Chaa

by Gulab Sidhuft Sukh Lotey

ਤੇਰੀ ਕੱਲੀ ਕੱਲੀ ਪੈੜ ਸੱਦੇ ਕਾਰ ਵਾਲਾ ਟਾਇਰ ਦੱਬੇ ਮੈਪ ਮੇਰਾ ਰਾਹ ਤੇਰੇ ਪਿਆਰ ਮੇਰਾ ਸਾਥ
terI kallI kallI pai.Da sadde kAra vAlA TAira dabbe maipa merA rAha tere piAra merA sAtha
Every single footprint of yours calls to me, as my car tires press the road, the map leads my way and your love is my guide
ਤੇਰੇ ਪਿੰਡ ਦਿਆਂ ਰਾਹਾਂ ਤੋਂ ਜੋ ਪਈ
tere piMDa diAM rAhAM toM jo paI
The paths that lead from your village
ਕੋਈ ਦਿਲ ਦੀ ਸੁਣਾ ਲੈ
koI dila dI suNA lai
Share some secrets of your heart with me
ਅੱਕੇ ਪਏ ਹਾਂ ਕੱਲਿਆਂ ਤੋਂ ਕਦੇ ਚਾਹ 'ਤੇ ਬੁਲਾ ਲੈ
akke pae hAM kalliAM toM kade chAha 'te bulA lai
I’m weary of this solitude, invite me over for tea sometime

ਅੱਕੇ ਪਏ ਹਾਂ ਕੱਲਿਆਂ ਤੋਂ
akke pae hAM kalliAM toM
I’m weary of this solitude
ਉਹ ਤੇਰੇ ਨਾਲ ਯਾਰੀ ਲਾਵਾਂ ਆਦਤ ਨਾ ਮਾੜੀ ਪਾਵਾਂ ਗ਼ੈਰਾਂ ਨਾਲ ਬਹਿ ਕੇ ਕੌਫ਼ੀ ਪੀਣ ਦੀ
uha tere nAla yArI lAvAM Adata nA mA.DI pAvAM ga਼airAM nAla bahi ke kaupha਼I pINa dI
I wish to pledge my loyalty to you, I won't cultivate the bad habit of sitting with strangers for coffee
ਤੇਰੇ ਹੱਥਾਂ ਦੀਆਂ ਪਾਈਆਂ ਹੋਣ ਇਲਾਇਚੀਆਂ ਕੁੜੇ ਨੀ ਦੱਸ ਫੇਰ ਕਿੱਥੇ ਲੋੜ ਪੈਣੀ ਫ਼ੀਮ ਦੀ
tere hatthAM dIAM pAIAM hoNa ilAichIAM ku.De nI dassa phera kitthe lo.Da paiNI pha਼Ima dI
If your hands have crushed the cardamoms into the tea, [Kudi: girl/maiden] [Ni/Nee: a gender-specific vocative used to address a woman directly], tell me then, why would I ever need [Afeem: Opium; often used in folk lyrics to describe a powerful addiction or intoxication]?

ਸਾਨੂੰ ਆਪਣਾ ਬਣਾ ਕੇ
sAnUM ApaNA baNA ke
Make me your own
ਆਪਣਾ ਬਣਾ ਕੇ ਨੀ ਤੂੰ ਲੋਕਾਂ ਤੋਂ ਛੁਪਾ ਲੈ
ApaNA baNA ke nI tUM lokAM toM ChupA lai
Make me your own and hide me away from the world’s prying eyes
ਅੱਕੇ ਪਏ ਹਾਂ ਕੱਲਿਆਂ ਤੋਂ ਕਦੇ ਚਾਹ 'ਤੇ ਬੁਲਾ ਲੈ
akke pae hAM kalliAM toM kade chAha 'te bulA lai
I’m weary of this solitude, invite me over for tea sometime
ਅੱਕੇ ਪਏ ਹਾਂ ਕੱਲਿਆਂ ਤੋਂ ਕਦੇ ਚਾਹ 'ਤੇ ਬੁਲਾ ਲੈ
akke pae hAM kalliAM toM kade chAha 'te bulA lai
I’m weary of this solitude, invite me over for tea sometime
ਅੱਕੇ ਪਏ ਹਾਂ ਕੱਲਿਆਂ ਤੋਂ
akke pae hAM kalliAM toM
I’m weary of this solitude
ਉਹ ਸੁਰਮੇ ਨਾਲ ਭਰੀ ਸੋਹਣੀਏ ਸਮਾਈਲ ਕਰੀਂ ਗੱਭਰੂ ਦੇ ਖ਼ਾਬਾਂ ਵਿਚ ਖੋਵੇਂਗੀ
uha surame nAla bharI sohaNIe samAIla karIM gabbharU de kha਼AbAM vicha khoveMgI
With eyes full of [Surma: traditional kohl/eyeliner], my beautiful one, give me a smile, you’ll find yourself lost in this [Gabbru: a young, strong, honorable man]'s dreams
ਠਰ ਹਵਾ ਵਾਂਗੂੰ ਆਊ ਬਿੱਲੋ ਨਾ ਤੜਫ਼ਾਊ ਜਦੋਂ ਖੱਬੀ ਸੀਟ ਉੱਤੇ ਬੈਠੀ ਹੋਵੇਂਗੀ
Thara havA vAMgUM AU billo nA ta.Dapha਼AU jadoM khabbI sITa utte baiThI hoveMgI
The breeze will feel like a cool caress, [Billo: a term of endearment for a beautiful girl, often implying light/hazel eyes], it won't torment you when you’re seated in my passenger seat

