Velna
by Gippy Grewal
ਡੇਢ ਸਾਲ ਹੋ ਗਿਆ ਵੇ ਵਿਆਹ ਕੇ ਆਈ ਨੂੰ ਲਾਲ ਜੋੜਾ ਤੇਰੇ ਨਾਲ ਪਾ ਕੇ ਆਈ ਨੂੰ ਡੇਢ ਸਾਲ ਹੋ ਗਿਆ ਵੇ ਵਿਆਹ ਕੇ ਆਈ ਨੂੰ ਲਾਲ ਜੋੜਾ ਤੇਰੇ ਨਾਲ ਪਾ ਕੇ ਆਈ ਨੂੰ ਮੈਂ ਨਿੱਤ ਤੇਰੇ ਹੀ ਜੀ ਜੀ ਕਰਦੀ ਵੇ ਤੂੰ ਕਰਦਾ ਰਿਹਾ ਚਤੁਰਾਈਆਂ ਹੁਣ ਮੈਂ ਨੀਂ ਮੇਰਾ ਬੋਲੂ ਵੇਲਣਾ ਬਹੁਤ ਹੋ ਗਈਆਂ ਨੇ ਚੰਨ ਨਰਮਾਈਆਂ ਹੁਣ ਮੈਂ ਨੀਂ ਮੇਰਾ ਬੋਲੂ ਵੇਲਣਾ ਬਹੁਤ ਹੋ ਗਈਆਂ ਨੇ ਚੰਨ ਨਰਮਾਈਆਂ ਹੁਣ ਮੈਂ ਨੀਂ ਮੇਰਾ ਬੋਲੂ ਵੇਲਣਾ ਬਹੁਤ ਹੋ ਗਈਆਂ ਨੇ ਚੰਨ ਨਰਮਾਈਆਂ ਵੇ ਤੂੰ ਹੁਣ ਤਾਈਂ ਪਿਆਰ ਵੇਖਿਆ ਹੁਣ ਵੇਖਦਾ ਜਾਈਂ ਤੂੰ ਅੜਬਾਈਆਂ ਤਾਈਆਂ ਤਾਈਆਂ ਤਾਈਆਂ ਤਾਈਆਂ ਤਾਈਆਂ ਤਾਈਆਂ ਵੇ ਜਿੱਥੇ ਮੇਰਾ ਚੱਲੂ ਵੇਲਣਾ ਵੇ ਜਿੱਥੇ ਚੰਨਾਂ ਚੱਲੂ ਵੇਲਣਾ ਵੇ ਉੱਥੇ ਕੱਢੀਆਂ ਗੁਮਾਨਵਾਈਆਂ ਵੇ ਜਿੱਥੇ ਮੇਰਾ ਚੱਲੂ ਵੇਲਣਾ ਵੇ ਉੱਥੇ ਕੱਢੀਆਂ ਗੁਮਾਨਵਾਈਆਂ ਪੰਜ ਸੱਤ ਯਾਰ ਜਿਹੜੇ ਪੈੱਗ ਸ਼ੈੱਗ ਵਾਲੇ ਨਿੱਤ ਬਹਿ ਜਾਨਾ ਬੈਠਕ 'ਚ ਲੈ ਕੇ ਵੇ ਪੰਜ ਸੱਤ ਯਾਰ ਜਿਹੜੇ ਪੈੱਗ ਸ਼ੈੱਗ ਵਾਲੇ ਨਿੱਤ ਬਹਿ ਜਾਨਾ ਬੈਠਕ 'ਚ ਲੈ ਕੇ ਵੇ ਬਾਰਾਂ ਬਾਰਾਂ ਵਜੇ ਤੱਕ ਉਡੀਕਦੀ ਰਹਿੰਦੀ ਆਂ ਤੈਨੂੰ ਕਿਚਨ 'ਚ ਰੋਟੀ ਲਈ ਮੈਂ ਬਹਿ ਕੇ ਵੇ ਵੇਖੀਂ ਕਿਸੇ ਨੇ ਨੀ ਨਾਲ ਖੜਨਾ ਜਦੋਂ ਤਿੰਨ ਚਾਰ ਤੱਤੀਆਂ ਸੁਣਾਈਆਂ ਹੁਣ ਮੈਂ ਨੀਂ ਮੇਰਾ ਬੋਲੂ ਵੇਲਣਾ ਬਹੁਤ ਹੋ ਗਈਆਂ ਨੇ ਚੰਨ ਨਰਮਾਈਆਂ ਹੁਣ ਮੈਂ ਨੀਂ ਮੇਰਾ ਬੋਲੂ ਵੇਲਣਾ ਬਹੁਤ ਹੋ ਗਈਆਂ ਨੇ ਚੰਨ ਨਰਮਾਈਆਂ ਵੇ ਤੂੰ ਹੁਣ ਤਾਈਂ ਪਿਆਰ ਵੇਖਿਆ ਹੁਣ ਵੇਖਦਾ ਜਾਈਂ ਤੂੰ ਅੜਬਾਈਆਂ ਹੁਣ ਮੈਂ ਨੀਂ ਮੇਰਾ ਬੋਲੂ ਵੇਲਣਾ ਬਹੁਤ ਹੋ ਗਈਆਂ ਨੇ ਚੰਨ ਨਰਮਾਈਆਂ ਤਾਕੀ ਤਾਕੀ ਤਾਕੀ ਤਾਕੀ ਤਾਕੀ ਤਾਕੀ ਉਹ ਸਾਡੇ ਅੱਗੇ ਨਹੀਂ ਚੱਲਣੀ ਉਹ ਸਾਡੇ ਅੱਗੇ ਨਹੀਂ ਚੱਲਣੀ ਜੁਆਰੀਆ ਯਾਰ ਨਾਲ ਤੇਰੀ ਚੰਚਲਾਈਆਂ ਗਾਣੇ ਗੁਣੇ ਗਾ ਕੇ ਜੇ ਮਨਾ ਲੈਂਦਾ ਸੀ ਤੂੰ ਹਾਏ ਮਿੱਠੇ ਮਿੱਠੇ ਹੈਪੀ ਰਾਏਕੋਟੀ ਦੇ ਗਾਣੇ ਗੁਣੇ ਗਾ ਕੇ ਜੇ ਮਨਾ ਲੈਂਦਾ ਸੀ ਤੂੰ ਹਾਏ ਮਿੱਠੇ ਮਿੱਠੇ ਹੈਪੀ ਰਾਏਕੋਟੀ ਦੇ ਮਾਰਿਆ ਇਹ ਵੈਲ ਤੇਰਾ ਹੁਣ ਜ਼ਿਮੀਂਦਾਰਾ ਵੇ ਮੈਂ ਰੱਖ ਲਈ ਆ ਘੁੰਗਰੀ ਜੀ ਸੋਟੀ ਵੇ ਗਿੱਪੀ ਗਰੇਵਾਲ ਬੰਦਾ ਬਣ ਜਾ ਵੇ ਮੈਂ ਤੇਰੇ ਕੋਲੋਂ ਡਾਢੀ ਹੀ ਸਤਾਈ ਆਂ ਹੁਣ ਮੈਂ ਨੀਂ ਮੇਰਾ ਬੋਲੂ ਵੇਲਣਾ ਬਹੁਤ ਹੋ ਗਈਆਂ ਨੇ ਚੰਨ ਨਰਮਾਈਆਂ ਹੁਣ ਮੈਂ ਨੀਂ ਮੇਰਾ ਬੋਲੂ ਵੇਲਣਾ ਬਹੁਤ ਹੋ ਗਈਆਂ ਨੇ ਚੰਨ ਨਰਮਾਈਆਂ ਵੇ ਤੂੰ ਹੁਣ ਤਾਈਂ ਪਿਆਰ ਵੇਖਿਆ ਹੁਣ ਵੇਖਦਾ ਜਾਈਂ ਤੂੰ ਅੜਬਾਈਆਂ ਹੁਣ ਮੈਂ ਨੀਂ ਮੇਰਾ ਬੋਲੂ ਵੇਲਣਾ ਬਹੁਤ ਹੋ ਗਈਆਂ ਨੇ ਚੰਨ ਨਰਮਾਈਆਂ
DeDha sAla ho giA ve viAha ke AI nUM lAla jo.DA tere nAla pA ke AI nUM DeDha sAla ho giA ve viAha ke AI nUM lAla jo.DA tere nAla pA ke AI nUM maiM nitta tere hI jI jI karadI ve tUM karadA rihA chaturAIAM huNa maiM nIM merA bolU velaNA bahuta ho gaIAM ne chaMna naramAIAM huNa maiM nIM merA bolU velaNA bahuta ho gaIAM ne chaMna naramAIAM huNa maiM nIM merA bolU velaNA bahuta ho gaIAM ne chaMna naramAIAM ve tUM huNa tAIM piAra vekhiA huNa vekhadA jAIM tUM a.DabAIAM tAIAM tAIAM tAIAM tAIAM tAIAM tAIAM ve jitthe merA challU velaNA ve jitthe chaMnAM challU velaNA ve utthe kaDDhIAM gumAnavAIAM ve jitthe merA challU velaNA