⁠ZORN (Zamana Oh Reha Ni)

by GKhanft Jasmeen Akhtar, Happy Raikoti

ਬਣ ਜਾ ਮਿੱਤਰਾ ਵੈਲੀ ਵੇ ਛੱਡ ਦੇ ਜ਼ਿੰਦਗੀ ਪਹਿਲੀ ਵੇ
baNa jA mittarA vailI ve ChaDDa de ja਼iMdagI pahilI ve
Become an outlaw, [yours truly: mitran], and leave your previous life behind
ਹੋ ਬਣ ਜਾ ਮਿੱਤਰਾ ਵੈਲੀ ਵੇ ਛੱਡ ਦੇ ਜ਼ਿੰਦਗੀ ਪਹਿਲੀ ਵੇ
ho baNa jA mittarA vailI ve ChaDDa de ja਼iMdagI pahilI ve
Oh, become an outlaw, [yours truly: mitran], and leave your previous life behind
ਪਿਆਰ ਮੁਹੱਬਤ ਛੱਡ ਲੋਕਾਂ ਵਿਚ ਉਹ ਰਿਹਾ ਨੀ
piAra muhabbata ChaDDa lokAM vicha uha rihA nI
Love and affection have vanished from among the people
ਹੋ ਜਾ ਮਿੱਤਰਾ ਚੇਂਜ ਜ਼ਮਾਨਾ ਉਹ ਰਿਹਾ ਨੀ
ho jA mittarA cheMja ja਼mAnA uha rihA nI
Change yourself, [yours truly: mitran], this era is not what it used to be
ਹਾਏ ਹੋ ਜਾ ਮਿੱਤਰਾ ਚੇਂਜ ਜ਼ਮਾਨਾ ਉਹ ਰਿਹਾ ਨੀ
hAe ho jA mittarA cheMja ja਼mAnA uha rihA nI
Oh, change yourself, [yours truly: mitran], this era is not what it used to be
ਨੀ ਮੈਂ ਕਿਸਮਤ ਤੇ ਛੱਡੀ ਨੀ ਸਾਲੀ ਕਿੱਥੇ ਰੁੜ੍ਹਦੀ ਗੱਡੀ ਨੀ
nI maiM kisamata te ChaDDI nI sAlI kitthe ru.DhadI gaDDI nI
I've left it all to fate, let's see where this [bastard: saale/sali used here as a frustrated adjective for life's engine] cart rolls

