G Wagon
by Goldy Gorayaft Bohemia, Deep Jandu
ਗੱਡੀ ਵਿਚ ਸੇਫ਼ ਫ਼ੁਲੀ ਰੱਖੀਏ ਦੋ-ਨਾਲੀ
gaDDI vicha sepha਼ pha਼ulI rakkhIe do-nAlI
Inside the car, I’ve kept a double-barrel shotgun for safety
ਲੈ ਕੇ ਆਇਆ ਤੇਰੇ ਲਈ ਮੈਂ ਜੀ-ਵੈਗਨ ਕਾਲੀ
lai ke AiA tere laI maiM jI-vaigana kAlI
I’ve brought a black G-Wagon just for you

ਅੱਖ ਅਤੇ ਮੁੱਛ ਸਦਾ ਰਹਿੰਦੀ ਬਿੱਲੋ ਖੜ੍ਹੀ ਐ
akkha ate muchCha sadA rahiMdI billo kha.DhI ai
My gaze and my mustache always remain held high, [Billo: a term of endearment for a beautiful girl, often implying light/hazel eyes]
ਉੱਤੋਂ ਤੇਰੇ ਪਿਆਰ ਦੀ ਖ਼ੁਮਾਰੀ ਰਹਿੰਦੀ ਚੜ੍ਹੀ ਐ
uttoM tere piAra dI kha਼umArI rahiMdI cha.DhI ai
And on top of that, the intoxication of your love keeps me soaring
ਕਾਰ ਅਤੇ ਨਾਰ ਵੇਖ ਲੋਕੀ ਜਾਂਦੇ ਸੜੀ ਐ
kAra ate nAra vekha lokI jAMde sa.DI ai
People burn with envy seeing my car and my woman
ਗੱਡੀ ਵਿਚ ਸੇਫ਼ ਫ਼ੁਲੀ ਰੱਖੀਏ ਦੋ-ਨਾਲੀ
gaDDI vicha sepha਼ pha਼ulI rakkhIe do-nAlI
Inside the car, I’ve kept a double-barrel shotgun for safety
ਲੈ ਕੇ ਆਇਆ ਤੇਰੇ ਲਈ ਮੈਂ ਜੀ-ਵੈਗਨ ਕਾਲੀ
lai ke AiA tere laI maiM jI-vaigana kAlI
I’ve brought a black G-Wagon just for you
ਗੱਡੀ ਵਿਚ ਸੇਫ਼ ਫ਼ੁਲੀ ਰੱਖੀਏ ਦੋ-ਨਾਲੀ
gaDDI vicha sepha਼ pha਼ulI rakkhIe do-nAlI
Inside the car, I’ve kept a double-barrel shotgun for safety
ਲੈ ਕੇ ਆਇਆ ਤੇਰੇ ਲਈ ਮੈਂ ਜੀ-ਵੈਗਨ ਕਾਲੀ
lai ke AiA tere laI maiM jI-vaigana kAlI
I’ve brought a black G-Wagon just for you
ਚੜ੍ਹਦੇ ਸੂਰਜ ਵਾਂਗੂ ਹੁੰਦੀਆਂ ਜੱਟ ਨੂੰ ਰੋਜ਼ ਸਲਾਮਾਂ ਨੇ
cha.Dhade sUraja vAMgU huMdIAM jaTTa nUM roja਼ salAmAM ne
Like the rising sun, [Jatt: a member of the land-owning agricultural community known for pride and lifestyle] receives salutes every day
ਮਣਾਂ ਕੁਇੰਟਲਾਂ ਦੀ ਰੀਸ ਕਿੱਕਣ ਨੀ ਤੋਲੇ ਕਿਲੋਗਰਾਮਾਂ ਨੇ
maNAM kuiMTalAM dI rIsa kikkaNa nI tole kilogarAmAM ne
How can grams and kilograms ever compete with weights measured in tons?
