Chandigarh

by GKhanft SABBA, DJ Flow

ਬਣ ਜਾ ਮਿੱਤਰਾ ਵੈਲੀ ਵੇ
baNa jA mittarA vailI ve
Become a [Velly: a tough, respected outlaw figure], [yours truly: referring to the partner]
ਛੱਡ ਦੇ ਜ਼ਿੰਦਗੀ ਪਹਿਲੀ ਵੇ
ChaDDa de ja਼iMdagI pahilI ve
Abandon your former way of life

ਪਿਆਰ ਮੁਹੱਬਤ ਛੱਡ ਲੋਕਾਂ ਵਿਚ ਹੋ ਰਹੀ ਹਾਨੀ
piAra muhabbata ChaDDa lokAM vicha ho rahI hAnI
Forget love and affection, people are only causing harm now
ਹੋ ਜਾ ਮਿੱਤਰਾ ਚੇਂਜ ਜ਼ਮਾਨਾ ਹੋਰ ਰਿਹਾ ਨੀ
ho jA mittarA cheMja ja਼mAnA hora rihA nI
Change yourself, [yours truly: referring to the partner], for the times are no longer the same
ਹਾਏ ਹੋ ਜਾ ਮਿੱਤਰਾ ਚੇਂਜ ਜ਼ਮਾਨਾ ਹੋਰ ਰਿਹਾ ਨੀ
hAe ho jA mittarA cheMja ja਼mAnA hora rihA nI
Oh, change yourself, [yours truly: referring to the partner], for the times are no longer the same
ਵੀ ਕਿਸਮਤ 'ਤੇ ਛੱਡੀ ਨੀ
vI kisamata 'te ChaDDI nI
I didn't just leave it all to fate
ਸਾਲੀ ਕਿੱਥੇ ਰੁੜਦੀ ਗੱਡੀ ਨੀ
sAlI kitthe ru.DadI gaDDI nI
[Saley: Playful taunt/frustration], where would the car even roll then?

