Akhbaar

by Gulab Sidhuft Diamond, Gill Raunta

ਪੁੱਠੇ ਕੰਮ ਯਾਰੀਆਂ 'ਚ ਕੀਤੇ ਆ ਬੜੇ
puTThe kaMma yArIAM 'cha kIte A ba.De
I’ve done plenty of reckless deeds in the name of friendship [Yaar: close friends/brothers; carries significant cultural weight regarding loyalty]
ਕੋਈ ਫੋਕਾ ਕੰਮ ਜ਼ਿੰਦਗੀ 'ਚ ਕਰਿਆ ਨਹੀਂ
koI phokA kaMma ja਼iMdagI 'cha kariA nahIM
But I’ve never done anything hollow or meaningless in my life
ਹੋ ਗੱਡੀ ਦੇ ਆ ਸ਼ੀਸ਼ੇ 'ਤੇ ਲਿਖਾਇਆ ਨਿਰਭਉ ਨਿਰਵੈਰ
ho gaDDI de A sa਼Isa਼e 'te likhAiA nirabhau niravaira
On the glass of my car, I’ve inscribed "Nirbhau Nirvair" [Nirbhau Nirvair: Without Fear, Without Enmity; core Sikh spiritual tenets]
ਮੁੰਡਾ ਕਿਸੇ ਕੋਲੋਂ ਡਰਿਆ ਨਹੀਂ
muMDA kise koloM DariA nahIM
This boy has never bowed down or feared anyone
ਹਾਏ ਨੀ ਮੁੰਡਾ ਕਿਸੇ ਕੋਲੋਂ ਡਰਿਆ ਨਹੀਂ
hAe nI muMDA kise koloM DariA nahIM
Oh, this boy has never feared a single soul
ਨੈਣਾਂ ਦੇ ਬਸ ਓਸੇ ਥਾਂ ਚੱਕੇ ਜਾਮ ਹੋ ਗਏ
naiNAM de basa ose thAM chakke jAma ho gae
My eyes just got jammed in a fixed gaze at that very spot
ਜਦੋਂ ਦਾ ਤੇਰੇ ਘਰ ਵੱਲ ਦਿਲ ਮੇਰਾ ਮੁੜਿਆ
jadoM dA tere ghara valla dila merA mu.DiA
Ever since my heart took a turn toward your home
ਨੀ ਤੂੰ ਕੀ ਜਾਣੇ ਕਿੰਨਿਆਂ ਦੇ ਦਿਲ-ਦੁਲ ਤੋੜਤੇ
nI tUM kI jANe kiMniAM de dila-dula to.Date
You have no idea how many hearts I’ve ended up breaking
ਤੂੰ ਕੀ ਜਾਣੇ ਕਿੰਨਿਆਂ ਦੇ ਤੋੜਤੇ ਗ਼ਰੂਰ ਨੀ
tUM kI jANe kiMniAM de to.Date ga਼rUra nI
You have no idea how many people’s pride I’ve shattered
ਨੀ ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ ਨੀ
nI jiddaNa dA jaTTa nAla nAma terA ju.DiA nI
Ever since your name got linked with this [Jatt: a member of the land-owning agricultural community known for pride and lifestyle]
ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
jiddaNa dA jaTTa nAla nAma terA ju.DiA
Ever since your name got linked with this [Jatt]
ਹੋ ਆਦਤ ਤੂੰ ਪਾ ਦੇ ਮੈਨੂੰ ਤੇਰੀ ਜਿਊਣ ਜੋਗੀਏ ਨੀ
ho Adata tUM pA de mainUM terI jiUNa jogIe nI
Make me addicted to you, oh you who are worth living for
ਬਾਕੀ ਸਭ ਛੱਡ ਦੂੰ ਮੈਂ ਆਦਤਾਂ ਨੀ ਭੈੜੀਆਂ
bAkI sabha ChaDDa dUM maiM AdatAM nI bhai.DIAM
I will give up all my other toxic habits for you
ਉਂਝ ਤਾਂ ਗ਼ੁਲਾਮੀ ਵਾਲ ਜਿੰਨੀ ਵੀ ਨਾ ਖ਼ੂਨ 'ਚ
