Kaali Chunni
by GKhanft Garry Sandhu, Black Virus
ਗਿੱਧੇ ਵਿਚ ਫ਼ਾਇਰ ਵਾਂਗੂ ਮੱਚਦੀ ਐ
giddhe vicha pha਼Aira vAMgU machchadI ai
In the [Giddha: a traditional energetic folk dance performed by women], she flares up like a gunshot
ਸੀਨੇ ਵਿਚ ਫ਼ਾਇਰ ਵਾਂਗੂ ਵੱਜਦੀ ਐ
sIne vicha pha਼Aira vAMgU vajjadI ai
Against my chest, she strikes with the force of a gunshot

ਜਿੰਨਾ ਕੁ ਉਹਨੂੰ ਕੁੜੀ ਜੱਚਦੀ ਐ ਕਾਲੀ ਚੁੰਨੀ ਲੈ ਕੇ
jiMnA ku uhanUM ku.DI jachchadI ai kAlI chuMnI lai ke
How much the [Kudi: girl/maiden] suits that black [Chunni: a traditional long scarf/veil] she has draped
ਹੋ ਗੋਰਿਆਂ ਪੈਰਾਂ 'ਤੇ ਨੱਚਦੀ ਐ ਕਾਲੀ ਚੁੰਨੀ ਲੈ ਕੇ
ho goriAM pairAM 'te nachchadI ai kAlI chuMnI lai ke
Oh, on her fair feet she dances, wearing that black [Chunni: a traditional long scarf/veil]

ਬਾਕੀਆਂ ਨਾਲ਼ ਮਾਰ ਜਾਣੀ ਠੱਗੀਆਂ ਕਰੇ
bAkIAM nAla਼ mAra jANI ThaggIAM kare
With the others, she'll pull off a charming heist
ਪੋਚ ਕੇ ਫ਼ਲੋਰ ਉੱਤੇ ਅੱਡੀਆਂ ਧਰੇ
pocha ke pha਼lora utte aDDIAM dhare
She plants her heels with careful precision on the floor
ਲਾਟ ਉਹਦੀ ਗੱਲਾਂ ਨਾਲ਼ ਗੱਲਾਂ ਕਰਦੀ
lATa uhadI gallAM nAla਼ gallAM karadI
The flame of her presence whispers secrets to her earrings
ਗੁੱਤ ਉਹਦੀ ਲੱਕ ਨਾਲ਼ ਵਿੰਗਾਂ ਕਰੇ
gutta uhadI lakka nAla਼ viMgAM kare
Her long braid dances in curves against her waist
ਕੁੜੀ ਹੌਟ ਮਿਲਕ ਜਿਹੀ ਕੋਕਾ ਕੋਲਾ ਕੱਚ ਦੀ
ku.DI hauTa milaka jihI kokA kolA kachcha dI
The girl is like hot milk or a glass bottle of Coca-Cola
ਜੋੜੀ ਜਮਾਂ ਸਿਬਾ ਐਂਜਲੀਨਾ ਜਿਹੀ ਦਿੱਖ ਦੀ
jo.DI jamAM sibA aiMjalInA jihI dikkha dI
A perfect match, looking like the duo of Shiva and Angelina
ਤੱਕਦੀ ਕਲੱਬ ਵਿਚ ਹੀਰ ਵਾਲੇ ਪੱਬ ਨੂੰ
takkadI kalabba vicha hIra vAle pabba nUM
She watches the club with the poise of Heer [Heer: the legendary heroine of the tragic romance Heer-Ranjha]
ਮਾਰ ਜਾਣੀ ਸੈਟਰਡੇ ਨਾਈਟ ਨੂੰ ਨਾ ਟਿੱਕਦੀ
mAra jANI saiTaraDe nAITa nUM nA TikkadI
That heartbreaker won't sit still on a Saturday night
ਉਹ ਅੱਗ ਦੇ ਭੰਬੂਕੇ ਵਾਂਗੂ ਮੱਚਦੀ ਐ ਕਾਲੀ ਚੁੰਨੀ ਲੈ ਕੇ
uha agga de bhaMbUke vAMgU machchadI ai kAlI chuMnI lai ke
She flares up like a fireball, wearing that black [Chunni: a traditional long scarf/veil]
ਗੋਰਿਆਂ ਪੈਰਾਂ ਦੇ ਉੱਤੇ ਨੱਚਦੀ ਐ ਕਾਲੀ ਚੁੰਨੀ ਲੈ ਕੇ
goriAM pairAM de utte nachchadI ai kAlI chuMnI lai ke
On her fair feet she dances, wearing that black [Chunni: a traditional long scarf/veil]

ਹੱਸਦੀ ਤਾਂ ਲੱਗਦੀ ਐ ਗੁੜ ਦੀ ਡਲੀ
hassadI tAM laggadI ai gu.Da dI DalI
When she laughs, she looks as sweet as a block of jaggery
ਅੱਗ ਲਾਉਂਦੀ ਜਾਵੇ ਜਿਹੜੀ ਮੁੜੀ ਗਲੀ
agga lAuMdI jAve jiha.DI mu.DI galI
She sets the path ablaze whichever street she turns down
ਤੰਗ ਜਿਹਾ ਸੂਟ ਐ ਗੁਲਾਬੀ ਰੰਗ ਦਾ
taMga jihA sUTa ai gulAbI raMga dA
Her pink suit is tailored so tight and sleek
ਪਾ ਕੇ ਬਣੀ ਫਿਰੇ ਗੁਲਾਬ ਦੀ ਕਲੀ
pA ke baNI phire gulAba dI kalI
Wearing it, she has become a blossoming rosebud
ਬਾਹਰੋਂ ਆਈ ਨਖਰੋ ਤੇ ਦਾਰੂ ਲੱਗੇ ਕਰਦੀ
bAharoM AI nakharo te dArU lagge karadI
The [Nakhro: a high-maintenance, stylish woman] has come from abroad, acting like strong liquor
ਸਿਰ ਨੂੰ ਨੀ ਚੜ੍ਹਦੀ ਦਿਮਾਗ ਨੂੰ ਐ ਚੜ੍ਹਦੀ
sira nUM nI cha.DhadI dimAga nUM ai cha.DhadI
She doesn't just hit the head; she intoxicates the mind
ਕੁੜੀ ਚੰਨ ਤਾਰਿਆਂ ਨੂੰ ਲਾਰਿਆਂ ਤੇ ਰੱਖਦੀ
ku.DI chaMna tAriAM nUM lAriAM te rakkhadI
This girl keeps even the moon and stars on a string with her excuses
ਪਰ ਕਪਤਾਨ ਕਪਤਾਨ ਉੱਤੇ ਮਰਦੀ
para kapatAna kapatAna utte maradI
But she is head over heels for [Kaptaan: self-reference to the song's lyricist Kaptaan]
ਏਦਾਂ ਲੱਗੇ ਬਣੀ ਜਿਵੇਂ ਕੱਚ ਦੀ ਐ ਕਾਲੀ ਚੁੰਨੀ ਲੈ ਕੇ
edAM lagge baNI jiveM kachcha dI ai kAlI chuMnI lai ke
She looks as delicate as if she's made of glass, wearing that black [Chunni: a traditional long scarf/veil]