Don't Like

by Goldyft Karan Aujla

ਓ ਤੂੰ ਹੈਂ ਰੈੱਡ ਰੋਜ਼ ਅਸੀਂ ਕੰਡਿਆਂ
o tUM haiM raiDDa roja਼ asIM kaMDiAM
Oh, you are a red rose and we are the thorns
ਕਰੇਂਗੀ ਨਾ ਲਾਈਕ ਇਹੋ ਬੰਦਿਆਂ
kareMgI nA lAIka iho baMdiAM
You won't like these kind of men
ਤੇਰਾ ਗਲ਼ਾ ਮੰਗਦਾ ਏ ਨੈੱਕਲੇਸ ਨੀ
terA gala਼A maMgadA e naikkalesa nI
Your neck demands a necklace, [Ni/Nee: a gender-specific vocative used to address a woman directly]
ਅਸੀਂ ਕੁੜੇ ਫ਼ਾਂਸੀ ਆਲੇ ਫੰਦਿਆਂ
asIM ku.De pha਼AMsI Ale phaMdiAM
But we, [Kudi: girl/maiden], are the hangman's nooses
ਲਾਈਫ਼ ਜਿਵੇਂ ਚੈੱਸ ਏ ਸੱਚੀ ਦੱਸਾਂ ਮੈੱਸ ਏ
lAIpha਼ jiveM chaissa e sachchI dassAM maissa e
Life is like chess, to tell the truth, it's a mess
ਸਾਡੇ ਕੋਲੋਂ ਪੁੱਛੀਂ ਨਾ ਨੀ ਕੀ ਐਡਰੈੱਸ ਏ
sADe koloM puchChIM nA nI kI aiDaraissa e
Don't you ask us what our address is
ਪਤਾ ਨਹੀਂ ਸਟੋਰੀ ਐ ਕਿ ਸਾਡੀ ਲਾਈਫ਼ ਦੀ
patA nahIM saTorI ai ki sADI lAIpha਼ dI
I don't know if it's just a story or our real life
ਲੋਕਾਂ ਨੇ ਤਾਂ ਲਾਏ ਹੋਏ ਨੀ ਉਦਾਂ ਬੜੇ ਗੈੱਸ ਐ
lokAM ne tAM lAe hoe nI udAM ba.De gaissa ai
But people have certainly made a lot of guesses
ਗ਼ੈਰ-ਕਾਨੂੰਨੀ ਜਿਹੇ ਧੰਦਿਆਂ
ga਼aira-kAnUMnI jihe dhaMdiAM
Occupied with these illegal kinds of trades
ਆਸ਼ਕੀ ਦੇ ਮਾਮਲੇ 'ਚ ਠੰਢਿਆਂ
Asa਼kI de mAmale 'cha ThaMDhiAM
Cold and detached in the matters of romance
ਅਸੀਂ ਆਪੇ ਉਲਝੇ ਆਂ ਸਾਡੀ ਲਾਈਫ਼ 'ਚ
asIM Ape ulajhe AM sADI lAIpha਼ 'cha
We are tangled up in our own lives
ਕਿਸੇ ਤੋਂ ਨੀ ਸੁਲਝੇ ਉਹ ਫ਼ੰਡਿਆਂ
kise toM nI sulajhe uha pha਼MDiAM
In knots that no one has ever untied
ਓ ਤੂੰ ਹੈਂ ਰੈੱਡ ਰੋਜ਼ ਅਸੀਂ ਕੰਡਿਆਂ
o tUM haiM raiDDa roja਼ asIM kaMDiAM
Oh, you are a red rose and we are the thorns
ਕਰੇਂਗੀ ਨਾ ਲਾਈਕ ਇਹੋ ਬੰਦਿਆਂ
kareMgI nA lAIka iho baMdiAM
You won't like these kind of men
ਤੇਰਾ ਗਲ਼ਾ ਮੰਗਦਾ ਏ ਨੈੱਕਲੇਸ ਨੀ
terA gala਼A maMgadA e naikkalesa nI
Your neck demands a necklace, [Ni/Nee: a gender-specific vocative used to address a woman directly]
ਅਸੀਂ ਕੁੜੇ ਫ਼ਾਂਸੀ ਆਲੇ ਫੰਦਿਆਂ
asIM ku.De pha਼AMsI Ale phaMdiAM
But we, [Kudi: girl/maiden], are the hangman's nooses
ਫੰਦਿਆਂ ਅਸੀਂ ਕੁੜੇ ਫ਼ਾਂਸੀ ਆਲੇ ਫੰਦਿਆਂ
phaMdiAM asIM ku.De pha਼AMsI Ale phaMdiAM
Nooses, we are, [Kudi: girl/maiden], the hangman's nooses
ਗਲ਼ ਨੂੰ ਪੈ ਜਾਵਾਂਗੇ ਫ਼ਾਂਸੀ ਦੇ ਵਾਂਗੂ
gala਼ nUM pai jAvAMge pha਼AMsI de vAMgU
We’ll wrap around your neck like a gallows' rope
