Faasle

by GKhanft Garry Sandhu, AR Deep

ਵੱਖ ਤੇਰੇ ਤੋਂ ਜ਼ਾਲਮਾਂ ਮੈਂ ਹੋਣਾ ਨਹੀਂ ਸੀ
vakkha tere toM ja਼AlamAM maiM hoNA nahIM sI
I never intended to be parted from you, [Zaalma: Cruel one/heartbreaker; a term used for a beloved who causes pain]
ਮੈਨੂੰ ਛੱਡ ਕੇ ਹੋਰ ਕਿਸੇ ਨੂੰ ਚਾਹੁਣਾ ਨਹੀਂ ਸੀ
mainUM ChaDDa ke hora kise nUM chAhuNA nahIM sI
I never intended to leave you and love someone else
ਵੱਖ ਤੇਰੇ ਤੋਂ ਜ਼ਾਲਮਾਂ ਮੈਂ ਹੋਣਾ ਨਹੀਂ ਸੀ
vakkha tere toM ja਼AlamAM maiM hoNA nahIM sI
I never intended to be parted from you, [Zaalma: Cruel one/heartbreaker]
ਮੈਨੂੰ ਛੱਡ ਕੇ ਹੋਰ ਕਿਸੇ ਨੂੰ ਚਾਹੁਣਾ ਨਹੀਂ ਸੀ
mainUM ChaDDa ke hora kise nUM chAhuNA nahIM sI
I never intended to leave you and love someone else
ਭੇਦ ਖੁੱਲ੍ਹਣਗੇ ਗੱਲਾਂ
bheda khullhaNage gallAM
Secrets will eventually be unveiled
ਭੇਦ ਖੁੱਲ੍ਹਣਗੇ ਗੱਲਾਂ ਸਾਹਮਣੇ ਹੋਣਗੀਆਂ ਖੜ੍ਹ ਕੇ
bheda khullhaNage gallAM sAhamaNe hoNagIAM kha.Dha ke
Secrets will be unveiled when we stand face to face
ਫ਼ੈਸਲਾ ਤੇਰਾ ਸੀ ਸੱਜਣਾ
pha਼aisalA terA sI sajjaNA
The decision was yours, [Sajjan: soulmate/beloved]
ਫ਼ਾਸਲੇ ਵੱਧ ਗਏ ਤਾਂ ਕਰਕੇ
pha਼Asale vaddha gae tAM karake
That is why the distances grew so wide
ਫ਼ੈਸਲਾ ਤੇਰਾ ਸੀ ਸੱਜਣਾ
pha਼aisalA terA sI sajjaNA
The decision was yours, [Sajjan: soulmate/beloved]
ਫ਼ਾਸਲੇ ਵੱਧ ਗਏ ਤਾਂ ਕਰਕੇ
pha਼Asale vaddha gae tAM karake
That is why the distances grew so wide
ਏਨਾ ਪਿਆਰ ਤੂੰ ਕਰਿਆ ਹੀ ਨਹੀਂ ਜਿੰਨੇ ਬਦਲਦੇ ਰੰਗ ਵੇ
enA piAra tUM kariA hI nahIM jiMne badalade raMga ve
You never loved me as much as you changed your colors
ਓਨਾ ਤੈਨੂੰ ਲੁੱਟ ਲੈਣਾ ਜਿਨ੍ਹਾਂ ਦੇ ਫਿਰਦੇ ਸੰਗ ਵੇ
onA tainUM luTTa laiNA jinhAM de phirade saMga ve
Those you hang around with now will surely plunder you
ਜਿਨ੍ਹਾਂ ਦੇ ਫਿਰਦੇ ਸੰਗ ਵੇ
jinhAM de phirade saMga ve
Those whose company you keep
ਜਿਨ੍ਹਾਂ ਦੇ ਫਿਰਦੇ ਸੰਗ ਵੇ
jinhAM de phirade saMga ve
Those whose company you keep
ਮੈਂ ਸ਼ਾਮਾਂ ਕਰੀਆਂ ਤੇਰੇ ਲਈ
maiM sa਼AmAM karIAM tere laI
