Hawaa
by Grann Sidhuft B Praak, Jaani
ਉਹ ਅੱਖੀਆਂ ਤੋਂ ਦੂਰ ਨਾ ਦਿਲ ਦੇ ਕਰੀਬ
uha akkhIAM toM dUra nA dila de karIba
She is far from my eyes but so close to my heart
ਅੱਖੀਆਂ ਤੋਂ ਦੂਰ ਨਾ ਦਿਲ ਦੇ ਕਰੀਬ
akkhIAM toM dUra nA dila de karIba
Far from my eyes but so close to my heart
ਮੇਰੇ ਨਾਲੋਂ ਵੱਡਾ ਕੋਈ ਹੋਣਾ ਨਹੀਂ ਗ਼ਰੀਬ
mere nAloM vaDDA koI hoNA nahIM ga਼rIba
No one could be more destitute than me in this state

ਇਕ ਹੱਦ ਵੀ ਤੇ ਹੁੰਦੀ ਏ ਸਤਾਉਣ ਵਾਲੀ
ika hadda vI te huMdI e satAuNa vAlI
There is surely a limit to this constant torment
ਹੱਦ ਵੀ ਤੇ ਹੁੰਦੀ ਏ ਸਤਾਉਣ ਵਾਲੀ
hadda vI te huMdI e satAuNa vAlI
Surely a limit to how much one can be teased
ਕੋਈ ਇੰਝ ਤੇ ਪਿਆਰ ਵਿਚ ਪਿਸਦਾ ਵੀ ਨਹੀਂ
koI iMjha te piAra vicha pisadA vI nahIM
No one gets crushed in love quite like this
ਤੂੰ ਮੇਰੇ ਲਈ ਤੇ ਹੋ ਗਿਆ ਹੋ ਹਵਾ ਵਰਗਾ ਯਾਰਾ
tUM mere laI te ho giA ho havA varagA yArA
For me, you have become just like the wind, [Yaar: close friend/beloved; carries significant weight regarding loyalty]
ਹਰ ਵੇਲੇ ਨਾਲ ਤੇ ਦਿਸਦਾ ਵੀ ਨਹੀਂ
hara vele nAla te disadA vI nahIM
You are with me every moment, yet nowhere to be seen

ਇਹ ਮਿੱਟੀ ਇਹ ਕੰਧਾਂ ਇਹ ਧੁੱਪਾਂ ਇਹ ਛਾਵਾਂ
iha miTTI iha kaMdhAM iha dhuppAM iha ChAvAM
This soil, these walls, the sunlight, and these shadows
ਮੈਂ ਕਿੰਨਾ ਤੇਰੇ ਇਹਨਾਂ ਨਾਲ ਗੱਲਾਂ ਕਰੀ ਜਾਵਾਂ
maiM kiMnA tere ihanAM nAla gallAM karI jAvAM
How long must I keep talking to them about you?
ਤੂੰ ਸੁਪਨੇ ਦੇ ਵਿਚ ਜਿੱਥੋਂ ਆਉਂਦਾ ਦਿਸਦਾ ਵੇ
tUM supane de vicha jitthoM AuMdA disadA ve
The place from where you appear in my dreams
ਮੈਂ ਅਗਲੀ ਸਵੇਰ ਉਹ ਰਾਹ ਲੱਭੀ ਜਾਵਾਂ
maiM agalI savera uha rAha labbhI jAvAM
I keep searching for that very path the following morning
ਹੋ ਕਿੱਥੇ ਜਿੱਥੇ ਜਾ ਕੇ ਤੈਨੂੰ ਲੱਭਿਆ ਨਹੀਂ
ho kitthe jitthe jA ke tainUM labbhiA nahIM
Where is the place I haven't gone searching for you?
