Whisky
by Gippy Grewal
ਹੋ ਸਾਡੀ ਜ਼ਿੰਦਗੀ ਫਟੇ ਪੁਰਾਣੇ ਨੋਟਾਂ ਵਰਗੀ ਹੋ ਗਈ ਓਏ
ho sADI ja਼iMdagI phaTe purANe noTAM varagI ho gaI oe
Oh, our lives have become like tattered, old currency notes
ਹੋ ਬੀਬਾ ਕੌਂਕਿਆਂਵਾਲਿਆ ਚੁੰਨੀ ਲੀਰਾਂ-ਲੀਰਾਂ ਹੋ ਗਈ ਓਏ
ho bIbA kauMkiAMvAliA chuMnI lIrAM-lIrAM ho gaI oe
Oh, [Biba: a term of respect/endearment] from Konke village, your [Chunni: traditional scarf] has been torn to shreds
ਹੜਕ ਕੇ ਤਿਰਛੇ ਕੱਦੋਂ ਨੀ ਸਵਾਲ ਹੋ ਗਿਆ ਹੋਏ ਪੀ-ਪੀ ਵਿਸਕੀ
ha.Daka ke tiraChe kaddoM nI savAla ho giA hoe pI-pI visakI
Staggering with a slanted gait, she's become a walking mystery, oh drinking whisky
ਹੋ ਪੀ-ਪੀ ਵਿਸਕੀ ਕੁੜੀ ਦਾ ਰੰਗ ਲਾਲ ਹੋ ਗਿਆ ਹੋਏ ਪੀ-ਪੀ ਵਿਸਕੀ
ho pI-pI visakI ku.DI dA raMga lAla ho giA hoe pI-pI visakI
Oh, sipping on whisky, the [Kudi: girl/maiden]’s face has turned a deep crimson, oh drinking whisky

ਓ ਹੁੰਦੀ ਸੀ ਬਦਾਮੀ ਰੰਗ ਦੀ ਜਦੋਂ ਪੰਜਾਬੋਂ ਆਈ ਸੀ
o huMdI sI badAmI raMga dI jadoM paMjAboM AI sI
Oh, she used to have a complexion like almonds when she first arrived from Punjab
ਹੋ ਪੱਟ-ਹੋਣੀ ਨੇ ਵਿਚ ਗੁੱਤ ਦੇ ਲਾਲ ਪਰਾਂਦੀ ਪਾਈ ਸੀ
ho paTTa-hoNI ne vicha gutta de lAla parAMdI pAI sI
Oh, that [Patt-hooni: captivating heartbreaker] used to wear a red [Parandi: traditional tasseled hair-thread] in her braid

ਬਿਊਟੀ ਪਾਰਲਰ 'ਚ ਜੀਹਦਾ ਵਾਲ-ਵਾਲ ਹੋ ਗਿਆ ਹੋਏ ਪੀ-ਪੀ ਵਿਸਕੀ
biUTI pAralara 'cha jIhadA vAla-vAla ho giA hoe pI-pI visakI
In the beauty parlors, every single strand of her hair has changed, oh drinking whisky
ਹੋ ਪੀ-ਪੀ ਵਿਸਕੀ ਕੁੜੀ ਦਾ ਰੰਗ ਲਾਲ ਹੋ ਗਿਆ ਹੋਏ ਪੀ-ਪੀ ਵਿਸਕੀ
ho pI-pI visakI ku.DI dA raMga lAla ho giA hoe pI-pI visakI
Oh, sipping on whisky, the [Kudi: girl/maiden]’s face has turned a deep crimson, oh drinking whisky
ਹੋ ਪੀ-ਪੀ ਵਿਸਕੀ ਕੁੜੀ ਦਾ ਰੰਗ ਲਾਲ ਹੋ ਗਿਆ ਹੋਏ ਪੀ-ਪੀ ਵਿਸਕੀ
ho pI-pI visakI ku.DI dA raMga lAla ho giA hoe pI-pI visakI
Oh, sipping on whisky, the [Kudi: girl/maiden]’s face has turned a deep crimson, oh drinking whisky
ਹੋ ਪੀ-ਪੀ ਵਿਸਕੀ ਕੁੜੀ ਦਾ ਰੰਗ ਲਾਲ ਹੋ ਗਿਆ ਹੋਏ ਪੀ-ਪੀ ਵਿਸਕੀ
ho pI-pI visakI ku.DI dA raMga lAla ho giA hoe pI-pI visakI
Oh, sipping on whisky, the [Kudi: girl/maiden]’s face has turned a deep crimson, oh drinking whisky
ਹੋ ਪੀ-ਪੀ ਵਿਸਕੀ ਕੁੜੀ ਦਾ ਰੰਗ ਲਾਲ ਹੋ ਗਿਆ ਹੋਏ ਪੀ-ਪੀ ਵਿਸਕੀ
ho pI-pI visakI ku.DI dA raMga lAla ho giA hoe pI-pI visakI
Oh, sipping on whisky, the [Kudi: girl/maiden]’s face has turned a deep crimson, oh drinking whisky
ਹੋ ਕਰਕੇ ਲੁੱਕ ਸਿਤਾਰਾਂ ਵਰਗੀ [?] ਭਿੜਦੀ ਰਹਿੰਦੀ ਏ
ho karake lukka sitArAM varagI [?] bhi.DadI rahiMdI e
Oh, styling herself like a shimmering star, she’s always out clashing and mingling
ਹੋ ਲੱਗੀ ਕਿਹੀ ਇਸ਼ਕ 'ਚ ਬਾਜ਼ੀ ਟਿੱਕ ਕੇ ਵੀ ਨਾ ਰਹਿੰਦੀ ਏ
ho laggI kihI isa਼ka 'cha bAja਼I Tikka ke vI nA rahiMdI e
Oh, what kind of gamble has she lost in love, she can't seem to stay still for a moment