ਹਟਾਂਗੇ ਹੋਣੋਂ ਨਾ ਖਾਂਸੀ ਦੇ ਵਾਂਗੂ
haTAMge hoNoM nA khAMsI de vAMgU
We won't stop, persistent like a chronic cough
ਸਾਡੇ ਨਾਲ਼ ਰਹਿਣਾ ਜੇ ਕੁੜੇ ਦਲੇਰੀ 'ਚ
sADe nAla਼ rahiNA je ku.De dalerI 'cha
If you want to stay with us, [Kudi: girl/maiden], in this bravery
ਹੋਣਾ ਤਾਂ ਪੈਣਾ ਏ ਝਾਂਸੀ ਦੇ ਵਾਂਗੂ
hoNA tAM paiNA e jhAMsI de vAMgU
Then you'll have to be fierce like [Jhansi: referring to the warrior Queen Rani Lakshmi Bai of Jhansi]
ਤੂੰ ਹੈਂ ਬੁਰੀ ਸ਼ੈ ਯਾਰਾਂ ਤੋਂ ਦੂਰ ਐ
tUM haiM burI sa਼ai yArAM toM dUra ai
You are a dangerous thing, stay away from [Yaar: close friends/brothers; carries significant cultural weight regarding loyalty]
ਨੇੜੇ ਮੇਰੇ ਆ ਨਾ ਦੂਰੋਂ ਹੀ ਘੂਰ ਲੈ
ne.De mere A nA dUroM hI ghUra lai
Don't come near me, just glare from a distance
ਮੇਰੇ ਨਾਲ਼ ਤੇਰਾ ਨਾ ਕਦੇ ਵੀ ਜੁੜੂ ਨਾ
mere nAla਼ terA nA kade vI ju.DU nA
Your path will never merge with mine
ਆਸ ਨਾ ਰੱਖੀਂ ਨੀ ਫ਼ੀਲਿੰਗ ਜ਼ਰੂਰ ਲੈ
Asa nA rakkhIM nI pha਼IliMga ja਼rUra lai
Don't keep any hopes, though you're welcome to the feeling
ਹੋ ਐਵੇਂ ਕੁੜੇ ਕਰੀਂ ਨਾ ਨੀ ਟਾਈਮ ਤੇਰਾ ਵੇਸਟ ਏ
ho aiveM ku.De karIM nA nI TAIma terA vesaTa e
Hey, don't just waste your time like this, [Kudi: girl/maiden]
ਮਿੱਤਰਾਂ ਦਾ ਤੇਰੇ ਤੋਂ ਅਲੱਗ ਥੋੜ੍ਹਾ ਟੇਸਟ ਏ
mittarAM dA tere toM alagga tho.DhA TesaTa e
[Mitran: yours truly] has a slightly different taste than yours
ਨੀ ਤੇਰੇ ਕੁੜੇ ਗਹਿਣਿਆਂ ਦੇ ਖ਼ਰਚੇ ਨਾ ਹੋਣਗੇ ਨੀ
nI tere ku.De gahiNiAM de kha਼rache nA hoNage nI
[Ni: vocative for a woman], your jewelry expenses won't be met here
ਸਾਡਾ ਕੁੜੇ ਵਿਕਦਾ ਨੀ ਡਾਲਰਾਂ 'ਚ ਵੇਸਟ ਏ
sADA ku.De vikadA nI DAlarAM 'cha vesaTa e
Our waste isn't even sold for dollars, [Kudi: girl/maiden]
ਓ ਯਾਰਾਂ ਦੀਆਂ ਯਾਰੀਆਂ 'ਚ ਵੰਡਿਆਂ
o yArAM dIAM yArIAM 'cha vaMDiAM
Oh, we are divided among the loyalties of [Yaar: close friends/brothers]
ਤੂੰ ਏ ਤਲਵਾਰ ਅਸੀਂ ਖੰਡਿਆਂ
tUM e talavAra asIM khaMDiAM
You are a sword, we are the [Khandiyan: double-edged straight swords used by Sikh warriors]
ਜਿਨ੍ਹਾਂ ਦਾ ਏ ਦੁਨੀਆ ਨੀ ਪਾਣੀ ਭਰਦੀ
jinhAM dA e dunIA nI pANI bharadI
The ones for whom the whole world bows and serves
ਉਹ ਵੀ ਉਸਤਾਦ ਅਸੀਂ ਚੰਡਿਆਂ
uha vI usatAda asIM chaMDiAM
Even those masters were trained by us
ਓ ਤੂੰ ਹੈਂ ਰੈੱਡ ਰੋਜ਼ ਅਸੀਂ ਕੰਡਿਆਂ
o tUM haiM raiDDa roja਼ asIM kaMDiAM
Oh, you are a red rose and we are the thorns
