Chobbar

by Gulab Sidhuft Gurlez Akhtar

ਕੱਚੀ ਕੁੱਕੜੀ ਵਰਗਾ ਰੂਪ ਨਾ ਤੇਰੀ ਜੱਟ ਨਾਲ ਮਿਲਦੀ ਲੂਪ ਕੱਚੀ ਕੁੱਕੜੀ ਵਰਗਾ ਰੂਪ ਨਾ ਤੇਰੀ ਜੱਟ ਨਾਲ ਮਿਲਦੀ ਲੂਪ ਛੱਡ ਕੇ ਟੌਪ ਪਾਉਣੀ ਏ ਸੂਟ ਸੋਚਣੇ ਪਾਉਂਦਾ ਸੋਬਰ ਨੀ ਤੂੰ ਜੱਟ ਦੇ ਲੈਂਦੀ ਐ ਸੁਪਨੇ ਤੇ ਨੀਂਦ ਉਡਾਉਂਦਾ ਚੋੱਬਰ ਨੀ ਤੂੰ ਜੱਟ ਦੇ ਲੈਂਦੀ ਐ ਸੁਪਨੇ ਤੇ ਨੀਂਦ ਉਡਾਉਂਦਾ ਚੋੱਬਰ ਨੀ ਬੋਤਲਾਂ ਛੱਡ ਕੇ ਅੱਖ ਦੇ ਡੱਕੇ ਨਾ ਤੂੰ ਵੀ ਚੜ੍ਹ ਜੀਂ ਇਵੇਂ ਧੱਕੇ ਬੋਤਲਾਂ ਛੱਡ ਕੇ ਅੱਖ ਦੇ ਡੱਕੇ ਨਾ ਤੂੰ ਵੀ ਚੜ੍ਹ ਜੀਂ ਇਵੇਂ ਧੱਕੇ ਮੇਰੇ ਪਿੱਛੇ ਉੱਡਦੇ ਲੱਕੇ ਤੇ ਰਾਹਾਂ ਦੇ ਵਿਚ ਰਾਂਝੇ ਨੇ ਵੇਖ ਮੇਰੀ ਵਿਹਣੀ ਸੱਪਣ ਦੇ ਵਰਗੀ ਨੀ ਆਸ਼ਿਕ ਟੌਪ ਦੇ ਮਾਂਜੇ ਨੇ ਵੇਖ ਮੇਰੀ ਵਿਹਣੀ ਸੱਪਣ ਦੇ ਵਰਗੀ ਨੀ ਆਸ਼ਿਕ ਟੌਪ ਦੇ ਮਾਂਜੇ ਨੇ ਹੋ ਦੱਬਦੇ ਬੀਨਾ ਨੀ ਜੱਟ ਕਮੀਨਾ ਤੂੰ ਕਾਹਤੋਂ ਬਣਦੀ ਐ ਕੈਟਰੀਨਾ ਹੋ ਦੱਬਦੇ ਬੀਨਾ ਨੀ ਜੱਟ ਕਮੀਨਾ ਤੂੰ ਕਾਹਤੋਂ ਬਣਦੀ ਐ ਕੈਟਰੀਨਾ ਨੀ ਮੈਂ ਪਹਿਲੇ ਤੋੜ ਦੀ ਪੀਨਾ ਜਾ ਬਾਅਦ 'ਚ ਮਸਲੇ ਹੱਲ ਕਰੀਂ ਨੀ ਮੈਨੂੰ ਜਾਅਲੀ ਨੀ ਕੁਝ ਜੱਚਦਾ ਤੂੰ ਮੇਕਅੱਪ ਲਾ ਕੇ ਗੱਲ ਕਰੀਂ ਮੈਨੂੰ ਜਾਅਲੀ ਨੀ ਕੁਝ ਜੱਚਦਾ ਤੂੰ ਮੇਕਅੱਪ ਲਾ ਕੇ ਗੱਲ ਕਰੀਂ ਕੰਨ ਕਰ ਤੂੰ ਗੱਲ ਸੁਣਾਵਾਂ ਵੇ ਮੈਨੂੰ ਰਾਹ ਛੱਡਦੀਆਂ ਰਾਹਵਾਂ ਕੰਨ ਕਰ ਤੂੰ ਗੱਲ ਸੁਣਾਵਾਂ ਵੇ ਮੈਨੂੰ ਰਾਹ ਛੱਡਦੀਆਂ ਰਾਹਵਾਂ ਕੱਠ ਹੋ ਜੇ ਜਿੱਥੇ ਜਾਵਾਂ ਮਹਿਲਾਂ ਦੇ ਗੇਟ ਨੇ ਖੁੱਲਦੇ ਵੇ ਮੇਰੇ ਪੀਚ ਰੰਗ ਤੇ ਮਰਦੇ ਵੇ ਚੀਨੇ ਛੱਤਰੀਆਂ ਭੁੱਲ ਕੇ ਵੇ ਮੇਰੇ ਪੀਚ ਰੰਗ ਤੇ ਮਰਦੇ ਵੇ ਚੀਨੇ ਛੱਤਰੀਆਂ ਭੁੱਲ ਕੇ ਵੇ ਹੋ ਪਿੰਡ 'ਚ ਖੇਪੜ ਨਾਮ ਸੁੱਖ ਲੋਟੇ ਮੁੰਡੇ ਦੇ ਯਾਰ ਨੇ ਸਾਰੇ ਝੋਟੇ ਹੋ ਪਿੰਡ 'ਚ ਖੇਪੜ ਨਾਮ ਸੁੱਖ ਲੋਟੇ ਮੁੰਡੇ ਦੇ ਯਾਰ ਨੇ ਸਾਰੇ ਝੋਟੇ ਪਹਿਲੇ ਦਿਨ ਤੋਂ ਜੱਟ ਦੇ ਕੋਕੇ ਕੋਕੇ ਵਾਲੀਆਂ ਨਾਰਾਂ ਤੇ ਕਾਹਤੋਂ ਹੱਥ ਪਾਉਣ ਨੂੰ ਫਿਰਦੀ ਨੀ ਤੂੰ ਨੰਗੀਆਂ ਤਾਰਾਂ ਤੇ ਕਾਹਤੋਂ ਹੱਥ ਪਾਉਣ ਨੂੰ ਫਿਰਦੀ ਨੀ ਤੂੰ ਨੰਗੀਆਂ ਤਾਰਾਂ ਤੇ ਵੇ ਨਬਜ਼ ਕਰਦੀ ਫਿਰੇ ਸਟੌਪ ਗੁੱਛੀ ਦੀ ਹੀਲ ਤੇ ਬਿੱਲੀ ਵਾਕ ਵੇ ਨਬਜ਼ ਕਰਦੀ ਫਿਰੇ ਸਟੌਪ ਗੁੱਛੀ ਦੀ ਹੀਲ ਤੇ ਬਿੱਲੀ ਵਾਕ ਨਸ਼ਿਆਂ ਦੇ ਡੈਫੀਨੇਸ਼ਨ ਸ਼ੌਟ ਵੇ ਅੱਗ ਦੀ ਲਾਟ ਵੀ ਕਹਿੰਦੇ ਨੇ ਮੇਰੀ ਚੈਟ 'ਚ ਲਾਉਂਦੇ ਗੇੜੇ ਵੇ ਹੱਥ ਤੇਰੇ ਨਾਲ ਜੋ ਰਹਿੰਦੇ ਨੇ ਮੇਰੀ ਚੈਟ 'ਚ ਲਾਉਂਦੇ ਗੇੜੇ ਵੇ ਹੱਥ ਤੇਰੇ ਨਾਲ ਜੋ ਰਹਿੰਦੇ ਨੇ ਹੁਣ ਤਾਰੀਫ਼ਾਂ ਚੱਲਦੀਆਂ ਬੀਫ਼ਾਂ ਕਈ ਸਾਡੇ ਨਾਂ ਤੋਂ ਮਾਰਦੇ ਚੀਕਾਂ ਹੁਣ ਤਾਰੀਫ਼ਾਂ ਚੱਲਦੀਆਂ ਬੀਫ਼ਾਂ ਕਈ ਸਾਡੇ ਨਾਂ ਤੋਂ ਮਾਰਦੇ ਚੀਕਾਂ ਨੀ ਮੈਂ ਜਿੱਥੇ ਲਾਉਣਾ ਲੀਕਾਂ ਉੱਥੋਂ ਕੋਈ ਪੈਰ ਨਾ ਪੱਟਦਾ ਨੀ ਤੇਰੀ ਹਾਰਟ ਬੀਟ ਨਾ ਰੋਕ ਦੇ ਕਿਤੇ ਨਿਸ਼ਾਨਾ ਅੱਖ ਦਾ ਨੀ ਤੇਰੀ ਹਾਰਟ ਬੀਟ ਨਾ ਰੋਕ ਦੇ ਕਿਤੇ ਨਿਸ਼ਾਨਾ ਅੱਖ ਦਾ ਨੀ
