Tor

by Gippy Grewal

ਤੇਰੇ ਇਸ ਸੋਹਣੇ ਮੁੱਖ ਨੂੰ ਖ਼ਿਤਾਬ ਦੇਣਾ ਔਖਾ
tere isa sohaNe mukkha nUM kha਼itAba deNA aukhA
It’s a struggle to find a title worthy of your beautiful face
ਫੁੱਲਾਂ ਨਾਲੋਂ ਸੋਹਣੀ ਨੂੰ ਗੁਲਾਬ ਦੇਣਾ ਔਖਾ
phullAM nAloM sohaNI nUM gulAba deNA aukhA
To someone lovelier than flowers, even a rose is a pale offering
ਪੁੱਛੇ ਜੇ ਕੋਈ ਰੱਬ ਨੇ ਬਣਾਇਆ ਤੈਨੂੰ ਕਿਵੇਂ
puchChe je koI rabba ne baNAiA tainUM kiveM
If someone asked the Almighty how He crafted you
ਉਹਨੂੰ ਵੀ ਤਾਂ ਸੋਹਣੀਏ ਜਵਾਬ ਦੇਣਾ ਔਖਾ
uhanUM vI tAM sohaNIe javAba deNA aukhA
Even He, [Sohniye: beautiful one], would find it hard to answer
ਸਨਲਾਈਟ ਵੀ ਫਿੱਕੀ ਪਾ ਦਿੱਤੀ ਤੇਰੇ ਨੈਣਾਂ ਵਾਲੀ ਲੋਰ ਨੇ
sanalAITa vI phikkI pA dittI tere naiNAM vAlI lora ne
The sunlight itself fades before the intoxication in your eyes
ਜੱਟਾਂ ਦਾ ਪੁੱਤ ਨੀ ਹੂੰਝੇ ਲਾਤਾ ਤੇਰੀ ਤੋਰ ਨੇ
jaTTAM dA putta nI hUMjhe lAtA terI tora ne
The son of [Jatt: a member of the land-owning agricultural community known for pride and lifestyle] has been swept off his feet by your [Tor: graceful gait/swagger]
ਜੱਟਾਂ ਦਾ ਪੁੱਤ ਨੀ ਹੂੰਝੇ ਲਾਤਾ ਤੇਰੀ ਤੋਰ ਨੇ
jaTTAM dA putta nI hUMjhe lAtA terI tora ne
The son of [Jatts] has been swept off his feet by your [Tor: graceful gait/swagger]

