BET
by Gulab Sidhu
ਦਿੰਦੇ ਧਮਕੀ ਨਾ ਕਦੇ ਕੋਈ ਬੈਟ ਲਾਈਦੀ
diMde dhamakI nA kade koI baiTa lAIdI
We never issue empty threats nor do we ever place a bet
ਜਿਹੜੀ ਸੋਚ ਲਈ ਉਹ ਗੱਲ ਜਮ੍ਹਾਂ ਸਿਰੇ ਲਾਈਦੀ
jiha.DI socha laI uha galla jamhAM sire lAIdI
Whatever we set our minds to, we take it to the ultimate finish

ਮੰਨਦੇ ਨਾ ਕਦੇ ਆਪਾਂ ਗੱਲ ਕਿਸੇ ਦੀ
maMnade nA kade ApAM galla kise dI
We never listen to the dictates of others
ਹਰ ਜਗ੍ਹਾ ਅਸੀਂ ਆਪਣੀ ਚਲਾਈ ਦੀ
hara jaghA asIM ApaNI chalAI dI
Everywhere we go, we make sure our own will prevails
ਜਿਹੜੀ ਗੱਲ ਆਉਂਦੀ ਸਿੱਧਾ ਮੂੰਹ ਤੇ ਕਹਿੰਦੇ ਆਂ
jiha.DI galla AuMdI siddhA mUMha te kahiMde AM
Whatever is on our mind, we say it straight to your face
ਐਵੇਂ ਲੋਕਾਂ ਵਾਂਗੂੰ ਗੱਲ ਨਾਲ ਘੋਲ ਲੈਂਦੇ ਆਂ
aiveM lokAM vAMgUM galla nAla ghola laiMde AM
We don't stir up trouble behind backs like other people do
ਅਸੀਂ ਕਰਦੇ ਨਾ ਮਿੰਨਤਾਂ ਨਾ ਮੁੱਲ ਲਾਈਦਾ
asIM karade nA miMnatAM nA mulla lAIdA
We don't plead for favors and we don't try to strike a deal
ਜਿਹੜੀ ਚੀਜ਼ ਆ ਪਸੰਦ ਕਾਕਾ ਖੋਹ ਲਈਦਾ
jiha.DI chIja਼ A pasaMda kAkA khoha laIdA
Whatever we take a liking to, kid, we just snatch it away

ਜਿੱਦੀ ਜਿਹੇ ਸੁਭਾਅ ਦੇ ਜੱਟ ਮੁੱਢ ਤੋਂ ਦਲੇਰ ਨੀ
jiddI jihe subhAa de jaTTa muDDha toM dalera nI
Stubborn by nature, we [Jatt: members of the land-owning agricultural community known for pride and lifestyle] have been brave from the start [Ni: a gender-specific vocative used to address a woman directly]
ਸ਼ੌਂਕ ਨਾਲ ਹਵੇਲੀ ਵਿਚ ਪਾਲੇ ਹੋਏ ਸ਼ੇਰ ਨੀ
sa਼auMka nAla havelI vicha pAle hoe sa਼era nI
In our [Haveli: a traditional mansion], we have raised lions as a passion
ਨਾਮ ਚੱਲਦਾ ਏ ਨਾਲੇ ਚੱਲਦਾ ਏ ਧੱਕਾ ਸਾਡਾ
nAma challadA e nAle challadA e dhakkA sADA
Our name commands respect, and so does our [Dhakka: forceful dominance/intimidation]
ਵੈਰੀ ਸਾਡੇ ਕੋਲੋਂ ਡਰ ਅੱਖਾਂ ਲੈਂਦੇ ਫੇਰ ਨੀ
vairI sADe koloM Dara akkhAM laiMde phera nI
Our enemies avert their eyes in fear when they see us
ਜਿੱਦੀ ਜਿਹੇ ਸੁਭਾਅ ਦੇ ਜੱਟ ਮੁੱਢ ਤੋਂ ਦਲੇਰ ਨੀ
jiddI jihe subhAa de jaTTa muDDha toM dalera nI
Stubborn by nature, we [Jatt] have been brave from the start [Ni]
ਸ਼ੌਂਕ ਨਾਲ ਹਵੇਲੀ ਵਿਚ ਪਾਲੇ ਹੋਏ ਸ਼ੇਰ ਨੀ
sa਼auMka nAla havelI vicha pAle hoe sa਼era nI
In our [Haveli], we have raised lions as a passion
ਨਾਮ ਚੱਲਦਾ ਏ ਨਾਲੇ ਚੱਲਦਾ ਏ ਧੱਕਾ ਸਾਡਾ
