Both Of Us
by Gulab Sidhu
ਤੂੰ ਤੁਰੇਂ ਜਦੋਂ ਰੋਅਬ ਨਾਲ ਦਿਲ ਮੇਰਾ ਕੱਢਦਾ
tUM tureM jadoM roaba nAla dila merA kaDDhadA
When you walk with such [Roab: stately pride and commanding aura], you steal my heart away
ਤੂੰ ਤੁਰੇਂ ਜਦੋਂ ਰੋਅਬ ਨਾਲ ਦਿਲ ਮੇਰਾ ਕੱਢਦਾ
tUM tureM jadoM roaba nAla dila merA kaDDhadA
When you walk with such [Roab: stately pride and commanding aura], you steal my heart away
ਮੈਂ ਵੀ ਤੈਨੂੰ ਲੱਗਦੀ ਆਂ ਹੱਸਦੀ ਕਿਊਟ ਵੇ
maiM vI tainUM laggadI AM hassadI kiUTa ve
And I too look so cute to you when I'm smiling
ਦੋਨੇਂ ਕਰਦੇ ਆਂ ਇੱਕ ਦੂਸਰੇ ਨੂੰ ਸੂਟ ਵੇ
doneM karade AM ikka dUsare nUM sUTa ve
Both of us suit each other perfectly
ਦੋਨੇਂ ਕਰਦੇ ਆਂ ਇੱਕ ਦੂਸਰੇ ਨੂੰ ਸੂਟ ਵੇ
doneM karade AM ikka dUsare nUM sUTa ve
Both of us suit each other perfectly
ਹੋ ਤੇਰੇ ਨਾਲ ਮੈਂ ਕਰਾਂ ਮੇਰੇ ਨਾਲ ਤੂੰ ਵੇ
ho tere nAla maiM karAM mere nAla tUM ve
Oh, I am for you and you are for me
ਤੇਰੇ ਨਾਲ ਮੈਂ ਕਰਾਂ ਮੇਰੇ ਨਾਲ ਤੂੰ ਵੇ
tere nAla maiM karAM mere nAla tUM ve
Oh, I am for you and you are for me
ਦੋਨੇਂ ਕਰਦੇ ਆਂ ਇੱਕ ਦੂਸਰੇ ਨੂੰ ਸੂਟ ਵੇ
doneM karade AM ikka dUsare nUM sUTa ve
Both of us suit each other perfectly
ਦੋਨੇਂ ਕਰਦੇ ਆਂ ਇੱਕ ਦੂਸਰੇ ਨੂੰ ਸੂਟ ਵੇ
doneM karade AM ikka dUsare nUM sUTa ve
Both of us suit each other perfectly
ਤੇਰਾ ਮੇਰਾ ਮੇਲ ਜਿਵੇਂ ਰਾਜੇ ਨਾਲ ਰਾਣੀ ਦਾ
terA merA mela jiveM rAje nAla rANI dA
Our union is like that of a King and a Queen
ਤੇਰਾ ਮੇਰਾ ਮੇਲ ਜਿਵੇਂ ਪੈੱਗ ਨਾਲ ਪਾਣੀ ਦਾ
terA merA mela jiveM paigga nAla pANI dA
Our union is like the perfect blend of a [Peg: a measure of whiskey] and water
ਤੇਰਾ ਮੇਰਾ ਮੇਲ ਜਿਵੇਂ ਫੁੱਲਾਂ ਨਾਲ ਟਾਹਣੀ ਦਾ
terA merA mela jiveM phullAM nAla TAhaNI dA
Our union is like a flower upon its branch
ਤੇਰਾ ਮੇਰਾ ਮੇਲ ਜਿਵੇਂ ਹਾਣ ਨੂੰ ਹੀ ਹਾਣੀ ਦਾ
terA merA mela jiveM hANa nUM hI hANI dA
Our union is like [Haan: a perfect match in age, status, and spirit] meeting its equal
ਦਿਲ ਹਾਰਤਾ ਮੈਂ ਹੋਰ ਕੀ ਵੇ ਹਾਰਦਾਂ
dila hAratA maiM hora kI ve hAradAM
I’ve lost my heart to you, what else is left to lose?
