Vailpuna
by Gippy Grewalft Afsana Khan
ਹੋ ਕੰਮ ਸਾਰੇ ਕਰਦਾ ਬਲੈਕ ਵੇ
ho kaMma sAre karadA balaika ve
Every single job you do is off the books
ਤੈਨੂੰ ਪੁਲਿਸ ਵੀ ਕਰਦੀ ਟ੍ਰੈਕ ਵੇ
tainUM pulisa vI karadI Traika ve
Even the police are tracking your every move
ਹੋ ਕੰਮ ਸਾਰੇ ਕਰਦਾ ਬਲੈਕ ਵੇ
ho kaMma sAre karadA balaika ve
Every single job you do is off the books
ਤੈਨੂੰ ਪੁਲਿਸ ਵੀ ਕਰਦੀ ਟ੍ਰੈਕ ਵੇ
tainUM pulisa vI karadI Traika ve
Even the police are tracking your every move
ਹੋ ਮੇਰੇ ਕੋਲ ਪਿਆਰ ਨਾਲ ਬੈਠ ਤਾਂ ਸਹੀ
ho mere kola piAra nAla baiTha tAM sahI
Just sit beside me with some love for once
ਹੈ ਲੈਣਾ ਕੀ ਆ ਬਾਹਾਂ ਉੱਤੇ ਟੈਟੂ ਖੁਣੌਣ ਤੋਂ?
hai laiNA kI A bAhAM utte TaiTU khuNauNa toM?
What’s the point of getting all these tattoos etched on your arms?
ਵੇ ਮੈਂ ਡਰਦੀ ਡਰਦੀ ਤੇਰੇ ਵੈਲਪੁਣੇ ਤੋਂ
ve maiM DaradI DaradI tere vailapuNe toM
I live in constant fear of your [Vailpune: gangsterism/violent lifestyle]
ਯਾਦ ਤੇਰੀ ਆਵੇ ਕਿਤੇ ਫ਼ਾਇਰ ਸੁਣੇ ਤੋਂ
yAda terI Ave kite pha਼Aira suNe toM
Whenever a gunshot echoes, I'm reminded of you
ਘਰੋਂ ਹਜੇ ਪੁੱਟਿਆ ਤੂੰ ਪੈਰ ਨੀ ਜੱਟਾ
gharoM haje puTTiA tUM paira nI jaTTA
You haven't even stepped out of the house yet [Jatta: a member of the land-owning agricultural community known for pride and lifestyle]
ਦਹਿਸ਼ਤ ਨਾ ਹੋ ਜਾਵੇ ਤੇਰੀ ਮੈਨੂੰ ਹੁਣੇ ਤੋਂ
dahisa਼ta nA ho jAve terI mainUM huNe toM
But I'm already terrified of the havoc you'll cause
ਵੇ ਮੈਂ ਡਰਦੀ ਡਰਦੀ
ve maiM DaradI DaradI
Oh, I live in constant fear
ਓ ਵੇ ਮੈਂ ਡਰਦੀ ਡਰਦੀ
o ve maiM DaradI DaradI
Oh, I'm just so afraid
ਹੋ ਗੱਲ ਕਰਾਂ ਸਟ੍ਰੇਟ ਨਾ ਮੈਂ ਗੋਲ ਨੀ
ho galla karAM saTreTa nA maiM gola nI
I speak straight and never beat around the bush
ਜੱਟ ਮੌਤ ਨੂੰ ਵੀ ਕਰਦੇ ਮਖੌਲ ਨੀ
jaTTa mauta nUM vI karade makhaula nI
A [Jatt] even makes a mockery of death itself
ਹੋ ਗੱਲ ਕਰਾਂ ਸਟ੍ਰੇਟ ਨਾ ਮੈਂ ਗੋਲ ਨੀ
ho galla karAM saTreTa nA maiM gola nI
I speak straight and never beat around the bush
ਜੱਟ ਮੌਤ ਨੂੰ ਵੀ ਕਰਦੇ ਮਖੌਲ ਨੀ
jaTTa mauta nUM vI karade makhaula nI
A [Jatt] even makes a mockery of death itself
ਅੱਜ ਤਿੰਨ ਚਾਰ ਬੰਦਿਆਂ ਦਾ ਕੰਡਾ ਕੱਢਣਾ
