Koka
by GKhanft Jassi X, Kabal Saroopwali
ਹੋਰ ਵੀ ਸਬੂਤ ਆਉਣ ਟੇਬਲ 'ਤੇ ਰੱਖੇ ਨੀ
hora vI sabUta AuNa Tebala 'te rakkhe nI
Even more pieces of evidence are being placed upon the table, [Ni: a gender-specific vocative used to address a woman directly]
ਜਿੰਨੇ ਵੀ ਕਸੂਰ ਦੱਸੇ ਅੱਖ ਦੇ ਹੀ ਦੱਸੇ ਨੀ
jiMne vI kasUra dasse akkha de hI dasse nI
Whatever faults were listed, they were all blamed on your intoxicating eyes
ਜਦੋਂ ਕੈਦ ਹੋਣ ਲੱਗੀ ਤੇਰੇ ਕਰਕੇ ਕੋਲ ਆਪਣੇ ਬੁਲਾਇਆ ਏ ਮੈਨੂੰ
jadoM kaida hoNa laggI tere karake kola ApaNe bulAiA e mainUM
Just as I was about to be imprisoned because of you, the judge summoned me close
ਉਹ ਤੇਰਾ ਜੱਜ ਨੇ ਦਿਖਾ ਕੇ ਕੋਕਾ ਆਖਿਆ ਕਾਕਾ ਇਹਨੇ ਮਰਵਾਇਆ ਏ ਤੈਨੂੰ
uha terA jajja ne dikhA ke kokA AkhiA kAkA ihane maravAiA e tainUM
Showing me your [Koka: traditional gold nose-pin], the judge said, "Son, she is the one who led to your downfall"

ਇੱਕ ਵੀਡੀਓ ਦਿਖਾਈ ਸੀ ਸੀ.ਸੀ.ਟੀ.ਵੀ. ਦੀ
ikka vIDIo dikhAI sI sI.sI.TI.vI. dI
He showed me a clip from the CCTV footage
ਗੁੱਟ ਲਾਇਆ ਸੀ ਵੰਗਾਂ ਦੇ ਨਾਪ ਕਰਕੇ
guTTa lAiA sI vaMgAM de nApa karake
My wrist was held against yours to measure the size for your bangles
ਕਹਿੰਦਾ ਗੌਰ ਨਾਲ ਦੇਖੀਂ ਥਾਰ ਤੇਰੀ ਐ
kahiMdA gaura nAla dekhIM thAra terI ai
He said, "Look closely, that Thar jeep is yours"
ਜਦੋਂ ਪਾਪੀ ਆ ਗਿਆ ਸੀ ਪਾਪ ਕਰਕੇ
jadoM pApI A giA sI pApa karake
"Captured when the sinner arrived after committing his crime"
ਯੂ ਡਿਡ ਵੈਰੀ ਬੈਡ ਥਿੰਗ ਚੱਲ ਕੋਈ ਨਾ
yU DiDa vairI baiDa thiMga challa koI nA
"You did a very bad thing, but never mind"
ਏਦਾਂ ਬਹਿ ਸਮਝਾਇਆ ਏ ਮੈਨੂੰ
edAM bahi samajhAiA e mainUM
Sitting me down, this is how he counseled me
ਉਹ ਤੇਰਾ ਜੱਜ ਨੇ ਦਿਖਾ ਕੇ ਕੋਕਾ ਆਖਿਆ ਕਾਕਾ ਇਹਨੇ ਮਰਵਾਇਆ ਏ ਤੈਨੂੰ
uha terA jajja ne dikhA ke kokA AkhiA kAkA ihane maravAiA e tainUM
Showing me your [Koka: traditional gold nose-pin], the judge said, "Son, she is the one who led to your downfall"
ਉਹ ਤੇਰਾ ਜੱਜ ਨੇ ਦਿਖਾ ਕੇ ਕੋਕਾ ਆਖਿਆ ਕਾਕਾ ਇਹਨੇ ਮਰਵਾਇਆ ਏ ਤੈਨੂੰ
uha terA jajja ne dikhA ke kokA AkhiA kAkA ihane maravAiA e tainUM
Showing me your [Koka: traditional gold nose-pin], the judge said, "Son, she is the one who led to your downfall"
ਕੰਨਾਂ ਵਿੱਚ ਟੋਏ ਫੇਸ ਚੰਨ ਜਿਹਾ
kaMnAM vichcha Toe phesa chaMna jihA
Dimples in your cheeks and a face like the glowing moon
ਤੈਨੂੰ ਸੋਹਣਿਆ ਸਮਾਈਲ ਰਾਸ ਆਈ ਨਾ
tainUM sohaNiA samAIla rAsa AI nA
O beautiful one, your smile didn't prove to be auspicious for me
ਦਿਲ ਭੇਜਦੀ ਸੀ ਜਿਹੜੇ ਉਹ ਸਨੈਪ 'ਤੇ
