Zaalam
by Gippy Grewal
ਲਾਜ ਮਾਰਿਆ ਜੇ ਕੋਈ ਚੁੱਪ ਕਰਿਆ
lAja mAriA je koI chuppa kariA
If someone remains silent out of modesty and grace
ਕਾਹਦੇ ਉਸ ਨੂੰ ਡਰਿਆ ਸਮਝੀਏ ਨਾ
kAhade usa nUM DariA samajhIe nA
Do not mistake that silence for a sign of fear
ਜ਼ਖ਼ਮੀ ਹੋ ਕੇ ਜੇ ਹੋਵੇ ਸ਼ੇਰ ਸੁੱਤਾ
ja਼kha਼mI ho ke je hove sa਼era suttA
If a lion lies wounded and chooses to sleep
ਕਾਹਦੇ ਉਸ ਨੂੰ ਠਰਿਆ ਸਮਝੀਏ ਨਾ
kAhade usa nUM ThariA samajhIe nA
Do not mistake his stillness for being defeated or cold
ਜਿਹੜੇ ਕੌਮ ਦੇ ਲਈ ਸ਼ਹੀਦ ਹੁੰਦੇ
jiha.De kauma de laI sa਼hIda huMde
Those who become martyrs for the sake of the nation [Qaum: the collective Sikh nation/community]
ਕਦੇ ਉਸ ਨੂੰ ਮਰਿਆ ਸਮਝੀਏ ਨਾ
kade usa nUM mariA samajhIe nA
Never consider them to be dead or gone
ਹੋ ਅਸੀਂ ਅੱਕੇ ਬੈਠੇ ਹਾਂ
ho asIM akke baiThe hAM
Oh, we are now pushed to our limits
ਅਜ਼ਮਾਉਣਾ ਛੱਡ ਦਿਓ
aja਼mAuNA ChaDDa dio
Stop putting our resolve to the test
ਜਬਰਾਂ ਸੰਗ ਸਬਰਾਂ ਨੂੰ
jabarAM saMga sabarAM nUM
With your many oppressions, our patience
ਪਰਤਾਉਣਾ ਛੱਡ ਦਿਓ
paratAuNA ChaDDa dio
Stop trying to provoke and weigh
ਉਹ ਹਲ਼ ਛੱਡ ਕੇ ਫੜ ਲਿਆ ਜੇ
uha hala਼ ChaDDa ke pha.Da liA je
If we leave the plow and take hold
ਉਹ ਹਲ਼ ਛੱਡ ਕੇ ਫੜ ਲਿਆ ਜੇ
uha hala਼ ChaDDa ke pha.Da liA je
If we leave the plow and take hold
ਅਸੀਂ ਹੱਥ ਹਥਿਆਰਾਂ ਨੂੰ
asIM hattha hathiArAM nUM
Of weapons in our hands instead
ਘੇਰ ਵਕਤ ਪਾ ਦਿਆਂਗੇ
ghera vakata pA diAMge
We shall surround and bring hard times
ਜ਼ਾਲਮ ਸਰਕਾਰਾਂ ਨੂੰ
ja਼Alama sarakArAM nUM
Upon the [Zaalma: Cruel/Oppressive] governments
ਅਸੀਂ ਵਕਤ ਪਾ ਦਿਆਂਗੇ
asIM vakata pA diAMge
We shall bring a reckoning
ਜ਼ਾਲਮ ਸਰਕਾਰਾਂ ਨੂੰ
ja਼Alama sarakArAM nUM
Upon the [Zaalma: Cruel/Oppressive] governments
ਘੇਰ ਵਕਤ ਪਾ ਦਿਆਂਗੇ
ghera vakata pA diAMge
We shall surround and bring hard times
ਜ਼ਾਲਮ ਸਰਕਾਰਾਂ ਨੂੰ
ja਼Alama sarakArAM nUM
Upon the [Zaalma: Cruel/Oppressive] governments
ਬੰਨ੍ਹ ਸਾਡੇ ਸਬਰਾਂ ਦਾ
baMnha sADe sabarAM dA
The dam holding back our patience
ਬੱਸ ਟੁੱਟਣ ਵਾਲਾ ਏ
bassa TuTTaNa vAlA e
Is just about to burst and break
ਝੰਡਾ ਫੇਰ ਬਗਾਵਤ ਦਾ
jhaMDA phera bagAvata dA
The flag of open rebellion
