Boutique
by Gold Sidhuft Jasmeen Akhtar
ਹੋ ਜੱਟੀ ਕਰਦੀ ਕਲੈਕਸ਼ਨ ਕਈ ਲੱਖ 'ਚ
ho jaTTI karadI kalaikasa਼na kaI lakkha 'cha
This [Jatti: female of the land-owning agricultural community known for pride] keeps a collection worth millions
ਡਿੱਗੂ ਕੱਚ ਦਾ ਗਲਾਸ ਵੇਖ ਮੇਰੀ ਅੱਖ 'ਚ
DiggU kachcha dA galAsa vekha merI akkha 'cha
A glass of crystal would shatter just by the gaze of my eyes
ਛੱਬੀਆਂ ਲਵਾਉਂਦੇ ਹਾਸੇ ਬੜੇ ਮਹਿੰਗੇ ਪੈਣਗੇ
ChabbIAM lavAuMde hAse ba.De mahiMge paiNage
My smiles will cause [Section 26: referring to police cases for brawls] and prove very costly
ਜੱਟੀ ਆਉਣੀ ਨਹੀਂ ਰਾਸ ਤੈਨੂੰ ਤੇਰੇ ਯਾਰ ਕਹਿਣਗੇ
jaTTI AuNI nahIM rAsa tainUM tere yAra kahiNage
"This girl isn't for you," is what all [Yaar: close friends/brothers] will tell you
ਉਹ ਕੀਲ ਪਾ ਸੀ ਮੇਰੇ ਗੋਰੇ ਰੰਗ ਨੇ
uha kIla pA sI mere gore raMga ne
My fair complexion had cast a hypnotic spell
ਹੋ ਜਿੱਦਣ ਦੀ ਆਉਂਦੀ ਸੀ ਬਿਨਾਂ ਉਹ ਤਰੀਕ ਤੋਂ
ho jiddaNa dI AuMdI sI binAM uha tarIka toM
Since the day it started appearing without any prior notice
ਓ ਜਿੰਨੇ ਦੀ ਤੂੰ ਮਹੀਨੇ ਵਿਚ ਖਾਵੇਂ ਨਾਗਣੀ
o jiMne dI tUM mahIne vicha khAveM nAgaNI
The amount of [Naagni: high-quality black opium, literally 'female serpent'] you consume in a month
ਵੇ ਮੇਰਾ ਇੱਕੋ ਸੂਟ ਬਣਦਾ ਬੁਟੀਕ ਤੋਂ
ve merA ikko sUTa baNadA buTIka toM
That’s the cost of just one of my suits from the boutique
ਜਿੰਨੇ ਦੀ ਤੂੰ ਮਹੀਨੇ ਵਿਚ ਖਾਵੇਂ ਨਾਗਣੀ
jiMne dI tUM mahIne vicha khAveM nAgaNI

ਹੋ ਜਿੱਥੇ ਅੜੀਏ ਨੀ ਫੂਕੀਆਂ ਉਡਾ ਦਈਏ
ho jitthe a.DIe nI phUkIAM uDA daIe
Wherever we get [Garari Adh Gai: stubbornly fixated], we blow the opposition away
ਡੇਢ ਦੋ ਕਰੋੜ ਗੱਡੀਆਂ ਤੇ ਲਾ ਦਈਏ
DeDha do karo.Da gaDDIAM te lA daIe
We spend 15 to 20 million just on our cars
ਉਹ ਫਿਰ ਕਿੱਥੇ ਸੁੱਖ ਰਹਿੰਦੀ
uha phira kitthe sukkha rahiMdI
Then how can there be any peace?