kachchI kukka.DI varagA rUpa nA terI jaTTa nAla miladI lUpa kachchI kukka.DI varagA rUpa nA terI jaTTa nAla miladI lUpa ChaDDa ke Taupa pAuNI e sUTa sochaNe pAuMdA sobara nI tUM jaTTa de laiMdI ai supane te nIMda uDAuMdA chobbara nI tUM jaTTa de laiMdI ai supane te nIMda uDAuMdA chobbara nI botalAM ChaDDa ke akkha de Dakke nA tUM vI cha.Dha jIM iveM dhakke botalAM ChaDDa ke akkha de Dakke nA tUM vI cha.Dha jIM iveM dhakke mere pichChe uDDade lakke te rAhAM de vicha rAMjhe ne vekha merI vihaNI sappaNa de varagI nI Asa਼ika Taupa de mAMje ne vekha merI vihaNI sappaNa de varagI nI Asa਼ika Taupa de mAMje ne ho dabbade bInA nI jaTTa kamInA tUM kAhatoM baNadI ai kaiTarInA ho dabbade bInA nI jaTTa kamInA tUM kAhatoM baNadI ai kaiTarInA nI maiM pahile to.Da dI pInA jA bAada 'cha masale halla karIM nI mainUM jAalI nI kujha jachchadA tUM mekaappa lA ke galla karIM mainUM jAalI nI kujha jachchadA tUM mekaappa lA ke galla karIM kaMna kara tUM galla suNAvAM ve mainUM rAha ChaDDadIAM rAhavAM kaMna kara tUM galla suNAvAM ve mainUM rAha ChaDDadIAM rAhavAM kaTTha ho je jitthe jAvAM mahilAM de geTa ne khullade ve mere pIcha raMga te marade ve chIne ChattarIAM bhulla ke ve mere pIcha raMga te marade ve chIne ChattarIAM bhulla ke ve ho piMDa 'cha khepa.Da nAma sukkha loTe muMDe de yAra ne sAre jhoTe ho piMDa 'cha khepa.Da nAma sukkha loTe muMDe de yAra ne sAre jhoTe pahile dina toM jaTTa de koke koke vAlIAM nArAM te kAhatoM hattha pAuNa nUM phiradI nI tUM naMgIAM tArAM te kAhatoM hattha pAuNa nUM phiradI nI tUM naMgIAM tArAM te ve nabaja਼ karadI phire saTaupa guchChI dI hIla te billI vAka ve nabaja਼ karadI phire saTaupa guchChI dI hIla te billI vAka nasa਼iAM de DaiphInesa਼na sa਼auTa ve agga dI lATa vI kahiMde ne merI chaiTa 'cha lAuMde ge.De ve hattha tere nAla jo rahiMde ne merI chaiTa 'cha lAuMde ge.De ve hattha tere nAla jo rahiMde ne huNa tArIpha਼AM challadIAM bIpha਼AM kaI sADe nAM toM mArade chIkAM huNa tArIpha਼AM challadIAM bIpha਼AM kaI sADe nAM toM mArade chIkAM nI maiM jitthe lAuNA lIkAM utthoM koI paira nA paTTadA nI terI hAraTa bITa nA roka de kite nisa਼AnA akkha dA nI terI hAraTa bITa nA roka de kite nisa਼AnA akkha dA nI