ਕਰੇਂਗੀ ਨਾ ਲਾਈਕ ਇਹੋ ਬੰਦਿਆਂ
kareMgI nA lAIka iho baMdiAM
You won't like these kind of men
ਤੇਰਾ ਗਲ਼ਾ ਮੰਗਦਾ ਏ ਨੈੱਕਲੇਸ ਨੀ
terA gala਼A maMgadA e naikkalesa nI
Your neck demands a necklace, [Ni: vocative for a woman]
ਅਸੀਂ ਕੁੜੇ ਫ਼ਾਂਸੀ ਆਲੇ ਫੰਦਿਆਂ
asIM ku.De pha਼AMsI Ale phaMdiAM
But we, [Kudi: girl/maiden], are the hangman's nooses
ਫੰਦਿਆਂ ਅਸੀਂ ਕੁੜੇ ਫ਼ਾਂਸੀ ਆਲੇ ਫੰਦਿਆਂ
phaMdiAM asIM ku.De pha਼AMsI Ale phaMdiAM
Nooses, we are, [Kudi: girl/maiden], the hangman's nooses
ਹੋ ਕਰਨ ਨੂੰ ਔਜਲੇ ਦੇ ਨਾਮ ਨਾਲ਼ ਜਾਣਦੇ ਨੀ
ho karana nUM aujale de nAma nAla਼ jANade nI
They know [Karan: Self-reference to the song's lyricist Karan Aujla] by his name
ਬਸ ਮੇਰਿਆਂ ਲੇਖਾਂ ਦਾ ਕੁੜੇ ਖਾਣ ਦੇ
basa meriAM lekhAM dA ku.De khANa de
Just let me live off what's written in my fate, [Kudi: girl/maiden]
ਤੂੰ ਐ ਬੀਬਾ ਯੂਜ਼ਡ ਟੂ ਨੀ ਮਖ਼ਮਲ ਪਾਉਣ ਦੀ
tUM ai bIbA yUja਼Da TU nI makha਼mala pAuNa dI
You are [Beeba: a refined/polite young woman] used to wearing velvet
ਸਾਡੀ ਜੁੱਤੀ ਮੰਗਦੀ ਰਕਾਨੇ ਮੰਜੇ ਬਾਣ ਦੇ
sADI juttI maMgadI rakAne maMje bANa de
My shoes demand the rough hemp of a traditional cot, [Rakane: a term for a stylish, high-class woman]
ਹੋ ਕਿਤੇ ਤਾਂ ਬੁਰੇ ਆਂ ਕਿਤੇ ਚੰਗੇ ਆਂ
ho kite tAM bure AM kite chaMge AM
In some places we are bad, in others we are good
ਤੇਰੇ ਟਾਊਨ ਵਿੱਚ ਬੜੇ ਭੰਡੇ ਆਂ
tere TAUna vichcha ba.De bhaMDe AM
We’ve been slandered a lot in your town
ਉਮਰਾਂ ਤੇ ਜਾਈਂ ਨਾ ਨੀ ਕਾਂਡ ਦੇਖ ਲੈ
umarAM te jAIM nA nI kAMDa dekha lai
Don't go by our age, look at our [Kand: notorious deeds/incidents]
ਸਾਰਿਆਂ ਕੰਮਾਂ ਦੇ ਵਿੱਚ ਹੰਢਿਆਂ
sAriAM kaMmAM de vichcha haMDhiAM
We are seasoned veterans in all these affairs
ਓ ਤੂੰ ਹੈਂ ਰੈੱਡ ਰੋਜ਼ ਅਸੀਂ ਕੰਡਿਆਂ
o tUM haiM raiDDa roja਼ asIM kaMDiAM
Oh, you are a red rose and we are the thorns
ਕਰੇਂਗੀ ਨਾ ਲਾਈਕ ਇਹੋ ਬੰਦਿਆਂ
kareMgI nA lAIka iho baMdiAM
You won't like these kind of men
ਤੇਰਾ ਗਲ਼ਾ ਮੰਗਦਾ ਏ ਨੈੱਕਲੇਸ ਨੀ
terA gala਼A maMgadA e naikkalesa nI
Your neck demands a necklace, [Ni: vocative for a woman]
ਅਸੀਂ ਕੁੜੇ ਫ਼ਾਂਸੀ ਆਲੇ ਫੰਦਿਆਂ
asIM ku.De pha਼AMsI Ale phaMdiAM
But we, [Kudi: girl/maiden], are the hangman's nooses
ਫੰਦਿਆਂ ਅਸੀਂ ਕੁੜੇ ਫ਼ਾਂਸੀ ਆਲੇ ਫੰਦਿਆਂ
phaMdiAM asIM ku.De pha਼AMsI Ale phaMdiAM
Nooses, we are, [Kudi: girl/maiden], the hangman's nooses

Share

More by Goldy

View all songs →