nAma challadA e nAle challadA e dhakkA sADA
Our name commands respect, and so does our [Dhakka]
ਵੈਰੀ ਸਾਡੇ ਕੋਲੋਂ ਡਰ ਅੱਖਾਂ ਲੈਂਦੇ ਫੇਰ ਨੀ
vairI sADe koloM Dara akkhAM laiMde phera nI
Our enemies avert their eyes in fear when they see us
ਜਿੰਨਾ ਟਾਈਮ ਘੋਲ ਮਿੱਥਿਆ ਨਾ ਪਾਲੀਏ
jiMnA TAIma ghola mitthiA nA pAlIe
As long as we haven't finished the struggle we set out for
ਓਨਾ ਟਾਈਮ ਅਸੀਂ ਟਿਕ ਕੇ ਨਾ ਬਹਿਨੇ ਆਂ
onA TAIma asIM Tika ke nA bahine AM
Until that moment, we never sit still or rest
ਅਸੀਂ ਕਰਦੇ ਨਾ ਮਿੰਨਤਾਂ ਨਾ ਮੁੱਲ ਲਾਈਦਾ
asIM karade nA miMnatAM nA mulla lAIdA
We don't plead for favors and we don't try to strike a deal
ਜਿਹੜੀ ਚੀਜ਼ ਆ ਪਸੰਦ ਕਾਕਾ ਖੋਹ ਲਈਦਾ
jiha.DI chIja਼ A pasaMda kAkA khoha laIdA
Whatever we take a liking to, kid, we just snatch it away
ਅਸੀਂ ਕਰਦੇ ਨਾ ਮਿੰਨਤਾਂ ਨਾ ਮੁੱਲ ਲਾਈਦਾ
asIM karade nA miMnatAM nA mulla lAIdA
We don't plead for favors and we don't try to strike a deal
ਜਿਹੜੀ ਚੀਜ਼ ਆ ਪਸੰਦ ਕਾਕਾ ਖੋਹ ਲਈਦਾ
jiha.DI chIja਼ A pasaMda kAkA khoha laIdA
Whatever we take a liking to, kid, we just snatch it away
ਨਾ ਜ਼ੋਰ ਮਾੜੇ ਤੇ ਚਲਾਉਂਦੇ ਨਾ ਹੀ ਤਕੜੇ ਤੋਂ ਹਾਰਦੇ
nA ja਼ora mA.De te chalAuMde nA hI taka.De toM hArade
We don't bully the weak, nor do we ever lose to the powerful
ਧੋਖੇ ਵਿਚ ਰੱਖ ਕੇ ਐਵੇਂ ਕੁੜੀਆਂ ਨੀ ਚਾਰਦੇ
dhokhe vicha rakkha ke aiveM ku.DIAM nI chArade
We don't deceive girls or lead them on for sport
ਜੱਟਾਂ ਦੀ ਤਾਰੀਫ਼ ਸਾਰਾ ਕਰਦਾ ਏ ਸ਼ਹਿਰ ਸਾਡਾ
jaTTAM dI tArIpha਼ sArA karadA e sa਼hira sADA
The whole city sings the praises of these [Jatts]
ਪੁੱਛ ਲਈ ਕਿਸੇ ਤੋਂ ਐਵੇਂ ਫੁਕਰੀ ਨੀ ਮਾਰਦੇ
puchCha laI kise toM aiveM phukarI nI mArade
Ask anyone you like, we don't just boast [Phukri: empty bragging] for nothing
ਨਾ ਜ਼ੋਰ ਮਾੜੇ ਤੇ ਚਲਾਉਂਦੇ ਨਾ ਹੀ ਤਕੜੇ ਤੋਂ ਹਾਰਦੇ
nA ja਼ora mA.De te chalAuMde nA hI taka.De toM hArade
We don't bully the weak, nor do we ever lose to the powerful
ਧੋਖੇ ਵਿਚ ਰੱਖ ਕੇ ਐਵੇਂ ਕੁੜੀਆਂ ਨੀ ਚਾਰਦੇ
dhokhe vicha rakkha ke aiveM ku.DIAM nI chArade
We don't deceive girls or lead them on for sport
ਜੱਟਾਂ ਦੀ ਤਾਰੀਫ਼ ਸਾਰਾ ਕਰਦਾ ਏ ਸ਼ਹਿਰ ਸਾਡਾ
jaTTAM dI tArIpha਼ sArA karadA e sa਼hira sADA
The whole city sings the praises of these [Jatts]
ਪੁੱਛ ਲਈ ਕਿਸੇ ਤੋਂ ਐਵੇਂ ਫੁਕਰੀ ਨੀ ਮਾਰਦੇ
puchCha laI kise toM aiveM phukarI nI mArade
Ask anyone you like, we don't just boast [Phukri] for nothing
ਡਰ ਡਰ ਜੀਉਣ ਨਾਲੋਂ ਮੌਤ ਚੰਗੀ ਆ