Your beauty is delicate like a tender chick, but your vibe doesn't loop with this [Jatt: a member of the land-owning agricultural community known for pride and lifestyle]
Your beauty is delicate like a tender chick, but your vibe doesn't loop with this [Jatt]
Quit wearing those tops and start wearing traditional suits, your sober look makes one ponder [Ni/Nee: a gender-specific vocative used to address a woman directly]
You dream of this [Jatt], but this [Chobbar: a handsome, sturdy, and spirited young man] is the one who steals your sleep [Ni: vocative for a woman]
You dream of this [Jatt], but this [Chobbar] is the one who steals your sleep [Ni: vocative for a woman]
Abandoning the liquor bottles, they've been intoxicated by my eyes; don't you get caught in my trance like that too
Abandoning the liquor bottles, they've been intoxicated by my eyes; don't you get caught in my trance like that too
Lovers pursue me like pigeons in flight, and the paths are filled with [Ranjha: the legendary folk hero and ultimate lover]
Look at my wrist, it's supple and lethal like a serpent; the top-tier lovers have been thoroughly humbled by me
Look at my wrist, it's supple and lethal like a serpent; the top-tier lovers have been thoroughly humbled by me
They're playing the [Been: a snake charmer's flute] but this [Jatt] is too stubborn to be tamed, why are you trying to act like Katrina Kaif?
They're playing the [Been] but this [Jatt] is too stubborn to be tamed, why are you trying to act like Katrina Kaif?
I drink the [Pehle Tod Di: high-potency first-distill moonshine], go and settle your issues later
I don't fancy anything fake or artificial; go wipe off that makeup and then come talk to me
I don't fancy anything fake or artificial; go wipe off that makeup and then come talk to me
