Tolla Nachda

by Goldy Desi Crewft Desi Crew, Laddi Chahal

ਹੋ ਚੱਲੂ ਚਮਕੀਲਾ ਲੁੱਡੀਆਂ ਵੀ ਪੈਣੀਆਂ
ho challU chamakIlA luDDIAM vI paiNIAM
Ho, Chamkila’s songs will play and [Luddi: a traditional celebratory folk dance of victory and joy] will be danced
ਬੋਲੀਆਂ ’ਚ ਮਿੱਤਰਾਂ ਨੇ ਗੱਲਾਂ ਕਹਿਣੀਆਂ
bolIAM ’cha mittarAM ne gallAM kahiNIAM
Through folk couplets, yours truly [Mitran: this friend/yours truly] will speak his heart
ਹੋ ਚੱਲੂ ਚਮਕੀਲਾ ਲੁੱਡੀਆਂ ਵੀ ਪੈਣੀਆਂ
ho challU chamakIlA luDDIAM vI paiNIAM
Ho, Chamkila’s songs will play and [Luddi] will be danced
ਹੋ ਬੋਲੀਆਂ ’ਚ ਮਿੱਤਰਾਂ ਨੇ ਗੱਲਾਂ ਕਹਿਣੀਆਂ
ho bolIAM ’cha mittarAM ne gallAM kahiNIAM
Ho, through folk couplets, yours truly will speak his heart
ਹੋ ਮਸਤਾਂ ਦੀ ਮਹਿਫ਼ਲ ’ਚ ਝੂਮ ਮਿੱਤਰੋ
ho masatAM dI mahipha਼la ’cha jhUma mittaro
Ho, sway in this gathering of intoxicated souls, my friends
ਕੁੱਦ ਕੁੱਦ ਪਾਉਣਾ ਖੜਦੁੰਬ ਮਿੱਤਰੋ
kudda kudda pAuNA kha.DaduMba mittaro
Leaping and jumping, we’ll create a thunderous roar, my friends
ਸੀਟੀਆਂ ਨਾਲ ਮਾਰਨ ਲਲਕਾਰੇ ਨੱਚਦਾ
sITIAM nAla mArana lalakAre nachchadA
With whistles blowing and [Lalkare: bold shouts], the dancer moves
ਹੋ ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
ho piMDa de vichAle sADA TolA nachchadA
Ho, in the heart of the village, our [Tolla: a group or clique of friends] is dancing
ਹੋ ਮਿੱਤਰਾਂ ਦਾ ਬਣਿਆ ਲਾਈਸੰਸ ਖੱਪ ਦਾ
ho mittarAM dA baNiA lAIsaMsa khappa dA
Ho, yours truly has earned a licensed right to cause a frenzy
ਹੋ ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
ho piMDa de vichAle sADA TolA nachchadA
Ho, in the heart of the village, our [Tolla] is dancing
ਹੋ ਮਿੱਤਰਾਂ ਦਾ ਬਣਿਆ ਲਾਈਸੰਸ ਖੱਪ ਦਾ
ho mittarAM dA baNiA lAIsaMsa khappa dA
Ho, yours truly has earned a licensed right to cause a frenzy
ਹੋ ਕਈ ਪਾਈ ਜਾਂਦੇ ਖੌਰੂ ਕਈ ਫਿੱਟ ਨੱਚਦੇ
ho kaI pAI jAMde khaurU kaI phiTTa nachchade
Ho, some are creating a ruckus, some are dancing in perfect rhythm
ਕਈ ਲੋਰ ਵਿਚ ਹੋ ਗਏ ਲਿਟ-ਲਿੱਟ ਨੱਚਦੇ
kaI lora vicha ho gae liTa-liTTa nachchade
Some are so intoxicated by the vibe they are rolling and dancing
