaka piArAM vicha parade
Faces are masked and love is hidden behind veils
ਮਣੀ ਐਸ ਸਮੱਸਿਆ ਕੀ ਜੀਹਦੇ ਪਿੱਛੇ ਸਰਦੇ
maNI aisa samassiA kI jIhade pichChe sarade
Mani `[Self-reference to the lyricist Mani Longia]`, what use is a life spent chasing such problems?
ਜੈਲਸੀ ਐ ਐਨੀ ਕਿਵੇਂ ਦੱਸਾਂ ਗੱਲ ਛੱਡ ਦੇ
jailasI ai ainI kiveM dassAM galla ChaDDa de
Jealousy is so rampant, I can't even begin to describe it
ਉਹੀ ਐ ਨੀ ਦੁਨੀਆਂਦਾਰੀ ਅੱਜ ਵੀ
uhI ai nI dunIAMdArI ajja vI
The ways of the world remain unchanged even today
ਇਕ ਹੱਥ ਨਾਲ ਨਾ ਵੱਜੇ ਤਾਲੀ ਅੱਜ ਵੀ
ika hattha nAla nA vajje tAlI ajja vI
You still can't clap with just one hand even today
ਰਾਂਝਾ ਹੁਣ ਕੋਈ ਨਾ ਚਰਾਵੇ ਮੱਝੀਆਂ
rAMjhA huNa koI nA charAve majjhIAM
No [Ranjha: the legendary folk hero known for his ultimate sacrifice for love] herds buffaloes anymore
ਹੀਰ ਖੋਹੇ ਘਰੋਂ ਬਾਜ਼ੀ ਮਾਰੀ ਅੱਜ ਵੀ
hIra khohe gharoM bAja਼I mArI ajja vI
[Heer: the legendary heroine] is snatched from her home, the prize is won even today
ਰੋਹ ਵਿਚੋਂ ਨਾ ਜਾਊ ਗੱਦਾਰੀ
roha vichoM nA jAU gaddArI
Betrayal won't vanish from the blood of the treacherous
ਸੌ ਵਾਰ ਵੀ ਨਾ ਕਹਿ
sau vAra vI nA kahi
Even if you say it a hundred times
ਨਿਆਜ਼ ਫ਼ਕੀਰਾਂ ਦੀ
niAja਼ pha਼kIrAM dI
The humble offering of the [Fakirs]
ਸੁਣ ਲੈ ਕੁੜੇ ਚਿੱਤ ਲਾ ਕੇ ਨਿਆਜ਼ ਫ਼ਕੀਰਾਂ ਦੀ
suNa lai ku.De chitta lA ke niAja਼ pha਼kIrAM dI
Listen closely, [Kudiye], with a focused heart, to the offering of the [Fakirs]
ਸੁਣ ਲੈ ਕੁੜੇ ਚਿੱਤ ਲਾ ਕੇ ਨਿਆਜ਼ ਫ਼ਕੀਰਾਂ ਦੀ
suNa lai ku.De chitta lA ke niAja਼ pha਼kIrAM dI
Listen closely, [Kudiye], with a focused heart, to the offering of the [Fakirs]
ਸੁਣ ਲੈ ਕੁੜੇ ਚਿੱਤ ਲਾ ਕੇ
suNa lai ku.De chitta lA ke
Listen closely, [Kudiye], with a focused heart
ਪੱਕੀਆਂ ਪੱਕੀਆਂ ਗੱਲਾਂ ਦਿੰਦਾ ਲਿਖ ਕੇ
pakkIAM pakkIAM gallAM diMdA likha ke
I write down these truths as solid, unshakeable facts
ਜੜੋਂ ਜਿਹੜੇ ਖੋਖਲੇ ਨਾ ਕਦੇ ਟਿਕਦੇ
ja.DoM jiha.De khokhale nA kade Tikade
Those who are hollow at the roots can never stand firm
ਜਿਨ੍ਹਾਂ ਨੂੰ ਸਿਖਾਓ ਇੱਥੇ ਤੀਰ ਫੜਨਾ
jinhAM nUM sikhAo itthe tIra pha.DanA
The ones you teach how to hold the arrow here
ਥੋਡੇ ਉੱਤੇ ਬਿੰਨ੍ਹਦੇ ਨਿਸ਼ਾਨੇ ਸਿੱਖ ਕੇ
thoDe utte biMnhade nisa਼Ane sikkha ke
Are the same ones who'll aim at you once they've learned
ਠੰਢ ਕਿੱਥੇ ਪਾਉਂਦੇ ਸੜੇ ਕਾਲਜੇ 'ਚ ਥੋਡਿਆ
ThaMDha kitthe pAuMde sa.De kAlaje 'cha thoDiA
How can they bring peace to your burning hearts?