ਆ ਕਿਸੇ ਘੈਂਟ ਦੀ ਹਿੱਕ ਤੇ ਗੋਡਾ ਧਰਨਾ ਪੈਣਾ
A kise ghaiMTa dI hikka te goDA dharanA paiNA
Now I must pin some big-shot down by the chest with my knee
ਨੀ ਮੈਂ ਵੀ ਲਾਇਆ ਹਿਸਾਬ ਨੀ ਵੈਲੀ ਬਣਨਾ ਪੈਣਾ
nI maiM vI lAiA hisAba nI vailI baNanA paiNA
I’ve also calculated the costs; I’ll have to become a [Vailly: a tough-guy/outlaw who lives by his own rules]
ਹਾਏ ਮੈਂ ਵੀ ਲਾਇਆ ਹਿਸਾਬ ਨੀ ਵੈਲੀ ਬਣਨਾ ਪੈਣਾ
hAe maiM vI lAiA hisAba nI vailI baNanA paiNA
Oh, I’ve also calculated the costs; I’ll have to become a [Vailly: a tough-guy/outlaw who lives by his own rules]
ਜਿੰਨਾ ਕੋਈ ਨਰਮ ਜਿਹਾ ਚੱਲਦਾ ਉਨਾ ਹੀ ਦੱਬਦੇ ਆ ਵੇ
jiMnA koI narama jihA challadA unA hI dabbade A ve
The more gentle someone acts, the more people suppress them
ਯਾਰੀ ਦੇ ਕੱਪੜੇ ਪਾ ਕੇ ਫਿਰਦੇ ਕਈ ਠੱਗਦੇ ਆ ਵੇ
yArI de kappa.De pA ke phirade kaI Thaggade A ve
Wearing the clothes of friendship, many are out here to swindle you
ਫਿਰਦੇ ਕਈ ਠੱਗਦੇ ਆ ਵੇ
phirade kaI Thaggade A ve
Many are out here to swindle you
ਪਿਓਰ-ਪਿਓਰ ਤਾਂ ਛੱਡ ਜਮਾਂ ਉਹ ਰਿਹਾ ਨੀ
piora-piora tAM ChaDDa jamAM uha rihA nI
Purity? Forget about it; that essence doesn't exist anymore
ਹੋ ਜਾ ਮਿੱਤਰਾ ਚੇਂਜ ਜ਼ਮਾਨਾ ਉਹ ਰਿਹਾ ਨੀ
ho jA mittarA cheMja ja਼mAnA uha rihA nI
Change yourself, [yours truly: mitran], this era is not what it used to be
ਹਾਏ ਹੋ ਜਾ ਮਿੱਤਰਾ ਚੇਂਜ ਜ਼ਮਾਨਾ ਉਹ ਰਿਹਾ ਨੀ
hAe ho jA mittarA cheMja ja਼mAnA uha rihA nI
Oh, change yourself, [yours truly: mitran], this era is not what it used to be
ਦੁਸ਼ਮਣ ਨਾ ਮਾਰੇ ਇੱਥੇ ਆਪਣਿਆਂ ਦੀਆਂ ਟੋਕਾਂ ਨੇ ਨੀ
dusa਼maNa nA mAre itthe ApaNiAM dIAM TokAM ne nI
The enemy doesn't strike here; it’s the backstabbing of our own people
ਗਿਰਗਿਟ ਵੀ ਫੇਲ੍ਹ ਕਰਾਤੀ ਅੱਜਕੱਲ੍ਹ ਦਿਆਂ ਲੋਕਾਂ ਨੇ ਨੀ
giragiTa vI phelha karAtI ajjakallha diAM lokAM ne nI
The people of today have even put chameleons to shame
ਹਾਏ ਗਿਰਗਿਟ ਵੀ ਫੇਲ੍ਹ ਕਰਾਤੀ ਅੱਜਕੱਲ੍ਹ ਦਿਆਂ ਲੋਕਾਂ ਨੇ ਨੀ
hAe giragiTa vI phelha karAtI ajjakallha diAM lokAM ne nI
Oh, the people of today have even put chameleons to shame
ਆ ਕੱਢ ਕੇ ਚੂਲੇ ਛੱਡ ਦਿਲਾਂ ਨੂੰ ਪੜ੍ਹਨਾ ਪੈਣਾ
A kaDDha ke chUle ChaDDa dilAM nUM pa.DhanA paiNA
I must rip out the joints and stop reading the hearts of men
ਨੀ ਮੈਂ ਵੀ ਲਾਇਆ ਹਿਸਾਬ ਨੀ ਵੈਲੀ ਬਣਨਾ ਪੈਣਾ
nI maiM vI lAiA hisAba nI vailI baNanA paiNA
I’ve also calculated the costs; I’ll have to become a [Vailly: a tough-guy/outlaw who lives by his own rules]
ਹਾਏ ਮੈਂ ਵੀ ਲਾਇਆ ਹਿਸਾਬ ਨੀ ਵੈਲੀ ਬਣਨਾ ਪੈਣਾ
hAe maiM vI lAiA hisAba nI vailI baNanA paiNA
Oh, I’ve also calculated the costs; I’ll have to become a [Vailly: a tough-guy/outlaw who lives by his own rules]
ਐਂਟੀ ਤੇਰਾ ਸੁਣਿਆ ਕਹਿੰਦਾ ਤੈਨੂੰ ਇਸ ਸਾਲ ਚੁੱਕਾ ਦੂੰ
aiMTI terA suNiA kahiMdA tainUM isa sAla chukkA dUM
I heard your rival says he’ll take you down this year
ਉਹ ਡਰਦੀ ਕਿਉਂ ਐਂ ਮਿੱਠੀਏ ਐਂਟੀ ਤੇਰਾ ਸਾਲ ਚੁੱਕਾ ਦੂੰ
uha DaradI kiuM aiM miTThIe aiMTI terA sAla chukkA dUM
Why are you scared, sweetie? [Happy Raikoti: self-reference to the song's lyricist] will take your rival down
ਡਰਦੀ ਕਿਉਂ ਐਂ ਮਿੱਠੀਏ ਰਾਇਕੋਟੀ ਸਾਲ ਚੁੱਕਾ ਦੂੰ
DaradI kiuM aiM miTThIe rAikoTI sAla chukkA dUM
Why are you scared, sweetie? The man from [Raikoti: referring to the artist's hometown] will take him down
ਕੱਚੇ ਦੁੱਧ ਨੂੰ ਹੁਣੇ ਕਾੜ੍ਹਨੀ ਧਰਨਾ ਪੈਣਾ
kachche duddha nUM huNe kA.DhanI dharanA paiNA
The raw milk must be put on the stove to boil now
ਨੀ ਮੈਂ ਵੀ ਲਾਇਆ ਹਿਸਾਬ ਨੀ ਵੈਲੀ ਬਣਨਾ ਪੈਣਾ
nI maiM vI lAiA hisAba nI vailI baNanA paiNA
I’ve also calculated the costs; I’ll have to become a [Vailly: a tough-guy/outlaw who lives by his own rules]
ਹਾਏ ਮੈਂ ਵੀ ਲਾਇਆ ਹਿਸਾਬ ਨੀ ਵੈਲੀ ਬਣਨਾ ਪੈਣਾ
hAe maiM vI lAiA hisAba nI vailI baNanA paiNA
Oh, I’ve also calculated the costs; I’ll have to become a [Vailly: a tough-guy/outlaw who lives by his own rules]

Share

More by GKhan

View all songs →