ਉਹ ਉੱਠਣ ਵਾਲਾ ਏ
uha uTThaNa vAlA e
Is about to be raised once more
ਬੰਨ੍ਹ ਸਾਡੇ ਸਬਰਾਂ ਦਾ
baMnha sADe sabarAM dA
The dam holding back our patience
ਬੱਸ ਟੁੱਟਣ ਵਾਲਾ ਏ
bassa TuTTaNa vAlA e
Is just about to burst and break
ਝੰਡਾ ਫੇਰ ਬਗਾਵਤ ਦਾ
jhaMDA phera bagAvata dA
The flag of open rebellion
ਉਹ ਉੱਠਣ ਵਾਲਾ ਏ
uha uTThaNa vAlA e
Is about to be raised once more
ਔਹ ਧਰਤੀ ਦਿਖਾ ਦਈਏ
auha dharatI dikhA daIe
We shall show the reality of the earth
ਔਹ ਧਰਤੀ ਦਿਖਾ ਦਈਏ
auha dharatI dikhA daIe
We shall show the reality of the earth
ਕੁਰਸੀ ਦਿਆਂ ਯਾਰਾਂ ਨੂੰ
kurasI diAM yArAM nUM
To those friends of the throne/power
ਘੇਰ ਵਕਤ ਪਾ ਦਿਆਂਗੇ
ghera vakata pA diAMge
We shall surround and bring hard times
ਜ਼ਾਲਮ ਸਰਕਾਰਾਂ ਨੂੰ
ja਼Alama sarakArAM nUM
Upon the [Zaalma: Cruel/Oppressive] governments
ਅਸੀਂ ਵਕਤ ਪਾ ਦਿਆਂਗੇ
asIM vakata pA diAMge
We shall bring a reckoning
ਜ਼ਾਲਮ ਸਰਕਾਰਾਂ ਨੂੰ
ja਼Alama sarakArAM nUM
Upon the [Zaalma: Cruel/Oppressive] governments
ਘੇਰ ਵਕਤ ਪਾ ਦਿਆਂਗੇ
ghera vakata pA diAMge
We shall surround and bring hard times
ਜ਼ਾਲਮ ਸਰਕਾਰਾਂ ਨੂੰ
ja਼Alama sarakArAM nUM
Upon the [Zaalma: Cruel/Oppressive] governments
ਉੱਚੀ ਗੱਲ ਕੀ ਕਰਦੇ ਹਾਂ
uchchI galla kI karade hAM
We do not boast of high and mighty things
ਬਾਣੇ ਵਿਚ ਜੀਅ ਲਈਦਾ
bANe vicha jIa laIdA
We live simply within our [Baana: traditional Sikh attire/discipline]
ਢਿੱਡ ਭਰ ਕੇ ਦੁਨੀਆਂ ਦਾ
DhiDDa bhara ke dunIAM dA
After filling the stomach of the whole world
ਖ਼ੁਦ ਭੁੱਖੇ ਸੌਂ ਲਈਦਾ
kha਼uda bhukkhe sauM laIdA
We often go to sleep hungry ourselves
ਉੱਚੀ ਗੱਲ ਕੀ ਕਰਦੇ ਹਾਂ
uchchI galla kI karade hAM
We do not boast of high and mighty things
ਬਾਣੇ ਵਿਚ ਜੀਅ ਲਈਦਾ
bANe vicha jIa laIdA
We live simply within our [Baana: traditional Sikh attire/discipline]
ਢਿੱਡ ਭਰ ਕੇ ਦੁਨੀਆਂ ਦਾ
DhiDDa bhara ke dunIAM dA
After filling the stomach of the whole world
ਖ਼ੁਦ ਭੁੱਖੇ ਸੌਂ ਲਈਦਾ
kha਼uda bhukkhe sauM laIdA
We often go to sleep hungry ourselves
ਲੱਗ ਗਈਆਂ ਪਿਆਸਾਂ ਨੇ
lagga gaIAM piAsAM ne
A deep thirst has now been awakened
ਲੱਗ ਗਈਆਂ ਪਿਆਸਾਂ ਨੇ
lagga gaIAM piAsAM ne
A deep thirst has now been awakened