ਹੋ ਕਿੱਥੇ ਜਿੱਥੇ ਜਾ ਕੇ ਤੈਨੂੰ ਲੱਭਿਆ ਨਹੀਂ
ho kitthe jitthe jA ke tainUM labbhiA nahIM
Where is the place I haven't gone searching for you?
ਦਰ ਇਸਦਾ ਵੀ ਨਹੀਂ
dara isadA vI nahIM
He has no doorway to knock on
ਘਰ ਇਸਦਾ ਵੀ ਨਹੀਂ
ghara isadA vI nahIM
He has no home to call his own
ਤੂੰ ਮੇਰੇ ਲਈ ਤੇ ਹੋ ਗਿਆ ਹੋ ਹਵਾ ਵਰਗਾ ਯਾਰਾ
tUM mere laI te ho giA ho havA varagA yArA
For me, you have become just like the wind, [Yaar: close friend/beloved; carries significant weight regarding loyalty]
ਹਰ ਵੇਲੇ ਨਾਲ ਤੇ ਦਿਸਦਾ ਵੀ ਨਹੀਂ
hara vele nAla te disadA vI nahIM
You are with me every moment, yet nowhere to be seen
ਤੂੰ ਮੇਰੇ ਲਈ ਤੇ ਹੋ ਗਿਆ ਹੋ ਹਵਾ ਵਰਗਾ ਯਾਰਾ
tUM mere laI te ho giA ho havA varagA yArA
For me, you have become just like the wind, [Yaar: close friend/beloved; carries significant weight regarding loyalty]
ਹਰ ਵੇਲੇ ਨਾਲ ਤੇ ਦਿਸਦਾ ਵੀ ਨਹੀਂ
hara vele nAla te disadA vI nahIM
You are with me every moment, yet nowhere to be seen
ਮੰਦਰਾਂ ਮਸੀਤਾਂ ਰਾਹਾਂ ਘੁੰਮਦੀ ਮਜ਼ਾਰਾਂ
maMdarAM masItAM rAhAM ghuMmadI maja਼ArAM
I wander through temples, mosques, and [Mazara: shrines of Sufi saints]
ਹਾਲੇ ਕਿਸੇ ਰੱਬ ਨੇ ਨਾ ਸੁਣੀਆਂ ਪੁਕਾਰਾਂ
hAle kise rabba ne nA suNIAM pukArAM
But no God has yet heard my desperate pleas
ਤੇਰੀ ਮਰਜ਼ੀ ਦੇ ਉੱਤੇ ਕੀ ਏ ਜ਼ੋਰ ਸੋਹਣੇ ਵੇ
terI maraja਼I de utte kI e ja਼ora sohaNe ve
What power do I have over your own will, my beautiful one?
ਯਾਦਾਂ ਦਾ ਸਹਾਰਾ ਲੈ ਕੇ ਕਰਾਂ ਮੈਂ ਗੁਜ਼ਾਰਾ
yAdAM dA sahArA lai ke karAM maiM guja਼ArA
I merely survive on the crutch of your memories
ਹੋ ਤੇਰੀਆਂ ਜੁਦਾਈਆਂ ਵਾਲਾ ਕੈਸਾ ਇਹ ਜ਼ਖ਼ਮ
ho terIAM judAIAM vAlA kaisA iha ja਼kha਼ma
Oh, what kind of wound is this separation from you?
ਜਾਣੀ ਤੇਰੀਆਂ ਜੁਦਾਈਆਂ ਵਾਲਾ ਕੈਸਾ ਇਹ ਜ਼ਖ਼ਮ
jANI terIAM judAIAM vAlA kaisA iha ja਼kha਼ma
[Jaani: self-reference to the song's lyricist], what kind of wound is this separation from you?
ਜਿਹੜਾ ਭਰਦਾ ਵੀ ਨਹੀਂ
jiha.DA bharadA vI nahIM
One that never truly heals
ਤੇ ਰਿਸਦਾ ਵੀ ਨਹੀਂ
te risadA vI nahIM
Yet never stops seeping its pain