ਜਾਨ ਤਾਂ ਜਾਣ ਜਾਣ ਖਹਿੰਦੀ
jAna tAM jANa jANa khahiMdI
Life keeps clashing with us intentionally
ਚੋਬਰਾਂ ਦੀ ਅੱਖ ਵਿਚ ਲਾਲੀ ਭਿੜਦੀ
chobarAM dI akkha vicha lAlI bhi.DadI
The eyes of these young men are bloodshot with fierce intensity
ਉਹ ਫਿਰ ਸਿਰੇ ਵਾਲਾ ਕਰਕੇ ਸ਼ਿਕਾਰ ਮੁੜੀਏ
uha phira sire vAlA karake sa਼ikAra mu.DIe
We return only after hunting down the ultimate prize
ਹੋ ਜਦੋਂ ਬਿੱਲੋ ਮਿੱਤਰਾਂ ਦੀ ਖਾਧੀ ਖਿੜਦੀ
ho jadoM billo mittarAM dI khAdhI khi.DadI
When [Billo: term of endearment for a beautiful girl] the [Naagni] consumed by [Mitran: yours truly] kicks in

ਓ ਲੋਰ ਵਿਚ ਆਇਆ ਨਾ ਤੂੰ ਛੱਡ ਵੈਰ ਵੇ
o lora vicha AiA nA tUM ChaDDa vaira ve
Don't let your ego swell, let go of this rivalry
ਜ਼ੁਲਫ਼ਾਂ ਹਲਾਵਾਂ ਹਿੱਲ ਜਾਂਦੇ ਸ਼ਹਿਰ ਵੇ
ja਼ulapha਼AM halAvAM hilla jAMde sa਼hira ve
The way I sway my tresses, entire cities start trembling
ਉਹ ਨਖ਼ਰਿਆਂ ਦੇ ਸ਼ੌਂਕ ਪੂਰੇ ਕਰੇ ਨਹੀਂ ਜਾਣੇ
uha nakha਼riAM de sa਼auMka pUre kare nahIM jANe
You won't be able to fulfill my expensive whims and tastes
ਖ਼ਰਚੇ ਤੇ ਪਰਚੇ ਵੇ ਜਰੇ ਨਹੀਂ ਜਾਣੇ
kha਼rache te parache ve jare nahIM jANe
You won't be able to endure the expenses or the police cases

ਹਾਂ ਲੱਗਦਾ ਵੇ ਚੰਗੀ ਤਰ੍ਹਾਂ ਜਾਣੂ ਨਹੀਂ
hAM laggadA ve chaMgI tarhAM jANU nahIM
It seems you aren't fully acquainted yet
ਹਾਂ ਜਾਣੂ ਨਹੀਂ ਵੇ ਹੁਸਨਾਂ ਦੀ ਪੀਕ ਤੋਂ
hAM jANU nahIM ve husanAM dI pIka toM
No, you aren't aware of the peak of my beauty
ਓ ਜਿੰਨੇ ਦੀ ਤੂੰ ਮਹੀਨੇ ਵਿਚ ਖਾਵੇਂ ਨਾਗਣੀ
o jiMne dI tUM mahIne vicha khAveM nAgaNI
The amount of [Naagni: high-quality black opium, literally 'female serpent'] you consume in a month
ਵੇ ਮੇਰਾ ਇੱਕੋ ਸੂਟ ਬਣਦਾ ਬੁਟੀਕ ਤੋਂ
ve merA ikko sUTa baNadA buTIka toM
That’s the cost of just one of my suits from the boutique
ਜਿੰਨੇ ਦੀ ਤੂੰ ਮਹੀਨੇ ਵਿਚ ਖਾਵੇਂ ਨਾਗਣੀ
jiMne dI tUM mahIne vicha khAveM nAgaNI
The amount of [Naagni: high-quality black opium, literally 'female serpent'] you consume in a month
ਵੇ ਮੇਰਾ ਇੱਕੋ ਸੂਟ ਬਣਦਾ ਬੁਟੀਕ ਤੋਂ
ve merA ikko sUTa baNadA buTIka toM
That’s the cost of just one of my suits from the boutique
ਹੋ ਦੱਬ ਕੇ ਸਾਡੇ ਤੋਂ ਡਰ ਐਂਟੀਆਂ ਦੀ ਹਿੱਲਦੀ
ho dabba ke sADe toM Dara aiMTIAM dI hilladI
Suppressed by us, the hearts of our enemies tremble with fear
ਮਾੜੀ ਨਹੀਂ ਡਰਿੱਪ ਕਦੇ ਮਹਿਫ਼ਿਲ 'ਚ ਚੱਲਦੀ
mA.DI nahIM Darippa kade mahipha਼ila 'cha challadI
The "flow" in our gatherings is never of low quality