ਹਾਏ ਲਾਲੀ ਚਮਕਾਂ ਮਾਰੇ ਤੇਰੇ ਗੋਰੇ ਫੇਸ ਪਿਆਰੇ ਤੇ
hAe lAlI chamakAM mAre tere gore phesa piAre te
O, a crimson glow shimmers on your lovely fair face
ਸੀਨੇ ਚੋਂ ਦਿਲ ਕੱਢ ਲਏ ਵਾਲ ਸੁਕਾਵੇਂ ਜਦੋਂ ਚੁਬਾਰੇ ਤੇ
sIne choM dila kaDDha lae vAla sukAveM jadoM chubAre te
You pluck the heart right out of my chest when you dry your hair on the [Chubara: an upper-floor room or terrace with many windows]
ਹਾਏ ਲਾਲੀ ਚਮਕਾਂ ਮਾਰੇ ਤੇਰੇ ਗੋਰੇ ਮੁੱਖ ਪਿਆਰੇ ਤੇ
hAe lAlI chamakAM mAre tere gore mukkha piAre te
O, a crimson glow shimmers on your lovely fair face
ਸੀਨੇ ਚੋਂ ਦਿਲ ਕੱਢ ਲਏ ਵਾਲ ਸੁਕਾਵੇਂ ਜਦੋਂ ਚੁਬਾਰੇ ਤੇ
sIne choM dila kaDDha lae vAla sukAveM jadoM chubAre te
You pluck the heart right out of my chest when you dry your hair on the [Chubara: an upper-floor room or terrace with many windows]
ਖੰਡ ਖੰਡ ਕਹਿ ਕੇ ਬੁਲਾਉਣ ਨੂੰ ਨੀ ਚਿੱਤ ਕਰੇ
khaMDa khaMDa kahi ke bulAuNa nUM nI chitta kare
My soul yearns to call you "sweetness" again and again
ਬਹਿ ਕੇ ਕਿਤੇ ਇਕੱਠੇ ਕੌਫ਼ੀ ਪੀਏ ਦਿਲ ਨਿੱਤ ਕਰੇ
bahi ke kite ikaTThe kaupha਼I pIe dila nitta kare
Every day my heart longs for us to sit together and sip coffee
ਤੇਰੇ ਜਿੰਨਾ ਕਿੱਥੇ ਰੱਖਣਾ ਏ ਤੇਰਾ ਖ਼ਿਆਲ ਕਿਸੇ ਹੋਰ ਨੇ
tere jiMnA kitthe rakkhaNA e terA kha਼iAla kise hora ne
No one else could ever cherish you as much as I will
ਜੱਟਾਂ ਦਾ ਪੁੱਤ ਨੀ ਹੂੰਝੇ ਲਾਤਾ ਤੇਰੀ ਤੋਰ ਨੇ
jaTTAM dA putta nI hUMjhe lAtA terI tora ne
The son of [Jatts] has been swept off his feet by your [Tor: graceful gait/swagger]
ਜੱਟਾਂ ਦਾ ਪੁੱਤ ਨੀ ਹੂੰਝੇ ਲਾਤਾ ਤੇਰੀ ਤੋਰ ਨੇ
jaTTAM dA putta nI hUMjhe lAtA terI tora ne
The son of [Jatts] has been swept off his feet by your [Tor: graceful gait/swagger]
ਲਾਡਲਾ ਪੁੱਤ ਹਾਏ ਮਾਪਿਆਂ ਦਾ ਤੂੰ ਕੀਲ ਪਟਾਰੀ ਪਾਲਿਆ ਨੀ
lADalA putta hAe mApiAM dA tUM kIla paTArI pAliA nI
The beloved son of his parents, you’ve charmed and captured him like a snake in a basket
ਛੱਡ ਕੇ ਖ਼ੌਰੇ ਕਿੰਨੀਆਂ ਚੋਬਰਾਂ ਨੇ ਦਿਲ ਤੇਰੇ ਨਾਲ ਲਾ ਲਿਆ ਨੀ
ChaDDa ke kha਼aure kiMnIAM chobarAM ne dila tere nAla lA liA nI
Leaving behind who knows how many others, these [Chobran: handsome young men] have surrendered their hearts to you

ਛੱਡਿਆ ਨਾ ਕੱਖ ਪੱਲੇ ਮੱਥੇ ਵਾਲੀ ਲੱਟ ਨੇ
ChaDDiA nA kakkha palle matthe vAlI laTTa ne
That lock of hair on your forehead has left me with nothing at all
ਬਣਨਾ ਸਰਹਾਣਾ ਤੇਰਾ ਮਨੀ ਦੇਣੀ ਪੱਟ ਨੇ
baNanA sarahANA terA manI deNI paTTa ne
[Mani: a self-reference to the lyricist Mani Longia] is determined to become the pillow you rest on
ਨੀਲੇ ਨੈਣ ਦੇਖ ਕੇ ਫਾਹਾ ਲੈ ਲਿਆ ਬੱਤੀ ਬੋਰ ਨੇ
nIle naiNa dekha ke phAhA lai liA battI bora ne
Seeing your blue eyes, even the [.32 Bore: a common pistol used in Punjabi pop culture as a symbol of power] felt outmatched and gave up
ਜੱਟਾਂ ਦਾ ਪੁੱਤ ਨੀ ਹੂੰਝੇ ਲਾਤਾ ਤੇਰੀ ਤੋਰ ਨੇ
jaTTAM dA putta nI hUMjhe lAtA terI tora ne
The son of [Jatts] has been swept off his feet by your [Tor: graceful gait/swagger]
ਜੱਟਾਂ ਦਾ ਪੁੱਤ ਨੀ ਹੂੰਝੇ ਲਾਤਾ ਤੇਰੀ ਤੋਰ ਨੇ
jaTTAM dA putta nI hUMjhe lAtA terI tora ne
The son of [Jatts] has been swept off his feet by your [Tor: graceful gait/swagger]
ਜੱਟਾਂ ਦਾ ਪੁੱਤ ਨੀ ਹੂੰਝੇ ਲਾਤਾ ਤੇਰੀ ਤੋਰ ਨੇ
jaTTAM dA putta nI hUMjhe lAtA terI tora ne
The son of [Jatts] has been swept off his feet by your [Tor: graceful gait/swagger]

Share

More by Gippy Grewal

View all songs →