ajja tiMna chAra baMdiAM dA kaMDA kaDDhaNA
I have to settle a score and "remove a thorn" today
ਲਈ ਨਈਓਂ ਜਾਣੀ ਤੇਰੀ ਸਾਰ ਬੱਲੀਏ
laI naIoM jANI terI sAra ballIe
So I won't be able to check in on you, [Balliye: a term of endearment for a beautiful woman]
ਹੋ ਗੱਡੀ 'ਚ ਗੱਡੀ 'ਚ ਮੇਰੇ ਯਾਰ ਬੱਲੀਏ
ho gaDDI 'cha gaDDI 'cha mere yAra ballIe
In my car, in my car, sit my [Yaar: close friends/brothers; carries significant cultural weight regarding loyalty], [Balliye]
ਡਿੱਗੀ 'ਚ ਡਿੱਗੀ 'ਚ ਹਥਿਆਰ ਬੱਲੀਏ
DiggI 'cha DiggI 'cha hathiAra ballIe
In my trunk, in my trunk, I’ve got weapons, [Balliye]
ਥਾਣੇ ਅੱਜ ਚੱਲਦਾ ਏ ਨਾਲ ਯਾਰਾਂ ਦੇ
thANe ajja challadA e nAla yArAM de
Today a case is being registered at the police station against us brothers
ਕਾਰ ਵਿੱਚ ਬਣੀ ਪਈ ਆ ਬਾਰ ਬੱਲੀਏ
kAra vichcha baNI paI A bAra ballIe
The car itself has been turned into a bar, [Balliye]
ਹੋ ਗੱਡੀ 'ਚ ਗੱਡੀ 'ਚ
ho gaDDI 'cha gaDDI 'cha
In my car, in my car
ਹਾਂ ਡਿੱਗੀ 'ਚ ਡਿੱਗੀ 'ਚ
hAM DiggI 'cha DiggI 'cha
Yes, in my trunk, in my trunk
ਹੋ ਯਾਰ ਤੇਰੇ ਨਾਲ ਜਿਵੇਂ ਫ਼ੌਜ ਵੇ ਜੱਟਾ
ho yAra tere nAla jiveM pha਼auja ve jaTTA
Your [Yaar] follow you like a private army, [Jatta]
ਘੁੰਮਦੇ ਆ ਕਾਲੀ ਲੈ ਕੇ ਡੌਜ ਵੇ ਜੱਟਾ
ghuMmade A kAlI lai ke Dauja ve jaTTA
Roaming around in a black Dodge, [Jatta]
ਮੇਰੇ ਉੱਤੇ ਕੁੱਝ ਵੀ ਸਪੈਂਡ ਨਾ ਕਰੇਂ
mere utte kujjha vI sapaiMDa nA kareM
You never spend a single thing on me
ਸੁੰਨਾ ਪਿਆ ਸੁੰਨਾ ਮੇਰਾ ਨੋਜ਼ ਵੇ ਜੱਟਾ
suMnA piA suMnA merA noja਼ ve jaTTA
My nose remains bare and lonely, [Jatta]
ਦੇਖੀਂ ਕਿਤੇ ਐਵੇਂ ਨਾ ਤੂੰ ਮਿੱਟੀ ਕਰਦੀਂ
dekhIM kite aiveM nA tUM miTTI karadIM
Be careful not to let it all crumble to dust
ਹੈ ਤੇਰੇ ਨਾਲ ਜੀਣ ਦੇ ਖ਼ਾਬ ਬੁਣੇ ਜੋ
hai tere nAla jINa de kha਼Aba buNe jo
The dreams of a life together that I have woven
ਵੇ ਮੈਂ ਡਰਦੀ ਡਰਦੀ ਤੇਰੇ ਵੈਲਪੁਣੇ ਤੋਂ
ve maiM DaradI DaradI tere vailapuNe toM
I live in constant fear of your [Vailpune: gangsterism/violent lifestyle]
ਯਾਦ ਤੇਰੀ ਆਵੇ ਕਿਤੇ ਫ਼ਾਇਰ ਸੁਣੇ ਤੋਂ
yAda terI Ave kite pha਼Aira suNe toM
Whenever a gunshot echoes, I'm reminded of you
ਘਰੋਂ ਹਜੇ ਪੁੱਟਿਆ ਤੂੰ ਪੈਰ ਨੀ ਜੱਟਾ