ਉਹ ਜਿਹੜੀ ਮਹਿਫ਼ਿਲਾਂ ਛੁਡਾ ਦੇ ਕੋਈ ਜੱਗ ਤੇ ਰਕਾਨ ਨੀ
uha jiha.DI mahipha਼ilAM ChuDA de koI jagga te rakAna nI
There is no [Rakaan: sophisticated, beautiful woman] in this world who can make us quit our circles
ਖ਼ਰਿਆਂ ਤੋਂ ਖ਼ਰਾ ਮਾਲ ਭੇਜੇ ਅਫ਼ਗਾਨ ਨੀ
kha਼riAM toM kha਼rA mAla bheje apha਼gAna nI
The purest of pure "goods" are sent to us by the Afghans
ਉਹ ਰਹੇ ਸੱਜੇ ਖੱਬੇ ਯਾਰੀ ਜੱਟ ਨਾਲ ਲੱਗੇ
uha rahe sajje khabbe yArI jaTTa nAla lagge
Friends stay to the left and right when you're allied with a [Jatt: a member of the land-owning agricultural community]
ਇਹੀ ਗੱਲ ਸਾਡੀ ਮੱਲੋ ਮੱਲੀ ਛਿੜਦੀ
ihI galla sADI mallo mallI Chi.DadI
This is the talk that starts spreading automatically
ਉਹ ਫਿਰ ਸਿਰੇ ਵਾਲਾ ਕਰਕੇ ਸ਼ਿਕਾਰ ਮੁੜੀਏ
uha phira sire vAlA karake sa਼ikAra mu.DIe
We return only after hunting down the ultimate prize
ਹੋ ਜਦੋਂ ਬਿੱਲੋ ਮਿੱਤਰਾਂ ਦੀ ਖਾਧੀ ਖਿੜਦੀ
ho jadoM billo mittarAM dI khAdhI khi.DadI
When [Billo: term of endearment for a beautiful girl] the [Naagni] consumed by [Mitran: yours truly] kicks in
ਉਹ ਫਿਰ ਸਿਰੇ ਵਾਲਾ ਕਰਕੇ ਸ਼ਿਕਾਰ ਮੁੜੀਏ
uha phira sire vAlA karake sa਼ikAra mu.DIe
We return only after hunting down the ultimate prize
ਹੋ ਜਦੋਂ ਬਿੱਲੋ ਮਿੱਤਰਾਂ ਦੀ ਖਾਧੀ ਖਿੜਦੀ
ho jadoM billo mittarAM dI khAdhI khi.DadI
When [Billo: term of endearment for a beautiful girl] the [Naagni] consumed by [Mitran: yours truly] kicks in
ਹੋ ਤੰਗ ਹੋਵੇਂਗਾ ਵੇ ਤੂੰ ਚੱਕ ਹੋਣੇ ਨਹੀਂਓਂ ਖ਼ਰਚੇ
ho taMga hoveMgA ve tUM chakka hoNe nahIMoM kha਼rache
You'll be distressed, you won't be able to handle the expenses
ਹੋ ਕਾਹਦਾ ਉਹ ਜੱਟ ਜਿਹੜਾ ਖ਼ਰਚੇ ਤੋਂ ਡਰ ਜੇ
ho kAhadA uha jaTTa jiha.DA kha਼rache toM Dara je
What kind of [Jatt: a member of the land-owning agricultural community] is he who fears the cost?
ਉਹ ਜੱਟੀ ਉੱਤੇ ਅੱਖ ਸਾਰੇ ਸ਼ਹਿਰ ਵੱਡੇ ਵਾਲੇ
uha jaTTI utte akkha sAre sa਼hira vaDDe vAle
All the big shots in the city have their eyes on this [Jatti: female Jatt]
ਹੋ ਚੱਲੇ ਟਾਪ ਦਿਆਂ ਬੰਦਿਆਂ 'ਚ ਤੇਜੀ ਨਾਭੇ ਵਾਲੇ ਦੀ
ho challe TApa diAM baMdiAM 'cha tejI nAbhe vAle dI
Teji Nabha [Self-reference to the song's lyricist] moves among the top-tier men

ਹੋ ਤੇਜੀ ਤੇਜੀ ਚੋਬਰਾਂ 'ਚ ਰੌਲੇ ਹੋ ਗਏ
ho tejI tejI chobarAM 'cha raule ho gae
Teji, Teji—the young men have started feuding
ਹੋ ਰੌਲੇ ਹੋ ਗਏ ਮੇਰੀ ਬਿਜ਼ੀ ਸਟਰੀਕ ਤੋਂ
ho raule ho gae merI bija਼I saTarIka toM
Yes, feuds have broken out because of my busy streak