ਹੱਥਾਂ ਵਿਚ ਖੂੰਡੇ ਨੇ ਕਈਆਂ ਦੇ ਸੱਜਦੇ
hatthAM vicha khUMDe ne kaIAM de sajjade
Traditional hooked sticks look stunning in the hands of many
ਕਈ ਸੌਂ ਪਾ ਕੇ ਨੱਚਦੇ ਕਈ ਵਿਚ ਵੱਜਦੇ
kaI sauM pA ke nachchade kaI vicha vajjade
Some dance for a wager, some go crashing into each other
ਹੋ ਖਿੱਚ ਫੋਟੋਆਂ ਨੂੰ ਕਰ-ਕਰ ਜ਼ੂਮ ਮਿੱਤਰੋ
ho khichcha phoToAM nUM kara-kara ja਼Uma mittaro
Ho, snap the photos and keep zooming in, my friends
ਓਦਣ ਚੜ੍ਹਦੇ ਤੋਂ ਪਾਉਣੀ ਆਪਾਂ ਘੂਮ ਮਿੱਤਰੋ
odaNa cha.Dhade toM pAuNI ApAM ghUma mittaro
From the break of dawn, we shall stir up a whirlwind, my friends
ਹੋ ਚੱਲੂ ਨਹੀਂ ਬਹਾਨਾ ਕੋਈ ਮਾਰੀ ਗੱਪ ਦਾ
ho challU nahIM bahAnA koI mArI gappa dA
No excuses will work, and no tall tales will be tolerated
ਹੋ ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
ho piMDa de vichAle sADA TolA nachchadA
Ho, in the heart of the village, our [Tolla] is dancing
ਹੋ ਮਿੱਤਰਾਂ ਦਾ ਬਣਿਆ ਲਾਈਸੰਸ ਖੱਪ ਦਾ
ho mittarAM dA baNiA lAIsaMsa khappa dA
Ho, yours truly has earned a licensed right to cause a frenzy
ਹੋ ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
ho piMDa de vichAle sADA TolA nachchadA
Ho, in the heart of the village, our [Tolla] is dancing
ਹੋ ਮਿੱਤਰਾਂ ਦਾ ਬਣਿਆ ਲਾਈਸੰਸ ਖੱਪ ਦਾ
ho mittarAM dA baNiA lAIsaMsa khappa dA
Ho, yours truly has earned a licensed right to cause a frenzy
ਹੋ ਰੜਕੇ ਰੜਕੇ ਰੜਕੇ
ho ra.Dake ra.Dake ra.Dake
Ho, Radke Radke Radke [Traditional rhythmic filler used in Punjabi boliyan]
ਰੜਕੇ ਰੜਕੇ ਰੜਕੇ
ra.Dake ra.Dake ra.Dake
Radke Radke Radke
ਹੋ ਅੱਖਰਾਂ ਦੇ ਗ਼ਰੂਰ ਪੱਟਦੇ
ho akkharAM de ga਼rUra paTTade
Ho, the pride within these lyrics will conquer you [Puttia: conquered/uprooted]
ਹੋ ਅੱਖਰਾਂ ਦੇ ਗ਼ਰੂਰ ਪੱਟਦੇ
ho akkharAM de ga਼rUra paTTade
Ho, the pride within these lyrics will conquer you
ਧੱਕ ਬੋਲਦੀ ਯਾਰਾਂ ਦੇ ਸਿਰ ਚੜ੍ਹ ਕੇ
dhakka boladI yArAM de sira cha.Dha ke
The dominance of these friends echoes loudly in everyone's head
ਪੈਣਾ ਫੁੱਲ ਪੈੜਥੂ ਪੱਟਾਂ ਦੇ ਜ਼ੋਰ ਤੇ
paiNA phulla pai.DathU paTTAM de ja਼ora te
A complete storm of chaos will break out through the strength of our thighs
