Drivery Anthem

by GKhanft Jasmeen Akhtar, SABBA

ਵੇ ਤੂੰ ਰੱਖਦਾ ਏਂ ਟਰੱਕ ਨੂੰ ਸ਼ਿੰਗਾਰ ਕੇ
ve tUM rakkhadA eM Tarakka nUM sa਼iMgAra ke
Hey, you keep your truck so beautifully adorned
ਟੇਢਾ ਜੱਟੀ ਦੇ ਚਾਵਾਂ ਨੂੰ ਵੇ ਤੂੰ ਮਾਰ ਕੇ
TeDhA jaTTI de chAvAM nUM ve tUM mAra ke
While cruelly crushing the desires of this [Jattiye: Female of the Jatt community]

ਸੀਟ ਕਵਰ ਪਵਾ ਲਏ ਨਵੇਂ ਸੋਹਣਿਆ ਮੈਂ ਹਉਕੇ ਕੱਢਦੀ ਰਹੀ ਸੂਟਾਂ ਦੇ
sITa kavara pavA lae naveM sohaNiA maiM hauke kaDDhadI rahI sUTAM de
You've got brand new seat covers installed, my love, while I keep sighing for new suits
ਘਰੇ ਛੱਡ ਕੇ ਫ਼ਰੂਟਾਂ ਜਿਹੀ ਨਾਰ ਨੂੰ ਤੂੰ ਆਪ ਰਹਿੰਦਾ ਲੰਬੇ ਰੂਟਾਂ ਤੇ
ghare ChaDDa ke pha਼rUTAM jihI nAra nUM tUM Apa rahiMdA laMbe rUTAM te
Leaving a woman as sweet as fruit at home, you spend your life on the long routes
ਛੱਡ ਕੇ ਫ਼ਰੂਟਾਂ ਜਿਹੀ ਨਾਰ ਨੂੰ ਤੂੰ ਆਪ ਰਹਿੰਦਾ ਲੰਬੇ ਰੂਟਾਂ ਤੇ
ChaDDa ke pha਼rUTAM jihI nAra nUM tUM Apa rahiMdA laMbe rUTAM te

ਲਾ ਕੇ ਯਾਰੀਆਂ ਡਰਾਈਵਰਾਂ ਦੇ ਨਾਲ ਨੀ ਕਿੱਥੋਂ ਫਿਰਦੀ ਰਕਾਨੇ ਟਾਈਮ ਭਾਲਦੀ
lA ke yArIAM DarAIvarAM de nAla nI kitthoM phiradI rakAne TAIma bhAladI
By choosing to be friends with these drivers [Ni/Nee: a gender-specific vocative used to address a woman directly], where do you expect to find time for me, [Rakane: a term for a cultured/graceful woman]?

