Chabi Range Di
by Gulab Sidhuft Gurlez Akhtar
ਵੇ ਜੱਟੀ ਦਾ ਨੇਚਰ ਜ਼ਹਿਰ ਵਰਗਾ
ve jaTTI dA nechara ja਼hira varagA
Hey, this [Jattiye: Female of the Jatt community] has a temperament as lethal as venom
ਹੋ ਕਰਲਾਂਗੇ ਮਿੱਠਾ ਜਮਾਂ ਗੁੜ ਵਾਂਗਰਾਂ
ho karalAMge miTThA jamAM gu.Da vAMgarAM
Oh, I’ll make it as sweet as molasses in no time
ਅੱਖ ਮੇਰੀ ਡਬਲ ਸਕੌਟ ਨਾਲ ਦੀ
akkha merI Dabala sakauTa nAla dI
My eyes are as sharp as a Double Scott shotgun
ਝਾਕਣੀ ਦੇ ਨਾਲ ਮੁੰਡਾ ਕੱਢੇ ਆਂਦਰਾਂ
jhAkaNI de nAla muMDA kaDDhe AMdarAM
With just one glance, this lad tears through the soul
ਵੇ ਤੇਰੇ ਜਿਹੇ ਕਈ ਮੇਰੀ ਪੈੜ ਨੱਪਦੇ
ve tere jihe kaI merI pai.Da nappade
Hey, many like you are constantly chasing my footsteps
ਨਾ ਨਾ ਹੋਰ ਨੇ ਉਹ ਯਾਰ ਫਾਈਵ ਬੈਂਡ ਗੋਰੀਏ
nA nA hora ne uha yAra phAIva baiMDa gorIe
No, no, those others are just 'five-band' amateurs, my fair lady
ਵੇ ਘੁੰਮੇ ਜੱਟੀ ਦੀਆਂ ਉਂਗਲਾਂ ਤੇ ਚਾਬੀ ਰੇਂਜ ਦੀ
ve ghuMme jaTTI dIAM uMgalAM te chAbI reMja dI
Hey, the keys to a Range Rover spin on this [Jattiye]'s fingers
ਜੱਟ ਦੀਆਂ ਉਂਗਲਾਂ ਤੇ ਗੰਨ ਗੋਰੀਏ
jaTTa dIAM uMgalAM te gaMna gorIe
While a lethal gun spins on the fingers of this [Jatt: a member of the land-owning agricultural community known for pride and lifestyle]
ਹੋ ਘੁੰਮੇ ਜੱਟੀ ਦੀਆਂ ਉਂਗਲਾਂ ਤੇ ਚਾਬੀ ਰੇਂਜ ਦੀ
ho ghuMme jaTTI dIAM uMgalAM te chAbI reMja dI
Oh, the keys to a Range Rover spin on this [Jattiye]'s fingers
ਜੱਟ ਦੀਆਂ ਉਂਗਲਾਂ ਤੇ ਗੰਨ ਗੋਰੀਏ
jaTTa dIAM uMgalAM te gaMna gorIe
While a lethal gun spins on the fingers of this [Jatt]
ਮੇਰੇ ਕੋਲੋਂ ਉੱਚੀ ਵੇ ਕੋਈ ਖੰਘ-ਖੰਘ ਜੇ
mere koloM uchchI ve koI khaMgha-khaMgha je
If anyone even dares to clear their throat loudly near me
ਦੂਰ ਦੀ ਆ ਗੱਲ ਇਹ ਮਜ਼ਾਲ ਕਿਸ ਦੀ
dUra dI A galla iha maja਼Ala kisa dI
Forget anything else, who would have the audacity for that?
