Challa
by GKhanft Master Saleem, Meavin
ਹਿਜ਼ਰ ਤੇਰਾ ਜਦ
hija਼ra terA jada
When this separation from you
ਪਾਣੀ ਮੰਗੇ
pANI maMge
Cries out in thirst for water
ਤਾਂ ਮੈਂ ਖ਼ੂਨ ਅੱਖਾਂ ਦਾ ਗੇੜਾ
tAM maiM kha਼Una akkhAM dA ge.DA
I offer the lifeblood of my eyes instead
ਕੌਣ ਬਿਠਾਵੇ
kauNa biThAve
Who can sit and endure this?
ਚੰਨ ਮਾਹੀ
chaMna mAhI
O my moon-like beloved [Mahi: a soulful term for a lover/soulmate]
ਤੇ ਮੈਂ ਦਰਦ ਪੁਰਾਣੇ ਛੇੜਾਂ
te maiM darada purANe Che.DAM
As I stir up the embers of old pains
ਛੱਲਾ ਮੇਰਾ ਜੀਵੇ ਢੋਲਾ
ChallA merA jIve DholA
May my ring [Challa: a simple band/ring representing the lover] live long, my darling [Dhola: a folk term of endearment]
ਛੱਲਾ ਮੇਰਾ ਜੀਵੇ ਢੋਲਾ
ChallA merA jIve DholA
May my ring live long, my darling
ਅੱਖਾਂ ਵਿਚ ਅੱਥਰੂ ਨੇ
akkhAM vicha attharU ne
My eyes are brimming with tears
ਛੱਲਾ ਮੇਰਾ ਜੀਵੇ ਢੋਲਾ
ChallA merA jIve DholA
May my ring live long, my darling
ਅੱਖਾਂ ਵਿਚ ਅੱਥਰੂ ਨੇ
akkhAM vicha attharU ne
My eyes are brimming with tears
ਉਸੇ ਵੇਲੇ ਮਰ ਜਾਵਾਂਗਾ
use vele mara jAvAMgA
I would die that very instant
ਉਸੇ ਵੇਲੇ ਮਰ ਜਾਵਾਂਗਾ ਕੋਈ ਸਾਡੇ ਜਿਹਾ ਟੱਕਰੂ ਜੇ
use vele mara jAvAMgA koI sADe jihA TakkarU je
I would die that very instant, if you ever met another like me
ਉਸੇ ਵੇਲੇ ਮਰ ਜਾਵਾਂਗਾ ਕੋਈ ਸਾਡੇ ਜਿਹਾ ਟੱਕਰੂ ਜੇ
use vele mara jAvAMgA koI sADe jihA TakkarU je
I would die that very instant, if you ever met another like me
ਛੱਲਾ ਮੇਰਾ ਜੀਵੇ ਢੋਲਾ
ChallA merA jIve DholA
May my ring live long, my darling
ਛੱਲਾ ਮੇਰਾ ਜੀਵੇ ਢੋਲਾ ਸਤਲੁਜ ਦਾ ਪਾਣੀ ਏ
ChallA merA jIve DholA sataluja dA pANI e
May my ring live long, my darling, like the flowing waters of the Sutlej [Satluj: one of the five major rivers of Punjab]
ਤੇਰੇ ਉਤੋਂ ਸ਼ੁਰੂ ਸੋਹਣਿਆ ਤੇਥੋਂ ਖ਼ਤਮ ਕਹਾਣੀ ਏ
tere utoM sa਼urU sohaNiA tethoM kha਼tama kahANI e
My story begins with you, my handsome one, and it ends with you alone
ਉਹ ਤੇਰੇ ਉਤੋਂ ਸ਼ੁਰੂ ਸੋਹਣਿਆ ਤੇਥੋਂ ਖ਼ਤਮ ਕਹਾਣੀ ਏ
uha tere utoM sa਼urU sohaNiA tethoM kha਼tama kahANI e
Oh, it begins with you, my handsome one, and it ends with you alone
ਛੱਲਾ ਮੇਰਾ ਜੀਵੇ ਢੋਲਾ
ChallA merA jIve DholA
May my ring live long, my darling
ਛੱਲਾ ਮੇਰਾ ਜੀਵੇ ਢੋਲਾ ਤੇਰੇ ਨੱਕ ਵਿਚ ਕੋਕਾ ਏ
ChallA merA jIve DholA tere nakka vicha kokA e
May my ring live long, my darling, a golden stud [Koka: a traditional nose-pin/stud] shines in your nose
ਛੱਲਾ ਮੇਰਾ ਜੀਵੇ ਢੋਲਾ ਤੇਰੇ ਨੱਕ ਵਿਚ ਕੋਕਾ ਏ
