Where Baby Where
by Gippy Grewalft Amanda Cerny
ਅੱਜ ਪੈਰਾਂ 'ਚ ਪਾ ਕੇ ਉੱਚੀ ਹੀਲ ਕਿੱਥੇ ਚੱਲੇ ਹੋ
ajja pairAM 'cha pA ke uchchI hIla kitthe challe ho
Wearing those high heels today, where are you headed?
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉੱਤੋਂ ਤੁਸੀਂ ਕੱਲੇ ਹੋ
gaDDI kAle sa਼Isa਼iAM vAlI te uttoM tusIM kalle ho
A car with tinted windows, and on top of that, you’re all alone

ਨਿਗਾਹ ਸਾਡੇ ਵੱਲ ਮਾਰ
nigAha sADe valla mAra
Cast a glance toward me
ਸਲੋ ਕਰ ਲੈ ਤੇਰੀ ਕਾਰ
salo kara lai terI kAra
Slow down your car
ਅੱਜ ਤੇਰੇ ਨਾਲ ਤੀਜੀ ਵਾਰੀ ਹੋਇਆ ਮੈਨੂੰ ਪਿਆਰ
ajja tere nAla tIjI vArI hoiA mainUM piAra
Today, for the third time, I’ve fallen in love with you
ਪਾਈਆਂ ਹਾਈ ਹੀਲਾਂ ਤੇ ਪਾ ਕੇ ਫਿਰਦੇ ਛੱਲੇ ਹੋ
pAIAM hAI hIlAM te pA ke phirade Challe ho
Donning high heels and wearing rings on your fingers
ਅੱਜ ਪੈਰਾਂ 'ਚ ਪਾ ਕੇ ਉੱਚੀ ਹੀਲ ਕਿੱਥੇ ਚੱਲੇ ਹੋ
ajja pairAM 'cha pA ke uchchI hIla kitthe challe ho
Wearing those high heels today, where are you headed?
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉੱਤੋਂ ਤੁਸੀਂ ਕੱਲੇ ਹੋ
gaDDI kAle sa਼Isa਼iAM vAlI te uttoM tusIM kalle ho
A car with tinted windows, and on top of that, you’re all alone
ਹੋ ਲੱਕ ਤੇਰਾ ਤੱਕ ਕੇ ਬਾਰੀਕ ਮਰ ਜਾਣੀਏ
ho lakka terA takka ke bArIka mara jANIe
Oh, looking at your slender waist, [Mar Jaaniye: a playful term for a heartbreaker; literally "one who may die/kill with beauty"]
ਹੋ ਜਿਹੜੇ ਸੀ ਬਿਮਾਰ ਹੋ ਗਏ ਠੀਕ ਮਰ ਜਾਣੀਏ
ho jiha.De sI bimAra ho gae ThIka mara jANIe
Oh, those who were ailing have been cured, [Mar Jaaniye: heartbreaker]
ਹੋ ਲੱਕ ਤੇਰਾ ਤੱਕ ਕੇ ਬਾਰੀਕ ਮਰ ਜਾਣੀਏ
ho lakka terA takka ke bArIka mara jANIe
Oh, looking at your slender waist, [Mar Jaaniye: heartbreaker]
ਜਿਹੜੇ ਸੀ ਬਿਮਾਰ ਹੋ ਗਏ ਠੀਕ ਮਰ ਜਾਣੀਏ
jiha.De sI bimAra ho gae ThIka mara jANIe
Those who were ailing have been cured, [Mar Jaaniye: heartbreaker]
ਤੈਨੂੰ ਦੇਖ ਕੁੜੀਆਂ ਦੇ ਸਾਹ ਨਿਕਲ ਗਏ
tainUM dekha ku.DIAM de sAha nikala gae
Seeing you, the other [Kudi: girls/maidens] have lost their breath
ਜਾਨੀ ਦੀ ਤਾਂ ਨਿਕਲ ਗਈ ਚੀਕ ਮਰ ਜਾਣੀਏ
jAnI dI tAM nikala gaI chIka mara jANIe
Jaani has let out a startled scream, [Mar Jaaniye: heartbreaker] [Jaani: Self-reference to the song's lyricist]
ਜਿਹੜੇ ਛੇੜਦੇ ਆ ਤੈਨੂੰ ਆਪਾਂ ਰੱਜ ਕੇ ਠੱਲੇ ਹੋ
jiha.De Che.Dade A tainUM ApAM rajja ke Thalle ho
Those who harass you, I have thoroughly subdued them
ਅੱਜ ਪੈਰਾਂ 'ਚ ਪਾ ਕੇ ਉੱਚੀ ਹੀਲ ਕਿੱਥੇ ਚੱਲੇ ਹੋ
ajja pairAM 'cha pA ke uchchI hIla kitthe challe ho
Wearing those high heels today, where are you headed?
