Zakhmi Dil
by Gippy Grewal
ਸਾਈਆਂ
sAIAM
O Divine Master [Saiyan: a spiritual address to the Lord or a beloved master]
ਸਾਈਆਂ
sAIAM
O Divine Master
ਹੋ ਜੰਨਤ ਵੱਲ ਨੂੰ ਜਾਣ ਲੱਗੇ ਸੀ ਰੋਹੀਆਂ ਵੱਲ ਨੂੰ ਮੁੜ ਕੇ ਆ ਗਏ
ho jaMnata valla nUM jANa lagge sI rohIAM valla nUM mu.Da ke A gae
We were headed toward paradise but turned back toward the barren wastes [Rohian: dry, sandy desert wilderness]
ਹਾਏ ਪਤਾ ਨਾ ਲੱਗਿਆ ਦਰਦ ਦਿਲਾਂ ਦੇ ਕਿੱਥੋਂ-ਕਿੱਥੋਂ ਜੁੜ ਕੇ ਆ ਗਏ
hAe patA nA laggiA darada dilAM de kitthoM-kitthoM ju.Da ke A gae
Alas, I know not from where these scattered heartaches have gathered again
ਹੋ ਧੂੜ 'ਚ ਸੌਂ ਗਏ ਆਂ ਚੁੱਪ ਵੱਟ ਕੇ ਅੰਬਰ ਦੇ ਤਾਰਿਆ
ho dhU.Da 'cha sauM gae AM chuppa vaTTa ke aMbara de tAriA
I have fallen asleep in the dust, silent and still, O stars of the sky
ਜ਼ਖ਼ਮੀ ਹੈ ਦਿਲ ਸ਼ੇਰ ਦਾ ਗਿਰਝਾਂ ਨੇ ਮਾਰਿਆ
ja਼kha਼mI hai dila sa਼era dA girajhAM ne mAriA
The lion's heart is wounded, struck down by vultures

ਪਛਤਾਈਆਂ ਮੈਂ ਲਾ ਕੇ ਅੱਖੀਆਂ ਉਡੀਕਾਂ ਰੱਖੀਆਂ ਸੱਜਣਾ ਮੈਂ ਤੇਰੀਆਂ ਰੱਖੀਆਂ ਹੋ
paChatAIAM maiM lA ke akkhIAM uDIkAM rakkhIAM sajjaNA maiM terIAM rakkhIAM ho
I regret falling in love; I kept waiting for you, [Sajjan: beloved/soulmate], I kept waiting

ਹੋ ਜੰਮੇ ਸੀਗੇ ਜੰਗ ਬਹਾਦਰ ਸਿੱਖੇ ਸੀਗੇ ਕਿੱਥੋਂ ਹਾਰ
ho jaMme sIge jaMga bahAdara sikkhe sIge kitthoM hAra
Born as brave warriors of war, where did we ever learn to lose?
ਹਾਏ ਪੌਣ ਮੌਸਮੀ ਟੱਪ ਕੇ ਆ ਗਈ ਦਿਲ ਮੇਰੇ ਦਾ ਡੱਕਿਆ ਬਾਰਡਰ
hAe pauNa mausamI Tappa ke A gaI dila mere dA DakkiA bAraDara
Alas, a seasonal wind crossed over and breached the border of my heart
ਹੋ ਝੰਡਾ ਸਖ਼ਤ ਹਕੂਮਤ ਵਾਲਾ
ho jhaMDA sakha਼ta hakUmata vAlA
The flag of a harsh regime
ਝੰਡਾ ਸਖ਼ਤ ਹਕੂਮਤ ਵਾਲਾ ਗਿਆ ਉਹ ਉਤਾਰਿਆ
jhaMDA sakha਼ta hakUmata vAlA giA uha utAriA
The flag of a harsh regime was finally torn down
ਜ਼ਖ਼ਮੀ ਹੈ ਦਿਲ ਸ਼ੇਰ ਦਾ ਗਿਰਝਾਂ ਨੇ ਮਾਰਿਆ
ja਼kha਼mI hai dila sa਼era dA girajhAM ne mAriA
The lion's heart is wounded, struck down by vultures
ਜ਼ਖ਼ਮੀ ਹੈ ਦਿਲ ਸ਼ੇਰ ਦਾ ਗਿਰਝਾਂ ਨੇ ਮਾਰਿਆ
ja਼kha਼mI hai dila sa਼era dA girajhAM ne mAriA
The lion's heart is wounded, struck down by vultures
ਪਛਤਾਈਆਂ ਮੈਂ ਲਾ ਕੇ ਅੱਖੀਆਂ ਉਡੀਕਾਂ ਰੱਖੀਆਂ ਸੱਜਣਾ ਮੈਂ ਤੇਰੀਆਂ ਰੱਖੀਆਂ ਹੋ
paChatAIAM maiM lA ke akkhIAM uDIkAM rakkhIAM sajjaNA maiM terIAM rakkhIAM ho
I regret falling in love; I kept waiting for you, [Sajjan: beloved/soulmate], I kept waiting
