Winnipeg

by Gippy Grewal

ਠੇਕਿਆਂ ਦੇ ਸ਼ੱਟਰਾਂ 'ਚ ਆ ਗਿਆ ਅਸਰ ਆਇਆ ਉਹਦੇ ਧੋਖੇ ਦਾ
ThekiAM de sa਼TTarAM 'cha A giA asara AiA uhade dhokhe dA
The impact of her betrayal has reached the shutters of the liquor vends
ਪੰਜ ਸਾਲ ਦੀ ਟੁੱਟ ਗਈ ਯਾਰੀ ਜੋ ਤਖ਼ਤਾ ਕੱਚੇ ਕੋਠੇ ਦਾ
paMja sAla dI TuTTa gaI yArI jo takha਼tA kachche koThe dA
A five-year [Yaar: close friendship/relationship] crumbled like the roof of a mud-brick shack
ਉਹਦੀ ਚੇਤੇ ਆਖ਼ਰੀ ਕਾਲ 'ਤੇ ਗੱਲ ਉਹਦੀ ਬਹਿਕੀ ਬਹਿਕੀ ਨੇ
uhadI chete Akha਼rI kAla 'te galla uhadI bahikI bahikI ne
I remember her final call, her voice wavering and delirious
ਚੰਡੀਗੜ੍ਹ ਬਰਫ਼ ਚਲਾ ਤੀ ਬਿਨਾਂ ਪੈੱਗ ਬੈਠੀ ਬੈਠੀ ਨੇ
chaMDIga.Dha barapha਼ chalA tI binAM paigga baiThI baiThI ne
She made Chandigarh feel like a snowstorm, even while I sat without a drink
ਹੁਣ ਤਿੰਨ ਤਿਆਰ ਤਲਾਸ਼ੇ ਖੋਹ ਕੇ ਲੈ ਗਈ ਚੌਬਰ ਦੇ ਹਾਸੇ
huNa tiMna tiAra talAsa਼e khoha ke lai gaI chaubara de hAse
Now three new suitors are sought, she's snatched the smiles from this young man's face
ਚਰਚੇ ਹੁੰਦੇ ਚਾਰੇ ਪਾਸੇ ਜੱਟ ਦੀ ਬਰਬਾਦੀ ਦੇ
charache huMde chAre pAse jaTTa dI barabAdI de
Talk of this [Jatt: a member of the land-owning agricultural community] and his ruin is spreading everywhere
ਪਾਉਂਦਾ ਪੈੱਗ ਤੋੜਦਾ ਗੱਲ ਜਦੋਂ ਕੋਈ ਨਿਕਲੇ ਅੱਗੇ ਨਹੀਂ ਹੱਲ ਉਖੇੜੀ
pAuMdA paigga to.DadA galla jadoM koI nikale agge nahIM halla ukhe.DI
He pours a peg and breaks the glass when no solution is found for the talk that arises
ਗੱਲ ਤਾਂ ਕੱਟ ਗਈ ਯਾਰੀ ਦਿਓਰ ਨੀ ਪੁੱਛਦੇ ਭਾਬੀ ਦੇ
galla tAM kaTTa gaI yArI diora nI puchChade bhAbI de
The bond is severed; now the [Devar: younger brothers-in-law/groom's friends] no longer ask about their [Bhabhi: sister-in-law/brother's wife]