uMjha tAM ga਼ulAmI vAla jiMnI vI nA kha਼Una 'cha
Otherwise, there isn't a drop of submissiveness in my blood
ਗ਼ੁਲਾਮ ਤੇਰਾ ਬਣਨੇ ਨੂੰ ਰੈਡੀ ਐਵਰ ਰੈਡੀ ਆਂ
ga਼ulAma terA baNane nUM raiDI aivara raiDI AM
But to be your slave, I am ready, forever ready
ਹੋ ਪੱਖਾਂ ਵਾਲੇ ਰੱਖਣੇ ਦੇ ਨਾਲ-ਨਾਲ ਰੱਖਣਾ
ho pakkhAM vAle rakkhaNe de nAla-nAla rakkhaNA
I’ll keep you right beside my [Pakhwan: hand-crafted fans/status symbols]
ਵਿਹਲਾ ਕਰ ਸੋਹਣੀਏ ਸਜਾ ਲਈ ਭਾਵੇਂ ਚੁੰਨੀ
vihalA kara sohaNIe sajA laI bhAveM chuMnI
You can quit all chores, my beauty, and just adorn your [Chunni: traditional long scarf/veil]
ਪਾ ਕੇ ਪੈਰ ਲਾਦੀਂ ਨੀ ਤੂੰ ਚਾਰ ਚੰਨ ਗੋਰੀਏ
pA ke paira lAdIM nI tUM chAra chaMna gorIe
Once you step inside and bring your grace, my fair lady
ਲੱਗਣ ਹਵੇਲੀ ਬੇਬੇ ਨੂੰ ਹੁਣ ਸੁੰਨੀ
laggaNa havelI bebe nUM huNa suMnI
The [Haveli: a large, traditional ancestral mansion] feels lonely to my mother now
ਲੱਗਣ ਹਵੇਲੀ ਬੇਬੇ ਨੂੰ ਹੁਣ ਸੁੰਨੀ
laggaNa havelI bebe nUM huNa suMnI
The [Haveli] feels lonely to my mother now
ਨੱਕ ਮੋੜ ਦੂੰ ਸ਼ਰੀਕਾਂ ਦਾ ਨਾ ਤੇਰਾ ਕਹਿਣਾ ਮੋੜਦਾ
nakka mo.Da dUM sa਼rIkAM dA nA terA kahiNA mo.DadA
I’ll snub the noses of my rivals, but I’ll never deny your word
ਜੋ ਮੱਚੇ ਰਹਿੰਦੇ ਦੇਖ ਮੈਨੂੰ ਤੇਰੇ ਨਾਲ ਤੁਰਿਆ
jo machche rahiMde dekha mainUM tere nAla turiA
Those who burn with envy seeing me walk by your side
ਨੀ ਤੂੰ ਕੀ ਜਾਣੇ ਕਿੰਨਿਆਂ ਦੇ ਦਿਲ-ਦੁਲ ਤੋੜਤੇ
nI tUM kI jANe kiMniAM de dila-dula to.Date
You have no idea how many hearts I’ve ended up breaking
ਤੂੰ ਕੀ ਜਾਣੇ ਕਿੰਨਿਆਂ ਦੇ ਤੋੜਤੇ ਗ਼ਰੂਰ ਨੀ
tUM kI jANe kiMniAM de to.Date ga਼rUra nI
You have no idea how many people’s pride I’ve shattered
ਨੀ ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ ਨੀ
nI jiddaNa dA jaTTa nAla nAma terA ju.DiA nI
Ever since your name got linked with this [Jatt]
ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
jiddaNa dA jaTTa nAla nAma terA ju.DiA
Ever since your name got linked with this [Jatt]
ਹੋ ਗਿਆ ਨੀਲਾਮ ਤੇਰੀ ਇੱਕ ਮੁਸਕਾਨ 'ਚ ਨੀ
ho giA nIlAma terI ikka musakAna 'cha nI
I got auctioned away for just one of your smiles
ਜਿਹੜਾ ਕਦੇ ਵਿਕਿਆ ਨੀ ਚੰਨੋ ਕਿਸੇ ਮੁੱਲ 'ਤੇ
jiha.DA kade vikiA nI chaMno kise mulla 'te