I created shade for your comfort
ਮੈਂ ਸ਼ਾਮਾਂ ਕਰੀਆਂ ਤੇਰੇ ਲਈ ਆਪ ਧੁੱਪਾਂ ਵਿਚ ਖੜ੍ਹ-ਖੜ੍ਹ ਕੇ
maiM sa਼AmAM karIAM tere laI Apa dhuppAM vicha kha.Dha-kha.Dha ke
I created shade for you while standing in the scorching sun myself
ਫ਼ੈਸਲਾ ਤੇਰਾ ਸੀ ਸੱਜਣਾ
pha਼aisalA terA sI sajjaNA
The decision was yours, [Sajjan: soulmate/beloved]
ਫ਼ਾਸਲੇ ਵੱਧ ਗਏ ਤਾਂ ਕਰਕੇ
pha਼Asale vaddha gae tAM karake
That is why the distances grew so wide
ਫ਼ੈਸਲਾ ਤੇਰਾ ਸੀ ਸੱਜਣਾ
pha਼aisalA terA sI sajjaNA
The decision was yours, [Sajjan: soulmate/beloved]
ਫ਼ਾਸਲੇ ਵੱਧ ਗਏ ਤਾਂ ਕਰਕੇ
pha਼Asale vaddha gae tAM karake
That is why the distances grew so wide
ਇਹ ਸੱਚ ਹੈ ਤੇਰੇ 'ਤੇ ਮੈਂ ਰੱਜ ਕੇ ਜ਼ੁਲਮ ਕੀਤੇ
iha sachcha hai tere 'te maiM rajja ke ja਼ulama kIte
It is the truth that I inflicted endless cruelties upon you
ਤੂੰ ਹੰਝੂ ਨੈਣਾਂ ਦੇ ਪਾਣੀ ਸਮਝ ਪੀਤੇ
tUM haMjhU naiNAM de pANI samajha pIte
You drank your tears as if they were merely water
ਪਾਣੀ ਸਮਝ ਪੀਤੇ
pANI samajha pIte
As if they were merely water
ਤੇਰੇ ਪਿਆਰ ਦੇ ਕਾਬਿਲ ਨਹੀਂ ਹੋਇਆ ਸ਼ਰਮਿੰਦਾ ਹਾਂ
tere piAra de kAbila nahIM hoiA sa਼ramiMdA hAM
I am ashamed that I didn't prove worthy of your love
ਤੂੰ ਮਾਫ਼ ਕਰੇਂਗੀ ਮੈਂ ਇਸੇ ਆਸ 'ਤੇ ਜ਼ਿੰਦਾ ਹਾਂ
tUM mApha਼ kareMgI maiM ise Asa 'te ja਼iMdA hAM
I only stay alive in the hope that you might forgive me
ਤੂੰ ਮਾਫ਼ ਕਰੇਂਗੀ ਮੈਂ ਇਸੇ ਆਸ 'ਤੇ ਜ਼ਿੰਦਾ ਹਾਂ
tUM mApha਼ kareMgI maiM ise Asa 'te ja਼iMdA hAM
I only stay alive in the hope that you might forgive me
ਇਸੇ ਆਸ 'ਤੇ ਜ਼ਿੰਦਾ ਹਾਂ
ise Asa 'te ja਼iMdA hAM
In this single hope, I live on
ਸ਼ਾਹ ਅਲੀ ਸ਼ਾਹ ਅਲੀ ਕਹਾਉਣ 'ਤੇ ਇਕੱਲਾ ਤੂੰ ਕੱਚਾ
sa਼Aha alI sa਼Aha alI kahAuNa 'te ikallA tUM kachchA
[Shah Ali: A self-reference to the lyricist/persona], you are fragile despite your titles
ਸਾਰੀਆਂ ਗੱਲਾਂ ਝੂਠੀਆਂ ਕਰਦਾ ਉਂਝ ਤੂੰ ਬਣਦਾ ਸੱਚਾ
sArIAM gallAM jhUThIAM karadA uMjha tUM baNadA sachchA
You weave nothing but lies, though you pretend to be truthful
ਉਂਝ ਤੂੰ ਬਣਦਾ ਸੱਚਾ