Dara Dara jIuNa nAloM mauta chaMgI A
Death is better than living a life full of fear
ਅਣਖੀ ਦਲੇਰ ਟੌਹਰ ਨਾਲ ਰਹਿਨੇ ਆਂ
aNakhI dalera Tauhara nAla rahine AM
With [Anakh: fierce self-respect] and bravery, we live in grand style
ਅਸੀਂ ਕਰਦੇ ਨਾ ਮਿੰਨਤਾਂ ਨਾ ਮੁੱਲ ਲਾਈਦਾ
asIM karade nA miMnatAM nA mulla lAIdA
We don't plead for favors and we don't try to strike a deal
ਜਿਹੜੀ ਚੀਜ਼ ਆ ਪਸੰਦ ਕਾਕਾ ਖੋਹ ਲਈਦਾ
jiha.DI chIja਼ A pasaMda kAkA khoha laIdA
Whatever we take a liking to, kid, we just snatch it away
ਅਸੀਂ ਕਰਦੇ ਨਾ ਮਿੰਨਤਾਂ ਨਾ ਮੁੱਲ ਲਾਈਦਾ
asIM karade nA miMnatAM nA mulla lAIdA
We don't plead for favors and we don't try to strike a deal
ਜਿਹੜੀ ਚੀਜ਼ ਆ ਪਸੰਦ ਕਾਕਾ ਖੋਹ ਲਈਦਾ
jiha.DI chIja਼ A pasaMda kAkA khoha laIdA
Whatever we take a liking to, kid, we just snatch it away
ਵੈਰੀਆਂ ਨੂੰ ਚੰਡਦੇ ਆਂ ਵੈਰੀ ਦੇ ਇਲਾਕੇ 'ਚ
vairIAM nUM chaMDade AM vairI de ilAke 'cha
We discipline our enemies right in their own territory
ਤਾਹੀਓਂ ਬੋਲੇ ਨਾਮ ਸਾਡਾ ਹਰ ਹੋਏ ਵਾਕੇ 'ਚ
tAhIoM bole nAma sADA hara hoe vAke 'cha
That is why our name echoes in every [Vaka: historic feat/monumental event]
ਯਾਰੀ ਜਿੱਥੇ ਲੱਗੇ ਉੱਥੇ ਲੱਗੇ ਬਾਜ਼ੀ ਜਾਨ ਦੀ
yArI jitthe lagge utthe lagge bAja਼I jAna dI
Wherever we forge [Yaari: friendship/loyalty], we stake our very lives
ਤੋਲਿਆ ਨੀ ਪਿਆਰ ਕਦੇ ਅਸੀਂ ਵੱਧ ਘਾਟੇ 'ਚ
toliA nI piAra kade asIM vaddha ghATe 'cha
We never weighed our love in terms of profit or loss
ਵੈਰੀਆਂ ਨੂੰ ਚੰਡਦੇ ਆਂ ਵੈਰੀ ਦੇ ਇਲਾਕੇ 'ਚ
vairIAM nUM chaMDade AM vairI de ilAke 'cha
We discipline our enemies right in their own territory
ਤਾਹੀਓਂ ਬੋਲੇ ਨਾਮ ਸਾਡਾ ਹਰ ਹੋਏ ਵਾਕੇ 'ਚ
tAhIoM bole nAma sADA hara hoe vAke 'cha
That is why our name echoes in every [Vaka]
ਯਾਰੀ ਜਿੱਥੇ ਲੱਗੇ ਉੱਥੇ ਲੱਗੇ ਬਾਜ਼ੀ ਜਾਨ ਦੀ
yArI jitthe lagge utthe lagge bAja਼I jAna dI
Wherever we forge [Yaari], we stake our very lives
ਤੋਲਿਆ ਨੀ ਪਿਆਰ ਕਦੇ ਅਸੀਂ ਵੱਧ ਘਾਟੇ 'ਚ
toliA nI piAra kade asIM vaddha ghATe 'cha
We never weighed our love in terms of profit or loss
ਸ਼ੇਰਾਂ ਦੇ ਦੁੱਧਾਂ ਨੂੰ ਕਹਿੰਦੇ ਐਂਡ ਮੱਖਣਾ
sa਼erAM de duddhAM nUM kahiMde aiMDa makkhaNA
They say those raised on the milk of lions are the ultimate, darling
ਕੀਤੀ ਅੜੀ ਵਿਚ ਅੰਬਰਾਂ ਨੂੰ ਛੋਹ ਲੈਂਦੇ ਆਂ
kItI a.DI vicha aMbarAM nUM Choha laiMde AM
When we get [Arhi: stubbornly fixated], we can even touch the skies