ve utthe kaDDhIAM gumAnavAIAM paMja satta yAra jiha.De paigga sa਼aigga vAle nitta bahi jAnA baiThaka 'cha lai ke ve paMja satta yAra jiha.De paigga sa਼aigga vAle nitta bahi jAnA baiThaka 'cha lai ke ve bArAM bArAM vaje takka uDIkadI rahiMdI AM tainUM kichana 'cha roTI laI maiM bahi ke ve vekhIM kise ne nI nAla kha.DanA jadoM tiMna chAra tattIAM suNAIAM huNa maiM nIM merA bolU velaNA bahuta ho gaIAM ne chaMna naramAIAM huNa maiM nIM merA bolU velaNA bahuta ho gaIAM ne chaMna naramAIAM ve tUM huNa tAIM piAra vekhiA huNa vekhadA jAIM tUM a.DabAIAM huNa maiM nIM merA bolU velaNA bahuta ho gaIAM ne chaMna naramAIAM tAkI tAkI tAkI tAkI tAkI tAkI uha sADe agge nahIM challaNI uha sADe agge nahIM challaNI juArIA yAra nAla terI chaMchalAIAM gANe guNe gA ke je manA laiMdA sI tUM hAe miTThe miTThe haipI rAekoTI de gANe guNe gA ke je manA laiMdA sI tUM hAe miTThe miTThe haipI rAekoTI de mAriA iha vaila terA huNa ja਼imIMdArA ve maiM rakkha laI A ghuMgarI jI soTI ve gippI garevAla baMdA baNa jA ve maiM tere koloM DADhI hI satAI AM huNa maiM nIM merA bolU velaNA bahuta ho gaIAM ne chaMna naramAIAM huNa maiM nIM merA bolU velaNA bahuta ho gaIAM ne chaMna naramAIAM ve tUM huNa tAIM piAra vekhiA huNa vekhadA jAIM tUM a.DabAIAM huNa maiM nIM merA bolU velaNA bahuta ho gaIAM ne chaMna naramAIAM
It has been a year and a half since I came here as your bride
Since I came here by your side, dressed in my red bridal suit
It has been a year and a half since I came here as your bride
Since I came here by your side, dressed in my red bridal suit
I have been constantly addressing you with "Ji" [Ji: a respectful honorific used for a husband]
While you continued to play your clever little games
Now it won't be me, but my [Velna: a wooden rolling pin used for making rotis, here used as a symbolic threat for discipline] that speaks
Enough of my gentle leniency, my darling
Now it won't be me, but my [Velna: rolling pin] that speaks
Enough of my gentle leniency, my darling
Now it won't be me, but my [Velna: rolling pin] that speaks
Enough of my gentle leniency
You have only seen my love until now
Now you shall witness my stubborn rebellion
Taiyan, taiyan, taiyan, taiyan, taiyan, taiyan [Rhythmic folk syllables used for beat and emphasis]
Wherever my [Velna: rolling pin] strikes