ਪੱਗ ਦੇ ਪੇਚਾਂ ਵਾਂਗੂ ਹੀ ਜੱਟ ਵੀ ਥੋੜ੍ਹਾ ਟੇਢਾ ਐ
pagga de pechAM vAMgU hI jaTTa vI tho.DhA TeDhA ai
Just like the intricate folds of a turban, this [Jatt: member of the agricultural community] is also a bit twisted/complex
ਠਾਠ ਬਾਠ ਹੈ ਰੱਖੀ ਦਾ ਅਮਰੀਕਾ ਵਿਚ ਕੈਨੇਡਾ ਦੇ
ThATha bATha hai rakkhI dA amarIkA vicha kaineDA de
I’ve maintained a grand, royal lifestyle across America and Canada
ਛੱਡ ਅਰਮਾਨੀ ਗੁੱਚੀ ਲੈ ਦੂ ਜੁੱਤੀ ਤਿੱਲੇ ਵਾਲੀ
ChaDDa aramAnI guchchI lai dU juttI tille vAlI
Forget Armani and Gucci, I’ll get you traditional shoes embroidered with golden wire
ਗੱਡੀ ਵਿਚ ਸੇਫ਼ ਫ਼ੁਲੀ ਰੱਖੀਏ ਦੋ-ਨਾਲੀ
gaDDI vicha sepha਼ pha਼ulI rakkhIe do-nAlI
Inside the car, I’ve kept a double-barrel shotgun for safety
ਲੈ ਕੇ ਆਇਆ ਤੇਰੇ ਲਈ ਮੈਂ ਜੀ-ਵੈਗਨ ਕਾਲੀ
lai ke AiA tere laI maiM jI-vaigana kAlI
I’ve brought a black G-Wagon just for you
ਗੱਡੀ ਵਿਚ ਸੇਫ਼ ਫ਼ੁਲੀ ਰੱਖੀਏ ਦੋ-ਨਾਲੀ
gaDDI vicha sepha਼ pha਼ulI rakkhIe do-nAlI
Inside the car, I’ve kept a double-barrel shotgun for safety
ਲੈ ਕੇ ਆਇਆ ਤੇਰੇ ਲਈ ਮੈਂ ਜੀ-ਵੈਗਨ ਕਾਲੀ
lai ke AiA tere laI maiM jI-vaigana kAlI
I’ve brought a black G-Wagon just for you
ਗਲੀਆਂ 'ਚ ਮੇਰੀ ਬਹਿਜਾ ਬਹਿਜਾ ਸੱਚੀ-ਮੁੱਚੀ
galIAM 'cha merI bahijA bahijA sachchI-muchchI
There's a real stir and hype about me in the streets
ਹੁਣ ਬਹਿੰਦਾ ਮੈਂ ਮੇਰੀ ਖੜ੍ਹੀ ਮੁੱਛ
huNa bahiMdA maiM merI kha.DhI muchCha
Now I sit back with my mustache turned up high
ਨਾਲੇ ਸ਼ੌਟਗਨ ਰੱਖੀ ਸੇਫ਼ਟੀ ਲਈ ਪਰ ਫੇਰ ਵੀ ਤੂੰ ਮੈਨੂੰ ਦੇਖਦੀ ਨਹੀਂ ਬਿੱਲੋ
nAle sa਼auTagana rakkhI sepha਼TI laI para phera vI tUM mainUM dekhadI nahIM billo
Kept a shotgun for safety too, but still, you don’t look my way [Billo: term of endearment]
ਰਾਤੀਂ ਰਿਟਰਨ ਫ਼ਲਾਈਟ ਜੀ-ਵੈਗਨ ਗ੍ਰੀਨ ਲਾਈਟ
rAtIM riTarana pha਼lAITa jI-vaigana grIna lAITa
Return flight at night, G-Wagon at the green light
ਅੱਜ ਰਾਤ ਤੇਰੇ ਨਾਲ ਨਾਲੇ ਨਾਲ ਵਾਲੀ ਮੇਰੀ ਸੀਟ ਖ਼ਾਲੀ