ਮੂੰਹੋਂ ਬੋਲਤਾ ਵੇ ਤੈਥੋਂ ਕੀ ਮੈਂ ਵਾਰਦਾਂ
mUMhoM bolatA ve taithoM kI maiM vAradAM
I’ve said it out loud, there is nothing I wouldn't sacrifice for you
ਹੋ ਤੈਥੋਂ ਉੱਤੇ ਕੁਝ ਵੀ ਨਹੀਂ
ho taithoM utte kujha vI nahIM
Oh, there is nothing above you
ਹੋ ਤੈਥੋਂ ਉੱਤੇ ਕੁਝ ਵੀ ਨਾ ਬੋਲਾਂ ਤੈਨੂੰ ਝੂਠ ਵੇ
ho taithoM utte kujha vI nA bolAM tainUM jhUTha ve
Oh, there is nothing above you, I tell you no lie
ਦੋਨੇਂ ਕਰਦੇ ਆਂ ਇੱਕ ਦੂਸਰੇ ਨੂੰ ਸੂਟ ਵੇ
doneM karade AM ikka dUsare nUM sUTa ve
Both of us suit each other perfectly
ਦੋਨੇਂ ਕਰਦੇ ਆਂ ਇੱਕ ਦੂਸਰੇ ਨੂੰ ਸੂਟ ਵੇ
doneM karade AM ikka dUsare nUM sUTa ve
Both of us suit each other perfectly
ਤੇਰੇ ਨਾਲ ਮੈਂ ਕਰਾਂ ਮੇਰੇ ਨਾਲ ਤੂੰ ਵੇ
tere nAla maiM karAM mere nAla tUM ve
Oh, I am for you and you are for me
ਤੇਰੇ ਨਾਲ ਮੈਂ ਕਰਾਂ ਮੇਰੇ ਨਾਲ ਤੂੰ ਵੇ
tere nAla maiM karAM mere nAla tUM ve
Oh, I am for you and you are for me
ਦੋਨੇਂ ਕਰਦੇ ਆਂ ਇੱਕ ਦੂਸਰੇ ਨੂੰ ਸੂਟ ਵੇ
doneM karade AM ikka dUsare nUM sUTa ve
Both of us suit each other perfectly
ਦੋਨੇਂ ਕਰਦੇ ਆਂ ਇੱਕ ਦੂਸਰੇ ਨੂੰ ਸੂਟ ਵੇ
doneM karade AM ikka dUsare nUM sUTa ve
Both of us suit each other perfectly
ਹੋ ਕੱਚੇ ਪੱਕੇ ਰੰਗ ਚੰਨਾ ਰੂਹਾਂ ਪਾਕ ਸਾਫ਼ ਵੇ
ho kachche pakke raMga chaMnA rUhAM pAka sApha਼ ve
Whether colors are faint or deep, darling, our souls are pure and clean
ਰੱਬ ਸਾਡੇ ਵੱਲ ਏ ਤੇ ਦੁਨੀਆ ਖ਼ਿਲਾਫ਼ ਵੇ
rabba sADe valla e te dunIA kha਼ilApha਼ ve
God is on our side even if the world is against us
ਤੇਰੀ ਮੇਰੀ ਜੋੜੀ ਦੀ ਜੇ ਕੱਢਾਂ ਕਦੇ ਭਾਫ਼ ਵੇ
terI merI jo.DI dI je kaDDhAM kade bhApha਼ ve
If I ever let a breath of doubt escape about our pairing
ਸੌਂਹ ਤੇਰੀ ਮਰ ਜਾਵਾਂ ਲੱਗੇ ਮੈਨੂੰ ਪਾਪ ਵੇ
sauMha terI mara jAvAM lagge mainUM pApa ve
I swear by you, I’d rather die; it would feel like a sin to me
ਹੋ ਲੋਕ ਮੱਚੇ ਤੇਰੇ ਇੰਨਾ ਮੈਨੂੰ ਚਾਹੁਣ ਤੇ
ho loka machche tere iMnA mainUM chAhuNa te
Oh, people are burning with envy because you love me so much
ਫ਼ੋਟੋ ਚੋਰੀ ਚੋਰੀ ਲਾਈ ਤੇਰੀ ਫ਼ੋਨ ਤੇ
pha਼oTo chorI chorI lAI terI pha਼ona te
I’ve secretly set your photo as my phone wallpaper
ਹੋ ਕਹਿ ਵੀ ਰਿਆਜ਼ ਦਿਲਾਂ ‘ਚ
ho kahi vI riAja਼ dilAM ‘cha
Oh, even [Riyaaz: self-reference to the song's lyricist] says it's within our hearts
ਹੋ ਕਹਿ ਵੀ ਰਿਆਜ਼ ਦਿਲਾਂ ‘ਚ ਨਾ ਖੋਟ ਖੂਟ ਵੇ
ho kahi vI riAja਼ dilAM ‘cha nA khoTa khUTa ve
Oh, [Riyaaz] says there is no deceit or malice in our hearts
ਦੋਨੇਂ ਕਰਦੇ ਆਂ ਇੱਕ ਦੂਸਰੇ ਨੂੰ ਸੂਟ ਵੇ
doneM karade AM ikka dUsare nUM sUTa ve
Both of us suit each other perfectly
ਦੋਨੇਂ ਕਰਦੇ ਆਂ ਇੱਕ ਦੂਸਰੇ ਨੂੰ ਸੂਟ ਵੇ
doneM karade AM ikka dUsare nUM sUTa ve
Both of us suit each other perfectly
ਹੋ ਤੇਰੇ ਨਾਲ ਮੈਂ ਕਰਾਂ ਮੇਰੇ ਨਾਲ ਤੂੰ ਵੇ
ho tere nAla maiM karAM mere nAla tUM ve
Oh, I am for you and you are for me
ਤੇਰੇ ਨਾਲ ਮੈਂ ਕਰਾਂ ਮੇਰੇ ਨਾਲ ਤੂੰ ਵੇ
tere nAla maiM karAM mere nAla tUM ve
Oh, I am for you and you are for me
ਦੋਨੇਂ ਕਰਦੇ ਆਂ ਇੱਕ ਦੂਸਰੇ ਨੂੰ ਸੂਟ ਵੇ
doneM karade AM ikka dUsare nUM sUTa ve
Both of us suit each other perfectly
ਦੋਨੇਂ ਕਰਦੇ ਆਂ ਇੱਕ ਦੂਸਰੇ ਨੂੰ ਸੂਟ ਵੇ
doneM karade AM ikka dUsare nUM sUTa ve
Both of us suit each other perfectly