dila bhejadI sI jiha.De uha sanaipa 'te
Those hearts you used to send me on Snapchat
ਆਪੇ ਦੇਖ ਲੈ ਗਵਾਹੀ ਉਹਨੇ ਪਾਈ ਨਾ
Ape dekha lai gavAhI uhane pAI nA
See for yourself, the judge didn't admit them as testimony in your favor
ਚਿੱਟੇ ਦੰਦ ਲਾਟ ਹਾਸਾ ਮੋਤੀ ਸੂਟ ਦੇ
chiTTe daMda lATa hAsA motI sUTa de
White teeth, a fiery laugh, and the pearls on your suit
ਇਹਨਾਂ ਚੀਜ਼ਾਂ ਨੇ ਫਸਾਇਆ ਏ ਤੈਨੂੰ
ihanAM chIja਼AM ne phasAiA e tainUM
It is these charms that have ensnared you
ਉਹ ਤੇਰਾ ਜੱਜ ਨੇ ਦਿਖਾ ਕੇ ਕੋਕਾ ਆਖਿਆ ਕਾਕਾ ਇਹਨੇ ਮਰਵਾਇਆ ਏ ਤੈਨੂੰ
uha terA jajja ne dikhA ke kokA AkhiA kAkA ihane maravAiA e tainUM
Showing me your [Koka: traditional gold nose-pin], the judge said, "Son, she is the one who led to your downfall"
ਉਹ ਤੇਰਾ ਜੱਜ ਨੇ ਦਿਖਾ ਕੇ ਕੋਕਾ ਆਖਿਆ ਕਾਕਾ ਇਹਨੇ ਮਰਵਾਇਆ ਏ ਤੈਨੂੰ
uha terA jajja ne dikhA ke kokA AkhiA kAkA ihane maravAiA e tainUM
Showing me your [Koka: traditional gold nose-pin], the judge said, "Son, she is the one who led to your downfall"
ਕੱਕੇ ਭੂਰੇ ਵਾਲ ਪਿੱਛੇ ਚਾਂਭਲਣੀ
kakke bhUre vAla pichChe chAMbhalaNI
Acting reckless because of those brownish-golden locks
ਤੇਰਾ ਕਿਵੇਂ ਰਹਿ ਗਿਆ ਕੈਨੇਡਾ ਜਾਣ ਤੋਂ
terA kiveM rahi giA kaineDA jANa toM
How did you miss your chance to go to Canada?
ਹੁਣ ਅਸੀਂ ਗਿਣਦੇ ਸਵਰਾਜ ਦੀਆਂ ਰੇਸਾਂ
huNa asIM giNade savarAja dIAM resAM
Now we just count the revs of our Swaraj tractor's engine
ਮੁੰਡਾ ਲਾਰਿਆਂ ਨੂੰ ਲੱਭੇ ਬਾਣ 'ਚੋਂ
muMDA lAriAM nUM labbhe bANa 'choM
This boy searches for your false promises in the cotton fields
ਸੋਚੀਂ ਐਨੇ ਕਾਬਲ ਸਰੂਪਵਾਲੀ ਵਾਲਿਆ
sochIM aine kAbala sarUpavAlI vAliA
Think about it, [Kabal Saroopwali: Self-reference to the song's lyricist/artist]
ਵੈਸੇ ਕਿਹੜੇ ਕੰਮੀਂ ਲਾਇਆ ਏ ਤੈਨੂੰ
vaise kiha.De kaMmIM lAiA e tainUM
Look what kind of "work" she has put you to
ਉਹ ਤੇਰਾ ਜੱਜ ਨੇ ਦਿਖਾ ਕੇ ਕੋਕਾ ਆਖਿਆ ਕਾਕਾ ਇਹਨੇ ਮਰਵਾਇਆ ਏ ਤੈਨੂੰ
uha terA jajja ne dikhA ke kokA AkhiA kAkA ihane maravAiA e tainUM
Showing me your [Koka: traditional gold nose-pin], the judge said, "Son, she is the one who led to your downfall"
ਉਹ ਤੇਰਾ ਜੱਜ ਨੇ ਦਿਖਾ ਕੇ ਕੋਕਾ ਆਖਿਆ ਕਾਕਾ ਇਹਨੇ ਮਰਵਾਇਆ ਏ ਤੈਨੂੰ
uha terA jajja ne dikhA ke kokA AkhiA kAkA ihane maravAiA e tainUM
Showing me your [Koka: traditional gold nose-pin], the judge said, "Son, she is the one who led to your downfall"
ਸੀ.ਸੀ.ਟੀ.ਵੀ. [?] [?]
sI.sI.TI.vI. [?] [?]
The CCTV...
ਕੋਕਾ ਆਖਿਆ ਕਾਕਾ ਇਹਨੇ ਮਰਵਾਇਆ ਏ ਤੈਨੂੰ
kokA AkhiA kAkA ihane maravAiA e tainUM
"Son, she is the one who led to your downfall"