Ailaan

by Gulab Sidhuft Gur Sidhu, Gurlez Akhtar

ਹੋ ਵਾਅਦੇ ਆ ਇਰਾਦੇ ਆ ਤੇ ਪੱਕੀ ਆਂ ਜ਼ੁਬਾਨ ਦੀ
ho vAade A irAde A te pakkI AM ja਼ubAna dI
Oh, my promises are firm, my intentions are set, and I am true to my word
ਐਵੇਂ ਜਿਹੇ ਸ਼ਲਾਰੂਆਂ ਨੂੰ ਟਿੱਚ ਨਾ ਮੈਂ ਜਾਣਦੀ
aiveM jihe sa਼lArUAM nUM Tichcha nA maiM jANadI
I don’t give the time of day to these immature pretenders
ਐਵੇਂ ਜਿਹੇ ਸ਼ਲਾਰੂਆਂ ਨੂੰ ਟਿੱਚ ਨਾ ਮੈਂ ਜਾਣਦੀ
aiveM jihe sa਼lArUAM nUM Tichcha nA maiM jANadI
I don’t give the time of day to these immature pretenders
ਓ ਅੱਜ ਤੱਕ ਕਿਸੇ ਦੇ ਨਾ ਹੋਇਆ ਬਾਈ ਗੌਡ ਨੀ
o ajja takka kise de nA hoiA bAI gauDa nI
By God, I’ve never been so devoted to anyone else
ਜਿੰਨਾ ਤੇਰੇ ਜੱਟ ਨੂੰ ਆ ਤੇਰੇ 'ਤੇ ਪਰਾਊਡ ਨੀ
jiMnA tere jaTTa nUM A tere 'te parAUDa nI
As much as your [Jatt: a member of the land-owning agricultural community known for pride and lifestyle] is proud of you
ਮੈਂ ਪਿੰਡ ਕਲਿਆਣ ਮੈਂ ਬਣੂੰ ਤੇਰੀ ਸ਼ਾਨ ਮੈਂ
maiM piMDa kaliANa maiM baNUM terI sa਼Ana maiM
From my village [Pind: village] of Kalyan, I shall become your crowning glory
ਸੰਧੂ ਕੁਲਦੀਪ ਸੰਧੂ ਆਜੂ ਇਸੇ ਸਾਲ ਵੇ
saMdhU kuladIpa saMdhU AjU ise sAla ve
Sandhu Kuldeep Sandhu `[Self-reference to the song's lyricist]` will arrive for you this very year
ਹਾਂ ਜੀਣਾ ਤੇਰੇ ਨਾਲ ਵੇ ਜੱਟਾ ਹਰ ਹਾਲ ਵੇ
hAM jINA tere nAla ve jaTTA hara hAla ve
Yes, I will live my life with you, [Jatta: Vocative for a Jatt man], come what may
ਖੋਹ ਲਵੇ ਤੈਨੂੰ ਮੇਰੇ ਤੋਂ ਆ ਕਿਹਦੀਆਂ ਮਜ਼ਾਲ ਵੇ
khoha lave tainUM mere toM A kihadIAM maja਼Ala ve
Who would dare to snatch you away from me?
ਓ ਜੀਣਾ ਤੇਰੇ ਨਾਲ ਵੇ ਜੱਟਾ ਹਰ ਹਾਲ ਵੇ
o jINA tere nAla ve jaTTA hara hAla ve
Oh, I will live my life with you, [Jatta: Vocative for a Jatt man], come what may
ਖੋਹ ਲਵੇ ਤੈਨੂੰ ਮੇਰੇ ਤੋਂ ਆ ਕਿਹਦੀਆਂ ਮਜ਼ਾਲ ਵੇ
khoha lave tainUM mere toM A kihadIAM maja਼Ala ve
Who would dare to snatch you away from me?
ਓ ਨਖਰੇ ਨਾ ਜਿੱਤਿਆ ਤੂੰ ਬੈਠਾ ਸੀ ਜੋ ਪੀਕ 'ਤੇ
o nakhare nA jittiA tUM baiThA sI jo pIka 'te
With your charms, you conquered me when I was at the peak of my pride
ਪੈਂਦਾ ਏ ਮੜੰਗਾ ਤੇਰਾ ਲਖਪ੍ਰੀਤ 'ਤੇ
paiMdA e ma.DaMgA terA lakhaprIta 'te
Your shadow and style are reflected in Lakhpreet `[Reference to the artist/associate]`
ਪੈਂਦਾ ਏ ਮੜੰਗਾ ਤੇਰਾ ਲਖਪ੍ਰੀਤ 'ਤੇ
paiMdA e ma.DaMgA terA lakhaprIta 'te
Your shadow and style are reflected in Lakhpreet `[Reference to the artist/associate]`
ਓ ਤੂੰ ਵੀ ਸੰਜੇ ਦੱਤ ਜਿੰਨਾ ਰੱਖਦਾ ਏ ਰੋਹਬ ਵੇ