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉੱਤੋਂ ਤੁਸੀਂ ਕੱਲੇ ਹੋ
gaDDI kAle sa਼Isa਼iAM vAlI te uttoM tusIM kalle ho
A car with tinted windows, and on top of that, you’re all alone
ਕਦੇ ਇੱਥੇ ਕਦੇ ਉੱਥੇ ਨੀ ਤੂੰ ਕਿਉਂ ਨੀ ਟਿਕਦੀ
kade itthe kade utthe nI tUM kiuM nI TikadI
Sometimes here, sometimes there, [Ni: a gender-specific vocative used to address a woman directly], why don't you settle?
ਹੋ ਜਾ ਨੀ ਹੋ ਜਾ ਨੀ ਤੂੰ ਇੱਕ ਦੀ
ho jA nI ho jA nI tUM ikka dI
Go on, just belong to one person now
ਸਾਡੇ ਕੋਲੋਂ ਲੰਘਦੇ ਆ ਹੱਥ ਜੋੜ ਕੇ
sADe koloM laMghade A hattha jo.Da ke
They pass by me with hands folded in respect
ਨੀ ਤੂੰ ਜਿਹੜੇ ਕਲਾਕਾਰ ਨਾਲ ਫੋਟੋ ਖਿੱਚਦੀ
nI tUM jiha.De kalAkAra nAla phoTo khichchadI
The very artists you take photos with
ਕਦੇ ਇੱਥੇ ਕਦੇ ਉੱਥੇ ਨੀ ਤੂੰ ਕਿਉਂ ਨੀ ਟਿਕਦੀ
kade itthe kade utthe nI tUM kiuM nI TikadI
Sometimes here, sometimes there, [Ni: vocative for a woman], why don't you settle?
ਹੋ ਜਾ ਨੀ ਹੋ ਜਾ ਨੀ ਤੂੰ ਇੱਕ ਦੀ
ho jA nI ho jA nI tUM ikka dI
Go on, just belong to one person now
ਸਾਡੇ ਕੋਲੋਂ ਲੰਘਦੇ ਆ ਹੱਥ ਜੋੜ ਕੇ
sADe koloM laMghade A hattha jo.Da ke
They pass by me with hands folded in respect
ਨੀ ਤੂੰ ਜਿਹੜੇ ਕਲਾਕਾਰ ਨਾਲ ਫੋਟੋ ਖਿੱਚਦੀ
nI tUM jiha.De kalAkAra nAla phoTo khichchadI
The very artists you take photos with
ਤੁਸੀਂ ਫ਼ੈਨ ਹੋ ਜਿਨ੍ਹਾਂ ਦੇ ਸਾਡੇ ਪੈਰਾਂ ਥੱਲੇ ਹੋ
tusIM pha਼aina ho jinhAM de sADe pairAM thalle ho
The ones you are a fan of, are beneath my feet
ਅੱਜ ਪੈਰਾਂ 'ਚ ਪਾ ਕੇ ਉੱਚੀ ਹੀਲ ਕਿੱਥੇ ਚੱਲੇ ਹੋ
ajja pairAM 'cha pA ke uchchI hIla kitthe challe ho
Wearing those high heels today, where are you headed?
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉੱਤੋਂ ਤੁਸੀਂ ਕੱਲੇ ਹੋ
gaDDI kAle sa਼Isa਼iAM vAlI te uttoM tusIM kalle ho
A car with tinted windows, and on top of that, you’re all alone
ਅੱਜ ਪੈਰਾਂ 'ਚ ਪਾ ਕੇ
ajja pairAM 'cha pA ke
Having put them on your feet today
ਅੱਜ ਪੈਰਾਂ 'ਚ ਪਾ ਕੇ
ajja pairAM 'cha pA ke
Having put them on your feet today
ਕਿੱਥੇ ਚੱਲੇ ਹੋ
kitthe challe ho
Where are you headed?
ਤੇ ਉੱਤੋਂ ਤੁਸੀਂ ਕੱਲੇ ਹੋ
te uttoM tusIM kalle ho
And on top of that, you’re all alone