ਆਹ ਕਿਸੇ ਕੈਂਟ ਦੀ ਹਿੱਕ 'ਤੇ ਗੋਡਾ ਧਰਨਾ ਪੈਣਾ
Aha kise kaiMTa dI hikka 'te goDA dharanA paiNA
I’ll have to pin some heavy-hitter down by the chest with my knee
ਨੀ ਮੈਂ ਵੀ ਲਾਇਆ ਹਿਸਾਬ ਨੀ ਵੈਲੀ ਬਣਨਾ ਪੈਣਾ
nI maiM vI lAiA hisAba nI vailI baNanA paiNA
I’ve done the math too, [Kudiye: Girl/Maiden] [Ni: gender-specific vocative], I’ll have to become a [Velly: outlaw]
ਹਾਏ ਮੈਂ ਵੀ ਲਾਇਆ ਹਿਸਾਬ ਨੀ ਵੈਲੀ ਬਣਨਾ ਪੈਣਾ
hAe maiM vI lAiA hisAba nI vailI baNanA paiNA
Oh, I’ve done the math too, [Ni: vocative], I’ll have to become a [Velly: outlaw]
ਜਿੰਨਾ ਕੋਈ ਨਰਮ ਜਿਹਾ ਚੱਲਦਾ ਓਨਾ ਹੀ ਦੱਬਦੇ ਆ ਵੇ
jiMnA koI narama jihA challadA onA hI dabbade A ve
The softer someone carries themselves, the more they try to crush them
ਯਾਰੀ ਦੇ ਕੱਪੜੇ ਪਾ ਕੇ ਫਿਰਦੇ ਕਈ ਠੱਗਦੇ ਆ ਵੇ
yArI de kappa.De pA ke phirade kaI Thaggade A ve
Dressed in the garb of [Yaari: friendship/loyalty], many out there are just swindlers
ਫਿਰਦੇ ਕਈ ਠੱਗਦੇ ਆ ਵੇ
phirade kaI Thaggade A ve
Many out there are just swindlers
ਪਿਓਰ ਪਿਓਰ ਤਾਂ ਛੱਡ ਜਮਾਂ ਸ਼ੋਰ ਰਿਹਾ ਨੀ
piora piora tAM ChaDDa jamAM sa਼ora rihA nI
Forget purity, there isn't even a trace of honesty left
ਹੋ ਜਾ ਮਿੱਤਰਾ ਚੇਂਜ ਜ਼ਮਾਨਾ ਹੋਰ ਰਿਹਾ ਨੀ
ho jA mittarA cheMja ja਼mAnA hora rihA nI
Change yourself, [yours truly: referring to the partner], for the times are no longer the same
ਹਾਏ ਹੋ ਜਾ ਮਿੱਤਰਾ ਚੇਂਜ ਜ਼ਮਾਨਾ ਹੋਰ ਰਿਹਾ ਨੀ
hAe ho jA mittarA cheMja ja਼mAnA hora rihA nI
Oh, change yourself, [yours truly: referring to the partner], for the times are no longer the same
ਦੁਸ਼ਮਣ ਨਾ ਮਾਰੇ ਇੱਥੇ ਆਪਣਿਆਂ ਦੀਆਂ ਟੋਕਾਂ ਨੇ ਨੀ
dusa਼maNa nA mAre itthe ApaNiAM dIAM TokAM ne nI
It’s not the enemy that kills you, but the backstabbing of your own people
ਗਿਰਗਿਟ ਵੀ ਫ਼ੇਲ ਕਰਾ ਤੀ ਅੱਜ ਕੱਲ੍ਹ ਦਿਆਂ ਲੋਕਾਂ ਨੇ ਨੀ
giragiTa vI pha਼ela karA tI ajja kallha diAM lokAM ne nI
The people of today have even put chameleons to shame
ਹਾਏ ਗਿਰਗਿਟ ਵੀ ਫ਼ੇਲ ਕਰਾ ਤੀ ਅੱਜ ਕੱਲ੍ਹ ਦਿਆਂ ਲੋਕਾਂ ਨੇ ਨੀ
hAe giragiTa vI pha਼ela karA tI ajja kallha diAM lokAM ne nI
Oh, the people of today have even put chameleons to shame
ਆਹ ਤੇਰੇ ਚੂੜੇ ਛੱਡ ਦਿਲਾਂ ਨੂੰ ਪੜ੍ਹਨਾ ਪੈਣਾ
Aha tere chU.De ChaDDa dilAM nUM pa.DhanA paiNA
I’ll have to stop admiring your bangles and start reading hearts
ਨੀ ਮੈਂ ਵੀ ਲਾਇਆ ਹਿਸਾਬ ਨੀ ਵੈਲੀ ਬਣਨਾ ਪੈਣਾ
nI maiM vI lAiA hisAba nI vailI baNanA paiNA
I’ve done the math too, [Ni: vocative], I’ll have to become a [Velly: outlaw]
ਹਾਏ ਮੈਂ ਵੀ ਲਾਇਆ ਹਿਸਾਬ ਨੀ ਵੈਲੀ ਬਣਨਾ ਪੈਣਾ
hAe maiM vI lAiA hisAba nI vailI baNanA paiNA
Oh, I’ve done the math too, [Ni: vocative], I’ll have to become a [Velly: outlaw]
ਐਂਟੀ ਤੇਰਾ ਸੁਣਿਆ ਕਹਿੰਦਾ ਤੈਨੂੰ ਇਸ ਸਾਲ ਜਗਾ ਦੂੰ
aiMTI terA suNiA kahiMdA tainUM isa sAla jagA dUM
I heard your rival says he’ll "wake you up" (challenge you) this year
ਡਰਦੀ ਕਿਉਂ ਐਂ ਮਿੱਠੀਏ [?] ਸ਼ਾਲ ਚਕਾ ਦੂੰ
DaradI kiuM aiM miTThIe [?] sa਼Ala chakA dUM
Why are you afraid, sweetheart? I'll make them flee in a frenzy
ਡਰਦੀ ਕਿਉਂ ਐਂ ਮਿੱਠੀਏ ਰਾਏਕੋਟੀ ਸ਼ਾਲ ਚਕਾ ਦੂੰ
DaradI kiuM aiM miTThIe rAekoTI sa਼Ala chakA dUM
Why are you afraid, sweetheart? [Raikoti: Self-reference to the lyricist/origin], I'll make them flee
ਕੱਚੇ ਦੁੱਧ ਨੂੰ ਹੁਣੇ ਕਾੜ੍ਹਨੀ ਧਰਨਾ ਪੈਣਾ
kachche duddha nUM huNe kA.DhanI dharanA paiNA
I’ll have to set the raw milk to a boil right now
ਨੀ ਮੈਂ ਵੀ ਲਾਇਆ ਹਿਸਾਬ ਨੀ ਵੈਲੀ ਬਣਨਾ ਪੈਣਾ
nI maiM vI lAiA hisAba nI vailI baNanA paiNA
I’ve done the math too, [Ni: vocative], I’ll have to become a [Velly: outlaw]
ਹਾਏ ਮੈਂ ਵੀ ਲਾਇਆ ਹਿਸਾਬ ਨੀ ਵੈਲੀ ਬਣਨਾ ਪੈਣਾ
hAe maiM vI lAiA hisAba nI vailI baNanA paiNA
Oh, I’ve done the math too, [Ni: vocative], I’ll have to become a [Velly: outlaw]

Share

More by GKhan

View all songs →