o tUM vI saMje datta jiMnA rakkhadA e rohaba ve
Oh, you carry an aura of intimidation as grand as Sanjay Dutt
ਤੇਰੇ 'ਤੇ ਆ ਮੁੱਕ ਜਾਂਦੀ ਅੱਲੜ ਦੀ ਖੋਜ ਵੇ
tere 'te A mukka jAMdI alla.Da dI khoja ve
The search of this [Allarh: young, innocent maiden] ends at your feet
ਓ ਸੋਚਿਆ ਵਿਚਾਰਿਆ ਦਿਲ ਤੈਨੂੰ ਹਾਰਿਆ
o sochiA vichAriA dila tainUM hAriA
After much thought and reflection, I have lost my heart to you
ਮਰ ਭਾਵੇਂ ਜਾਵਾਂ ਕਦੇ ਡੋਲੂ ਨਾ ਇਮਾਨ ਜਾਨੇ
mara bhAveM jAvAM kade DolU nA imAna jAne
Even if I must face death, my integrity will never waver, my life
ਓ ਕਰਦਾ ਐਲਾਨ ਜਾਨੇ ਤੇਰੇ ਨਾਮੇ ਜਾਨ ਜਾਨੇ
o karadA ailAna jAne tere nAme jAna jAne
Oh, I make this declaration, my life, I dedicate my very soul to you
ਪੱਥਰ 'ਤੇ ਲੀਕ ਨੀ ਆ ਜੱਟ ਦੀ ਜ਼ੁਬਾਨ ਜਾਨੇ
patthara 'te lIka nI A jaTTa dI ja਼ubAna jAne
My word is a line carved in stone, the word of a [Jatt: land-owning agriculturalist], my life
ਕਰਦਾ ਐਲਾਨ ਜਾਨੇ ਤੇਰੇ ਨਾਮੇ ਜਾਨ ਜਾਨੇ
karadA ailAna jAne tere nAme jAna jAne
I make this declaration, my life, I dedicate my very soul to you
ਪੱਥਰ 'ਤੇ ਲੀਕ ਨੀ ਆ ਜੱਟ ਦੀ ਜ਼ੁਬਾਨ ਜਾਨੇ
patthara 'te lIka nI A jaTTa dI ja਼ubAna jAne
My word is a line carved in stone, the word of a [Jatt: land-owning agriculturalist], my life
ਹਾਂ ਉੱਠ ਕੇ ਸਵੇਰੇ ਵੇ ਮੈਂ ਪਹਿਲਾਂ ਫ਼ੋਨ ਭਾਲਦੀ
hAM uTTha ke savere ve maiM pahilAM pha਼ona bhAladI
Yes, as soon as I wake in the morning, I look for my phone first
ਖ਼ਬਰ ਜੋ ਲੈਣੀ ਹੁੰਦੀ ਤੇਰੇ ਹਾਲ-ਚਾਲ ਦੀ
kha਼bara jo laiNI huMdI tere hAla-chAla dI
Just to get news of how you are doing and your well-being
ਖ਼ਬਰ ਜੋ ਲੈਣੀ ਹੁੰਦੀ ਤੇਰੇ ਹਾਲ-ਚਾਲ ਦੀ
kha਼bara jo laiNI huMdI tere hAla-chAla dI
Just to get news of how you are doing and your well-being
ਓ ਚੰਨ ਤੇ ਹਿਜਾਬ ਦੇ ਨੇ ਇਸ਼ਕੇ ਦੇ ਰਾਹ ਨੀ
o chaMna te hijAba de ne isa਼ke de rAha nI
The paths of love are like the moon and a [Hijab: veil/modesty]
ਤੇਰੀ ਘੁੱਟ ਭਰੀ ਤੋਂ ਸ਼ਰਾਬ ਹੋ ਜੇ ਚਾਹ ਨੀ
terI ghuTTa bharI toM sa਼rAba ho je chAha nI
If you take a sip, even simple tea would turn into intoxicating wine
ਹਾਂ ਕੁੜੀ ਕੱਚ ਦੀ ਜੋੜੀ ਸਾਡੀ ਜੱਚ ਦੀ
hAM ku.DI kachcha dI jo.DI sADI jachcha dI
This [Kudi: girl/maiden] is delicate as glass, but our pair is a perfect match
ਵੰਗ ਜੈਸੀ ਨਾਰ ਨੂੰ ਤੇਰੀ ਹੀ ਸੀ ਭਾਲ ਵੇ
vaMga jaisI nAra nUM terI hI sI bhAla ve
A woman like a [Vang: delicate glass bangle] was searching only for you
ਹਾਂ ਜੀਣਾ ਤੇਰੇ ਨਾਲ ਵੇ ਜੱਟਾ ਹਰ ਹਾਲ ਵੇ
hAM jINA tere nAla ve jaTTA hara hAla ve
