Dil Jatt Da
by Gulab Sidhu
ਜਿਮ-ਜੁਮ ਲਾ ਕੇ ਡੌਲੇ-ਡੂਲੇ ਵੀ ਬਣਾ ਲਏ
jima-juma lA ke Daule-DUle vI baNA lae
You’ve hit the gym and built up those biceps of yours
ਸੋਹਣਿਆ ਐਵੇਂ ਮਹਿੰਗੇ ਮਹਿੰਗੇ ਵੈਪਨ ਮੰਗਾ ਲਏ
sohaNiA aiveM mahiMge mahiMge vaipana maMgA lae
My handsome foe, you’ve pointlessly ordered those expensive weapons

ਸਾਰਾ ਕੁਝ ਮਿਲ ਗਿਆ ਜੋ-ਜੋ ਸੀ ਤੂੰ ਭਾਲਦਾ
sArA kujha mila giA jo-jo sI tUM bhAladA
You’ve acquired everything that you were searching for
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt: a member of the land-owning agricultural community known for pride and lifestyle]?
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt] man?
ਕੱਢ ਦਾਂਗੇ ਵਹਿਮ ਜਿਹੜਾ ਜਿਹੜਾ ਵੀ ਤੂੰ ਪਾਲਦਾ
kaDDha dAMge vahima jiha.DA jiha.DA vI tUM pAladA
I’ll shatter every delusion that you’ve been nurturing
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt] man?
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt] man?
ਹਾਂ ਪੂਰੀ ਅਪਰੋਚ ਤੇ ਸਟੈਂਡ ਵੀ ਬਣਾ ਲਏਂਗਾ
hAM pUrI aparocha te saTaiMDa vI baNA laeMgA
Yes, you’ll build your high-level approach and take your stands
ਟੋਪ ਦਿਆਂ ਗੁੰਡਿਆਂ ਦਾ ਗੈਂਗ ਵੀ ਬਣਾ ਲਏਂਗਾ
Topa diAM guMDiAM dA gaiMga vI baNA laeMgA
You’ll even form a gang of the top outlaws

ਸ਼ੂਟਰ ਵੀ ਬਣ ਜਾਏਗਾ ਓਏ ਬਾ-ਕਮਾਲ ਦਾ
sa਼UTara vI baNa jAegA oe bA-kamAla dA
You might even become a shooter of extraordinary skill
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt] man?
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt] man?
ਤੇਰੇ ਜਿਹੇ ਅੱਗ ਤੋਂ ਬਿਨਾਂ ਹੀ ਮੈਂ ਤਾਂ ਜਾਲ਼ਦਾ
tere jihe agga toM binAM hI maiM tAM jAla਼dA
I can burn those like you even without the need for a fire
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt] man?
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt] man?
ਹਾਂ ਪੈਲੀਆਂ ਦਾ ਪਿੰਡ ਪਿੰਡ ਨਵਾਂ ਪਿੰਡ ਜੱਟ ਦਾ
hAM pailIAM dA piMDa piMDa navAM piMDa jaTTa dA
Yes, this [Jatt] hails from the village of lands, Nawan Pind
ਵੈਲਪੁਣੇ ਵਿਚ ਆਇਆ ਮੁੱਢੋਂ ਨਾਮ ਖੱਟਦਾ
vailapuNe vicha AiA muDDhoM nAma khaTTadA
Ever since the start, he’s been earning fame in the world of [Vailpune: the lifestyle of a defiant outlaw]
ਹਾਂ ਪੈਲੀਆਂ ਦਾ ਪਿੰਡ ਪਿੰਡ ਨਵਾਂ ਪਿੰਡ ਜੱਟ ਦਾ
hAM pailIAM dA piMDa piMDa navAM piMDa jaTTa dA
Yes, this [Jatt] hails from the village of lands, Nawan Pind
ਵੈਲਪੁਣੇ ਵਿਚ ਆਇਆ ਮੁੱਢੋਂ ਨਾਮ ਖੱਟਦਾ
vailapuNe vicha AiA muDDhoM nAma khaTTadA
Ever since the start, he’s been earning fame in the world of [Vailpune]
ਚੀਮਾ ਜੋਬਨ ਹੀ ਦੂਜਾ ਨਾਮ ਏ ਭੁਚਾਲ ਦਾ
chImA jobana hI dUjA nAma e bhuchAla dA
[Cheema Joban: self-reference to the song's lyricist] is just another name for an earthquake
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt] man?
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt] man?
ਮਚਾਵੇ ਵੈਰੀਆਂ ਦੀ ਹਿੱਕ ਉਤੇ ਬਾਲ਼ਦਾ
machAve vairIAM dI hikka ute bAla਼dA
He keeps the fire of envy burning on the chests of his enemies
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt] man?
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt] man?
ਪੈਸੇ ਨਾਲ ਜਿੱਤ ਵੀ ਲਏਂਗਾ ਸਾਰਾ ਜੱਗ ਵੇ
paise nAla jitta vI laeMgA sArA jagga ve
With your money, you might even conquer the whole world
ਤੇਰੀ ਗੱਲਬਾਤ ਵੀ ਜਾਊਗੀ ਸਿਰੇ ਲੱਗ ਵੇ
terI gallabAta vI jAUgI sire lagga ve
Your reputation and influence might reach the absolute peak
ਹੋ ਪੈਸੇ ਨਾਲ ਜਿੱਤ ਵੀ ਲਏਂਗਾ ਸਾਰਾ ਜੱਗ ਵੇ
ho paise nAla jitta vI laeMgA sArA jagga ve
Oh, with your money, you might even conquer the whole world
ਤੇਰੀ ਗੱਲਬਾਤ ਵੀ ਜਾਊਗੀ ਸਿਰੇ ਲੱਗ ਵੇ
terI gallabAta vI jAUgI sire lagga ve
Your reputation and influence might reach the absolute peak
ਢਾਲ ਲਏਂਗਾ ਖੁਦ ਨੂੰ ਤੂੰ ਮੇਰੇ ਵਾਂਗੂ ਢਾਲ਼ਦਾ
DhAla laeMgA khuda nUM tUM mere vAMgU DhAla਼dA
You might even mold yourself the way I mold my own character
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt] man?
ਦਿਲ ਕਿੱਥੋਂ ਲੈ ਕੇ ਆਏਂਗਾ ਵੇ ਜੱਟ ਨਾਲ ਦਾ
dila kitthoM lai ke AeMgA ve jaTTa nAla dA
But where will you find a heart like this [Jatt] man?
ਅੱਜ ਜਿਮ-ਜੁਮ ਲਾ ਕੇ ਡੌਲੇ-ਡੂਲੇ ਤਾਂ ਬਣਾ ਲਏ
ajja jima-juma lA ke Daule-DUle tAM baNA lae
Today, you’ve hit the gym and built up those biceps of yours