ਓਏ ਕਰਦੀਆਂ ਗੱਲਾਂ ਅਸਮਾਨ ਜਿੱਡੀਆਂ
oe karadIAM gallAM asamAna jiDDIAM
Oh, you talk as big as the endless sky
ਉਹ ਤਾਂ ਤਿੱਤਲੀ ਦੇ ਵਾਂਗੂੰ ਸੋਹਲ ਦਿਸਦੀ
uha tAM tittalI de vAMgUM sohala disadI
But you look as delicate as a fragile butterfly
ਵੇ ਅੱਖ ਮੇਰੀ ਸੁੱਟਦੀ ਆ ਡੰਗ-ਡੰਗ ਕੇ
ve akkha merI suTTadI A DaMga-DaMga ke
Hey, my eyes strike like a serpent’s sting, over and over
ਵੇ ਅੱਖ ਮੇਰੀ ਸੁੱਟਦੀ ਆ ਡੰਗ-ਡੰਗ ਕੇ
ve akkha merI suTTadI A DaMga-DaMga ke
Hey, my eyes strike like a serpent’s sting, over and over
ਐਡੀ ਕੀ ਆ ਨਾਗਾਂ ਵਾਲੀ ਫਣ ਗੋਰੀਏ
aiDI kI A nAgAM vAlI phaNa gorIe
Is your gaze really as fierce as a cobra’s hood, my fair lady?
ਵੇ ਘੁੰਮੇ ਜੱਟੀ ਦੀਆਂ ਉਂਗਲਾਂ ਤੇ ਚਾਬੀ ਰੇਂਜ ਦੀ
ve ghuMme jaTTI dIAM uMgalAM te chAbI reMja dI
Hey, the keys to a Range Rover spin on this [Jattiye]'s fingers
ਜੱਟ ਦੀਆਂ ਉਂਗਲਾਂ ਤੇ ਗੰਨ ਗੋਰੀਏ
jaTTa dIAM uMgalAM te gaMna gorIe
While a lethal gun spins on the fingers of this [Jatt]
ਹੋ ਘੁੰਮੇ ਜੱਟੀ ਦੀਆਂ ਉਂਗਲਾਂ ਤੇ ਚਾਬੀ ਰੇਂਜ ਦੀ
ho ghuMme jaTTI dIAM uMgalAM te chAbI reMja dI
Oh, the keys to a Range Rover spin on this [Jattiye]'s fingers
ਜੱਟ ਦੀਆਂ ਉਂਗਲਾਂ ਤੇ ਗੰਨ ਗੋਰੀਏ
jaTTa dIAM uMgalAM te gaMna gorIe
While a lethal gun spins on the fingers of this [Jatt]
ਵੇ ਤੇਰੇ ਨਾਲੋਂ ਕੁੜੀ ਭੋਰਾ ਠੇਠ ਚੋਬਰਾ
ve tere nAloM ku.DI bhorA TheTha chobarA
Hey, this [Kudi: girl/maiden] is far more authentic and 'theth' than you, young man
ਛੱਡ ਦੇ ਤੂੰ ਅੜੀ ਗੱਲ ਔਖੀ ਬਾਹਲੀ ਏ
ChaDDa de tUM a.DI galla aukhI bAhalI e
Give up your stubbornness, this path is far too difficult
ਗਿੱਲ-ਗਿੱਲ ਕਹਿੰਦੀ ਤੂੰ ਨਹੀਂ ਥੱਕਣਾ
gilla-gilla kahiMdI tUM nahIM thakkaNA
You’ll never tire of chanting the name Gill, Gill [Self-reference to the lyricist Gill Raunta]
ਰੇਂਜ ਵਿਚ ਆ ਗਈ ਜਦੋਂ ਰੇਂਜ ਵਾਲੀ ਏ
reMja vicha A gaI jadoM reMja vAlI e
Once this girl with the Range Rover comes within your range
ਸਿੱਧਾ ਏ ਪਲੈਨ ਵੇ ਮੈਂ ਮੈਰਿਡ ਲਾਈਫ ਦਾ
siddhA e palaina ve maiM mairiDa lAIpha dA
My plan for married life is straightforward and set
ਸਿੱਧਾ ਏ ਪਲੈਨ ਵੇ ਮੈਂ ਮੈਰਿਡ ਲਾਈਫ ਦਾ
siddhA e palaina ve maiM mairiDa lAIpha dA
My plan for married life is straightforward and set
ਹੋਊ ਪਿੰਡ ਸਰਹਾਲੀ 'ਚ ਐਲਾਨ ਗੋਰੀਏ
hoU piMDa sarahAlI 'cha ailAna gorIe
The grand announcement will be made in the village of Sarhali, my fair lady