Yes, I will live my life with you, [Jatta: Vocative for a Jatt man], come what may
ਖੋਹ ਲਵੇ ਤੈਨੂੰ ਮੇਰੇ ਤੋਂ ਆ ਕਿਹਦੀਆਂ ਮਜ਼ਾਲ ਵੇ
khoha lave tainUM mere toM A kihadIAM maja਼Ala ve
Who would dare to snatch you away from me?
ਜੀਣਾ ਤੇਰੇ ਨਾਲ ਵੇ ਜੱਟਾ ਹਰ ਹਾਲ ਵੇ
jINA tere nAla ve jaTTA hara hAla ve
I will live my life with you, [Jatta: Vocative for a Jatt man], come what may
ਖੋਹ ਲਵੇ ਤੈਨੂੰ ਮੇਰੇ ਤੋਂ ਆ ਕਿਹਦੀਆਂ ਮਜ਼ਾਲ ਵੇ
khoha lave tainUM mere toM A kihadIAM maja਼Ala ve
Who would dare to snatch you away from me?
ਓ ਕਦਮਾਂ ਨਾਲ ਕਦਮ ਮਿਲਾ ਕੇ ਚੱਲ ਚੱਲ ਨੀ
o kadamAM nAla kadama milA ke challa challa nI
Oh, walk with me, step for step, my darling
ਰੱਖੂੰਗਾ ਬਣਾ ਕੇ ਤੈਨੂੰ ਮੁੱਛ ਦਾ ਮੈਂ ਵਾਲ ਨੀ
rakkhUMgA baNA ke tainUM muchCha dA maiM vAla nI
I will cherish you and keep you as close as my own [Mucch: mustache; a symbol of ultimate pride and honor]
ਰੱਖੂੰਗਾ ਬਣਾ ਕੇ ਤੈਨੂੰ ਮੁੱਛ ਦਾ ਮੈਂ ਵਾਲ ਨੀ
rakkhUMgA baNA ke tainUM muchCha dA maiM vAla nI
I will cherish you and keep you as close as my own [Mucch: mustache; a symbol of ultimate pride and honor]
ਵੇ ਦੂਰੀਆਂ ਦਾ ਪੈਦਾ ਹੁਣ ਹੁੰਦਾ ਨੀ ਸਵਾਲ ਵੇ
ve dUrIAM dA paidA huNa huMdA nI savAla ve
Now the question of distance between us doesn't even arise
ਮੁੱਛ ਰੱਖ ਖੜ੍ਹੀ ਤੇਰੇ ਖੜੀ ਆਂ ਮੈਂ ਨਾਲ ਵੇ
muchCha rakkha kha.DhI tere kha.DI AM maiM nAla ve
Keep your [Mucch: mustache] held high in pride, for I stand firmly by your side
ਓ ਜ਼ਿੰਦਗੀ ਨੂੰ ਮਾਣੀਏ ਖੁੱਲ੍ਹਾ ਖੇਡ ਰਾਣੀਏ
o ja਼iMdagI nUM mANIe khullhA kheDa rANIe
Oh, let’s enjoy this life to the fullest, my queen
ਦੱਬੂ ਜੇ ਕੋਈ ਪੈੜ ਤੇਰੀ ਕੱਟੂ ਮੈਂ ਚਲਾਨ ਜਾਨੇ
dabbU je koI pai.Da terI kaTTU maiM chalAna jAne
If anyone tries to cross your path, I will settle the score and silence them
ਓ ਕਰਦਾ ਐਲਾਨ ਜਾਨੇ ਤੇਰੇ ਨਾਮੇ ਜਾਨ ਜਾਨੇ
o karadA ailAna jAne tere nAme jAna jAne
Oh, I make this declaration, my life, I dedicate my very soul to you
ਪੱਥਰ 'ਤੇ ਲੀਕ ਨੀ ਆ ਜੱਟ ਦੀ ਜ਼ੁਬਾਨ ਜਾਨੇ
patthara 'te lIka nI A jaTTa dI ja਼ubAna jAne
My word is a line carved in stone, the word of a [Jatt: land-owning agriculturalist], my life
ਕਰਦਾ ਐਲਾਨ ਜਾਨੇ ਤੇਰੇ ਨਾਮੇ ਜਾਨ ਜਾਨੇ
karadA ailAna jAne tere nAme jAna jAne
I make this declaration, my life, I dedicate my very soul to you
ਪੱਥਰ 'ਤੇ ਲੀਕ ਨੀ ਆ ਜੱਟ ਦੀ ਜ਼ੁਬਾਨ ਜਾਨੇ
patthara 'te lIka nI A jaTTa dI ja਼ubAna jAne
My word is a line carved in stone, the word of a [Jatt: land-owning agriculturalist], my life

Share

More by Gulab Sidhu

View all songs →