Yaar Mera Menu Zeher Deve
by Gippy Grewalft Bhinda Aujla, Ms Scandalous
ਮੇਰਾ ਹਾਲ ਕੀ ਪੁੱਛਦੇ ਹੋ ਰੱਬ ਯਾਰ ਨੂੰ ਮੰਨੀ ਬੈਠੀ ਆਂ
merA hAla kI puchChade ho rabba yAra nUM maMnI baiThI AM
Why do you ask how I fare? I have come to believe my [Yaar: close friend/beloved; carries significant cultural weight regarding loyalty] is God.
ਚੁੰਨੀ ਦੀਆਂ ਚਾਰੇ ਕੰਨੀਆਂ ਵਿਚ ਉਹਦੇ ਪਿਆਰ ਨੂੰ ਮੰਨੀ ਬੈਠੀ ਆਂ
chuMnI dIAM chAre kaMnIAM vicha uhade piAra nUM maMnI baiThI AM
In the four corners of my [Chunni: traditional long scarf/veil], I have secured his love.
ਮੇਰਾ ਹਾਲ ਕੀ ਪੁੱਛਦੇ ਹੋ ਰੱਬ ਯਾਰ ਨੂੰ ਮੰਨੀ ਬੈਠੀ ਆਂ
merA hAla kI puchChade ho rabba yAra nUM maMnI baiThI AM
Why do you ask how I fare? I have come to believe my [Yaar: close friend/beloved] is God.
ਚੁੰਨੀ ਦੀਆਂ ਚਾਰੇ ਕੰਨੀਆਂ ਵਿਚ ਉਹਦੇ ਪਿਆਰ ਨੂੰ ਮੰਨੀ ਬੈਠੀ ਆਂ
chuMnI dIAM chAre kaMnIAM vicha uhade piAra nUM maMnI baiThI AM
In the four corners of my [Chunni: traditional long scarf/veil], I have secured his love.
ਲੈਣਾ ਦੁਨੀਆਦਾਰੀ ਤੋਂ ਬਸ ਉਹਦੇ ਆਸਰੇ ਜੀ ਲਾਂਗੀ
laiNA dunIAdArI toM basa uhade Asare jI lAMgI
I have nothing to do with worldly affairs; I shall live solely on his support.
ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ ਵੇ ਮੈਂ ਘੁੱਟ ਘੁੱਟ ਕਰਕੇ ਪੀ ਲਾਂਗੀ
je yAra merA mainUM ja਼hira deve ve maiM ghuTTa ghuTTa karake pI lAMgI
If my [Yaar: close friend/beloved] were to give me poison, I would drink it down sip by sip.

ਉਹਨੂੰ ਹਿੱਕ ਨਾਲ ਲਾ ਕੇ ਰੱਖਣਾ ਐ ਕੁਰਤੀ ਦਾ ਬਟਨ ਬਣਾ ਲੈਣਾ
uhanUM hikka nAla lA ke rakkhaNA ai kuratI dA baTana baNA laiNA
I want to keep him pressed to my chest, making him the very button of my shirt.
ਜੇ ਯਾਰ ਮੇਰਾ ਮੈਥੋਂ ਵਿਛੜ ਗਿਆ ਮੈਂ ਫਿਰ ਨਾ ਦੂਜਾ ਸਾਹ ਲੈਣਾ
je yAra merA maithoM viCha.Da giA maiM phira nA dUjA sAha laiNA
If my [Yaar: close friend/beloved] were ever separated from me, I wouldn't take another breath.
ਮਰ ਕੇ ਵੀ ਜੋ ਨਾ ਵਿਛੜ ਸਕੇ ਇਸ ਦਿਲ ਨੂੰ ਦਿਲ ਨਾਲ ਸੀ ਲਾਂਗੀ
mara ke vI jo nA viCha.Da sake isa dila nUM dila nAla sI lAMgI
Even in death we won't part; I will stitch this heart to his heart.
ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ ਵੇ ਮੈਂ ਘੁੱਟ ਘੁੱਟ ਕਰਕੇ ਪੀ ਲਾਂਗੀ
je yAra merA mainUM ja਼hira deve ve maiM ghuTTa ghuTTa karake pI lAMgI
If my [Yaar: close friend/beloved] were to give me poison, I would drink it down sip by sip.
ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ ਵੇ ਮੈਂ ਘੁੱਟ ਘੁੱਟ ਕਰਕੇ ਪੀ ਲਾਂਗੀ
je yAra merA mainUM ja਼hira deve ve maiM ghuTTa ghuTTa karake pI lAMgI
If my [Yaar: close friend/beloved] were to give me poison, I would drink it down sip by sip.
ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ ਵੇ ਮੈਂ ਘੁੱਟ ਘੁੱਟ ਕਰਕੇ ਪੀ ਲਾਂਗੀ
je yAra merA mainUM ja਼hira deve ve maiM ghuTTa ghuTTa karake pI lAMgI
If my [Yaar: close friend/beloved] were to give me poison, I would drink it down sip by sip.
ਮੇਰੇ ਯਾਰ ਦੀ ਕੁੱਲੀ ਸੁਰਗ ਜਿਹੀ ਮਹਿਲਾਂ ਦਾ ਕੀ ਏ ਭਾਅ ਮੈਨੂੰ
mere yAra dI kullI suraga jihI mahilAM dA kI e bhAa mainUM
The humble hut of my [Yaar: close friend/beloved] is like heaven; what value do palaces hold for me?
ਸੱਜਣਾ ਦੀ ਰਜ਼ਾ 'ਚ ਰਾਜ਼ੀ ਮੈਂ ਨਾ ਦੁਨੀਆ ਦੀ ਪਰਵਾਹ ਮੈਨੂੰ
sajjaNA dI raja਼A 'cha rAja਼I maiM nA dunIA dI paravAha mainUM
I am content in the will of my [Sajjan: soulmate/beloved]; I care nothing for the world.
ਦੁੱਖਾਂ ਦੀ ਚਾਦਰ ਨਾਗਾਂ ਨੂੰ ਪੜ੍ਹ ਪੜ੍ਹ ਕੇ ਮੰਤਰ ਕੀਲ ਲਾਂਗੀ
dukkhAM dI chAdara nAgAM nUM pa.Dha pa.Dha ke maMtara kIla lAMgI
Against this shroud of sorrows, I will charm the serpents by chanting incantations.
ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ ਵੇ ਮੈਂ ਘੁੱਟ ਘੁੱਟ ਕਰਕੇ ਪੀ ਲਾਂਗੀ
je yAra merA mainUM ja਼hira deve ve maiM ghuTTa ghuTTa karake pI lAMgI
If my [Yaar: close friend/beloved] were to give me poison, I would drink it down sip by sip.
ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ ਵੇ ਮੈਂ ਘੁੱਟ ਘੁੱਟ ਕਰਕੇ ਪੀ ਲਾਂਗੀ
je yAra merA mainUM ja਼hira deve ve maiM ghuTTa ghuTTa karake pI lAMgI
If my [Yaar: close friend/beloved] were to give me poison, I would drink it down sip by sip.
ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ ਵੇ ਮੈਂ ਘੁੱਟ ਘੁੱਟ ਕਰਕੇ ਪੀ ਲਾਂਗੀ
je yAra merA mainUM ja਼hira deve ve maiM ghuTTa ghuTTa karake pI lAMgI
If my [Yaar: close friend/beloved] were to give me poison, I would drink it down sip by sip.
ਜ਼ਿੰਦਗੀ ਸਾਰੀ ਗੁਜ਼ਰ ਜਾਏ ਮੇਰੇ ਯਾਰ ਦੀ ਪੂਜਾ ਕਰਦੀ ਦੀ
ja਼iMdagI sArI guja਼ra jAe mere yAra dI pUjA karadI dI
May my entire life pass by while I worship my [Yaar: close friend/beloved].
ਅਰਮਾਨ ਨਿਕਲ ਜਾਏ ਜਾਨ ਮੇਰੀ ਬਸ ਧੀਮਾ ਧੀਮਾ ਕਰਦੀ ਦੀ
aramAna nikala jAe jAna merI basa dhImA dhImA karadI dI
May my soul depart with my last wish, softly whispering his name.
ਨਾ ਰੁੱਤ ਗਰਮੀ ਤੋਂ ਵੱਖ ਹੋਵੇ ਚਾਹੇ ਦੂਰੀ ਪੈ ਜੇ ਮੀਲਾਂ ਦੀ
nA rutta garamI toM vakkha hove chAhe dUrI pai je mIlAM dI
May our bond never part like the heat from the season, even if miles of distance come between us.