Udari

by Gippy Grewal

ਆਜਾ ਨੀ ਬਹਾਨਾ ਲਾ ਕੇ ਸੈਰ ਦਾ ਘਰੋਂ
AjA nI bahAnA lA ke saira dA gharoM
Come now, [Ni/Nee: a gender-specific vocative used to address a woman directly], make an excuse for a stroll to leave home
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ
mittarAM nUM mukkha.DA dikhAuNa de laI
Just to show your beautiful face to [yours truly]
ਆਜਾ ਨੀ ਬਹਾਨਾ ਲਾ ਕੇ ਸੈਰ ਦਾ ਘਰੋਂ
AjA nI bahAnA lA ke saira dA gharoM
Come now, make an excuse for a stroll to leave home
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ
mittarAM nUM mukkha.DA dikhAuNa de laI
Just to show your beautiful face to [yours truly]
ਤੇਰੇ ਲਈ ਮੈਂ ਖੇਤਾਂ ਵਿਚ ਬੀਜਤੀ ਸਰ੍ਹੋਂ
tere laI maiM khetAM vicha bIjatI sarhoM
For you, I have sown [Sarson: mustard greens] in the fields
ਗੰਦਲਾਂ ਦਾ ਸਾਗ ਖੁਆਉਣ ਦੇ ਲਈ
gaMdalAM dA sAga khuAuNa de laI
Just to feed you the tender stalks of [Saag: a traditional slow-cooked leaf-based dish]
ਆਜਾ ਨੀ ਬਹਾਨਾ ਲਾ ਕੇ ਸੈਰ ਦਾ ਘਰੋਂ
AjA nI bahAnA lA ke saira dA gharoM
Come now, make an excuse for a stroll to leave home
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ
mittarAM nUM mukkha.DA dikhAuNa de laI
Just to show your beautiful face to [yours truly]
ਆਜਾ ਨੀ ਬਹਾਨਾ ਲਾ ਕੇ ਸੈਰ ਦਾ ਘਰੋਂ
AjA nI bahAnA lA ke saira dA gharoM
Come now, make an excuse for a stroll to leave home
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ
mittarAM nUM mukkha.DA dikhAuNa de laI
Just to show your beautiful face to [yours truly]
ਵਗਣ ਹਵਾਵਾਂ ਮੌਸਮ ਪਿਆਰ ਦਾ
vagaNa havAvAM mausama piAra dA
The breezes are blowing, it is the season for love
ਥੋੜ੍ਹਾ ਜਿਹਾ ਕਰ ਲੈ ਖ਼ਿਆਲ ਯਾਰ ਦਾ
tho.DhA jihA kara lai kha਼iAla yAra dA
Give at least a little thought to your [Yaar: close friend/beloved]

ਕਦੋਂ ਦਰੋਂ ਬਾਹਰ ਆਉਣਾ ਮੇਰੀ ਜਾਨ ਨੇ
kadoM daroM bAhara AuNA merI jAna ne
When will my life's soul step out from the door?
ਮੋੜ ਤੇ ਖੜ੍ਹਾ ਹਾਂ ਦੀਦ ਪਾਉਣ ਦੇ ਲਈ
mo.Da te kha.DhA hAM dIda pAuNa de laI
I am standing at the corner just to catch a glimpse of you
ਆਜਾ ਨੀ ਬਹਾਨਾ ਲਾ ਕੇ ਸੈਰ ਦਾ ਘਰੋਂ
AjA nI bahAnA lA ke saira dA gharoM
Come now, make an excuse for a stroll to leave home
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ
mittarAM nUM mukkha.DA dikhAuNa de laI
Just to show your beautiful face to [yours truly]
ਆਜਾ ਨੀ ਬਹਾਨਾ ਲਾ ਕੇ ਸੈਰ ਦਾ ਘਰੋਂ
AjA nI bahAnA lA ke saira dA gharoM
Come now, make an excuse for a stroll to leave home
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ
mittarAM nUM mukkha.DA dikhAuNa de laI
Just to show your beautiful face to [yours truly]
ਮੇਲੇ ਚੋਂ ਖ਼ਰੀਦੀ ਮੈਂ ਪਰਾਂਦੀ ਇਕ ਨੀ
mele choM kha਼rIdI maiM parAMdI ika nI
I bought a [Parandi: a traditional colorful silken hair ornament with tassels] from the fair
ਆਜਾ ਮੈਂ ਸਜਾਉਣੀ ਤੇਰੇ ਵਾਲਾਂ ਵਿਚ ਨੀ
AjA maiM sajAuNI tere vAlAM vicha nI
Come, I want to adorn it in your hair

ਸਾਰਾ ਦਿਨ ਵਿਹਲਾ ਰੱਖੀ ਜ਼ੈਲਦਾਰ ਲਈ
sArA dina vihalA rakkhI ja਼ailadAra laI
Keep your whole day free for this [Zaildar: a historical title for a powerful village head/landowner]
ਲੈ ਕੇ ਜਾਣਾ ਸ਼ਿਮਲੇ ਘੁਮਾਉਣ ਦੇ ਲਈ
lai ke jANA sa਼imale ghumAuNa de laI
As I want to take you away to Shimla for a holiday
ਆਜਾ ਨੀ ਬਹਾਨਾ ਲਾ ਕੇ ਸੈਰ ਦਾ ਘਰੋਂ
AjA nI bahAnA lA ke saira dA gharoM
Come now, make an excuse for a stroll to leave home
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ
mittarAM nUM mukkha.DA dikhAuNa de laI
Just to show your beautiful face to [yours truly]
ਆਜਾ ਨੀ ਬਹਾਨਾ ਲਾ ਕੇ ਸੈਰ ਦਾ ਘਰੋਂ
AjA nI bahAnA lA ke saira dA gharoM
Come now, make an excuse for a stroll to leave home
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ
mittarAM nUM mukkha.DA dikhAuNa de laI
Just to show your beautiful face to [yours truly]

Share

More by Gippy Grewal

View all songs →