ਉਹ ਕਿਹੜਾ ਇੱਕ ਅੱਧਾ ਹੋਰ ਲਾਉਣ ਦੇਣੀ ਸੂਟ ਤੇ ਦਵਾਊਂ ਝਾਂਜਰਾਂ
uha kiha.DA ikka addhA hora lAuNa deNI sUTa te davAUM jhAMjarAM
I won't let you settle for just one or two more, I'll gift you a whole set of anklets for your suits
ਉਹ ਜੱਟੀਏ ਡਰਾਈਵਰਾਂ ਦੇ ਦਰਸ਼ਨ ਦੀਵਾਲੀ ਚੰਨ ਵਾਂਗਰਾਂ
uha jaTTIe DarAIvarAM de darasa਼na dIvAlI chaMna vAMgarAM
Oh [Jattiye: Female of the Jatt community], a glimpse of these drivers is as rare as the moon on Diwali
ਜੱਟੀਏ ਡਰਾਈਵਰਾਂ ਦੇ ਦਰਸ਼ਨ ਦੀਵਾਲੀ ਚੰਨ ਵਾਂਗਰਾਂ
jaTTIe DarAIvarAM de darasa਼na dIvAlI chaMna vAMgarAM
[Jattiye: Female of the Jatt community], a glimpse of these drivers is as rare as the moon on Diwali
ਹਾਏ ਵੇ ਤੂੰ ਵੀ ਛੇਤੀ ਘਰੇ ਗੇੜਾ ਮਾਰਦਾ ਨਹੀਂ
hAe ve tUM vI ChetI ghare ge.DA mAradA nahIM
Haye, you never even bother to make a quick trip back home
ਤੇ ਦਿਲ ਲੱਗਦਾ ਵੇ ਘਰੇ ਮੁਟਿਆਰ ਦਾ ਨਹੀਂ
te dila laggadA ve ghare muTiAra dA nahIM
And this young maiden's heart finds no peace at home
ਆਉਣਾ ਮੁੜ ਕੇ ਨੀ ਜੇ ਮੈਂ ਇੱਕ ਵਾਰ ਤੁਰੀ ਕੱਢੇਂਗਾ ਜੇ ਪੇਕੇ ਮੁਟਿਆਰ ਤੁਰੀ
AuNA mu.Da ke nI je maiM ikka vAra turI kaDDheMgA je peke muTiAra turI
If I once decide to walk away, I won't return; you’ll regret it if this maiden heads to her parental home
ਚੰਨ ਜਿਹੇ ਗਿਣਦੀ ਆਂ ਤਾਰੇ ਵੇਖ ਖੜ-ਖੜ ਰੋਜ਼ ਰੂਫ਼ਾਂ ਤੇ
chaMna jihe giNadI AM tAre vekha kha.Da-kha.Da roja਼ rUpha਼AM te
I stand on the roofs every day, counting stars that look like the moon
ਹਾ ਘਰੇ ਛੱਡ ਕੇ ਫ਼ਰੂਟਾਂ ਜਿਹੀ ਨਾਰ ਨੂੰ ਤੂੰ ਆਪ ਰਹਿੰਦਾ ਲੰਬੇ ਰੂਟਾਂ ਤੇ
hA ghare ChaDDa ke pha਼rUTAM jihI nAra nUM tUM Apa rahiMdA laMbe rUTAM te
Ha, leaving a woman as sweet as fruit at home, you spend your life on the long routes
ਛੱਡ ਕੇ ਫ਼ਰੂਟਾਂ ਜਿਹੀ ਨਾਰ ਨੂੰ ਤੂੰ ਆਪ ਰਹਿੰਦਾ ਲੰਬੇ ਰੂਟਾਂ ਤੇ
ChaDDa ke pha਼rUTAM jihI nAra nUM tUM Apa rahiMdA laMbe rUTAM te
Leaving a woman as sweet as fruit at home, you spend your life on the long routes
ਘਰੇ ਛੱਡ ਕੇ ਫ਼ਰੂਟਾਂ ਜਿਹੀ ਨਾਰ ਨੂੰ ਤੂੰ ਆਪ ਰਹਿੰਦਾ ਲੰਬੇ ਰੂਟਾਂ ਤੇ
ghare ChaDDa ke pha਼rUTAM jihI nAra nUM tUM Apa rahiMdA laMbe rUTAM te
Leaving a woman as sweet as fruit at home, you spend your life on the long routes
ਬਹਿ ਗਈ ਪੱਕੀ ਹੀ ਡਰਾਈਵਰੀ ਤਾਂ ਜੜੀ ਜੱਟੀਏ ਨੀ ਅੱਖ ਰਹਿੰਦੀ ਏ ਬਟੇਰੇ ਵਾਂਗੂ ਖੜ੍ਹੀ ਜੱਟੀਏ
bahi gaI pakkI hI DarAIvarI tAM ja.DI jaTTIe nI akkha rahiMdI e baTere vAMgU kha.DhI jaTTIe
This driving profession has taken deep root in me, [Jattiye: Female of the Jatt community], my eyes stay sharp and alert like a quail
ਫ਼ੋਟੋ ਜੜੀ ਤੇਰੀ ਪੱਕੀ ਡੈਸ਼ਬੋਰਡ ਤੇ ਕੁੜੇ ਨੀ ਸੱਪਾਂ ਬੈੱਲਬੋਟਮਾਂ ਤੇ ਨਾਲੇ ਰੋਡ ਤੇ