uMjha tUM baNadA sachchA
Though you pretend to be truthful
ਉਂਝ ਤੂੰ ਬਣਦਾ ਸੱਚਾ
uMjha tUM baNadA sachchA
Though you pretend to be truthful
ਜ਼ਿੰਦਗੀ ਤੋਂ ਚੱਲੇ ਤੇਰੇ
ja਼iMdagI toM challe tere
You have walked out of my life
ਜ਼ਿੰਦਗੀ ਤੋਂ ਚੱਲੇ ਤੇਰੇ ਉਡੀਕੀ ਜਾਊਂ ਹੁਣ ਤੂੰ ਖੜ੍ਹ ਕੇ
ja਼iMdagI toM challe tere uDIkI jAUM huNa tUM kha.Dha ke
You have walked out, and now I shall wait for you to stand and watch
ਫ਼ੈਸਲਾ ਤੇਰਾ ਸੀ ਸੱਜਣਾ
pha਼aisalA terA sI sajjaNA
The decision was yours, [Sajjan: soulmate/beloved]
ਫ਼ਾਸਲੇ ਵੱਧ ਗਏ ਤਾਂ ਕਰਕੇ
pha਼Asale vaddha gae tAM karake
That is why the distances grew so wide
ਫ਼ੈਸਲਾ ਤੇਰਾ ਸੀ ਸੱਜਣਾ
pha਼aisalA terA sI sajjaNA
The decision was yours, [Sajjan: soulmate/beloved]
ਫ਼ਾਸਲੇ ਵੱਧ ਗਏ ਤਾਂ ਕਰਕੇ
pha਼Asale vaddha gae tAM karake
That is why the distances grew so wide
ਜਦ ਤੇਰੀਆਂ ਨਜ਼ਰਾਂ ਹੋਰ ਹੋ ਗਈਆਂ ਸਾਡੀ ਅੱਖ ਵੀ ਰੋਈ
jada terIAM naja਼rAM hora ho gaIAM sADI akkha vI roI
When your gaze turned elsewhere, my eyes wept too
ਦੱਸੀਏ ਜਾਂ ਫਿਰ ਪਰਦਾ ਰੱਖੀਏ ਜੋ ਸਾਡੇ ਨਾਲ ਹੋਈ
dassIe jAM phira paradA rakkhIe jo sADe nAla hoI
Should I reveal the truth or keep a veil over what happened to me?
ਜੋ ਸਾਡੇ ਨਾਲ ਹੋਈ
jo sADe nAla hoI
Over what happened to me
ਸੇਕ ਸੀ ਤੇਰੇ ਇਸ਼ਕ ਦਾ
seka sI tere isa਼ka dA
Such was the burning heat of your love
ਸੇਕ ਸੀ ਤੇਰੇ ਇਸ਼ਕ ਦਾ ਮੈਂ ਕੋਲਾ ਹੋ ਗਈ ਸੜ-ਸੜ ਕੇ
seka sI tere isa਼ka dA maiM kolA ho gaI sa.Da-sa.Da ke
Such was the heat of your love, I turned to charcoal, burning away
ਫ਼ੈਸਲਾ ਤੇਰਾ ਸੀ ਸੱਜਣਾ
pha਼aisalA terA sI sajjaNA
The decision was yours, [Sajjan: soulmate/beloved]
ਫ਼ਾਸਲੇ ਵੱਧ ਗਏ ਤਾਂ ਕਰਕੇ
pha਼Asale vaddha gae tAM karake
That is why the distances grew so wide
ਫ਼ੈਸਲਾ ਤੇਰਾ ਸੀ ਸੱਜਣਾ
pha਼aisalA terA sI sajjaNA
The decision was yours, [Sajjan: soulmate/beloved]
ਫ਼ਾਸਲੇ ਵੱਧ ਗਏ ਤਾਂ ਕਰਕੇ
pha਼Asale vaddha gae tAM karake
That is why the distances grew so wide

Share

More by GKhan

View all songs →