I, who could never be bought for any price, my [Channo: term of endearment for a girl, comparing her to the moon]
ਹੋ ਡਿਪਟੀ ਦੇ ਅਹੁਦੇ ਜਿਹਾ ਚੋਬਰ ਹੈ ਜੱਟੀਏ ਨੀ
ho DipaTI de ahude jihA chobara hai jaTTIe nI
This youth holds a stature like a Deputy Officer, [Jattiye: Female of the Jatt community]
ਘੁੰਮੇ ਤੇਰੇ ਅੱਗੇ-ਪਿੱਛੇ ਆਉਂਦੀਆਂ ਨੂੰ ਭੁੱਲ ਕੇ
ghuMme tere agge-pichChe AuMdIAM nUM bhulla ke
Yet he wanders only around you, forgetting all others who come his way
ਹੋ ਕੈਵੀ ਰਿਆਜ਼ ਲਿਖਵਾ ਲਾ ਨਾਮ ਤਲੀਆਂ 'ਤੇ
ho kaivI riAja਼ likhavA lA nAma talIAM 'te
Get the name of [Kavy Riaz: Self-reference to the song’s lyricist] written on your palms
ਡੀ.ਕੇ. ਦੇ ਆ ਦਿੜਬੇ 'ਚ ਸਾਰੇ ਹੁਣ ਗੋਰੀਏ
DI.ke. de A di.Dabe 'cha sAre huNa gorIe
Everyone in [D.K.’s Dirba: Reference to the artist's village/circle] knows it now, fair lady
ਸਿੱਪੀਆਂ ਸਿਤਾਰੇ ਜੜਵਾ ਲਾ ਕੁੜੇ ਲਹਿੰਗਿਆਂ 'ਚ
sippIAM sitAre ja.DavA lA ku.De lahiMgiAM 'cha
Get pearls and stars embroidered onto your [Lehngas: traditional long ethnic skirts]
ਗੱਭਰੂ ਦੇ ਚੱਲਦੇ ਸਿਤਾਰੇ ਹੁਣ ਗੋਰੀਏ
gabbharU de challade sitAre huNa gorIe
The stars of this young man are shining bright now, fair lady
ਗੱਭਰੂ ਦੇ ਚੱਲਦੇ ਸਿਤਾਰੇ ਹੁਣ ਗੋਰੀਏ
gabbharU de challade sitAre huNa gorIe
The stars of this young man are shining bright now, fair lady
ਦੱਸੇ ਉਂਗਲਾਂ ਕਿਉਂ 'ਚ ਤੇਰੇ ਜ਼ਿੰਦਗੀ 'ਚ ਆਉਣ ਨਾ
dasse uMgalAM kiuM 'cha tere ja਼iMdagI 'cha AuNa nA
I can’t even count on my fingers why you shouldn’t enter my life
ਨੀ ਉਹਦੋਂ ਪਹਿਲਾਂ ਰੱਬ ਵੱਲੋਂ ਕੁਝ ਵੀ ਨਾ ਥੁੜਿਆ
nI uhadoM pahilAM rabba valloM kujha vI nA thu.DiA
Before you, God had never let me lack for anything
ਨੀ ਤੂੰ ਕੀ ਜਾਣੇ ਕਿੰਨਿਆਂ ਦੇ ਦਿਲ-ਦੁਲ ਤੋੜਤੇ
nI tUM kI jANe kiMniAM de dila-dula to.Date
You have no idea how many hearts I’ve ended up breaking
ਤੂੰ ਕੀ ਜਾਣੇ ਕਿੰਨਿਆਂ ਦੇ ਤੋੜਤੇ ਗ਼ਰੂਰ ਨੀ
tUM kI jANe kiMniAM de to.Date ga਼rUra nI
You have no idea how many people’s pride I’ve shattered
ਨੀ ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ ਨੀ
nI jiddaNa dA jaTTa nAla nAma terA ju.DiA nI
Ever since your name got linked with this [Jatt]
ਜਿੱਦਣ ਦਾ ਜੱਟ ਨਾਲ ਨਾਮ ਤੇਰਾ ਜੁੜਿਆ
jiddaNa dA jaTTa nAla nAma terA ju.DiA
Ever since your name got linked with this [Jatt]

Share

More by Gulab Sidhu

View all songs →