ਹੋ ਪੱਟਾਂ 'ਤੇ ਸੀ ਮਾਰਦਾ ਥਾਪੀਆਂ ਹੁਣ ਚੱਕੀ ਫਿਰਦਾ ਛੱਲਾ
ho paTTAM 'te sI mAradA thApIAM huNa chakkI phiradA ChallA
He used to thump his thighs in pride, now he just wanders clutching her ring
ਥੰਮ੍ਹੇ ਵਰਗਾ ਪੱਟ ਕੇ ਰੱਖਤਾ ਪੁੱਤ ਮਾਪਿਆਂ ਦਾ ਇਕੱਲਾ
thaMmhe varagA paTTa ke rakkhatA putta mApiAM dA ikallA
She uprooted the only son of his parents like a mighty pillar being toppled
ਚਿੰਤਾ ਉੱਤੇ ਚੜ੍ਹਤੀ ਨਾਗਣੀ ਵਾਂਗੂੰ ਵਿਚ ਜੜਾਂ ਦੇ ਬਹਿ ਗਈ
chiMtA utte cha.DhatI nAgaNI vAMgUM vicha ja.DAM de bahi gaI
Anxiety has climbed over him like a [Naagni: high-potency opium/cobra] settling into his very roots
ਤੇਰੀ ਸੱਜਰੀ ਪੀਕੋ ਕੀਤੀ ਚੁੰਨੀ ਸਾਡੀ ਲੁੱਟ ਕੇ ਜਵਾਨੀ ਲੈ ਗਈ
terI sajjarI pIko kItI chuMnI sADI luTTa ke javAnI lai gaI
Your freshly pleated veil has plundered my youth and walked away
ਬਹਿ ਗਿਆ ਰੰਮ ਤਲਵਾਰਾ ਪਾਉਂਦਾ ਪੈੱਗ 'ਚ ਜਦੋਂ ਅਖਾੜਾ
bahi giA raMma talavArA pAuMdA paigga 'cha jadoM akhA.DA
The rum has settled deep like a sword's edge when the drinking session begins
ਤੇਰਾ ਠੇਕਿਆਂ ਉੱਤੇ ਸੱਤਵਾਰਾ ਚੇਤੇ ਜੱਗਾਂ ਨੀ ਸਾਕੀ ਦੇ
terA ThekiAM utte sattavArA chete jaggAM nI sAkI de
Your week-long presence at the taverns is etched in the memory of the [Saaki: wine-server]
ਪਾਉਂਦਾ ਪੈੱਗ ਤੋੜਦਾ ਗੱਲ ਜਦੋਂ ਕੋਈ ਨਿਕਲੇ ਅੱਗੇ ਨਹੀਂ ਹੱਲ ਉਖੇੜੀ
pAuMdA paigga to.DadA galla jadoM koI nikale agge nahIM halla ukhe.DI
He pours a peg and breaks the glass when no solution is found for the talk that arises
ਗੱਲ ਤਾਂ ਕੱਟ ਗਈ ਯਾਰੀ ਦਿਓਰ ਨੀ ਪੁੱਛਦੇ ਭਾਬੀ ਦੇ
galla tAM kaTTa gaI yArI diora nI puchChade bhAbI de
The bond is severed; now the [Devar: younger brothers-in-law/groom's friends] no longer ask about their [Bhabhi: sister-in-law/brother's wife]
ਪਾਉਂਦਾ ਪੈੱਗ ਤੋੜਦਾ ਗੱਲ ਜਦੋਂ ਕੋਈ ਨਿਕਲੇ ਅੱਗੇ ਨਹੀਂ ਹੱਲ ਉਖੇੜੀ
pAuMdA paigga to.DadA galla jadoM koI nikale agge nahIM halla ukhe.DI
He pours a peg and breaks the glass when no solution is found for the talk that arises
ਗੱਲ ਤਾਂ ਕੱਟ ਗਈ ਯਾਰੀ ਦਿਓਰ ਨੀ ਪੁੱਛਦੇ ਭਾਬੀ ਦੇ
galla tAM kaTTa gaI yArI diora nI puchChade bhAbI de
The bond is severed; now the [Devar: younger brothers-in-law/groom's friends] no longer ask about their [Bhabhi: sister-in-law/brother's wife]
