Vairne
by Gippy Grewal
ਹੋ ਭੁੱਲੇਂਗੀ ਕਿਵੇਂ ਤੂੰ ਤੈਥੋਂ ਭੁੱਲਿਆ ਨੀ ਜਾਣਾ
ho bhulleMgI kiveM tUM taithoM bhulliA nI jANA
How will you ever forget? You won't be able to wipe me from your mind
ਗੰਢ ਇਸ਼ਕੇ ਦੀ ਐਸੀ ਤੈਥੋਂ ਖੁੱਲ੍ਹਿਆ ਨੀ ਜਾਣਾ
gaMDha isa਼ke dI aisI taithoM khullhiA nI jANA
The knot of love is tied so tight, you won't be able to undo it
ਹੋ ਲੱਖ ਕਰੀ ਜਾ ਤੂੰ ਭਾਵੇਂ ਹਾਏ ਗ਼ੈਰਾਂ ਨੂੰ
ho lakkha karI jA tUM bhAveM hAe ga਼airAM nUM
Go ahead and keep offering, even if it's to strangers
ਕਰੀ ਜਾ ਤੂੰ ਭਾਵੇਂ ਹਾਏ ਗ਼ੈਰਾਂ ਨੂੰ ਨੀ ਜ਼ੁਲਫ਼ਾਂ ਦੀ ਛਾਂ ਵੈਰਨੇ
karI jA tUM bhAveM hAe ga਼airAM nUM nI ja਼ulapha਼AM dI ChAM vairane
Keep offering the shade of your tresses to strangers, [Vairne: a female addressed as an enemy/foe after betrayal]
ਨੀ ਕਦੇ ਉਂਗਲਾਂ ਦੇ ਨਾਲ ਮੇਰੀ ਹਿੱਕ ਉੱਤੇ
nI kade uMgalAM de nAla merI hikka utte
There was a time when with your fingers, upon my chest
ਲਿਖਦੀ ਸੀ ਨਾਂ ਵੈਰਨੇ
likhadI sI nAM vairane
You used to carve my name, [Vairne: a female addressed as an enemy/foe after betrayal]
ਉਹ ਹੁਣ ਫਿਰਦੀ ਏ ਗ਼ੈਰਾਂ ਨੂੰ ਤੂੰ ਜਾਨ ਜਾਨ ਕਹਿੰਦੀ
uha huNa phiradI e ga਼airAM nUM tUM jAna jAna kahiMdI
Now you wander about calling strangers "my life, my soul"
ਕਦੇ ਹੁੰਦੀ ਜਗਦੇਵ ਨੂੰ ਸੀ ਮਾਣ ਮਾਣ ਕਹਿੰਦੀ
kade huMdI jagadeva nUM sI mANa mANa kahiMdI
Once you used to call [Jagdev: Self-reference to the lyricist Jagdev Maan] your pride and glory
ਹਾਏ ਇਹ ਤਾਂ ਪਿੰਡ ਸ਼ੇਖ ਦੌਲਤ ਦੇ ਲੋਕ ਹੀ ਨੇ ਚੰਗੇ
hAe iha tAM piMDa sa਼ekha daulata de loka hI ne chaMge
O, it is only the kind people of village Sheikh Daulat who sustain me
ਪਿੰਡ ਸ਼ੇਖ ਦੌਲਤ ਦੇ ਲੋਕ ਹੀ ਨੇ ਚੰਗੇ
piMDa sa਼ekha daulata de loka hI ne chaMge
The people of village Sheikh Daulat are truly good souls
ਅਸੀਂ ਜ਼ਿੰਦਗੀ ਜਿਊਂਈ ਜਾਂਦੇ ਤਾਂ ਵੈਰਨੇ
asIM ja਼iMdagI jiUMI jAMde tAM vairane
Otherwise, I am barely surviving this life, [Vairne: a female addressed as an enemy/foe after betrayal]
ਨੀ ਕਦੇ ਉਂਗਲਾਂ ਦੇ ਨਾਲ ਮੇਰੀ ਹਿੱਕ ਉੱਤੇ
nI kade uMgalAM de nAla merI hikka utte
There was a time when with your fingers, upon my chest
ਲਿਖਦੀ ਸੀ ਨਾਂ ਵੈਰਨੇ
likhadI sI nAM vairane
You used to carve my name, [Vairne: a female addressed as an enemy/foe after betrayal]
ਹੋ ਨੀ ਤੂੰ ਜਿਹਦੇ ਨਾਲ ਲਾਵੇਂ ਤੇਰੀ ਸਵਾ ਪਹਿਰ ਯਾਰੀ
ho nI tUM jihade nAla lAveM terI savA pahira yArI
Whoever you choose to love now, your bond lasts barely a few hours
ਫੇਰ ਲੱਭੇ ਨਾ ਤੂੰ ਲੱਭੀ ਐਸੀ ਮਾਰ ਜੇਂ ਉਡਾਰੀ
phera labbhe nA tUM labbhI aisI mAra jeM uDArI
Once you take flight, you'll be lost and never found again
ਹੋ ਨੀ ਤੂੰ ਜਿਹਦੇ ਨਾਲ ਲਾਵੇਂ ਤੇਰੀ ਸਵਾ ਪਹਿਰ ਯਾਰੀ
ho nI tUM jihade nAla lAveM terI savA pahira yArI
Whoever you choose to love now, your bond lasts barely a few hours
ਫੇਰ ਲੱਭੇ ਨਾ ਤੂੰ ਲੱਭੀ ਐਸੀ ਮਾਰ ਜੇਂ ਉਡਾਰੀ
phera labbhe nA tUM labbhI aisI mAra jeM uDArI
Once you take flight, you'll be lost and never found again
ਹੁਣ ਸਾਡਿਆਂ ਬੁਲਾਇਆ ਨਾ ਤੂੰ ਬੋਲਦੀ
huNa sADiAM bulAiA nA tUM boladI
Now you don't even respond when I call out to you
ਸਾਡਿਆਂ ਬੁਲਾਇਆ ਨਾ ਤੂੰ ਬੋਲਦੀ ਗ਼ੈਰਾਂ ਨਾਲ ਤੇਰੀ ਹਾਂ ਵੈਰਨੇ
sADiAM bulAiA nA tUM boladI ga਼airAM nAla terI hAM vairane
You don't speak when I call, but you're all smiles with strangers, [Vairne: a female addressed as an enemy/foe after betrayal]
ਕਦੇ ਉਂਗਲਾਂ ਦੇ ਨਾਲ ਮੇਰੀ ਹਿੱਕ ਉੱਤੇ
kade uMgalAM de nAla merI hikka utte
There was a time when with your fingers, upon my chest
ਨੀ ਲਿਖਦੀ ਸੀ ਨਾਂ ਵੈਰਨੇ
nI likhadI sI nAM vairane
[Ni: a gender-specific vocative used to address a woman directly] You used to carve my name, [Vairne: a female addressed as an enemy/foe after betrayal]