Dhoka Te Teri Yaad

by Gulab Sidhu

ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਏ
muMDA hikka nAla lA ke rakkhadA e
This boy keeps it close to his chest
ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਏ
muMDA hikka nAla lA ke rakkhadA e
This boy keeps it close to his chest
ਹੰਝੂ ਤਨਹਾਈਆਂ ਗ਼ਮ
haMjhU tanahAIAM ga਼ma
Tears, isolation, and sorrows
ਉਹ ਮੁਹੱਬਤ 'ਚੋਂ ਸਾਨੂੰ ਇਹ ਸਾਮਾਨ ਮਿਲਿਆ ਏ
uha muhabbata 'choM sAnUM iha sAmAna miliA e
These are the belongings I’ve gained from love
ਹੋ ਬੜੀ ਸ਼ਿੱਦਤ ਨਾਲ ਕੀਤੀ ਸੀ ਵਫ਼ਾ ਆਪਾਂ
ho ba.DI sa਼iddata nAla kItI sI vapha਼A ApAM
Oh, I remained faithful with such intense devotion
ਹੋ ਟੁੱਟਾ ਦਿਲ ਇਹ ਸਿਲਾ ਇਨਾਮ ਮਿਲਿਆ ਏ
ho TuTTA dila iha silA inAma miliA e
Oh, this broken heart is the reward I've received
ਹੋ ਕਈਆਂ ਵਿਚ ਮਸ਼ਹੂਰ
ho kaIAM vicha masa਼hUra
I've become famous among some
ਤੇ ਕਈਆਂ ਵਿਚ ਬਦਨਾਮ ਹੋ ਗਿਆ ਏ
te kaIAM vicha badanAma ho giA e
And notorious among many others
ਹੋ ਧੰਨਵਾਦ ਤੇਰੇ ਕਰਕੇ ਨੀ
ho dhaMnavAda tere karake nI
Oh, I thank you for this, [Ni/Nee: a gender-specific vocative used to address a woman directly]
ਸਾਡਾ ਆਸ਼ਿਕਾਂ ਦੇ ਵਿਚ ਨਾਮ ਹੋ ਗਿਆ ਏ
sADA Asa਼ikAM de vicha nAma ho giA e
That my name is now etched among the legendary lovers
ਕੀ ਪੁੱਛਦੇ ਹਾਲ ਨਿਮਾਣੇ ਦਾ
kI puchChade hAla nimANe dA
Why ask the state of this humble soul?
ਦਿਲ ਅੰਦਰੋਂ ਅੰਦਰੀ ਮੱਚਦਾ ਏ
dila aMdaroM aMdarI machchadA e
From the inside out, my heart is smoldering
ਤੇਰਾ ਧੋਖਾ ਤੇ ਤੇਰੀ ਯਾਦ ਕੁੜੇ
terA dhokhA te terI yAda ku.De
Your betrayal and your memories, [Kudi: girl/maiden]
ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਏ
muMDA hikka nAla lA ke rakkhadA e
This boy keeps them pressed close to his heart
ਤੇਰਾ ਧੋਖਾ ਤੇ ਤੇਰੀ ਯਾਦ ਕੁੜੇ
terA dhokhA te terI yAda ku.De
Your betrayal and your memories, [Kudi: girl/maiden]
ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਏ
muMDA hikka nAla lA ke rakkhadA e
This boy keeps them pressed close to his heart
ਤੇਰਾ ਧੋਖਾ ਤੇ ਤੇਰੀ ਯਾਦ ਕੁੜੇ
terA dhokhA te terI yAda ku.De
Your betrayal and your memories, [Kudi: girl/maiden]
ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਏ
muMDA hikka nAla lA ke rakkhadA e
This boy keeps them pressed close to his heart
ਜਿੰਨੀ ਸ਼ਕਲੋਂ ਸੀ ਸੋਹਣੀ ਤੂੰ
jiMnI sa਼kaloM sI sohaNI tUM
As beautiful as your face was
ਓਨੀ ਹੀ ਦਿਲ ਦੀ ਮਾੜੀ ਨੀ
onI hI dila dI mA.DI nI
Just as wicked was your heart, [Ni/Nee: a gender-specific vocative]
ਅੱਧੀ ਜ਼ਿੰਦਗੀ ਖਾ ਗਈ ਤੂੰ ਅੜੀਏ
addhI ja਼iMdagI khA gaI tUM a.DIe
You devoured half my life with your stubbornness