gharoM haje puTTiA tUM paira nI jaTTA
You haven't even stepped out of the house yet, [Jatta]
ਦਹਿਸ਼ਤ ਨਾ ਹੋ ਜਾਵੇ ਤੇਰੀ ਮੈਨੂੰ ਹੁਣੇ ਤੋਂ
dahisa਼ta nA ho jAve terI mainUM huNe toM
But I'm already terrified of the havoc you'll cause
ਵੇ ਮੈਂ ਡਰਦੀ ਡਰਦੀ
ve maiM DaradI DaradI
Oh, I live in constant fear
ਓ ਵੇ ਮੈਂ ਡਰਦੀ ਡਰਦੀ
o ve maiM DaradI DaradI
Oh, I'm just so afraid
ਹੋ ਦਿਲ ਸ਼ੇਰ ਜਿੱਡਾ ਚਾਹੀਦਾ ਏ ਮੱਥਾ ਲਾਉਣ ਲਈ
ho dila sa਼era jiDDA chAhIdA e matthA lAuNa laI
One needs a heart as big as a lion’s to confront me
ਜੱਟ ਦੇ ਗਲਾਂ ਦੇ ਵਿੱਚ ਹੱਥ ਪਾਉਣ ਲਈ
jaTTa de galAM de vichcha hattha pAuNa laI
To dare to lay a hand on a [Jatt’s] collar
ਡਰ ਤੇ ਸ਼ਿਕਾਇਤਾਂ ਸਭ ਦੂਰ ਕਰ ਦੂੰ
Dara te sa਼ikAitAM sabha dUra kara dUM
I’ll chase away all your fears and complaints
ਲੈ ਦੂੰ ਨੱਕ ਨੂੰ ਮੈਂ ਕੋਕਾ ਰਫ਼ਲ ਚਲਾਉਣ ਲਈ
lai dUM nakka nUM maiM kokA rapha਼la chalAuNa laI
I’ll buy you a gold [Koka: traditional nose pin] after I fire my rifle
ਬਾਹਰ ਵੀ ਕੁਝ ਚੱਲੂਗਾ ਨੀ ਬਹਿ ਕੇ ਆੜ 'ਚ
bAhara vI kujha challUgA nI bahi ke A.Da 'cha
Something is about to go down in the hiding spots outside
ਤਾਜ਼ਾ ਤਾਜ਼ਾ ਕੀਤਾ ਏ ਸ਼ਿਕਾਰ ਬੱਲੀਏ
tAja਼A tAja਼A kItA e sa਼ikAra ballIe
I’ve just freshly finished a "hunt," [Balliye]
ਹੋ ਗੱਡੀ 'ਚ ਗੱਡੀ 'ਚ ਮੇਰੇ ਯਾਰ ਬੱਲੀਏ
ho gaDDI 'cha gaDDI 'cha mere yAra ballIe
In my car, in my car, sit my [Yaar], [Balliye]
ਡਿੱਗੀ 'ਚ ਡਿੱਗੀ 'ਚ ਹਥਿਆਰ ਬੱਲੀਏ
DiggI 'cha DiggI 'cha hathiAra ballIe
In my trunk, in my trunk, I’ve got weapons, [Balliye]
ਥਾਣੇ ਅੱਜ ਚੱਲਦਾ ਏ ਨਾਲ ਯਾਰਾਂ ਦੇ
thANe ajja challadA e nAla yArAM de
Today a case is being registered at the police station against us brothers
ਕਾਰ ਵਿੱਚ ਬਣੀ ਪਈ ਆ ਬਾਰ ਬੱਲੀਏ
kAra vichcha baNI paI A bAra ballIe
The car itself has been turned into a bar, [Balliye]
ਹੋ ਗੱਡੀ 'ਚ ਗੱਡੀ 'ਚ
ho gaDDI 'cha gaDDI 'cha
In my car, in my car
ਹਾਂ ਡਿੱਗੀ 'ਚ ਡਿੱਗੀ 'ਚ
hAM DiggI 'cha DiggI 'cha
Yes, in my trunk, in my trunk
ਹੋ ਸਿੱਧੂ ਆ ਵੇ ਸੁਣ ਹਾਜੀਪੁਰ ਵਾਲਿਆ
ho siddhU A ve suNa hAjIpura vAliA
Listen, [Sidhu: self-reference to the lyricist Kulshan Sandhu] of Hajipur
ਆ ਦੱਸ ਕਿਹੜੀ ਗੱਲੋਂ ਨੀ ਤੂੰ ਕੀਤੀ ਕਾਹਲ ਆ?