ਹੋ ਫੱਟੇ ਚੱਕਦੀ ਨੂੰ ਕਹਿੰਦੇ ਪੂਰਾ ਸਾਲ ਹੋ ਗਿਆ ਹੋਏ ਪੀ-ਪੀ ਵਿਸਕੀ
ho phaTTe chakkadI nUM kahiMde pUrA sAla ho giA hoe pI-pI visakI
They say it's been a whole year since she started [Fatte chakkdi: wrecking havoc/living life at full throttle], oh drinking whisky
ਹੋ ਪੀ-ਪੀ ਵਿਸਕੀ ਕੁੜੀ ਦਾ ਰੰਗ ਲਾਲ ਹੋ ਗਿਆ ਹੋਏ ਪੀ-ਪੀ ਵਿਸਕੀ
ho pI-pI visakI ku.DI dA raMga lAla ho giA hoe pI-pI visakI
Oh, sipping on whisky, the [Kudi: girl/maiden]’s face has turned a deep crimson, oh drinking whisky
ਹੋ ਪੀ-ਪੀ ਵਿਸਕੀ ਕੁੜੀ ਦਾ ਰੰਗ ਲਾਲ ਹੋ ਗਿਆ ਹੋਏ ਪੀ-ਪੀ ਵਿਸਕੀ
ho pI-pI visakI ku.DI dA raMga lAla ho giA hoe pI-pI visakI
Oh, sipping on whisky, the [Kudi: girl/maiden]’s face has turned a deep crimson, oh drinking whisky
ਹੋ ਪੀ-ਪੀ ਵਿਸਕੀ ਕੁੜੀ ਦਾ ਰੰਗ ਲਾਲ ਹੋ ਗਿਆ ਹੋਏ ਪੀ-ਪੀ ਵਿਸਕੀ
ho pI-pI visakI ku.DI dA raMga lAla ho giA hoe pI-pI visakI
Oh, sipping on whisky, the [Kudi: girl/maiden]’s face has turned a deep crimson, oh drinking whisky
ਹੋ ਪੀ-ਪੀ ਵਿਸਕੀ ਕੁੜੀ ਦਾ ਰੰਗ ਲਾਲ ਹੋ ਗਿਆ ਹੋਏ ਪੀ-ਪੀ ਵਿਸਕੀ
ho pI-pI visakI ku.DI dA raMga lAla ho giA hoe pI-pI visakI
Oh, sipping on whisky, the [Kudi: girl/maiden]’s face has turned a deep crimson, oh drinking whisky
ਹੋ ਸੋਨ ਪਰੀ ਇੱਕ ਉਂਗਲੀ ਦੇ ਵਿਚ ਮੁੰਦਰੀ ਪਾਈ ਫਿਰਦੀ ਆ
ho sona parI ikka uMgalI de vicha muMdarI pAI phiradI A
Oh, like a golden fairy, she goes around wearing a ring on her finger
ਹੋ ਮੁੰਦਰੀ ਉੱਤੇ ਸੋਹਣੇ ਯਾਰ ਦਾ ਨਾਂ ਲਿਖਵਾਈ ਫਿਰਦੀ ਆ
ho muMdarI utte sohaNe yAra dA nAM likhavAI phiradI A
Oh, she’s had the name of her handsome [Yaar: beloved/soulmate] engraved upon that ring

ਕਿਤੇ ਟਕਰੂਗੀ ਖੜ੍ਹਾ ਏ ਸਵਾਲ ਹੋ ਗਿਆ ਹੋਏ ਪੀ-ਪੀ ਵਿਸਕੀ
kite TakarUgI kha.DhA e savAla ho giA hoe pI-pI visakI
Where will she finally cross my path? That’s the big question now, oh drinking whisky