ਜਿਹੜੇ ਆ ਕਲੋਜ਼ ਸੱਚੀ ਵੈਰੀ ਉਹੀ ਥੋਡਿਆ
jiha.De A kaloja਼ sachchI vairI uhI thoDiA
Those who are closest to you are truly your enemies
ਉਦੋਂ ਬੰਦਾ ਛੱਡਦਾ ਏ ਸਾਰੀਆਂ ਚਲਾਕੀਆਂ
udoM baMdA ChaDDadA e sArIAM chalAkIAM
A man abandons all his clever schemes
ਜਦੋਂ ਪਤਾ ਲੱਗੇ ਹੋਣੇ ਮਣੀ ਅੱਜ ਗੋਡਿਆ
jadoM patA lagge hoNe maNI ajja goDiA
Only when he realizes, Mani, that he’s been brought to his knees
ਹੋਰੇ ਕਾਹਤੋਂ ਹੱਕ ਵਾਲੇ ਰਾਸ ਆਉਣਗੇ
hore kAhatoM hakka vAle rAsa AuNage
I wonder why righteous paths don't suit people anymore
ਨੈੱਟ ਉੱਤੇ ਬਣ-ਬਣ ਦਾਸ ਆਉਣਗੇ
naiTTa utte baNa-baNa dAsa AuNage
They'll appear on the internet acting like humble servants
ਸਾਡੀ ਜਿੱਥੇ ਲੱਗਣੀ ਆ ਮਹਿਫ਼ਲ ਕੁੜੇ
sADI jitthe laggaNI A mahipha਼la ku.De
Where we choose to hold our [Mehfil: a traditional gathering of music and poetry], [Kudiye]
ਐਨੀ ਗੱਲ ਉੱਥੇ ਬੰਦੇ ਖ਼ਾਸ ਆਉਣਗੇ
ainI galla utthe baMde kha਼Asa AuNage
Only the most distinguished people will be invited there
ਸੱਚ ਸਿਆਣੇ ਕਹਿ ਗਏ ਆਉਂਦੀ ਅਕਲ ਆ ਧੱਕੇ ਖਾ ਕੇ
sachcha siANe kahi gae AuMdI akala A dhakke khA ke
The elders spoke the truth: wisdom only comes after taking hard knocks
ਨਿਆਜ਼ ਫ਼ਕੀਰਾਂ ਦੀ
niAja਼ pha਼kIrAM dI
The humble offering of the [Fakirs]
ਸੁਣ ਲੈ ਕੁੜੇ ਚਿੱਤ ਲਾ ਕੇ ਨਿਆਜ਼ ਫ਼ਕੀਰਾਂ ਦੀ
suNa lai ku.De chitta lA ke niAja਼ pha਼kIrAM dI
Listen closely, [Kudiye], with a focused heart, to the offering of the [Fakirs]
ਸੁਣ ਲੈ ਕੁੜੇ ਚਿੱਤ ਲਾ ਕੇ ਨਿਆਜ਼ ਫ਼ਕੀਰਾਂ ਦੀ
suNa lai ku.De chitta lA ke niAja਼ pha਼kIrAM dI
Listen closely, [Kudiye], with a focused heart, to the offering of the [Fakirs]
ਸੁਣ ਲੈ ਕੁੜੇ ਚਿੱਤ ਲਾ ਕੇ
suNa lai ku.De chitta lA ke
Listen closely, [Kudiye], with a focused heart
ਵਿਚ ਟੋਰਾਂਟੋ ਬਣਦੇ ਗਾਣੇ
vicha TorAMTo baNade gANe