ਖੰਡੇ ਦੀਆਂ ਧਾਰਾਂ ਨੂੰ
khaMDe dIAM dhArAM nUM
Upon the edges of the [Khanda: double-edged sword symbolizing divine justice]
ਘੇਰ ਵਕਤ ਪਾ ਦਿਆਂਗੇ
ghera vakata pA diAMge
We shall surround and bring hard times
ਜ਼ਾਲਮ ਸਰਕਾਰਾਂ ਨੂੰ
ja਼Alama sarakArAM nUM
Upon the [Zaalma: Cruel/Oppressive] governments
ਅਸੀਂ ਵਕਤ ਪਾ ਦਿਆਂਗੇ
asIM vakata pA diAMge
We shall bring a reckoning
ਜ਼ਾਲਮ ਸਰਕਾਰਾਂ ਨੂੰ
ja਼Alama sarakArAM nUM
Upon the [Zaalma: Cruel/Oppressive] governments
ਘੇਰ ਵਕਤ ਪਾ ਦਿਆਂਗੇ
ghera vakata pA diAMge
We shall surround and bring hard times
ਜ਼ਾਲਮ ਸਰਕਾਰਾਂ ਨੂੰ
ja਼Alama sarakArAM nUM
Upon the [Zaalma: Cruel/Oppressive] governments
ਘੇਰ ਵਕਤ ਪਾ ਦਿਆਂਗੇ
ghera vakata pA diAMge
We shall surround and bring hard times
ਜ਼ਾਲਮ ਸਰਕਾਰਾਂ ਨੂੰ
ja਼Alama sarakArAM nUM
Upon the [Zaalma: Cruel/Oppressive] governments
ਅਸੀਂ ਵਕਤ ਪਾ ਦਿਆਂਗੇ
asIM vakata pA diAMge
We shall bring a reckoning
ਜ਼ਾਲਮ ਸਰਕਾਰਾਂ ਨੂੰ
ja਼Alama sarakArAM nUM
Upon the [Zaalma: Cruel/Oppressive] governments
ਘੇਰ ਵਕਤ ਪਾ ਦਿਆਂਗੇ
ghera vakata pA diAMge
We shall surround and bring hard times
ਜ਼ਾਲਮ ਸਰਕਾਰਾਂ ਨੂੰ
ja਼Alama sarakArAM nUM
Upon the [Zaalma: Cruel/Oppressive] governments
ਕਦੋਂ ਦਿੱਤਾ ਇਨਸਾਫ਼ ਅਦਾਲਤਾਂ ਨੇ
kadoM dittA inasApha਼ adAlatAM ne
When have the courts ever granted us justice?
ਝੋਲੀ ਅੱਡਿਆਂ ਅਸਾਂ ਨੂੰ ਅੱਜ ਤੱਕ ਲੋਕੋ
jholI aDDiAM asAM nUM ajja takka loko
We have stood with outspread laps until today, O people
ਲੰਮੀ ਉਮਰ ਤੋਂ ਉਡੀਕ ਇੱਥੇ ਫ਼ੈਸਲੇ ਦੀ
laMmI umara toM uDIka itthe pha਼aisale dI
Waiting a lifetime here for a fair verdict
ਮੰਗੀ ਭੀਖ ਨਹੀਂ ਮੰਗੇ ਸੀ ਹੱਕ ਲੋਕੋ
maMgI bhIkha nahIM maMge sI hakka loko
We didn't ask for charity; we asked for our rights, O people
ਨੱਕ ਰਗੜਿਆਂ ਮਿਲਣ ਨਾ ਹੱਕ ਇੱਥੇ
nakka raga.DiAM milaNa nA hakka itthe
Rights are not granted here by rubbing one's nose in the dirt
ਪੈਂਦਾ ਭੰਨਣਾ ਹੱਕਾਂ ਲਈ ਨੱਕ ਲੋਕੋ
paiMdA bhaMnaNA hakkAM laI nakka loko
One must break the nose of the oppressor to seize those rights, O people
ਪੈਂਦਾ ਭੰਨਣਾ ਹੱਕਾਂ ਲਈ ਨੱਕ ਲੋਕੋ
paiMdA bhaMnaNA hakkAM laI nakka loko
One must break the nose of the oppressor to seize those rights, O people