Raula

by GKhanft Jasmeen Akhtar, Shah Rehan

ਵੇ ਮਿਲਣ ਬੁਲਾਈ ਜਾਨੈਂ ਡਰਦਾ ਨਹੀਂ
ve milaNa bulAI jAnaiM DaradA nahIM
Hey, you keep calling me to meet, aren't you afraid?
ਹੁਣ ਤੇਰੇ ਬਿਨਾਂ ਗੱਭਰੂ ਦਾ ਸਰਦਾ ਨਹੀਂ
huNa tere binAM gabbharU dA saradA nahIM
Now this [Gabru: a young, virile man at the prime of his youth] cannot survive without you
ਵੇ ਮਿਲਣ ਬੁਲਾਈ ਜਾਨੈਂ ਡਰਦਾ ਨਹੀਂ
ve milaNa bulAI jAnaiM DaradA nahIM
Hey, you keep calling me to meet, aren't you afraid?
ਓ ਤੇਰੇ ਬਿਨਾਂ ਗੱਭਰੂ ਦਾ ਸਰਦਾ ਨਹੀਂ
o tere binAM gabbharU dA saradA nahIM
O, this [Gabru: a young man at his prime] cannot survive without you
ਸਿਰ ਚੜ੍ਹਿਆ ਸਰੂਰ ਤੇਰੇ ਪਿਆਰ ਦਾ ਨੀ
sira cha.DhiA sarUra tere piAra dA nI
The intoxication of your love has gone to my head, [Ni/Nee: a gender-specific vocative used to address a woman directly]
ਐਵੇਂ ਰਾਤੋਂ-ਰਾਤ ਨਾ ਲੈ ਜਾਵੇ ਯਾਰੀ ਰੱਖੀਂ ਮੈਂ ਲੋਕਾਂ ਤੋਂ ਲੁਕਾ ਕੇ
aiveM rAtoM-rAta nA lai jAve yArI rakkhIM maiM lokAM toM lukA ke
I hope this overnight passion doesn't just slip away, keep our friendship hidden from the people
ਐਵੇਂ ਕਿਤੇ ਰੌਲਾ ਨਾ ਪੈ ਜਾਵੇ ਯਾਰੀ ਰੱਖੀਂ ਮੈਂ ਲੋਕਾਂ ਤੋਂ ਲੁਕਾ ਕੇ
aiveM kite raulA nA pai jAve yArI rakkhIM maiM lokAM toM lukA ke
Lest a [Raula: public scandal/commotion/noise] breaks out, keep our friendship hidden from the people
ਐਵੇਂ ਕਿਤੇ ਰੌਲਾ ਨਾ ਪੈ ਜਾਵੇ
aiveM kite raulA nA pai jAve
Lest a [Raula: public scandal/commotion/noise] breaks out
ਐਵੇਂ ਕਿਤੇ ਰੌਲਾ ਨਾ ਪੈ ਜਾਵੇ
aiveM kite raulA nA pai jAve
Lest a [Raula: public scandal/commotion/noise] breaks out
ਤੈਨੂੰ ਦੇਖਣੇ ਦਾ ਦਿਲ ਦੂਰੀ ਝੱਲਣੀ ਨਹੀਂ
tainUM dekhaNe dA dila dUrI jhallaNI nahIM
My heart longs to see you, it cannot bear the distance
ਜਿਹੜੀ ਤੂੰ ਕਰੀ ਜਾਨੈਂ ਪੂਰੀ ਵੇ ਗੱਲ ਨਹੀਂ ਹੋਣੀ
jiha.DI tUM karI jAnaiM pUrI ve galla nahIM hoNI
The things you are insisting on, they won't end well

ਜ਼ਿੱਦ ਕਰਨਾ ਮੈਂ ਮੰਨਣਾ ਨਹੀਂ ਸੋਹਣਿਆਂ
ja਼idda karanA maiM maMnaNA nahIM sohaNiAM
I won't agree to your stubbornness, my [Sajjan: beloved/soulmate]
ਮਨਾ ਕੇ ਤੈਨੂੰ ਮਿਲਣਾ ਈ ਐ ਨੀ ਰੌਲਾ ਪੈਂਦਾ ਤੜਕਾਣੇ ਪੈ ਜਾਣ ਦੇ ਨੀ ਮਿਲਣਾ ਤੇ ਮਿਲਣਾ ਈ ਐ
manA ke tainUM milaNA I ai nI raulA paiMdA ta.DakANe pai jANa de nI milaNA te milaNA I ai
I will definitely meet you after winning you over; if a scandal breaks out by morning, let it be, I simply must meet you
ਨੀ ਰੌਲਾ ਪੈਂਦਾ ਤੜਕਾਣੇ ਪੈ ਜਾਣ ਦੇ ਨੀ ਮਿਲਣਾ ਤੇ ਮਿਲਣਾ ਈ ਐ
nI raulA paiMdA ta.DakANe pai jANa de nI milaNA te milaNA I ai
If a scandal breaks out by morning, let it be, I simply must meet you
ਅੱਜ ਟਲ ਜਾਵੇ ਲਾਰਾ ਤੈਨੂੰ ਲਾਊਂ ਕੱਲ੍ਹ ਨਾ
ajja Tala jAve lArA tainUM lAUM kallha nA
Relent for today, I’ll give you an excuse tomorrow
ਤੂੰ ਕੱਲ੍ਹ ਨੂੰ ਕਹੇਂ ਤੇ ਮੇਰਾ ਲੰਘੇ ਪਲ ਨਾ
tUM kallha nUM kaheM te merA laMghe pala nA
If you say wait until tomorrow, my moments won't even pass