ਪਾਉਂਦੇ ਫਿਰਦੇ ਆਂ ਆਂਢੇ ਡਾਂਸ ਫ਼ਲੋਰ ਤੇ
pAuMde phirade AM AMDhe DAMsa pha਼lora te
We are locking horns and challenging everyone on the dance floor
ਹੋ ਚੱਲੂ ਸਾਰੀ ਰਾਤ ਨਾ ਨਜ਼ਾਰਾ ਮੁੱਕਣਾ
ho challU sArI rAta nA naja਼ArA mukkaNA
Ho, this will go on all night, the spectacle shall not end
ਆ ਜਾਵੇ ਤੂਫ਼ਾਨ ਭਾਵੇਂ ਨਹੀਂਓ ਰੁਕਣਾ
A jAve tUpha਼Ana bhAveM nahIMo rukaNA
Even if a storm arrives, we are not going to stop
ਹੋ ਬੰਬੀਆਂ ਦੀ ਕੂਲ ਉੱਤੇ ਕਾਟੋ ਖੇਲਦੀ
ho baMbIAM dI kUla utte kATo kheladI
Ho, by the watercourse of the tube-well, the squirrels are at play
ਹੋ ਟਾਹਣੀ ਮਿੱਤਰਾਂ ਦੀ ਮੱਛਰੀ ਜਿਹੀ ਫਿਰੇ ਮੇਲਦੀ
ho TAhaNI mittarAM dI machCharI jihI phire meladI
Ho, this gang of friends is roaming about like a wild, untamed force
ਲੈਣੇ ਆਂ ਸਵਾਦ ਪੂਰਾ-ਪੂਰਾ ਹੱਕ ਦਾ
laiNe AM savAda pUrA-pUrA hakka dA
We are savoring every bit of joy, for it is our absolute right
ਹੋ ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
ho piMDa de vichAle sADA TolA nachchadA
Ho, in the heart of the village, our [Tolla] is dancing
ਹੋ ਮਿੱਤਰਾਂ ਦਾ ਬਣਿਆ ਲਾਈਸੰਸ ਖੱਪ ਦਾ
ho mittarAM dA baNiA lAIsaMsa khappa dA
Ho, yours truly has earned a licensed right to cause a frenzy
ਹੋ ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
ho piMDa de vichAle sADA TolA nachchadA
Ho, in the heart of the village, our [Tolla] is dancing
ਹੋ ਮਿੱਤਰਾਂ ਦਾ ਬਣਿਆ ਲਾਈਸੰਸ ਖੱਪ ਦਾ
ho mittarAM dA baNiA lAIsaMsa khappa dA
Ho, yours truly has earned a licensed right to cause a frenzy
ਹੋ ਤਾਰੇ ਤਾਰੇ ਤਾਰੇ
ho tAre tAre tAre
Ho, Tare Tare Tare [Traditional rhythmic filler referring to stars]
ਤਾਰੇ ਤਾਰੇ ਤਾਰੇ
tAre tAre tAre
Tare Tare Tare
ਹੋ ਤਾਰੇ ਤਾਰੇ ਤਾਰੇ
ho tAre tAre tAre
Ho, Tare Tare Tare
ਤਾਰੇ ਤਾਰੇ ਤਾਰੇ
tAre tAre tAre
Tare Tare Tare
ਹੋ ਵੇਖ ਲਵਾਂਗੇ ਕਿਹੜਾ ਰੋਕ ਲੂ
ho vekha lavAMge kiha.DA roka lU
Ho, we shall see who dares to stop us
ਹੋ ਵੇਖ ਲਵਾਂਗੇ ਕਿਹੜਾ ਰੋਕ ਲੂ
ho vekha lavAMge kiha.DA roka lU
Ho, we shall see who dares to stop us
ਪਏ ਅਸਲੇ ਨੇ ਭਰਿਆ ਚੁਬਾਰੇ
pae asale ne bhariA chubAre
The upper room is filled with a stockpile of weaponry

Share

More by Goldy Desi Crew

View all songs →