Songs are being crafted in the heart of Toronto
ਮੁੰਡਾ ਜੰਡੂਆਂ ਦਾ ਸਾਜ਼ ਵਜਾਵੇ
muMDA jaMDUAM dA sAja਼ vajAve
A boy from the Jandua clan plays the instruments
ਜੰਮਿਆ ਤੇ ਦੀਪ ਵੀ ਵਿਚ ਕੈਨੇਡਾ
jaMmiA te dIpa vI vicha kaineDA
Deep was born and raised in Canada
ਪਰ ਮੋਗੇ ਦਾ ਭੁਲੇਖਾ ਪਾਵੇ
para moge dA bhulekhA pAve
But he gives off the distinct aura of Moga `[Moga: a city in Punjab known for its rugged lifestyle]`
ਵਿਚ ਟੋਰਾਂਟੋ ਬਣਦੇ ਗਾਣੇ
vicha TorAMTo baNade gANe
Songs are being crafted in the heart of Toronto
ਮੁੰਡਾ ਜੰਡੂਆਂ ਦਾ ਸਾਜ਼ ਵਜਾਵੇ
muMDA jaMDUAM dA sAja਼ vajAve
A boy from the Jandua clan plays the instruments
ਜੰਮਿਆ ਤੇ ਦੀਪ ਵੀ ਵਿਚ ਕੈਨੇਡਾ
jaMmiA te dIpa vI vicha kaineDA
Deep was born and raised in Canada
ਪਰ ਮੋਗੇ ਦਾ ਭੁਲੇਖਾ ਪਾਵੇ
para moge dA bhulekhA pAve
But he gives off the distinct aura of Moga
ਵਾਂਗ ਬਜ਼ੁਰਗਾਂ ਦੇ ਕਰਦਾ ਗੱਲਾਂ
vAMga baja਼uragAM de karadA gallAM
He speaks with the wisdom of the village elders
ਵਾਂਗ ਬਜ਼ੁਰਗਾਂ ਦੇ ਕਰਦਾ ਗੱਲਾਂ
vAMga baja਼uragAM de karadA gallAM
He speaks with the wisdom of the village elders
ਵੇਖ ਲਈ ਫ਼ੋਨ ਮਿਲਾ ਕੇ
vekha laI pha਼ona milA ke
You can see for yourself, just give him a call
ਨਿਆਜ਼ ਫ਼ਕੀਰਾਂ ਦੀ
niAja਼ pha਼kIrAM dI
The humble offering of the [Fakirs]
ਸੁਣ ਲੈ ਕੁੜੇ ਚਿੱਤ ਲਾ ਕੇ ਨਿਆਜ਼ ਫ਼ਕੀਰਾਂ ਦੀ
suNa lai ku.De chitta lA ke niAja਼ pha਼kIrAM dI
Listen closely, [Kudiye], with a focused heart, to the offering of the [Fakirs]
ਸੁਣ ਲੈ ਕੁੜੇ ਚਿੱਤ ਲਾ ਕੇ ਨਿਆਜ਼ ਫ਼ਕੀਰਾਂ ਦੀ
suNa lai ku.De chitta lA ke niAja਼ pha਼kIrAM dI
Listen closely, [Kudiye], with a focused heart, to the offering of the [Fakirs]
ਸੁਣ ਲੈ ਕੁੜੇ ਚਿੱਤ ਲਾ ਕੇ
suNa lai ku.De chitta lA ke
Listen closely, [Kudiye], with a focused heart

Share

More by Gippy Grewal

View all songs →