pha਼oTo ja.DI terI pakkI Daisa਼boraDa te ku.De nI sappAM baillaboTamAM te nAle roDa te
I've permanently fixed your photo on the dashboard, girl, while snakes and bell-bottoms rule the road
ਉਹ ਆੜੇਵਾਲ ਤੇ ਭਦੌੜ ਵਾਲੇ ਰਲ ਕੇ ਨੀ ਵੇਖੀ ਤੂੰ ਕਢਾਉਂਦੇ ਚਾਂਗਰਾਂ
uha A.DevAla te bhadau.Da vAle rala ke nI vekhI tUM kaDhAuMde chAMgarAM
Watch how the folks from Adewal and Bhadaur [Self-reference to the song's lyricist/artist SABBA's roots] join together to raise a spirited roar
ਉਹ ਜੱਟੀਏ ਡਰਾਈਵਰਾਂ ਦੇ ਦਰਸ਼ਨ ਦੀਵਾਲੀ ਚੰਨ ਵਾਂਗਰਾਂ
uha jaTTIe DarAIvarAM de darasa਼na dIvAlI chaMna vAMgarAM
Oh [Jattiye: Female of the Jatt community], a glimpse of these drivers is as rare as the moon on Diwali
ਜੱਟੀਏ ਡਰਾਈਵਰਾਂ ਦੇ ਦਰਸ਼ਨ ਦੀਵਾਲੀ ਚੰਨ ਵਾਂਗਰਾਂ
jaTTIe DarAIvarAM de darasa਼na dIvAlI chaMna vAMgarAM
[Jattiye: Female of the Jatt community], a glimpse of these drivers is as rare as the moon on Diwali
ਹੋ ਰੋਟੀ ਖਾਧੀ ਨੀ ਤੂੰ ਪੱਕੀ ਹੋਈ ਰਕਾਨ ਦੀ
ho roTI khAdhI nI tUM pakkI hoI rakAna dI
Ho, you haven't eaten the bread cooked by your [Rakane: a term for a cultured/graceful woman]
ਪੈ ਗਈ ਆਦਤ ਵੇ ਬਾਹਰ ਦੀਆਂ ਖਾਣ ਦੀ
pai gaI Adata ve bAhara dIAM khANa dI
You've developed a habit of eating out all the time
ਪੈਂਦੇ ਦਿਨ ਰਾਤ ਸੜਕਾਂ ਤੇ ਗਾਲਣੇ ਸੌਖੇ ਨਹੀਓਂ ਕੁੜੇ ਢਿੱਡ ਪਾਲਣੇ
paiMde dina rAta sa.DakAM te gAlaNe saukhe nahIoM ku.De DhiDDa pAlaNe
Spending days and nights wearing ourselves out on the roads, it's not easy to earn a living, girl
ਹਾ ਰੰਗ ਪਿੰਕ ਵੇ ਕੁੜੀ ਦਾ ਫਿੱਕਾ ਪਾਤਾ ਆ ਤੇਰੇ ਨਿੱਤ ਦਿਆਂ ਝੂਠਾਂ ਨੇ
hA raMga piMka ve ku.DI dA phikkA pAtA A tere nitta diAM jhUThAM ne
Ha, the rosy pink complexion of this girl has faded because of your daily lies
ਹਾ ਘਰੇ ਛੱਡ ਕੇ ਫ਼ਰੂਟਾਂ ਜਿਹੀ ਨਾਰ ਨੂੰ ਤੂੰ ਆਪ ਰਹਿੰਦਾ ਲੰਬੇ ਰੂਟਾਂ ਤੇ
hA ghare ChaDDa ke pha਼rUTAM jihI nAra nUM tUM Apa rahiMdA laMbe rUTAM te
Ha, leaving a woman as sweet as fruit at home, you spend your life on the long routes
ਛੱਡ ਕੇ ਫ਼ਰੂਟਾਂ ਜਿਹੀ ਨਾਰ ਨੂੰ ਤੂੰ ਆਪ ਰਹਿੰਦਾ ਲੰਬੇ ਰੂਟਾਂ ਤੇ
ChaDDa ke pha਼rUTAM jihI nAra nUM tUM Apa rahiMdA laMbe rUTAM te
Leaving a woman as sweet as fruit at home, you spend your life on the long routes
ਉਹ ਜੱਟੀਏ ਡਰਾਈਵਰਾਂ ਦੇ ਦਰਸ਼ਨ ਦੀਵਾਲੀ ਚੰਨ ਵਾਂਗਰਾਂ
uha jaTTIe DarAIvarAM de darasa਼na dIvAlI chaMna vAMgarAM
Oh [Jattiye: Female of the Jatt community], a glimpse of these drivers is as rare as the moon on Diwali

Share

More by GKhan

View all songs →