A dassa kiha.DI galloM nI tUM kItI kAhala A?
Tell me, why are you in such a rush?
ਕੁਲਸ਼ਾਨ ਤੇਰੇ ਨਾਲ ਅੱਜ ਡਾਂਗ ਖੜਕੂ
kulasa਼Ana tere nAla ajja DAMga kha.DakU
Kulshan, today the "sticks will clatter" [violent clash] alongside you
ਆ ਚੁੱਪ ਕਰ ਨਾਲ ਗਿੱਪੀ ਗਰੇਵਾਲ ਆ
A chuppa kara nAla gippI garevAla A
Keep quiet, Gippy Grewal is right here with you [Self-reference to the artist]
ਹੋ ਰਿਸਕ ਤੇ ਨਾਮ ਸਾਡਾ ਰਹਿੰਦਾ ਪੀਕ ਤੇ
ho risaka te nAma sADA rahiMdA pIka te
Our name always stays at the peak of the risk-list
ਤੈਨੂੰ ਪਤਾ ਹੋਣਾ ਚਾਹੀਦਾ ਸੀ ਮੈਨੂੰ ਚੁਣੇ ਤੋਂ
tainUM patA hoNA chAhIdA sI mainUM chuNe toM
You should have known this when you chose me
ਵੇ ਮੈਂ ਡਰਦੀ ਡਰਦੀ ਤੇਰੇ ਵੈਲਪੁਣੇ ਤੋਂ
ve maiM DaradI DaradI tere vailapuNe toM
I live in constant fear of your [Vailpune: gangsterism/violent lifestyle]
ਯਾਦ ਤੇਰੀ ਆਵੇ ਕਿਤੇ ਫ਼ਾਇਰ ਸੁਣੇ ਤੋਂ
yAda terI Ave kite pha਼Aira suNe toM
Whenever a gunshot echoes, I'm reminded of you
ਘਰੋਂ ਹਜੇ ਪੁੱਟਿਆ ਤੂੰ ਪੈਰ ਨੀ ਜੱਟਾ
gharoM haje puTTiA tUM paira nI jaTTA
You haven't even stepped out of the house yet, [Jatta]
ਦਹਿਸ਼ਤ ਨਾ ਹੋ ਜਾਵੇ ਤੇਰੀ ਮੈਨੂੰ ਹੁਣੇ ਤੋਂ
dahisa਼ta nA ho jAve terI mainUM huNe toM
But I'm already terrified of the havoc you'll cause
ਵੇ ਮੈਂ ਡਰਦੀ ਡਰਦੀ
ve maiM DaradI DaradI
Oh, I live in constant fear
ਹੋ ਗੱਡੀ 'ਚ ਗੱਡੀ 'ਚ
ho gaDDI 'cha gaDDI 'cha
In my car, in my car
ਵੇ ਮੈਂ ਡਰਦੀ ਡਰਦੀ
ve maiM DaradI DaradI
Oh, I'm just so afraid
ਡਿੱਗੀ 'ਚ ਡਿੱਗੀ 'ਚ
DiggI 'cha DiggI 'cha
In my trunk, in my trunk
ਵੇ ਮੈਂ ਡਰਦੀ ਡਰਦੀ
ve maiM DaradI DaradI
Oh, I live in constant fear
ਹੋ ਗੱਡੀ 'ਚ ਗੱਡੀ 'ਚ
ho gaDDI 'cha gaDDI 'cha
In my car, in my car
ਵੇ ਮੈਂ ਡਰਦੀ ਡਰਦੀ
ve maiM DaradI DaradI
Oh, I'm just so afraid