Tolla Nachda (From "Singham")
by Goldy Desi Crewft Desi Crew
ਚੱਲੂ ਚਮਕੀਲਾ ਲੁੱਡੀਆਂ ਵੀ ਪੈਣੀਆਂ
challU chamakIlA luDDIAM vI paiNIAM
Chamkila's records will play and we'll dance the [Luddi: a traditional folk dance of victory and celebration]
ਬੋਲੀਆਂ 'ਚ ਮਿੱਤਰਾਂ ਨੇ ਗੱਲਾਂ ਕਹਿਣੀਆਂ
bolIAM 'cha mittarAM ne gallAM kahiNIAM
Through [Bolian: rhythmic folk couplets], yours truly [Mitran] will speak his mind
ਚੱਲੂ ਚਮਕੀਲਾ ਲੁੱਡੀਆਂ ਵੀ ਪੈਣੀਆਂ
challU chamakIlA luDDIAM vI paiNIAM
Chamkila's records will play and we'll dance the [Luddi]
ਹੋ ਬੋਲੀਆਂ 'ਚ ਮਿੱਤਰਾਂ ਨੇ ਗੱਲਾਂ ਕਹਿਣੀਆਂ
ho bolIAM 'cha mittarAM ne gallAM kahiNIAM
Ho, through [Bolian], yours truly [Mitran] will speak his mind
ਹੋ ਮਸਤਾਂ ਦੀ ਮਹਿਫ਼ਿਲ 'ਚ ਝੂਮ ਮਿੱਤਰੋ
ho masatAM dI mahipha਼ila 'cha jhUma mittaro
Ho, sway along in this gathering of the intoxicated, [Yaar: close friends/brothers]
ਕੁੱਦ ਕੁੱਦ ਪਾਉਣਾ ਖੜਦੁੰਮ ਮਿੱਤਰੋ
kudda kudda pAuNA kha.DaduMma mittaro
Leaping and jumping, we'll create a wild ruckus, [Yaar]
ਸੀਟੀਆਂ ਨਾ ਮਾਰ ਲਲਕਾਰੇ ਨੱਚਦਾ
sITIAM nA mAra lalakAre nachchadA
Don't just whistle, dance with [Lalkare: spirited roars]
ਓ ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
o piMDa de vichAle sADA TolA nachchadA
O, right in the heart of the village, our crew is dancing
ਹੋ ਮਿੱਤਰਾਂ ਦਾ ਬਣਿਆ ਲਸੰਸ ਖੱਪ ਦਾ
ho mittarAM dA baNiA lasaMsa khappa dA
Ho, yours truly [Mitran] has earned a license to create a ruckus
ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
piMDa de vichAle sADA TolA nachchadA
Right in the heart of the village, our crew is dancing
ਹੋ ਮਿੱਤਰਾਂ ਦਾ ਬਣਿਆ ਲਸੰਸ ਖੱਪ ਦਾ
ho mittarAM dA baNiA lasaMsa khappa dA
Ho, yours truly [Mitran] has earned a license to create a ruckus
ਕਈ ਪਾਈ ਜਾਂਦੇ ਖੌਰੂ ਕਈ ਫਿੱਟ ਨੱਚਦੇ
kaI pAI jAMde khaurU kaI phiTTa nachchade
Some are creating a chaotic stir, some are dancing in perfect rhythm
ਕਈ ਲੋਰ ਵਿਚ ਹੋ ਕੇ ਲਿੱਟ-ਲਿੱਟ ਨੱਚਦੇ
kaI lora vicha ho ke liTTa-liTTa nachchade
Some, lost in the trance, are rolling on the floor as they dance
ਹੱਥਾਂ ਵਿਚ ਖੂੰਡੇ ਨੇ ਕਈਆਂ ਦੇ ਸਾਜਦੇ
hatthAM vicha khUMDe ne kaIAM de sAjade
Ornamented [Khoonde: traditional hooked walking sticks used by Jatts] are held in some hands
ਕਈ ਸੌਂਹ ਪਾ ਕੇ ਨੱਚਦੇ ਕਈ ਵਿਚ ਵੱਜਦੇ
kaI sauMha pA ke nachchade kaI vicha vajjade
Some dance on a dare, others keep bumping into one another
ਵਿਚ ਫ਼ੋਟੋਆਂ ਨੂੰ ਕਰ-ਕਰ ਜ਼ੂਮ ਮਿੱਤਰੋ
vicha pha਼oToAM nUM kara-kara ja਼Uma mittaro
Zooming into the photos being taken, [Yaar]
ਉਦਣ ਚੜ੍ਹਦੇ ਤੋਂ ਪਾਉਣੀ ਆਪਾਂ ਘੂਮ ਮਿੱਤਰੋ
udaNa cha.Dhade toM pAuNI ApAM ghUma mittaro
From the break of dawn, we'll create a whirlwind, [Yaar]
ਹੋ ਚੱਲੂ ਨੀ ਬਹਾਨਾ ਕੋਈ ਮਾਰੀ ਗੱਪ ਦਾ
ho challU nI bahAnA koI mArI gappa dA
No excuses or tall tales will be tolerated now
ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
piMDa de vichAle sADA TolA nachchadA
Right in the heart of the village, our crew is dancing
ਹੋ ਮਿੱਤਰਾਂ ਦਾ ਬਣਿਆ ਲਸੰਸ ਖੱਪ ਦਾ
ho mittarAM dA baNiA lasaMsa khappa dA
Ho, yours truly [Mitran] has earned a license to create a ruckus
ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
piMDa de vichAle sADA TolA nachchadA
Right in the heart of the village, our crew is dancing
ਹੋ ਮਿੱਤਰਾਂ ਦਾ ਬਣਿਆ ਲਸੰਸ ਖੱਪ ਦਾ
ho mittarAM dA baNiA lasaMsa khappa dA
Ho, yours truly [Mitran] has earned a license to create a ruckus
ਹੋ ਰੜਕੇ ਰੜਕੇ ਰੜਕੇ
ho ra.Dake ra.Dake ra.Dake
Ho, Radke Radke Radke (traditional rhythmic filler for Bolian)
ਰੜਕੇ ਰੜਕੇ ਰੜਕੇ
ra.Dake ra.Dake ra.Dake
Radke Radke Radke
ਹੋ ਅੱਥਰੇ ਗ਼ਰੂਰ ਪੱਟ ਦੇ
ho atthare ga਼rUra paTTa de
Ho, our untamed pride is [Puttia: shaking things up]
ਹੋ ਅੱਥਰੇ ਗ਼ਰੂਰ ਪੱਟ ਦੇ
ho atthare ga਼rUra paTTa de
Ho, our untamed pride is [Puttia: shaking things up]
ਧੱਕ ਬੋਲਦੀ ਯਾਰਾਂ ਦੇ ਸਿਰ ਚੜ੍ਹ ਕੇ
dhakka boladI yArAM de sira cha.Dha ke
The dominance of these [Yaar] speaks volumes from the heights
ਪੈਣਾ ਫੁੱਲ ਪੜਥੂ ਪੱਟਾਂ ਦੇ ਜ਼ੋਰ 'ਤੇ
paiNA phulla pa.DathU paTTAM de ja਼ora 'te
A total upheaval will occur through the sheer strength of our thighs
ਪਾਉਂਦੇ ਫਿਰਦੇ ਆਂ ਆਂਢੇ ਡਾਂਸ ਫਲੋਰ 'ਤੇ
pAuMde phirade AM AMDhe DAMsa phalora 'te
We are locking horns in a challenge on the dance floor
ਹੋ ਚੱਲੂ ਸਾਰੀ ਰਾਤ ਨਾ ਨਜ਼ਾਰਾ ਮੁੱਕਣਾ
ho challU sArI rAta nA naja਼ArA mukkaNA
This will go on all night, the pleasure shall not end
ਆ ਜਾਵੇ ਤੂਫ਼ਾਨ ਭਾਵੇਂ ਨਹੀਂਓਂ ਰੁਕਣਾ
A jAve tUpha਼Ana bhAveM nahIMoM rukaNA
Even if a storm comes, we aren't going to stop
ਹੋ ਬੰਬਿਆਂ ਦੀ ਕੂਲ ਉੱਤੇ ਗਾਡੋ ਖੇਲਦੀ
ho baMbiAM dI kUla utte gADo kheladI
The squirrels are playing by the water-channel of the tube well
ਓ ਟਾਣੀ ਮਿੱਤਰਾਂ ਦੀ ਮੱਛਰੀ ਦੇ ਫਿਰੇ ਮੇਲਦੀ
o TANI mittarAM dI machCharI de phire meladI
O, this gang of [Mitran] is roaming around in a wild frenzy
ਲੈਣੇ ਆਂ ਸਵਾਦ ਪੂਰਾ ਪੂਰਾ ਹੱਕ ਦਾ
laiNe AM savAda pUrA pUrA hakka dA
We are savoring the joy, for it is our absolute right
ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
piMDa de vichAle sADA TolA nachchadA
Right in the heart of the village, our crew is dancing
ਹੋ ਮਿੱਤਰਾਂ ਦਾ ਬਣਿਆ ਲਸੰਸ ਖੱਪ ਦਾ
ho mittarAM dA baNiA lasaMsa khappa dA
Ho, yours truly [Mitran] has earned a license to create a ruckus
ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
piMDa de vichAle sADA TolA nachchadA
Right in the heart of the village, our crew is dancing
ਹੋ ਮਿੱਤਰਾਂ ਦਾ ਬਣਿਆ ਲਸੰਸ ਖੱਪ ਦਾ
ho mittarAM dA baNiA lasaMsa khappa dA
Ho, yours truly [Mitran] has earned a license to create a ruckus
ਹੋ ਤਾਰੇ ਤਾਰੇ ਤਾਰੇ
ho tAre tAre tAre
Ho, Tare Tare Tare (Stars, stars, stars - traditional rhythmic filler)
ਤਾਰੇ ਤਾਰੇ ਤਾਰੇ
tAre tAre tAre
Tare Tare Tare
ਤਾਰੇ ਤਾਰੇ ਤਾਰੇ
tAre tAre tAre
Tare Tare Tare
ਤਾਰੇ ਤਾਰੇ ਤਾਰੇ
tAre tAre tAre
Tare Tare Tare
ਹੋ ਵੇਖ ਲਵਾਂਗੇ ਕਿਹੜਾ ਰੋਕ ਲੂ
ho vekha lavAMge kiha.DA roka lU
Ho, we shall see who dares to stop us
ਹੋ ਵੇਖ ਲਵਾਂਗੇ ਕਿਹੜਾ ਰੋਕ ਲੂ
ho vekha lavAMge kiha.DA roka lU
Ho, we shall see who dares to stop us
ਭਰੇ ਅਸਲੇ ਨਾਲ ਭਰਿਆ ਚੁਬਾਰੇ
bhare asale nAla bhariA chubAre
The rooftop room is filled with loaded [Asla: weaponry/firearms]