ChallA merA jIve DholA tere nakka vicha kokA e
May my ring live long, my darling, a golden stud shines in your nose
ਹੋ ਜਿਹਦੇ ਕੋਲੋਂ ਸੋਚਿਆ ਨਹੀਂ ਦਿੱਤਾ ਉਹਨੇ ਸਾਨੂੰ ਧੋਖਾ ਏ
ho jihade koloM sochiA nahIM dittA uhane sAnUM dhokhA e
The one I never suspected is the one who betrayed me
ਹੋ ਛੱਲਾ ਮੇਰਾ ਜੀਵੇ ਢੋਲਾ ਜੀਵੇ ਢੋਲਾ
ho ChallA merA jIve DholA jIve DholA
Oh, may my ring live long, my darling, live long my darling
ਹੋ ਛੱਲਾ ਮੇਰਾ ਜੀਵੇ ਢੋਲਾ
ho ChallA merA jIve DholA
Oh, may my ring live long, my darling
ਮੇਰੇ ਹੱਥ ਵਿਚ ਕਾਸਾ ਏ
mere hattha vicha kAsA e
In my hand I carry a beggar's bowl [Kaasa: a clay bowl used by wandering dervishes/beggars]
ਮਨੋਂ ਮਨ ਰੋਵਾਂ ਸੋਹਣਿਆ ਪਰ ਬੁੱਲ੍ਹੀਆਂ ਤੇ ਹਾਸਾ ਏ
manoM mana rovAM sohaNiA para bullhIAM te hAsA e
Inwardly I weep, my handsome one, though a smile lingers on my lips
ਉਹ ਮਨੋਂ ਮਨ ਰੋਵਾਂ ਸੋਹਣਿਆ ਬਸ ਬੁੱਲ੍ਹੀਆਂ ਤੇ ਹਾਸਾ ਏ
uha manoM mana rovAM sohaNiA basa bullhIAM te hAsA e
Oh, inwardly I weep, my handsome one, just a smile lingers on my lips
ਹਾਏ ਛੱਲਾ ਮੇਰਾ ਜੀਵੇ ਢੋਲਾ ਢੋਲਾ
hAe ChallA merA jIve DholA DholA
Oh, may my ring live long, my darling, my darling
ਛੱਲਾ ਮੇਰਾ ਜੀਵੇ ਢੋਲਾ ਕੰਨਾਂ ਵਿਚ ਨੱਤੀਆਂ ਨੇ
ChallA merA jIve DholA kaMnAM vicha nattIAM ne
May my ring live long, my darling, small hoops [Nattiyan: small traditional earrings worn by men/youths] hang in the ears
ਛੱਲਾ ਮੇਰਾ ਜੀਵੇ ਢੋਲਾ ਕੰਨਾਂ ਵਿਚ ਨੱਤੀਆਂ ਨੇ
ChallA merA jIve DholA kaMnAM vicha nattIAM ne
May my ring live long, my darling, small hoops hang in the ears
ਹੋ ਮਾੜੀ ਸਰਕਾਰ ਵਾਂਗਰਾਂ
ho mA.DI sarakAra vAMgarAM
Just like a corrupt, weak government
ਮਾੜੀ ਸਰਕਾਰ ਵਾਂਗਰਾਂ ਗੱਲਾਂ ਕਰ ਗਏ ਉਹ ਕੱਚੀਆਂ ਵੇ
mA.DI sarakAra vAMgarAM gallAM kara gae uha kachchIAM ve
Just like a weak government, they made hollow promises and walked away
ਹੋ ਮਾੜੀ ਸਰਕਾਰ ਵਾਂਗਰਾਂ ਗੱਲਾਂ ਕਰ ਗਏ ਉਹ ਕੱਚੀਆਂ ਵੇ
ho mA.DI sarakAra vAMgarAM gallAM kara gae uha kachchIAM ve
Oh, just like a weak government, they made hollow promises and walked away
ਤੇਰੇ ਬਿਨਾਂ ਦਿਲ ਮੇਰਾ ਲੱਗਦਾ ਨਹੀਂ ਲੱਗਦਾ ਨਹੀਂ ਮੇਰੀ ਜਾਨ ਜਾਨ ਜਾਨ
tere binAM dila merA laggadA nahIM laggadA nahIM merI jAna jAna jAna
Without you, my heart finds no peace, no peace at all, my life, my soul
ਤੇਰੇ ਬਿਨਾਂ ਦਿਲ ਮੇਰਾ ਲੱਗਦਾ ਨਹੀਂ ਲੱਗਦਾ ਨਹੀਂ ਮੇਰੀ ਜਾਨ ਜਾਨ ਜਾਨ
tere binAM dila merA laggadA nahIM laggadA nahIM merI jAna jAna jAna
Without you, my heart finds no peace, no peace at all, my life, my soul