ਪਛਤਾਈਆਂ ਮੈਂ ਲਾ ਕੇ ਅੱਖੀਆਂ ਉਡੀਕਾਂ ਰੱਖੀਆਂ ਸੱਜਣਾ ਮੈਂ ਤੇਰੀਆਂ ਰੱਖੀਆਂ ਹੋ
paChatAIAM maiM lA ke akkhIAM uDIkAM rakkhIAM sajjaNA maiM terIAM rakkhIAM ho
I regret falling in love; I kept waiting for you, [Sajjan: beloved/soulmate], I kept waiting
ਦਿਲ ਨਾਲ ਪੀੜ ਦੀ ਟੱਕਰ ਹੋ ਗਈ ਕੁੜੀ ਮੋਮ ਦੀ ਪੱਥਰ ਹੋ ਗਈ
dila nAla pI.Da dI Takkara ho gaI ku.DI moma dI patthara ho gaI
The heart has collided with pain; the girl of wax has turned to stone
ਹਾਏ ਗੱਲ ਦਿਲਾਂ ਦੇ ਮਸਲੇ ਵਾਲੀ ਹੌਲੀ ਹੌਲੀ ਜੱਕੜ ਹੋ ਗਈ
hAe galla dilAM de masale vAlI haulI haulI jakka.Da ho gaI
Alas, this matter of hearts has slowly become a suffocating grip
ਦੱਬੇ ਕਲੇਜੇ ਹਾੜ ਦੇ
dabbe kaleje hA.Da de
Within the smoldering chest of [Haar: the hottest month of the Punjabi calendar, June/July]
ਦੱਬੇ ਕਲੇਜੇ ਹਾੜ ਦੇ ਕੀਹਨੇ ਠਾਰਿਆ
dabbe kaleje hA.Da de kIhane ThAriA
Within the chest of [Haar], who has cast this sudden chill?
ਜ਼ਖ਼ਮੀ ਹੈ ਦਿਲ ਸ਼ੇਰ ਦਾ ਗਿਰਝਾਂ ਨੇ ਮਾਰਿਆ
ja਼kha਼mI hai dila sa਼era dA girajhAM ne mAriA
The lion's heart is wounded, struck down by vultures
ਜ਼ਖ਼ਮੀ ਹੈ ਦਿਲ ਸ਼ੇਰ ਦਾ ਗਿਰਝਾਂ ਨੇ ਮਾਰਿਆ
ja਼kha਼mI hai dila sa਼era dA girajhAM ne mAriA
The lion's heart is wounded, struck down by vultures
ਪਛਤਾਈਆਂ ਮੈਂ ਲਾ ਕੇ ਅੱਖੀਆਂ ਉਡੀਕਾਂ ਰੱਖੀਆਂ ਸੱਜਣਾ ਮੈਂ ਤੇਰੀਆਂ ਰੱਖੀਆਂ ਹੋ
paChatAIAM maiM lA ke akkhIAM uDIkAM rakkhIAM sajjaNA maiM terIAM rakkhIAM ho
I regret falling in love; I kept waiting for you, [Sajjan: beloved/soulmate], I kept waiting
ਪਛਤਾਈਆਂ ਮੈਂ ਲਾ ਕੇ ਅੱਖੀਆਂ ਉਡੀਕਾਂ ਰੱਖੀਆਂ ਸੱਜਣਾ ਮੈਂ ਤੇਰੀਆਂ ਰੱਖੀਆਂ ਹੋ
paChatAIAM maiM lA ke akkhIAM uDIkAM rakkhIAM sajjaNA maiM terIAM rakkhIAM ho
I regret falling in love; I kept waiting for you, [Sajjan: beloved/soulmate], I kept waiting
ਬਲਜੀਤ ਦਿਲਾਂ ਦੇ ਦਰਦ ਬੁਰੇ ਨੇ ਦਿਲ ਦੇ ਪੱਥਰ ਆਪ ਭੁਰੇ ਨੇ
balajIta dilAM de darada bure ne dila de patthara Apa bhure ne
[Baljit: self-reference to the lyricist Baljit Singh Gharuan], the pains of the heart are wretched; even the stone-hearted crumble
ਤਫ਼ਤੀਸ਼ ਕੀਤੀ ਤਾਂ ਜਾਣੂ ਹੋਏ ਸੋਹਣੇ ਚਿਹਰੇ ਅੱਤ ਬੁਰੇ ਨੇ
tapha਼tIsa਼ kItI tAM jANU hoe sohaNe chihare atta bure ne
Upon investigation, I realized that beautiful faces can be the most cruel
ਜਿਨ੍ਹਾਂ ਬਾਝੋਂ ਬੀਤਿਆ
jinhAM bAjhoM bItiA
Those without whom
ਜਿਨ੍ਹਾਂ ਬਾਝੋਂ ਬੀਤਿਆ ਨਾ ਜਾਂਦਾ ਸਾਰਿਆ
jinhAM bAjhoM bItiA nA jAMdA sAriA
Those without whom I could not endure a single moment