Wherever, my darling, my [Velna: rolling pin] strikes
There, all your arrogance will be driven out
Wherever my [Velna: rolling pin] strikes, there your arrogance will be driven out
Those five or seven [Yaar: close friends/brothers] who are always up for a [Peg: a measure of whiskey/liquor]
You sit with them in the [Baithak: a traditional front drawing room for male guests] every single day
Those five or seven [Yaar: friends] who are always up for a [Peg: drink]
You sit with them in the [Baithak: drawing room] every single day
I keep waiting for you until twelve midnight
Sitting in the kitchen, waiting to serve you your meal
You'll see, none of them will stand by your side
When I give you a piece of my mind with three or four heated words
Now it won't be me, but my [Velna: rolling pin] that speaks
Enough of my gentle leniency, my darling
Now it won't be me, but my [Velna: rolling pin] that speaks
Enough of my gentle leniency, my darling
You have only seen my love until now
Now you shall witness my stubborn rebellion
Now it won't be me, but my [Velna: rolling pin] that speaks
Enough of my gentle leniency
Taki, taki, taki, taki, taki, taki [Rhythmic folk syllables]
It won't work in front of me anymore
It won't work in front of me anymore
Your flirtatious excuses with your gambling friends
You used to win me over by singing those songs
Oh, those sweet, sweet songs of [Happy Raikoti: a self-reference to the song's lyricist known for romantic hits]
You used to win me over by singing those songs
Oh, those sweet, sweet songs of [Happy Raikoti: the lyricist]
This habit of yours has ruined our [Zimindara: the lifestyle and dignity of a land-owning farmer]
I have now kept a [Ghungru wali soti: a traditional staff adorned with bells, used for authority]
[Gippy Grewal: a self-reference to the artist], start acting like a decent man
I have been deeply troubled and harassed by your ways
Now it won't be me, but my [Velna: rolling pin] that speaks
Enough of my gentle leniency, my darling
Now it won't be me, but my [Velna: rolling pin] that speaks
Enough of my gentle leniency, my darling
You have only seen my love until now
Now you shall witness my stubborn rebellion
Now it won't be me, but my [Velna: rolling pin] that speaks
Enough of my gentle leniency