ਗੱਲ ਕਰਨੀ ਜ਼ਰੂਰੀ ਤੇਰੇ ਨਾਲ ਨੀ ਮੈਂ
galla karanI ja਼rUrI tere nAla nI maiM
I have something very important to talk to you about
ਭਲੇ ਕੱਲੀ ਗੱਲ ਨਾ ਰਹਿ ਜਾਵੇ ਯਾਰੀ ਰੱਖੀਂ ਮੈਂ ਲੋਕਾਂ ਤੋਂ ਲੁਕਾ ਕੇ
bhale kallI galla nA rahi jAve yArI rakkhIM maiM lokAM toM lukA ke
I hope it doesn't remain just an unspoken word; keep our friendship hidden from the people
ਐਵੇਂ ਕਿਤੇ ਰੌਲਾ ਨਾ ਪੈ ਜਾਵੇ ਯਾਰੀ ਰੱਖੀਂ ਮੈਂ ਲੋਕਾਂ ਤੋਂ ਲੁਕਾ ਕੇ
aiveM kite raulA nA pai jAve yArI rakkhIM maiM lokAM toM lukA ke
Lest a scandal breaks out, keep our friendship hidden from the people
ਐਵੇਂ ਕਿਤੇ ਰੌਲਾ ਨਾ ਪੈ ਜਾਵੇ
aiveM kite raulA nA pai jAve
Lest a scandal breaks out
ਗਲ਼ ਲਾਏ ਤੋਂ ਬਗੈਰ ਤੈਨੂੰ ਮੁੜਦਾ ਨਹੀਂ
gala਼ lAe toM bagaira tainUM mu.DadA nahIM
I won't turn back without pulling you into an embrace
ਵੇ ਤੂੰ ਕਿਉਂ ਆਫ਼ਤਾਬ ਮੇਰੀ ਸੁਣਦਾ ਨਹੀਂ
ve tUM kiuM Apha਼tAba merI suNadA nahIM
Oh [Aftab: self-reference to the song's lyricist Aftab], why don't you listen to me?
ਓ ਗਲ਼ ਲਾਏ ਤੋਂ ਬਗੈਰ ਤੈਨੂੰ ਮੁੜਦਾ ਨਹੀਂ
o gala਼ lAe toM bagaira tainUM mu.DadA nahIM
Oh, I won't turn back without pulling you into an embrace
ਵੇ ਤੂੰ ਕਿਉਂ ਆਫ਼ਤਾਬ ਮੇਰੀ ਸੁਣਦਾ ਨਹੀਂ
ve tUM kiuM Apha਼tAba merI suNadA nahIM
Oh [Aftab: self-reference to the song's lyricist Aftab], why don't you listen to me?
ਤੇਰੀ ਜ਼ਿੱਦ ਪਿੱਛੇ ਚਿਹਰਾ ਪਿਆ ਉੱਡਿਆ ਵੇ
terI ja਼idda pichChe chiharA piA uDDiA ve
Because of your stubbornness, the color has drained from my face
ਹੋ ਵੇਖ ਮੈਨੂੰ ਮਿਲਣਾ ਈ ਐ ਨੀ ਰੌਲਾ ਪੈਂਦਾ ਤੜਕਾਣੇ ਪੈ ਜਾਣ ਦੇ ਨੀ ਮਿਲਣਾ ਤੇ ਮਿਲਣਾ ਈ ਐ
ho vekha mainUM milaNA I ai nI raulA paiMdA ta.DakANe pai jANa de nI milaNA te milaNA I ai
Look, I simply must meet you; if a scandal breaks out by morning, let it be, I simply must meet you
ਨੀ ਰੌਲਾ ਪੈਂਦਾ ਤੜਕਾਣੇ ਪੈ ਜਾਣ ਦੇ ਨੀ ਮਿਲਣਾ ਤੇ ਮਿਲਣਾ ਈ ਐ
nI raulA paiMdA ta.DakANe pai jANa de nI milaNA te milaNA I ai
If a scandal breaks out by morning, let it be, I simply must meet you
ਨੀ ਰੌਲਾ ਪੈਂਦਾ ਤੜਕਾਣੇ ਪੈ ਜਾਣ ਦੇ ਨੀ ਮਿਲਣਾ ਤੇ ਮਿਲਣਾ ਈ ਐ
nI raulA paiMdA ta.DakANe pai jANa de nI milaNA te milaNA I ai
If a scandal breaks out by morning, let it be, I simply must meet you

Share

More by GKhan

View all songs →