ਕੋਠੇ ਖੜਕ ਸਿਹੁੰ ਦੀ ਹਰਨਾਮੀ ਵਾਂਗੂੰ ਤੇਰੇ ਯਾਰ ਬਥੇਰੇ
koThe kha.Daka sihuM dI haranAmI vAMgUM tere yAra bathere
Just like the legendary Harnami of Kothe Kharak Singh, you have countless lovers
ਹੱਥ ਮਦੀਰਾ ਡੱਕੀ ਨਿਕਲੇ ਪੱਬ ਚੋਂ ਮੂੰਹ ਹਨੇਰੇ
hattha madIrA DakkI nikale pabba choM mUMha hanere
Clutching wine, you emerge from the pub under the cover of darkness
ਹੋ ਝਾੜ ਕੇ ਜੁੱਤੀ ਚੜ੍ਹਦੀ ਅੱਜਕੱਲ੍ਹ ਜੀ.ਐੱਮ.ਸੀ. ਦੇ ਡਿੱਕੇ 'ਤੇ
ho jhA.Da ke juttI cha.DhadI ajjakallha jI.aimma.sI. de Dikke 'te
Dusting off your shoes, you now step into your GMC luxury truck
ਸਾਡਾ ਕੋਕਾ ਸੁਣਿਆ ਜਚਦਾ ਅੱਜ ਵੀ ਨੱਕ ਤੇਰੇ ਤਿੱਖੇ 'ਤੇ
sADA kokA suNiA jachadA ajja vI nakka tere tikkhe 'te
I've heard my gifted nose-pin still looks exquisite on your sharp nose
ਕਰਦੀ ਫ਼ੈਸ਼ਨ ਵੱਖਰੇ ਵੱਖਰੇ ਕਿਹੜੇ ਯੱਕੇ ਤੈਨੂੰ ਟੱਕਰੇ
karadI pha਼aisa਼na vakkhare vakkhare kiha.De yakke tainUM Takkare
You flaunt different fashions; I wonder which "aces" you've encountered now
ਗਿੱਪੀ ਨੇ ਐਵੇਂ ਚੱਕੇ ਨਖਰੇ ਨੀ ਤੇਰੇ ਰੰਗ ਗੁਲਾਬੀ ਦੇ
gippI ne aiveM chakke nakhare nI tere raMga gulAbI de
[Gippy: Self-reference to the artist] indulged your tantrums and your rosy complexion for no reason
ਪਾਉਂਦਾ ਪੈੱਗ ਤੋੜਦਾ ਗੱਲ ਜਦੋਂ ਕੋਈ ਨਿਕਲੇ ਅੱਗੇ ਨਹੀਂ ਹੱਲ ਉਖੇੜੀ
pAuMdA paigga to.DadA galla jadoM koI nikale agge nahIM halla ukhe.DI
He pours a peg and breaks the glass when no solution is found for the talk that arises
ਗੱਲ ਤਾਂ ਕੱਟ ਗਈ ਯਾਰੀ ਦਿਓਰ ਨੀ ਪੁੱਛਦੇ ਭਾਬੀ ਦੇ
galla tAM kaTTa gaI yArI diora nI puchChade bhAbI de
The bond is severed; now the [Devar: younger brothers-in-law/groom's friends] no longer ask about their [Bhabhi: sister-in-law/brother's wife]
ਪਾਉਂਦਾ ਪੈੱਗ ਤੋੜਦਾ ਗੱਲ ਜਦੋਂ ਕੋਈ ਨਿਕਲੇ ਅੱਗੇ ਨਹੀਂ ਹੱਲ ਉਖੇੜੀ
pAuMdA paigga to.DadA galla jadoM koI nikale agge nahIM halla ukhe.DI
He pours a peg and breaks the glass when no solution is found for the talk that arises
ਗੱਲ ਤਾਂ ਕੱਟ ਗਈ ਯਾਰੀ ਦਿਓਰ ਨੀ ਪੁੱਛਦੇ ਭਾਬੀ ਦੇ
galla tAM kaTTa gaI yArI diora nI puchChade bhAbI de
The bond is severed; now the [Devar: younger brothers-in-law/groom's friends] no longer ask about their [Bhabhi: sister-in-law/brother's wife]

Share

More by Gippy Grewal

View all songs →