ਤੇਰੀ ਝਾਂਜਰ ਦੇ ਨਾਲ ਸਾਡਾ ਦਿਲ ਧੜਕਾ ਲੈ
terI jhAMjara de nAla sADA dila dha.DakA lai
Make my heart beat in sync with the chime of your [Jhanjar: traditional silver bells anklet]
ਅੱਕੇ ਪਏ ਹਾਂ ਕੱਲਿਆਂ ਤੋਂ ਕਦੇ ਚਾਹ 'ਤੇ ਬੁਲਾ ਲੈ
akke pae hAM kalliAM toM kade chAha 'te bulA lai
I’m weary of this solitude, invite me over for tea sometime
ਅੱਕੇ ਪਏ ਹਾਂ ਕੱਲਿਆਂ ਤੋਂ ਕਦੇ ਚਾਹ 'ਤੇ ਬੁਲਾ ਲੈ
akke pae hAM kalliAM toM kade chAha 'te bulA lai
I’m weary of this solitude, invite me over for tea sometime
ਅੱਕੇ ਪਏ ਹਾਂ ਕੱਲਿਆਂ ਤੋਂ
akke pae hAM kalliAM toM
I’m weary of this solitude
ਉਹ ਕੌਫ਼ੀਆਂ ਦਾ ਕੀ ਆ ਬਿੱਲੋ ਬਹੁਤੀਆਂ ਦਾ ਕੀ ਆ ਮੈਨੂੰ ਇੱਕੋ ਚਾਹੀਦੀ ਆ ਮਾਂ ਵਰਗੀ
uha kaupha਼IAM dA kI A billo bahutIAM dA kI A mainUM ikko chAhIdI A mAM varagI
What’s the value of these coffees, [Billo: a term of endearment for a beautiful girl], what’s the point of many fleeting flings? I only need one who is nurturing like my mother
ਦਿਲ ਸੁੰਨਾ ਮੈਂ ਰੱਖਾਂ ਕਿਸੇ ਹੋਰ ਨੂੰ ਨਾ ਤੱਕਾਂ ਜਦੋਂ ਤੇਰੇ ਜਿਹੀ ਹੋਵੇ ਬਾਂਹ ਫੜਦੀ
dila suMnA maiM rakkhAM kise hora nUM nA takkAM jadoM tere jihI hove bAMha pha.DadI
I’ll keep my heart vacant and won't glance at another, when someone like you is there to hold my hand

ਤੂੰ ਨਬਜ਼ ਦੇ ਉੱਤੇ
tUM nabaja਼ de utte
Upon your very pulse
ਨੀ ਤੂੰ ਨਬਜ਼ ਦੇ ਉੱਤੇ ਸੁੱਖ ਲੋਟੇ ਲਿਖਵਾ ਲੈ
nI tUM nabaja਼ de utte sukkha loTe likhavA lai
[Ni/Nee: a gender-specific vocative used to address a woman directly], have the name of Sukh Lotey [Self-reference to the song's lyricist/artist] inscribed upon your pulse
ਅੱਕੇ ਪਏ ਹਾਂ ਕੱਲਿਆਂ ਤੋਂ ਕਦੇ ਚਾਹ 'ਤੇ ਬੁਲਾ ਲੈ
akke pae hAM kalliAM toM kade chAha 'te bulA lai
I’m weary of this solitude, invite me over for tea sometime
ਅੱਕੇ ਪਏ ਹਾਂ ਕੱਲਿਆਂ ਤੋਂ ਕਦੇ ਚਾਹ 'ਤੇ ਬੁਲਾ ਲੈ
akke pae hAM kalliAM toM kade chAha 'te bulA lai
I’m weary of this solitude, invite me over for tea sometime
ਅੱਕੇ ਪਏ ਹਾਂ ਕੱਲਿਆਂ ਤੋਂ
akke pae hAM kalliAM toM
I’m weary of this solitude

Share

More by Gulab Sidhu

View all songs →