ajja rAta tere nAla nAle nAla vAlI merI sITa kha਼AlI
Tonight is for you, and the seat beside me is empty
ਆਜਾ ਕਿਤੇ ਹੋਰ ਤੇਰੇ ਟਿਕਣੇ ਨਹੀਂ ਪੈਰ
AjA kite hora tere TikaNe nahIM paira
Come with me, your feet won't want to settle anywhere else
ਬਈ ਇਕ ਵਾਰੀ ਨਾਲ ਮੇਰੇ ਕਰ ਲੈ ਸੈਰ
baI ika vArI nAla mere kara lai saira
Just take a stroll with me this one time
ਬਈ ਜਿਹੜੀ ਸ਼ੈਅ ਤੂੰ ਮੰਗੇਂ ਤੇਰੀ ਸ਼ੈਅ ਭਾਵੇਂ ਸੁਬ੍ਹਾ ਦੇ ਦੋ ਜਾਂ ਦੋ ਪਹਿਰ
baI jiha.DI sa਼aia tUM maMgeM terI sa਼aia bhAveM subhA de do jAM do pahira
Whatever item you ask for shall be yours, whether it's dawn or the afternoon watch
ਮੁੰਡੇ ਖਚਾਖਚ ਕੇਟੀਐਮ ਆਪਾਂ ਮਗਰਮੱਛ
muMDe khachAkhacha keTIaima ApAM magaramachCha
Boys are packed on KTM bikes, but I'm a crocodile among them
ਮੇਰੀ ਛੱਡ ਮੰਗਾਂ ਤੇਰੀ ਖ਼ੈਰ ਪਾ ਪਾ ਦੱਸ ਕਿੱਥੇ ਤੇ ਮੈਂ ਕਰਾਂ ਫ਼ਾਇਰ
merI ChaDDa maMgAM terI kha਼aira pA pA dassa kitthe te maiM karAM pha਼Aira
Forget myself, I pray for your well-being, tell me where you want me to fire a celebratory shot
ਚੱਲ ਜੱਟੀਏ ਅੱਜ ਤੈਨੂੰ ਨੀ ਮੈਂ ਫ਼ਾਰਮਹਾਊਸ ਵਿਖਾਵਾਂ
challa jaTTIe ajja tainUM nI maiM pha਼AramahAUsa vikhAvAM
Come, [Jattiye: Female of the Jatt community], let me show you the farmhouse today
ਘੋੜੇ ਉੱਤੇ ਤੇਰੀ ਸਪੋਰਟਸ ਕਾਰ ਨਾਲ ਰੇਸਾਂ ਲਾਵਾਂ
gho.De utte terI saporaTasa kAra nAla resAM lAvAM
I'll race my horses against your sports cars
ਖ਼ੌਫ਼ ਨਹੀਂ ਖਾਂਦੇ ਕਿਸੇ ਦਾ ਇਕ ਰੱਬ ਤੋਂ ਬੱਸ ਡਰਦੇ ਆਂ
kha਼aupha਼ nahIM khAMde kise dA ika rabba toM bassa Darade AM
We harbor no fear of anyone, we only fear the One God
ਬਾਦਸ਼ਾਹੀ ਐ ਲਾਈਫ਼ ਮਿਲੀ ਸ਼ੁਕਰ ਖ਼ੁਦਾ ਦਾ ਕਰਦੇ ਆਂ
bAdasa਼AhI ai lAIpha਼ milI sa਼ukara kha਼udA dA karade AM
Life is a kingdom, and I give thanks to the Almighty for it
ਘੁੰਮਦੇ ਫਿਰਦੇ ਅੱਗੇ ਪਿੱਛੇ ਵੀਹ ਵੀਹ ਨੌਕਰ ਚਾਲੀ
ghuMmade phirade agge pichChe vIha vIha naukara chAlI
As we roam, twenty or forty servants follow behind