ਤੇ ਬਾਕੀ ਦਾਰੂ ਨੇ ਖਾ ਲਈ ਨੀ
te bAkI dArU ne khA laI nI
And the rest has been consumed by the liquor
ਖੁੱਲ੍ਹੀ ਕਿਤਾਬ ਜਿਹਾ ਜੱਟ ਅੜੀਏ
khullhI kitAba jihA jaTTa a.DIe
[Jatt: a member of the land-owning agricultural community known for pride] was like an open book
ਤੂੰ ਵਰਕਾ ਵਰਕਾ ਪਾੜ ਗਈ
tUM varakA varakA pA.Da gaI
But you tore it up, page by page
ਚਾਅ ਇਕੱਠੇ ਕਰਕੇ ਸਾਰੇ ਨੀ
chAa ikaTThe karake sAre nI
All my gathered desires and dreams, [Ni/Nee: a gender-specific vocative]
ਤੂੰ ਬਿਨਾਂ ਅੱਗ ਤੋਂ ਸਾੜ ਗਈ
tUM binAM agga toM sA.Da gaI
You burnt them to ashes without even a fire
ਜਿਹੜੇ ਬੁੱਤ ਵਿਚੋਂ ਰੂਹ ਨਿਕਲ ਗਈ
jiha.De butta vichoM rUha nikala gaI
When the soul has departed from a body
ਫਿਰ ਪਿੱਛੇ ਦੱਸ ਕੀ ਬਚਦਾ ਏ
phira pichChe dassa kI bachadA e
Then tell me, what remains behind?
ਤੇਰਾ ਧੋਖਾ ਤੇ ਤੇਰੀ ਯਾਦ ਕੁੜੇ
terA dhokhA te terI yAda ku.De
Your betrayal and your memories, [Kudi: girl/maiden]
ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਏ
muMDA hikka nAla lA ke rakkhadA e
This boy keeps them pressed close to his heart
ਤੇਰਾ ਧੋਖਾ ਤੇ ਤੇਰੀ ਯਾਦ ਕੁੜੇ
terA dhokhA te terI yAda ku.De
Your betrayal and your memories, [Kudi: girl/maiden]
ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਏ
muMDA hikka nAla lA ke rakkhadA e
This boy keeps them pressed close to his heart
ਅੱਜ ਕੱਲ੍ਹ ਸਟੋਰੀ ਪਾਉਨੀਏ
ajja kallha saTorI pAunIe
Nowadays, you post social media stories
ਨਿੱਤ ਬਦਲਦੀਆਂ ਕਾਰਾਂ ਦੀ
nitta badaladIAM kArAM dI
Of new luxury cars changing every day
ਇਹ ਮੌਜ ਜਵਾਨੀ ਖੇਡ ਕੁੜੇ
iha mauja javAnI kheDa ku.De
This peak of youth is just a fleeting game
ਖੇਡ ਸਾਰੀ ਦਿਨ ਚਾਰਾਂ ਦੀ
kheDa sArI dina chArAM dI
A game that lasts but a few short days
ਕੁਝ ਘੰਟਿਆਂ ਵਾਲੇ ਆਸ਼ਿਕ ਜੋ
kujha ghaMTiAM vAle Asa਼ika jo
These lovers who last only for a few hours
ਨਾ ਗਿਣਤੀ ਆ ਇਕਰਾਰਾਂ ਦੀ
nA giNatI A ikarArAM dI
There is no count of their hollow promises
ਜਦ ਗਏ ਉਡਾਰੀ ਮਾਰ ਕੁੜੇ
jada gae uDArI mAra ku.De
When they eventually fly away and leave you
ਫਿਰ ਯਾਦ ਆਊ ਤੈਨੂੰ ਯਾਰਾਂ ਦੀ
phira yAda AU tainUM yArAM dI
Then you will remember the loyalty of [Yaar: close friends/brothers; implying the singer]
ਸਾਲੀ ਦੁਨੀਆ ਯਾਰੀ ਝੂਠਿਆਂ ਦੀ
sAlI dunIA yArI jhUThiAM dI
[Saali: Playful taunt/mild curse used here for the world] This world belongs to the liars
ਕੀਹਨੇ ਮੂੰਹ ਦੇਖਿਆ ਸੱਚ ਦਾ ਏ
kIhane mUMha dekhiA sachcha dA e
Who has ever bothered to see the face of truth?
ਤੇਰਾ ਧੋਖਾ ਤੇ ਤੇਰੀ ਯਾਦ ਕੁੜੇ
terA dhokhA te terI yAda ku.De
Your betrayal and your memories, [Kudi: girl/maiden]
ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਏ
muMDA hikka nAla lA ke rakkhadA e
This boy keeps them pressed close to his heart
ਤੇਰਾ ਧੋਖਾ ਤੇ ਤੇਰੀ ਯਾਦ ਕੁੜੇ
terA dhokhA te terI yAda ku.De
Your betrayal and your memories, [Kudi: girl/maiden]
ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਏ
muMDA hikka nAla lA ke rakkhadA e
This boy keeps them pressed close to his heart
ਤੇਰਾ ਧੋਖਾ ਤੇ ਤੇਰੀ ਯਾਦ ਕੁੜੇ
terA dhokhA te terI yAda ku.De
Your betrayal and your memories, [Kudi: girl/maiden]
ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਏ
muMDA hikka nAla lA ke rakkhadA e
This boy keeps them pressed close to his heart
ਹੋ ਵੈਦਰ ਵੀ ਨਾ ਬਦਲੇ ਨੀ
ho vaidara vI nA badale nI
Even the weather doesn't shift so fast
ਤੂੰ ਜਿੰਨੀ ਛੇਤੀ ਚੇਂਜ ਹੋਈ
tUM jiMnI ChetI cheMja hoI
As quickly as you changed your colors
ਜੋ ਤੂੰ ਸਾਡੇ ਨਾਲ ਕੀਤੀ ਨੀ
jo tUM sADe nAla kItI nI
What you did to me, [Ni/Nee: a gender-specific vocative]
ਉਹ ਪਿਆਰ ਨਾ ਹੋਇਆ ਗੇਮ ਹੋਈ
uha piAra nA hoiA gema hoI
That wasn't love, that was a calculated game
ਦੱਸਦਾ ਸੀ ਮੈਨੂੰ ਅਫ਼ਸਰ ਵੀ
dassadA sI mainUM apha਼sara vI
[Afsar: Self-reference to the song's lyricist/artist Afsar Sandhu] was telling me
ਹਾਏ ਉਹਦੇ ਨਾਲ ਵੀ ਸੇਮ ਹੋਈ
hAe uhade nAla vI sema hoI
That the same thing happened to him too
ਓਏ ਸੋਹਣੀਆਂ ਸ਼ਕਲਾਂ ਵਾਲਿਆਂ ਦੀ
oe sohaNIAM sa਼kalAM vAliAM dI
Oh, for those with beautiful faces
ਧੋਖਾ ਤਾਂ ਗੱਲ ਮੇਨ ਹੋਈ
dhokhA tAM galla mena hoI
Betrayal has become their main trait
ਅੱਜ ਕੱਲ੍ਹ ਦਾ ਰਿਸ਼ਤਾ ਇੰਝ ਟੁੱਟਦਾ
ajja kallha dA risa਼tA iMjha TuTTadA
Nowadays, relationships break just like that
ਟੁੱਟਦਾ ਗਲਾਸ ਜੋ ਕੱਚ ਦਾ ਏ
TuTTadA galAsa jo kachcha dA e
Like a glass vase shattering into pieces
ਤੇਰਾ ਧੋਖਾ ਤੇ ਤੇਰੀ ਯਾਦ ਕੁੜੇ
terA dhokhA te terI yAda ku.De
Your betrayal and your memories, [Kudi: girl/maiden]
ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਏ
muMDA hikka nAla lA ke rakkhadA e
This boy keeps them pressed close to his heart
ਤੇਰਾ ਧੋਖਾ ਤੇ ਤੇਰੀ ਯਾਦ ਕੁੜੇ
terA dhokhA te terI yAda ku.De
Your betrayal and your memories, [Kudi: girl/maiden]
ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਏ
muMDA hikka nAla lA ke rakkhadA e
This boy keeps them pressed close to his heart
ਤੇਰਾ ਧੋਖਾ ਤੇ ਤੇਰੀ ਯਾਦ ਕੁੜੇ
terA dhokhA te terI yAda ku.De
Your betrayal and your memories, [Kudi: girl/maiden]
ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਏ
muMDA hikka nAla lA ke rakkhadA e
This boy keeps them pressed close to his heart

Share

More by Gulab Sidhu

View all songs →