Lend me your ear and I’ll tell you a tale, even the paths clear out of my way
Lend me your ear and I’ll tell you a tale, even the paths clear out of my way
Crowds gather wherever I step, and the gates of palaces swing open for me
Everyone is dying for my peach-colored glow, even the [Cheene: premium high-flying pigeons] forget their lofts watching me
Everyone is dying for my peach-colored glow, even the [Cheene] forget their lofts watching me
In the village of Khepar, the name is Sukh Lote; and this boy’s [Yaar: close friends/brothers; carries significant cultural weight regarding loyalty] are all strong as bulls
In the village of Khepar, the name is Sukh Lote; and this boy’s [Yaar] are all strong as bulls
Since day one, this [Jatt] has set the gold standard for being a stud
Why are you trying to lay your hands on these high-voltage live wires? [Ni: vocative for a woman]
Why are you trying to lay your hands on these high-voltage live wires? [Ni: vocative for a woman]
My presence makes pulses stop, with Gucci heels and a [Billo: a term of endearment for a beautiful girl, often implying light/hazel eyes] catwalk
I'm the definition of a potent shot; they even call me a flickering flame
Those who stand by your side day and night are the ones hovering in my chat inbox
Those who stand by your side day and night are the ones hovering in my chat inbox
Now the praises have turned into beefs, many scream out in jealousy at the mention of our name
Now the praises have turned into beefs, many scream out in jealousy at the mention of our name
Where I draw the line [Ni: vocative for a woman], no one dares to cross it
Be careful, the aim of my gaze might just stop your heart altogether [Ni: vocative for a woman]
Be careful, the aim of my gaze might just stop your heart altogether [Ni: vocative for a woman]

Share

More by Gulab Sidhu

View all songs →